Kavishar Dalbir singh Gill Mehmechakkia in Heere Kaum De with Happy Randev || ਕਵੀਸ਼ਰ ਦਲਬੀਰ ਸਿੰਘ ਗਿਲ॥

แชร์
ฝัง
  • เผยแพร่เมื่อ 21 ต.ค. 2024
  • Kavishar Dalbir Singh Gill Mehmechakkia in Heere Kaum De with Happy Randev || ਕਵੀਸ਼ਰ ਦਲਬੀਰ ਸਿੰਘ ਗਿਲ॥ਹੀਰੇ ਕੌਮ ਦੇ ॥

ความคิดเห็น • 100

  • @JaggaGill-cp3sh
    @JaggaGill-cp3sh 8 หลายเดือนก่อน +3

    ਬਹੁਤ ਬੁਲੰਦ ਆਵਾਜ਼ ਸੀ ਸ਼ੌਂਕੀ ਤੇ ਗਿੱਲ ਸਾਬ ਦੀ

  • @satnamwaheguru4245
    @satnamwaheguru4245 2 ปีที่แล้ว +5

    ਇਸ ਗੁਰਮੁਖ ਦਲਬੀਰ ਸਿੰਘ ਗਿੱਲ ਦੀ ਦਮਦਾਰ ਅਵਾਜ਼ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ 🙏💐

  • @ਫੈਨਪੰਜਾਬੀਗੀਤਾਂਦੇ
    @ਫੈਨਪੰਜਾਬੀਗੀਤਾਂਦੇ 4 ปีที่แล้ว +9

    ਬੜੀ ਖੁਸ਼ੀ ਹੋਈ ਜੀ ਦਲਬੀਰ ਸਿੰਘ ਗਿੱਲ ਮਹਿਮੇਚੱਕੀਆ ਜੀ ਨੂੰ ਮਿਲ ਕੇ

  • @gursewaksinghnamdhari5760
    @gursewaksinghnamdhari5760 4 ปีที่แล้ว +9

    ਬਹੁਤ ਖੁਸ਼ੀ ਹੋਈ ਗਿੱਲ ਸਾਹਿਬ ਜੀ ਦੇ ਤੇ ਬਾਬਾ ਸੱਜਣ ਸਿੰਘਜੀ ਦੇ ਦਰਸ਼ਨ ਕਰ ਕੇ ਬਹੁਤ ਵਧੀਆ ਉਪਰਾਲਾ ਵੀਰ ਜੀ

  • @bhaiamarjitsinghrattangarh781
    @bhaiamarjitsinghrattangarh781 2 ปีที่แล้ว +7

    ਬਹੁਤ ਵਧੀਆ ਸਾਡੇ ਸਤਿਕਾਰ ਯੋਗ ਦਲਬੀਰ ਸਿੰਘ ਗਿੱਲ ਮਹਿਮੇ ਚੱਕ ਅਤੇ ਸਤਿਕਾਰ ਯੋਗ ਬਾਬਾ ਸਜਣ ਸਿੰਘ ਜੀ

    • @ONETIMER5911
      @ONETIMER5911 7 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਮੇਰੇ ਵੱਲੋਂ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ

  • @gurvindersingh7342
    @gurvindersingh7342 3 ปีที่แล้ว +5

    ਬਹੁਤ ਵਧੀਆ ਲੱਗਾ ਜੀ ਗਿੱਲ ਸਾਹਬ ਦੀਆਂ ਗੱਲਾਂ ਸੁਣਕੇ

  • @RajinderSingh-st2hq
    @RajinderSingh-st2hq ปีที่แล้ว +1

    ਦਲਬੀਰ ਸਿੰਘ ਗਿੱਲ ਦੀ ਅਵਾਜ ਸੁਣ ਨੂੰ ਹੁਣ ਵੀ ਤਰਸ ਕਰ ਰਿਹਾ ਹੈ ਮੇਰਾ ਪਿੰਡ ਪੰਨਵਾ ਨਾਲ ਦੋ ਕਿਲੋ ਮੀਟਰ ਅੱਗੇ ਪੈਦਾ ਹੈ ਅਸੀ ਤਾ ਬਹੁਤ ਜਿਆਦਾ ਸੁਣਿਆ ਵੀਰ ਨੂੰ

  • @SukhwinderSingh-sk1jg
    @SukhwinderSingh-sk1jg 3 ปีที่แล้ว +4

    ਤੇਰਾ ਸਾਡਾ ਮੇਲ ਇਹ ਕੈਸਟ 1989 ਵਿਚ ਮੈਂ ਦੋ ਵਾਰੀ ਰੋਜ ਗੁਰਦੁਆਰਾ ਝਾੜ ਸਾਹਿਬ ਵਿਚ ਸੁਣਦਾ ਸੀ ਵੱਡੇ ਸਪੀਕਰ ਵਿਚ ਮੈਂ ਉੱਥੇ ਲਾਂਗਰੀ ਦੀ ਸੇਵਾ ਤੇ ਹਾਂ

  • @NirmalSingh-wn6bi
    @NirmalSingh-wn6bi 4 ปีที่แล้ว +6

    ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੀ ।
    ਹੈਪੀ ਰੰਦੇਵ ਸਾਹਿਬ ਧੰਨਵਾਦ ਜੀ ਤੁਹਾਡਾ ।
    ਨਿਰਮਲ ਟਪਿਆਲਾ

  • @TarsemSingh-vx2px
    @TarsemSingh-vx2px 3 ปีที่แล้ว +5

    ਹੈਪੀ ਵੀਰ ਜੀ ਗਿੱਲ ਸਾਹਬ ਨੂੰ ਮਿਲਾਕੇ ਰੂਹ ਖੁਸ਼ ਕਰਤੀ ਜੀ ਕਿਅਾ ਬਾਤ ਅੈ ਵਾਹਿਗੁਰੂ ਚੜਦੀ ਕਲਾ ਬਖਸੇ ਧੰਨਵਾਦ ਜੀ

  • @GurwinderSingh-sc8yc
    @GurwinderSingh-sc8yc 4 ปีที่แล้ว +5

    Very good veer g.parmatma chardikla ch Rakkhe

  • @NARESHKUMAR-zh9dk
    @NARESHKUMAR-zh9dk 4 ปีที่แล้ว +14

    ਜੋਗੀ ਸਾਹਿਬ ਜੀ ਬਹੁਤ ਵਧੀਆ ਕਵੀਸ਼ਰੀ ਹਨ ਅਤੇ ਉਨ੍ਹਾਂ ਦੇ ਛੰਦ ਨਹੀਂ ਕੋਈ ਚੈਲੰਜ ਕਰ ਸਕਿਆ ਅੱਜ ਤੱਕ,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jaimalsingh5325
    @jaimalsingh5325 4 ปีที่แล้ว +7

    ਦਲਬੀਰ ਸਿੰਘ ਗਿੱਲ ਆਵਾਜ਼ ਦਾ ਸਮੁੰਦਰ। ਬਹੁਤ ਹੀ ਖੁਸ਼ੀ ਹੋਈ ਗਿੱਲ ਸਾਬ ਦੀਆਂ ਗੱਲਾਂ ਸੁਣਕੇ।

    • @tursaab1034
      @tursaab1034 7 หลายเดือนก่อน

      ਸਰਵਣ।।ਸਿੰਘ
      ਤੁੜ

  • @ManinderSingh-ez5tq
    @ManinderSingh-ez5tq ปีที่แล้ว +2

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ

  • @ਕਵੀਸਰਅਮਰੀਕਸਿੰਘਖਹਿਰਾ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗਿੱਲ ਸਾਬ ਜੀ ਅਨੰਦ ਆ ਗਿਆ ਹੈ ਗੁਰੂ ਸਾਬ ਜੀ ਏਸੇ ਤਰ੍ਹਾਂ ਹੀ ਕਿਰਪਾ ਬਣਾਈ ਰੱਖਣ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @satnamwaheguru4245
    @satnamwaheguru4245 2 ปีที่แล้ว +4

    ਬੁਲੰਦ ਅਵਾਜ਼ ਕਵੀਸ਼ਰੀ ਦੇ ਬੱਬਰ ਸ਼ੇਰ ਗਿੱਲ ਸਾਹਿਬ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏💐

  • @ਕਵੀਸ਼ਰਸਤਨਾਮਸਿੰਘਅਣਖੀਮਰਹਾਣਾ

    ਕਵੀਸ਼ਰ ਦਲਬੀਰ ਸਿੰਘ ਜੀ ਗਿੱਲ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ

  • @jaggakotli4799
    @jaggakotli4799 4 ปีที่แล้ว +7

    ਬਹੁਤ ਵਧੀਆ ਬਾਈ ਹੈਪੀ ਰੰਦੈਵ ਜੀ ਜਿਉਂਦੇ ਵਸਦੇ ਰਹੋ

  • @bhaiheerasinghkang5373
    @bhaiheerasinghkang5373 4 ปีที่แล้ว +6

    ਕਿਆ ਬਾਤ ਸੀ ਭਾਈ ਸਾਬ ਜੀ ਦੀ ਕਵਸ਼ੀਰੀ ਦੀ
    ਬਚਪਨ ਤੋ ਸੁਣਦੇ ਆ ਰਹੇ ਆ
    ਅਜ ਵੀ ਸੁਣੀਦਾ

  • @varindersingh-qc2co
    @varindersingh-qc2co ปีที่แล้ว +1

    Mahan Kavishar Dalbir Singh Memechakia ji
    KAVISHARI DE BABA BOHAR GIANI JOGA SINGH JI JOGI DE CHELE

  • @kulwantdeol1503
    @kulwantdeol1503 3 ปีที่แล้ว +6

    ਵੀਰ ਸੱਚ ਏ ਜਦੋ ਗਿੱਲ ਸਾਬ ਬੋਲਦੇ ਸਨ ਤੇ ਸਪੀਕਰਾ ਦੇ ਪੱਤੇ ਪਾਟ ਜਾਦੇ ਸਨ

  • @rajwantkaur1408
    @rajwantkaur1408 2 ปีที่แล้ว +3

    ਸਤਿ ਸ੍ਰੀ ਅਕਾਲ ਬਾਬਾ ਜੀ 🙏🙏

  • @veersingh3267
    @veersingh3267 3 ปีที่แล้ว +5

    ਗਿੱਲ ਸਾਹਿਬ ਪਿੰਡ ਸਾਡੇ ਪਿੰਡ ਲਾਗੇ ਹੈ ਅਸੀਂ ਬਹੁਤ ਵਾਰ ਸੁਣਿਆ ਅਨੰਦ ਆ ਜਾਂਦਾ ਸੀ ਗੁਰਦਾਸਪੁਰ ਜਿਲ੍ਹੇ ਦਾ ਮਾਣ ਨੇ ਗਿੱਲ ਸਾਹਬ

  • @bootasingh9224
    @bootasingh9224 ปีที่แล้ว +1

    ਵਾਹਿਗੁਰੂ ਜੀ

  • @GURMEETSINGH-un1ze
    @GURMEETSINGH-un1ze 4 ปีที่แล้ว +8

    ਕਵੀਸ਼ਰੀ ਕਲਾ ਦੇ ਮਹਾਨ ਹੀਰੇ

  • @sarpanchmalkeetsingh8521
    @sarpanchmalkeetsingh8521 4 ปีที่แล้ว +6

    ਉਸਤਾਦ ਲੋਕ

  • @kulwantsingh9577
    @kulwantsingh9577 3 ปีที่แล้ว +2

    ਬਾੲੀ ਹੈਪੀ ਨੂੰ ਵੀ ਬਹੁਤ ਜ਼ਿਆਦਾ ਸੌਕ ਹੈ ਗਾੲਿਕੀ ਦਾ ਧੰਨਵਾਦ ਬਾੲੀ ਦਾ

  • @preetamsinghsandhu1783
    @preetamsinghsandhu1783 2 ปีที่แล้ว +1

    ਬਹੁਤ ਵਧਿਆ ਜੀ

  • @ਯਾਰਡਰਾਈਵਰ
    @ਯਾਰਡਰਾਈਵਰ 4 ปีที่แล้ว +12

    ਬੜੀ ਜੋਸ਼ ਵਾਲੀ ਕਵੀਸ਼ਰੀ ਕਰਦੇ ਨੇ ਗਿਲ ਸਾਬ

  • @kavishri6520
    @kavishri6520 4 ปีที่แล้ว +12

    ਨਹੀਂ ਸਾਨੀਂ ਕੋਈ ਭਾਜੀ ਦਲਬੀਰ ਸਿੰਘ ਜੀ ਦਾ

  • @veersingh3267
    @veersingh3267 3 ปีที่แล้ว +1

    ਵਾਹ ਜੀ ਵਾਹ ਕਿਆਂ ਬਾਤ ਆ ਗਿੱਲ ਸਾਹਬ

  • @ranjitsinghbains2476
    @ranjitsinghbains2476 หลายเดือนก่อน

    Dalbir singh Gill shaib sat shri Akal veer mere. Me aap ji nu sheid Baba Natha singh g de salana jormele te dekea c. Dalbir singh Gill, sardara singh te Nirmal singh ❤❤❤

  • @kuldipsingh1828
    @kuldipsingh1828 3 ปีที่แล้ว +4

    Very nice ji

  • @BaldevSingh-tc8cy
    @BaldevSingh-tc8cy ปีที่แล้ว +1

    ਅਸੀਂ ਬੜੇ ਧਨਵਾਦੀ ਹਾਂ ਕੰਗ

  • @kuldipbajwa8385
    @kuldipbajwa8385 2 ปีที่แล้ว

    ਬਹੁਤ ਵਧੀਆ ਜੀ

  • @varindersingh-qc2co
    @varindersingh-qc2co ปีที่แล้ว

    Salute Dilbir Singh Gill ji nu

  • @anmolrandhawa5463
    @anmolrandhawa5463 3 ปีที่แล้ว +2

    Bahut wadia hai program

  • @Hindipaheliyan22
    @Hindipaheliyan22 4 ปีที่แล้ว +3

    Very nice Masarh ji.
    GOD BLESS YOU.

  • @jaskaran8941
    @jaskaran8941 4 ปีที่แล้ว +4

    Waheguru chardi kala ch rakhe

  • @BAAZ_VIRK99
    @BAAZ_VIRK99 2 ปีที่แล้ว +1

    WAHEGURU WAHEGURU WAHEGURU WAHEGURU WAHEGURU

  • @deadman472
    @deadman472 ปีที่แล้ว

    ਸੀ੍ ਮਾਨ ਬਾਬਾ ਸੇਵਾ ਸਿੰਘ ਜੀ ਸਾਡੇ ਸੀਹਦ ਭਾਈ ਸਾਹਿਬ ਰਾਣਾ ਪ੍ਰਤਾਪ ਸਿੰਘ ਭੰਗੂ ਤਰਸਿੱਕਾ। ਨਾਲ ਬੁਹਤ ਪਿਆਰ ਸੀ ਬਾਬਾ ਸੱਜਣ ਸਿੰਘ ਜੀ ਬੇਰ ਸਾਹਿਬ ਵਲੇਉ ਤੋਂ ਮੈਂ ਫੋਰਡ 3600 ਸਿਖਿਆ ਸੀ ਬਾਬਾ ਜੀ ਦੇ
    ਬਚਨ ਸੀ ‌ ਨੋਕਰੀ ਨਹੀ ਕਰਨੀ ਇਹਨੇ ਡਰਾਈਵਰ ਬਣਨਾ ਇਹ ਬਚਨ ਬਾਬਾ ਸੇਵਾ ਸਿੰਘ ਜੀ ਦੇ ਸੀ ਕਾਲਜ ਬਾਣਦਾ ਸੀ ਮੈਂ ਜਿਵੇਂ ਸੰਤਾਂ ਦੇ ਦਰਸ਼ਨ ਕੀਤੇ ਸਾਡੇ ਨਾਲ ਪ੍ਰਵਾਰ ਨਾਲ ਬਹੁਤ ਪਿਆਰ ਕਰਦੇ ਸੀ ਸੰਤ ਬੇਰ ਸਾਹਿਬ ‌ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਭਾਈ ਸਾਹਿਬ ਰਾਣਾ ਪ੍ਰਤਾਪ ਸਿੰਘ। ਨੇੜੇ ਟਾਹਲਾ ਸਾਹਿਬ

  • @SukhdevRandhawa-u6p
    @SukhdevRandhawa-u6p ปีที่แล้ว

    Very nice gill sahib

  • @subasingh4855
    @subasingh4855 3 ปีที่แล้ว +4

    Very nice

  • @nicejisingh342
    @nicejisingh342 4 ปีที่แล้ว +3

    Very nice paji

    • @sukhwantsinghparwana7004
      @sukhwantsinghparwana7004 4 ปีที่แล้ว +1

      ਕਵੀਸ਼ਰੀ ਜਗਤ ਵਿੱਚ ਭਾਈ ਜੋਗਾ ਸਿੰਘ ਜੋਗੀ ਸਾਹਿਬ ,ਗੁਰਮੁੱਖ ਸਿੰਘ ਐਮ ਏ ਸਰਦਾਰਾ ਸਿੰਘ ਸੋਕੀ ,ਦਲਬੀਰ ਸਿੰਘ ਗਿੱਲ ਮਹਿਮੇਚੱਕ ਵਰਗੇ ਕਵੀਸ਼ਰ ਇਤਨੀ ਬੁਲੰਦ ਆਵਾਜ ਦੇ ਮਾਲਕ ਨਾ ਕੋਈ ਹੋਇਆ ਨਾ ਹੋਣਾ

  • @gurbhajansinghgill3564
    @gurbhajansinghgill3564 4 ปีที่แล้ว +4

    ਬਹੁਤ ਵਧੀਆ ਮੁਲਾਕਾਤ ਹੈ।

  • @RajinderSingh-st2hq
    @RajinderSingh-st2hq ปีที่แล้ว +1

    ਸਰਦਾਰਾ ਸਿੰਘ ਸੋਕੀ ਤੇ ਦਲਬੀਰ ਸਿੰਘ ਮਹਿਮੇ ਚੱਕੀਆ ਦੀ ਬੁਲੰਦ ਅਵਾਜ ਸੀ ਇਹਨਾ ਦੋਨਾ ਦੀ

  • @onkardeolonkardeol674
    @onkardeolonkardeol674 3 ปีที่แล้ว +4

    ਗਿੱਲ ਸਾਹਿਬ ਜੋਗੀ ਸਾਹਿਬ ਨਾਲ ਗਾ ਕੇ ਬਹੁਤ ਰੰਗ ਬਣਦੇ ਸੀ

  • @ranjitbidhu3060
    @ranjitbidhu3060 ปีที่แล้ว

    Happy Ramdev ji good job

  • @gurpreetsinghbajwa6796
    @gurpreetsinghbajwa6796 ปีที่แล้ว

    Kavisher bhai Dalbir Singh Mehmechak ❤

  • @sarbjitsingh2
    @sarbjitsingh2 3 ปีที่แล้ว +3

    ਸੱਚ ਮੁੱਚ ਕੌਮ ਦੇ ਹੀਰੇ ਹਨ।

  • @ssrai49
    @ssrai49 3 ปีที่แล้ว

    Very good putt dalvira jogi kahida hunda se great A vaj waheguru keep chardikala Thanks

  • @balkarsingh5138
    @balkarsingh5138 11 หลายเดือนก่อน

    Good chacha ji L D H

  • @HarjeetSingh-md4yd
    @HarjeetSingh-md4yd 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @vishavjotsingh6195
    @vishavjotsingh6195 4 ปีที่แล้ว +2

    V good job hill sahib

  • @jotsingh844
    @jotsingh844 3 ปีที่แล้ว +2

    Gill ji di awaj spekaran De pate te pardi si nal sunn walean De vi kpat khul jade si

  • @sawraj.bhuthivadiyashabads8556
    @sawraj.bhuthivadiyashabads8556 3 ปีที่แล้ว +1

    Very important person

  • @prabhjotsingh5287
    @prabhjotsingh5287 4 ปีที่แล้ว +5

    Mera pind v mehma chak a

  • @MAKHANSINGH-lj8kk
    @MAKHANSINGH-lj8kk 3 ปีที่แล้ว

    Dalbir singh very good. I am your classfelow.

  • @tarlokvirk4281
    @tarlokvirk4281 3 ปีที่แล้ว +1

    V good

  • @kavishargurdevsinghladhamu4849
    @kavishargurdevsinghladhamu4849 4 ปีที่แล้ว +6

    ਬੁਲੱਦ ਅਵਾਜ਼ ਦੇ ਮਾਲਕ ਕੋਮ ਦੇ ਹੀਰੇ

  • @shubgill8749
    @shubgill8749 4 ปีที่แล้ว +3

    🙏🙏🙏

  • @ਜਥੇਦਾਰਜਸਪਾਲਸਿੰਘਜੱਸੜ

    ਭਾਜੀ ਦਲਬੀਰ ਸਿੰਘ ਗਿੱਲ ਮਹਿਮੇਚੱਕ ਸਤਿ ਸ੍ਰੀ ਅਕਾਲ 🙏🙏👏
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 🙏 🙏👏
    🚩🔥🚩🔥🚩🔥🚩🔥🚩🔥🚩🔥🚩🔥🌻💐👏👏
    ਜਥੇਦਾਰ ਜਸਪਾਲ ਸਿੰਘ ਜੱਸੜ ਰਮਦਾਸ ਬਾਬਾ ਬੁੱਢਾ ਜੀ
    ਅਜਨਾਲਾ ਜਿਲਾ ਅਮ੍ਰਿਤਸਰ ਫੋਨ 99146--27777

  • @jotsingh844
    @jotsingh844 3 ปีที่แล้ว

    Gill ji da new prsang record krao ji sangat di dilo essa ha ji sari sangat murid hai Gill ji di

  • @jagpreetsingh3571
    @jagpreetsingh3571 4 ปีที่แล้ว +2

    Nice

  • @gursewakbuttar6371
    @gursewakbuttar6371 3 ปีที่แล้ว +1

    Gurmuk nu jogi ne age rahkia gill te sunki vadia jori a

  • @khalsaworld398
    @khalsaworld398 4 หลายเดือนก่อน

    Chan mohan di kavishari jroor upload karo ji

  • @ranjitbidhu3060
    @ranjitbidhu3060 ปีที่แล้ว

    ਜੋਗਾ ਸਿੰਘ ਜੋਗੀ ਜੀ ਰਿਆੜਕੀ ਦੀ ਸ਼ਾਨ ਸੀ

  • @parmjitsingh9484
    @parmjitsingh9484 4 ปีที่แล้ว +1

    Kvesre de ostaad dalbeer s

  • @jaimalsingh2023
    @jaimalsingh2023 3 ปีที่แล้ว +1

    Balam divide a Malik dalveer Singh ji mein main chakia

  • @dilbagsingh6400
    @dilbagsingh6400 3 ปีที่แล้ว +1

    🙏🙏❤️❤️

  • @bhangubrothers3025
    @bhangubrothers3025 4 ปีที่แล้ว +5

    ਕਵੀਸ਼ਰੀ ਦੇ ਥੰਮ

  • @Preetsangha-v8e
    @Preetsangha-v8e 7 หลายเดือนก่อน

    Bhai sahb ji jogi ji Dr kuj parsang tkreeban Ade pasang nam na Ptta hon Karn you tube te mil nhi rhe ho ske ta sare a to z nam pay Jan !

  • @daljitsingh1706
    @daljitsingh1706 3 ปีที่แล้ว

    Nice ji

  • @waheguru459
    @waheguru459 3 ปีที่แล้ว +1

    Baba kalakarnia naal v tusa Gaya!

  • @Gurkeertan_singh_mohanpuria
    @Gurkeertan_singh_mohanpuria 4 ปีที่แล้ว +1

    👌🏻👌🏻👌🏻👌🏻👌🏻👌🏻🙏🙏

  • @AppleRecords
    @AppleRecords  3 ปีที่แล้ว +2

    ਗਿਲ ਸਾਬ ਦਾ ਨੰਬਰ
    8437494951

  • @preetrazada164
    @preetrazada164 3 ปีที่แล้ว +2

    ਕਵੀਸ਼ਰੀ ਦੇ ਥੰਮ

  • @sakattarsingh7515
    @sakattarsingh7515 3 ปีที่แล้ว +1

    Veer ji. Sare. Kaom. De. Heere. Hann. Kavicher. Parr. Nirmal. Singh. Chula. Sahib. Da. Mai. Fain. Haa. Assa. Kavicher. Naa. Pehla. Huyaa. Naaa. Hunn. Hai.

  • @avtarsinghmangat6017
    @avtarsinghmangat6017 3 ปีที่แล้ว +5

    ਦਲਬੀਰ ਨੂੰ ਜੋਗੀ ਨੇ ਉਪਰ ਉਠਣ ਹੀ ਨਹੀਂ ਦਿਤਾ,,ਉਹ ਹਮੇਸ਼ਾ ਗੁਰਮੁਖ ਨੂੰ ਹੀ ਸਲਾਹੁੰਦਾ ਰਿਹਾ ।ਸਰਦਾਰਾ ਸਿੰਘ ਸ਼ੌਕੀ ਤੇ ਦਲਬੀਰ ਦੀ ਜੋੜੀ ਬਹੁਤ ਵਧੀਆ ਸੀ

  • @navtejsingh6548
    @navtejsingh6548 ปีที่แล้ว

    Dhotian bahut diwan laye inha ne

  • @balwindersingh-io3jl
    @balwindersingh-io3jl 3 ปีที่แล้ว +1

    Dalbir singha tuhadi kavishri da gas lake punjab ch kavishri napi jandi hai

  • @baagbagicha4425
    @baagbagicha4425 3 ปีที่แล้ว +1

    ਗਿੱਲ ਸਾਹਿਬ ਦਾ ਫ਼ੋਨ ਨੰਬਰ ਮਿਲ ਸਕਦਾ ??

  • @gurpreetkhosa4106
    @gurpreetkhosa4106 4 ปีที่แล้ว +1

    ਚੰਗਾ ਉਪਰਾਲਾ ਵੀਰ ਜੀ ਆਪਣਾ ਨੰਬਰ ਵੀ ਦੇਣਾ

    • @AppleRecords
      @AppleRecords  3 ปีที่แล้ว

      8437494951
      ਗਿਲ ਸਾਬ ਦਾ ਨੰਬਰ

  • @kulwantsingh9577
    @kulwantsingh9577 3 ปีที่แล้ว

    ਜੋਗੀ ਸਹਿਬ ਜੀ ਪੀਦੇ ਵੀ ਅੰਗਰੇਜ਼ੀ ਸੀ

  • @kulwantdeol1503
    @kulwantdeol1503 3 ปีที่แล้ว +2

    ਵੀਰ ਸੱਚ ਏ ਜਦੋ ਗਿੱਲ ਸਾਬ ਬੋਲਦੇ ਸਨ ਤੇ ਸਪੀਕਰਾ ਦੇ ਪੱਤੇ ਪਾਟ ਜਾਦੇ ਸਨ

  • @GulabMusicMastiLondon
    @GulabMusicMastiLondon 3 ปีที่แล้ว

    So nice veer ji

  • @gursewakbuttar6371
    @gursewakbuttar6371 3 ปีที่แล้ว +1

    Gurmuk nu jogi ne age rahkia gill te sunki vadia jori a

  • @gurdevrandhawa6804
    @gurdevrandhawa6804 4 ปีที่แล้ว +2

    Nice

  • @kulwantdeol1503
    @kulwantdeol1503 3 ปีที่แล้ว +2

    ਵੀਰ ਸੱਚ ਏ ਜਦੋ ਗਿੱਲ ਸਾਬ ਬੋਲਦੇ ਸਨ ਤੇ ਸਪੀਕਰਾ ਦੇ ਪੱਤੇ ਪਾਟ ਜਾਦੇ ਸਨ

  • @gursewakbuttar6371
    @gursewakbuttar6371 3 ปีที่แล้ว +1

    Gurmuk nu jogi ne age rahkia gill te sunki vadia jori a