Balwant Gargi:Pattanh de Berhi (Drama) ਬਲਵੰਤ ਗਾਰਗੀ : ਪੱਤਣ ਦੀ ਬੇੜੀ (ਇਕਾਂਗੀ ਨਾਟਕ )

แชร์
ฝัง
  • เผยแพร่เมื่อ 27 ธ.ค. 2024

ความคิดเห็น • 11

  • @drtaggar
    @drtaggar ปีที่แล้ว +3

    ਬਹੁਤ ਆਹਲਾ ਆਡੀਓ ਪੇਸ਼ਕਾਰੀ। ਬਰਾੜ ਪਰਵਾਰ ਅਕਾਦਮਕਤਾ ਤੇ ਕਲਾਤਮਕਤਾ ਦਾ ਮੁਜੱਸਮਾ ਹੈ! ਸ਼ਾਲਾ! ਇਸ ਤਰ੍ਹਾਂ ਹੀ ਪੰਜਾਬੀ ਅਦਬ ਦੀ ਸੇਵਾ ਕਰਦੇ ਰਹੋ!! ਆਮੀਨ!!!

  • @emilyselenagomez
    @emilyselenagomez ปีที่แล้ว

    ਕਮਾਲ ਦੀ ਪੇਸ਼ਕਾਰੀ ... ਕਾਲਿਜ 'ਚ ਪੜ੍ਹਦਿਆਂ ਪੜ੍ਹਿਆ ਸੀ ਇਹ ਨਾਟਕ .. ਅੱਜ ਫ਼ੇਰ ਤੋਂ ਅੱਖਾਂ ਸਾਹਮਣੇ ਵਾਪਰਦਾ ਨਜ਼ਰ ਆਇਆ ..ਡਾ. ਚਰਨਜੀਤ ਜੀ ਤੇ ਡਾ. ਰਾਜਿੰਦਰ ਪਾਲ ਸਿੰਘ ਜੀ ਵਧਾਈ ਦੇ ਹੱਕਦਾਰ ਹਨ ! ਬਹੁਤ ਵਧੀਆ ਅਦਾਕਾਰੀ ਤੇ ਅਵਾਜ਼ਾਂ ਦਾ ਉਤਰਾਅ ਚੜਾਅ ! ❤
    ਕੁਲਬੀਰ ਬਡੇਸਰੋਂ

  • @MandeepKaur-un1vc
    @MandeepKaur-un1vc ปีที่แล้ว

    ਬਹੁਤ ਵਧੀਆ

  • @jaspreetsandhu4970
    @jaspreetsandhu4970 ปีที่แล้ว

    ਬਹੁਤ ਵਧੀਆ ਪੇਸ਼ਕਾਰੀ ਜੀ

  • @harmeetkaur8844
    @harmeetkaur8844 ปีที่แล้ว

    ਵਾਹ, ਬਹੁਤ ਵਧੀਆ ਪੇਸ਼ਕਾਰੀ

  • @baljitsekhon2575
    @baljitsekhon2575 ปีที่แล้ว

    ਬਹੁਤ ਖੂਬ

  • @jagsirsingh-lx1xy
    @jagsirsingh-lx1xy ปีที่แล้ว

    ਬਹੁਤ ਵਧੀਆ ਜੀ

  • @jaspreetsandhu4970
    @jaspreetsandhu4970 ปีที่แล้ว

    ਅਖੀਰ ਬਹੁਤ ਭਾਵੁਕ ਹੈ

  • @pirtpalkaur887
    @pirtpalkaur887 ปีที่แล้ว

    ਬਹੁਤ ਵਧੀਆ 🙏

  • @Priya-oq5eg
    @Priya-oq5eg ปีที่แล้ว

    Thnku sir bhut vadiya samja hoya

  • @GurvinderSingh-mq2fc
    @GurvinderSingh-mq2fc ปีที่แล้ว

    ਬਹੁਤ ਵਧੀਆ ਪੇਸ਼ਕਾਰੀ ਜੀ।