ਪਿਆਜ਼ ਦੀ ਖੇਤੀ ਕਰਕੇ ਇਸ ਤਰਾਂ ਵਧਾਓ ਆਮਦਨ I In this way increase your income doing onion farming

แชร์
ฝัง
  • เผยแพร่เมื่อ 8 ก.พ. 2025
  • ਇਸ ਵੀਡੀਓ ਰਾਂਹੀ ਪਕਾਵੇ ਪਿਆਜ਼ ਦੀ ਸਫਲ ਖੇਤੀ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ , ਮੁਕਤਸਰ ਜ਼ਿਲੇ ਦਾ ਇਹ ਨੌਜ਼ਵਾਨ ਕਿਸਾਨ ਪਕਾਵੇ ਪਿਆਜ਼ ਦੀ ਖੇਤੀ ਕਰਕੇ ਚੰਗੀ ਆਮਦਨ ਲੈ ਰਿਹਾ ਹੈ। ਤੁਸੀ ਵੀ ਦੇਖੋ ਇਸ ਫਸਲ ਬਾਰੇ ਬਰੀਕੀ ਨਾਲ ਪੇਸ਼ ਕੀਤੀ ਵੀਡੀਓ।ਖੇਤੀਬਾੜੀ ਅਤੇ ਪਸ਼ੂਪਾਲਨ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇਂ। ਐੱਪ ਡਾਊਨਲੋਡ ਕਰਨ ਲਈ ਕਲਿੱਕ ਕਰੋ:
    ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
    ਐਂਡਰਾਇਡ: bit.ly/2meysXf
    ਆਈਫੋਨ: appsto.re/in/j...
    ਆਪਣੀ ਖੇਤੀ ਫੇਸਬੁੱਕ ਪੇਜ: / apnikhetii
    ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਯੂ-ਟਿਊਬ ਪੇਜ਼ ਜ਼ਰੂਰ ਸਬਸਕ੍ਰਾਈਬ ਕਰੋ
    / apnikheti

ความคิดเห็น •