Bahut hi badiya story aa ji karnal sahib ne bilkul 💯 sahi faisla leya.kyonki jo putt aurat de Ane gulam ho Jaan ki apna mata pita ji de lyi apna bnda farz bhul jaan.ohna nal eda he hona chahida wa
Right decision by col.sahib and leave for India.Such children's don't deserve mercy.Let the patients lead their lives peacefully instead of humiliation
Very very nice video and very good, look like True story..... 97 % true story....... and heart touching... God bless you But Remember Punjab Punjabi hul khalistan Kissan hul khalistan Jobs HUL KHALISTAN SIKH MUSLIM HINDU ESSAI Appa sarey Bhai Bhai Khalistan jindabad
Col. Sahi;b ne achhadecisîon laya ate nalayak aulad nu achha sabak sakhaya. Col. Sahib ne achha keeta ke sari peopety sale nahin keeti. Thanks for this new topic. Aulaud nu sabak sikhana jaruri ho gaya c p
Karnal Sahib da fesla theek su per kdi vi apney huth wad jey apni olad nu na Devi olad da ki brosa kdi Maa Bab nu dhoka dey devey.Apney kol apni jmeen jydad atey hor punji dambhal key kol rakho ehi budaoey which kam ondi hai olad da ki pta kdo Akhaa pher javey.Old nu devo per apney li rakh key.
Waise ta eh ek story aa ji but hun bahrle mulka nalo jyada India vich bhi apne bajurga di beizzati ho rhi aa te asi apne aale duaale eh sab dekh rhe ha so 😢 sad
ਕਰਨਲ ਸਾਹਿਬ ਨੇ ਵਧੀਆ ਫੈਸਲਾ ਲਿਆ ਵਿਗੜੀ ਔਲਾਦ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਕਹਾਣੀ ਬਹੁਤ ਵਧੀਆ ਲੱਗੀ ਦਿਲ ਨੂੰ ਛੂ ਗੲੀ ਧੰਨਵਾਦ ਜੀ
ਆਪਣੇ ਵਿਚਾਰ ਪੇਸ਼ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@@punjabiawazkhaniyan😊😊😊
😊
Bhout shona fasla
@@punjabiawazkhaniyan😊
ਖੇਨਲ ਸਾਹਿਬ ਨੇ ਬਿਲਕੁਲ ਸਹੀ ਕੀਤਾ ਏਦਾਂ ਗੱਦੀ ਅਲਾਦ ਤੋਂ ਬਗੇਰ ਹੀ ਠੀਕ ਆ ਜਿਹੜੇ ਬੱਚੇ ਮਾ ਪਿਉ ਦੀ ਇੱਜਤ ਸੇਵਾ ਨਹੀਂ ਕਰ ਸਕਦੇ ਉਨਾਂ ਨੂੰ ਸਬਕ ਦੇਣਜਰੂਰੀ ਆ ਖੇਨਲ ਸਾਹਿਬ ਨੂੰ ਹਰ ਇੱਕ ਚੀਜ ਤੋਂ ਬੇਦਖ ਕਰਨਾ ਚਾਹੀਦਾ ਮੁੜਕੇ ਕੋਈ ਐਸੀ ਗਲਤੀ ਨਾ ਕਰੇ ਬਹੁਤ ਹੀ ਮਨ ਨੂੰ ਦੁੱਖੀ ਹੋਇਆ ਕਹਾਣੀ ਸੁਣਕੇ ਵਾਹਿਗੁਰੂ ਜੀ ਤੁਹਾਨੂੰ ਤਦਰੁਸਤੀ ਦੇਵੇ ਸੋਹਣਾ ਕੀਤਾ ਜੇਹੜੀ ਸਾਰੀ ਜਮੀਨ ਨਹੀਂ ਵੇਚ ਦਿਤੀ ਤੇ ਘਰ ਬਹੁਤ ਠੀਕ ਸੋਚਿਆ 🌹🙏👌uk
ਆਪਣੇ ਵਿਚਾਰ ਪੇਸ਼ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਧੰਨਵਾਦ ਜੀ
Lp7@@punjabiawazkhaniyan
ਸੋਹਣੀ ਕਹਾਣੀ ਤੇ ਸੋਹਣੀ ਆਵਾਜ਼ ਧੰਨਵਾਦ ਜੀ,from Australia
Thanku g
ਕਰਨਲ ਸਾਹਬ ਤੁਸੀਂ ਬਹੁਤ ਚੰਗਾ ਕੀਤਾ ਮਾਤਾ ਜੀ ਲਈ ਤੁਸੀਂ apni ਬੇਗੈਰਤ ਔਲਾਦ ਨੂੰ tayg ਦਿੱਤਾ ਸਲੂਟ ਆ
ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਕਰਨਲ ਜਰਨੈਲ ਦਾ ਫ਼ੈਸਲਾ ਬਹੁਤ ਵਧੀਆ ਹੈ ਸ਼ੁਕਰੀਆ ਜੀ
ਆਪਣੇ ਵਿਚਾਰ ਪੇਸ਼ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਧੰਨਵਾਦ ਜੀ
ਇਹੋ ਜਿਹੇ ਨੂੰਹ ਪੁਤਰ ਨਾਲ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ
ਇਹ ਤਾ਼ ਹੁਣ ਘਰ ਘਰ ਦੀਕਹਾਣੀ ਐ
ਹਾਂਜੀ ਨਛੱਤਰ ਕੌਰ ਜੀ ਬਿਲਕੁਲ ਇਹੀ ਘਰ ਘਰ ਦੀ ਹੀ ਕਹਾਣੀ ਹੋ ਗਈ ਹੈ ਜੀ
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ ਕਹਾਣੀ। ਮੁਬਾਰਕਬਾਦ। ਹੋਰ ਕਹਾਣੀਆਂ ਦਾ ਵੀ ਇੰਤਜ਼ਾਰ ਰਹੇ ਗਾ।
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਉਮੀਦ ਕਰਦੀ ਹਾਂ ਤੁਹਾਨੂੰ ਬਾਕੀ ਦੀਆਂ ਕਹਾਣੀਆਂ ਵੀ ਜਰੂਰ ਪਸੰਦ ਆਉਣਗੀਆਂ ,ਬਾਕੀ ਆਪਣੇ ਕੀਮਤੀ ਸੁਝਾਅ ਹਮੇਸ਼ਾ ਦਿੰਦੇ ਰਹਿਣਾ ਜੀ
7
Bahut hi vadhiya phaisla. 🌹🌹
ਆਪਣੇ ਵਿਚਾਰ ਪੇਸ਼ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਧੰਨਵਾਦ ਜੀ
ਬਿਲਕੁੱਲ ਦਰੁਸਤ ਫੈਸਲਾ ਲਿਆ ਹੈ ਜੋ ਇਸ ਲਈ ਬੇਨਤੀ ਕਰਦੇ ਹਾਂ ਪੰਜਾਬ ਤੋਂ ਆਪਣਾ ਸਭ ਕੁੱਝ ਖਤਮ ਨਾ ਕਰੋ ਜੀ ।।
ਆਪਣੇ ਵਿਚਾਰ ਪੇਸ਼ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਧੰਨਵਾਦ ਜੀ
Good massage and right decision taken by Mr Jarnail Singh
Thanku so much g
ਕੇਨੈਡਾ ਵਾਲੀਆ ਵੀ ਐਂਵੇ ਕਰਦੀਆਂ ਆ। ਆਪਦੇ ਮਾਂ ਪਿਉ ਦਾ ਈ ਕਰਦੀਆਂ ਨੇ। ਸਸ ਸਹੁਰੇ ਨੂੰ ਤਾਂ ਘਰੋ ਬਾਹਰ ਕੱਢ ਦਿੰਦਿਆ ਨੇ।
ਸਭ ਦੇਖਾ ਦੇਖੀ ਇਹੀ ਹੋ ਰਿਹਾ ਹੈ ਜੀ
ਬਹੁਤ ਹੀ ਵਧੀਆ ਗੰਦੀ ਔਲਾਦ ਨਾਲ ਇੰਜ ਹੀ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Thanku so much g
ਇਸ ਵੀਡੀਓ ਦੇਖ ਕੇ ਪਤਾ ਲੱਗਦਾ ਹੈ ਇਸ ਤਰ੍ਹਾਂ ਦੀ ਔਲਾਦ ਨਾਲੋਂ ਬੇਔਲਾਦ ਹੀ ਸਹੀ ਹੈ
ਬਿਲਕੁਲ ਸਹੀ ਕਿਹਾ ਦਿਲਜੀਤ ਕੌਰ ਜੀ
Very nice story,we should learn from this.
Thanku so much g
😭😭ਮਾ ਬਾਪ ਨੂੰ ਆਪਣੀ ਪੋਕਟ ਭੀਰੀ ਰੱਖਣੀ ਚਾਹੀਦੀ ਹੈ ਕਿਓ ਕਿ ਕਈ ਵਾਰੀ ਪੁਤ ਜਾਨਾਨੀਆ ਦੇ ਧੱਕੇ ਚੱੜ ਜਾਦੇ ਹਨ ਪਰ ਮੇਰੇ ਬੱਚੇ ਬਹੁਤ ਲਾਕਿਕ ਹਨ ਸਾਰੇ ਇਕ ਤਰਾ ਦੇ ਨਹੀ ਹੁਦੇ ਪਰ ਫਿਰ ਸਮਙ ਨਾਲ ਚਲਣਾ ਚਹਿਦਾ ਹੈ ਨਾ ਡਰੋ ਨਾ ਡਆਰੋ ਟੋਰ ਨਾਲ ਰਹੋ❓😁😁 20:48
ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
Valuable information 👌
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਘਰ ਘਰ ਦੀ ਕਹਾਣੀ
Thanku g
ਬਹੁਤ ਵਧੀਆ ਹੈ।
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
Baher vehle maa piyo nu bachey bojh samajde han. Ona nu jameen jaydat milni chahidi hai.
Hanji, thanku g
ਬਜ਼ੁਰਗਾਂ ਨੁ ਆਪਣਾਂ ਘਰ ਛੱਡਣ ਦੀ ਜ਼ਰੂਰਤ ਨਹੀਂ , ਜਿਸ ਬੱਚੇ ਨੂੰ ਆਪਣੇ ਮਾਤਾ ਪਿਤਾ ਨਾਲ ਪਿਆਰ ਹੋਵੇ ਆਪੇ ਮਿਲੇ,ਨਾਲੇ ਬਾਹਰਲੇ ਦੇਸ਼ਾਂ ਵਿਚ ਜਾਣ ਦੀਕੈਈ ਲੋੜ ਨਹੀਂ ਇਥੇ ਹੀ ਆਪਣੇ ਆਪ ਨੂੰ ਕਮਰੇ ਵਿਚ ਕੈਦ ਕਰ ਲੳ, ਸਮਝੈ ਵਿਦੇਸ਼ ਪਹੁੰਚ ਗਏfrom NYC
🤗 ਸਹੀ ਗੱਲ ਹੈ ਜੀ ਬਜ਼ੁਰਗਾਂ ਲਈ ਤਾਂ ਬੰਦ ਕਮਰੇ ਵਾਲਾ ਹੀ ਕੰਮ ਹੈ ਬਾਹਰਲੇ ਦੇਸਾਂ ਵਿੱਚ ਪਰ ਬਜ਼ੁਰਗ ਵੀ ਘੱਟ ਨਹੀਂ ਹੈਗੇ ਦੂਜਿਆਂ ਨੂੰ ਦਿਖਾਉਣ ਲਈ ਆਪਣੀ ਜਿੰਦਗੀ ਖਰਾਬ ਕਰ ਲੈਂਦੇ ਨੇ
Ssa Very Good msg
Very nice story
Many many thanks g
Bahut hi badiya story aa ji karnal sahib ne bilkul 💯 sahi faisla leya.kyonki jo putt aurat de Ane gulam ho Jaan ki apna mata pita ji de lyi apna bnda farz bhul jaan.ohna nal eda he hona chahida wa
ਆਪਣੇ ਵਿਚਾਰ ਪੇਸ਼ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਧੰਨਵਾਦ ਜੀ
Eho jehi Aaulaad khunoh ki thudeyaaaaaaaaaaa Aaulaad to Bina hi theek hai ji,Dur fitte muh aaisi Aaulaad de 🙏🙏🙏🙏🙏
ਹਾਂਜੀ ਬਿਲਕੁਲ ਆਪਣੇ ਵਿਚਾਰ ਪੇਸ਼ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
Very nice g supar
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
❤❤❤❤❤❤
Thanku so much Rupinder KAUR g
ਬਹੁਤ ਵਧੀਆ ਸਮੇਂ ਅੱਜ ਦੇ ਸਮੇ ਦੀ ਸਚਾਈ ਬਾਹਰ ਆਉਣ ਤੇ ਕੁੜੀਆਂ ਆਪਣੇ ਰੰਗ ਤੇ ਕਈ ਢੰਗ ਬਦਲਦੀਆ ਤੇ ਮਾਪਿਆਂ ਨੇ ਵੀ ਸ਼ਰਮ ਲਾਹ ਬੇਗੈਰਤ ਲੋਕ ਥੂ ਥੂ ਕੁੜੀਆਂ ਦੇ ਸਿਰ ਤੇ ਨੱਚਦੇ ਫਿਰਦੇ
ਤੁਹਾਡਾ ਬਹੁਤ ਬਹੁਤ ਧੰਨਵਾਦ ਮਲਕੀਤ ਕੌਰ ਜੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ
Very good
ਇਹ ਤਾਂ ਮੇਰੀ ਕਹਾਣੀ ਹੈ
ਮੇਰੇ ਨਾਲ ਇਹੀ ਕੁਝ ਹੋਰਿਹਾ
ਹੋਰ ਵੀ ਬਹੁਤ ਬੀਬੀਆਂ ਕੈਨੇਡਾ ਕੁਤੇਖਾਣੀ ਕਰਾ ਰਹੀਆਂ ਨੇ
ਤੁਹਾਡਾ ਬਹੁਤ ਬਹੁਤ ਧੰਨਵਾਦ ਜਸਵਿੰਦਰ ਕੌਰ ਜੀ ਆਪਣੇ ਕੀਮਤੀ ਵਿਚਾਰ ਪੇਸ਼ ਕਰਨ ਲਈ ,ਦੁੱਖ ਹੋਇਆ ਇਹ ਪੜਕੇ ਕਿ ਤੁਹਾਡੇ ਨਾਲ ਵੀ ਅਜਿਹਾ ਕੁਝ ਹੁੰਦਾ ਹੈ !ਪਰ ਜਦੋਂ ਤੱਕ ਬੰਦਾ ਆਪਣੀ ਮਦਦ ਆਪ ਨਹੀਂ ਕਰਦਾ ਕੋਈ ਦੂਜਾ ਵੀ ਨਹੀਂ ਕਰੇਗਾ ਜੀ ਆਪਣੇ ਆਪ ਨੂੰ ਇਸ ਦਲ ਦਲ ਵਿੱਚੋਂ ਕੱਢਣਾ ਬਹੁਤ ਜਰੂਰੀ ਹੈ
Karnail Singh na bahut badiya fasla leya
ਬਹੁਤ ਬਹੁਤ ਧੰਨਵਾਦ ਜੀ
Very good.
Many many thanks g
👌👌👌👌♥️
Thanku so much g
Sachi kahanni eh
ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਹੈ ਤੇ ਬਹੁਤ ਸੇਚ ਸਮਝ ਕੇ ਪੈਰ ਤੁਰੋ ਸੋਚੋ, ਅੱਜ ਦੇ ਜ਼ਮਾਨੇ ਦੀਆਂ ਕੁੜੀਆਂ ਜਿੰਨਾਂ ਦੇ ਸਤਾਏ ਹੋਏ ਮੁੰਡਿਆਂ ਦੇ ਮਾਪੇ ਬਹੁਤ ਸੰਤਾਪ ਭੋਗ ਰਹੇ ਪਰ ਇਹ ਤਾਂ ਦੋਨੋ ਸੀ ਚੱਲੇ ਗਏ ਤੇ ਪੈਨਸ਼ਨ ਵੀ ਤੇ ਗੋਹਾ ਦਾ ਸਾਥ ਵੀ। ਜੇਕਰ ਪਿਓ ਆਪ ਨੂੰਹਾਂ ਪੁੱਤਾਂ ਨੂੰ ਕਹੇ ਕਿ ਮਾ ਨੂ ਨਾ ਰੱਖੋ ਨਾ ਬੁਲਾਵੋ, ਤੇ ਸਿਰਫ ਮੈਨੂ ਤੇ ਮੇਰੇ ਭਾਈ ਭੈਣ ਨੂੰ ਪਰ ਮਾ ਨੂ ਬਿਲਕੁਲ ਨਾ ਬੁਲਾਓ ਫੇਰ ਉਹ ਮਾ ਜਿਸਨੇ ਪਹਿਲਾ ਬਾਹਰ ਲਿਆਂਦਾ ਕੰਮ ਕਰਕੇ ਪੈਸੇ ਪਤੀ ਨੂ ਤੇ ਬੱਚਿਆਂ ਨੂੰ ਪਾਲਿਆ ਹੁਣ ਉਸਨੂੰ ਘਰੋਂ ਕੱਢੋ। ਜਦੋ ਕੇ ਔਰਤ ਮਾ ਦੀ ਕੋਈ ਪੈਨਸ਼ਨ ਨਹੀ ਕੋਈ ਪੈਸਾ ਨਹੀ ਕੋਈ property ਨਹੀ ਫੇਰ ਕੀ ਕਰਨਾ ਚਾਹੀਦਾ । ਦੱਸੋ?
ਹਾਂਜੀ ਬਿਲਕੁਲ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
Col Sahib Bahut Vadia Fasla lia ji
ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
Right decision by col.sahib and leave for India.Such children's don't deserve mercy.Let the patients lead their lives peacefully instead of humiliation
ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
Es Trahan de Bachian nal eh karnataka koi galat.nahi very good Karnal sahib.
ਆਪਣੇ ਵਿਚਾਰ ਪੇਸ਼ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਧੰਨਵਾਦ ਜੀ
Very very nice video and very good, look like True story.....
97 % true story....... and heart touching...
God bless you
But Remember
Punjab Punjabi hul khalistan
Kissan hul khalistan
Jobs HUL KHALISTAN
SIKH MUSLIM HINDU ESSAI
Appa sarey Bhai Bhai
Khalistan jindabad
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
Hanji bilkul 👍
Karnal Sahab ne bahut badhiya
Thanku g
Real and best story for everyone in advance. Do not sell your property or birthplace home.
ਤੁਹਾਡੇ ਕੀਮਤੀ ਵਿਚਾਰਾਂ ਲਈ ਬਹੁਤ ਬਹੁਤ ਧੰਨਵਾਦ ਜੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਇਨਾ ਸਪੋਰਟ ਕਰਨ ਲਈ
Very good msg❤❤
Thank you g
Nice story. But har koi Esa nhi hunda.bhute eho jihe hunde aa.Balkar singh da beta Nice aa
ਹਾਂਜੀ ਸੱਚ ਹੈ ਜੀ ਸਾਰੀ ਦੁਨੀਆ ਇਕੋ ਜਿਹੀ ਨਹੀਂ ਹੁੰਦੀ ਦੁਨੀਆਂ ਵਿੱਚ ਚੰਗੇ ਲੋਕ ਬਥੇਰੇ ਨੇ ਤਾਂ ਹੀ ਹੈ ਅਜੇ ਤੱਕ ਦੁਨੀਆ ਕਾਇਮ ਹੈ ਜੀ
Very nice video
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
Very good karnal sahib ji
Thanks g ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਧੰਨਵਾਦ ਜੀ
Col saheb ne sahi faisla liya Aisi aulad se dur rehna hi behtar hai
ਹਾਂਜੀ ਮੈਂ ਤੁਹਾਡੇ ਇਸ ਵਿਚ ਸੁਝਾਅ ਨਾਲ ਸਹਿਮਤ ਹਾਂ
12:41
Thanku so much g🥰
Col. Sahib take a good decision to come to india. Col. Give good to lesson to so'n and daughter in law .
Thanku so much g
No problem gagan ve wapis India he akar security guard lagu
Hanji, thanku g
Nice story
Many many thanks g
Very.good.msg.
ਤੁਹਾਡਾ ਬਹੁਤ ਬਹੁਤ ਧੰਨਵਾਦ ਤਰਸੇਮ ਸਿੰਘ ਜੀ ਆਪਣੇ ਕੀਮਤੀ ਵਿਚਾਰ ਹਮੇਸ਼ਾ ਦਿੰਦੇ ਰਹਿਣਾ ਜੀ
Good or bad but blood relations put you in such a difficult situations.
Yes, i agree with your opinion g
Very nice
Thanks for watching punjabi Awaz khaniyan g
Col. Sahi;b ne achhadecisîon laya ate nalayak aulad nu achha sabak sakhaya. Col. Sahib ne achha keeta ke sari peopety sale nahin keeti. Thanks for this new topic. Aulaud nu sabak sikhana jaruri ho gaya c p
ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ ਪਰ ਬਾਹਰ ਹੀ ਨਹੀਂ ਪੰਜਾਬ ਦੇ ਵਿੱਚ ਵੀ ਅਜਿਹੇ ਹਾਲਾਤ ਬਣ ਚੁੱਕੇ ਨੇ ਜੀ
Some cunning girls start controlling innocent boys
Yes,you are right g
Sab da ehi kam aa ji Apni maa duji gaan Apna Dad duja bad
Hanji, thanku g
Karnal Sahib da fesla theek su per kdi vi apney huth wad jey apni olad nu na Devi olad da ki brosa kdi Maa Bab nu dhoka dey devey.Apney kol apni jmeen jydad atey hor punji dambhal key kol rakho ehi budaoey which kam ondi hai olad da ki pta kdo Akhaa pher javey.Old nu devo per apney li rakh key.
ਹਾਂਜੀ ,ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
Ssaji ki krie nhu mu nal gal ve ni kardi ethe a ke jindgi bhout okhi e
ਸਤਿ ਸ੍ਰੀ ਅਕਾਲ ਮਨਜੀਤ ਕੌਰ ਧਾਲੀਵਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਮੇਰੇ ਖਿਆਲ ਨਾਲ ਤੁਹਾਨੂੰ ਵਾਪਸ ਆ ਜਾਣਾ ਚਾਹੀਦਾ ਹੈ ਜੀ ਕਿਉਂਕਿ ਜਿਉਣ ਲਈ ਆਪਣੀ ਇੱਜਤ ਹੋਣਾ ਬਹੁਤ ਜਰੂਰੀ ਹੈ ਜੀ ,ਜ਼ਿੰਦਗੀ ਕੱਟਣ ਤੇ ਜ਼ਿੰਦਗੀ ਜਿਉਣ ਵਿੱਚ ਬਹੁਤ ਫਰਕ ਹੁੰਦਾ ਹੈ ਜੀ| ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਜੀ
Aise aulaad nalo changa ki rab kise nu aulaad hi Naa deve.
ਆਪਣੇ ਵਿਚਾਰ ਪੇਸ਼ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਧੰਨਵਾਦ ਜੀ
ajehe olad barra seyana kehnda Han gussa putt na jama dhee Anne change
Thanks g ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਧੰਨਵਾਦ ਜੀ
Waise ta eh ek story aa ji but hun bahrle mulka nalo jyada India vich bhi apne bajurga di beizzati ho rhi aa te asi apne aale duaale eh sab dekh rhe ha so 😢 sad
ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਹਾਣੀਆਂ ਅਸਲ ਜ਼ਿੰਦਗੀ ਦੇ ਉਤਰਾ ਚੜਾ ਉੱਤੇ ਅਧਾਰਿਤ ਹਨ ਜੀ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਧੰਨਵਾਦ ਜੀ
🙏🙏
Bilkul theek kita
ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪਣੇ ਵਿਚਾਰ ਪੇਸ਼ ਕਰਨ ਲਈ ਧੰਨਵਾਦ
❤❤❤❤❤
Thanks a lot g
Good design 🎉🎉🎉🎉
Thank you! Cheers!
Very good msg 👍👍
Thank you g
Very good
Thanku g
Very good👍
Thank you very much g
Very good
Thanku so much g
Very good 👍
Thanku g
Very good story should do so.
Thanku g ❤️
Very nice
Thanku g
Ssa Very nice
Thanks g sat shri Akaal ji