Bahut vadiya waheguru ji thonnu chardi klla ch rakkhe main punjab de lokka nu suneha dena chonda dekho Jo betiya nu pett ch Marva dinda dokho kudiya v mundeya nalo ghatt nahi aapni soch nu badlo waheguru ji mehar karna 🙏
Dear sisters you have really excellent talent Keep it up. I will be always with you.whatever you want I will provide you everything 🙏. Your big brother Gurnam Sikanderpuri from Dubai.
ਬਹੁਤ ਬਹੁਤ ਦੁਆਵਾਂ, ਗੀਤ ਵੀ ਵਧੀਆ, ਸੋਚ ਵੀ ਵਧੀਆ ਸੱਭਿਆਚਾਰ ਲੋਕ ਬੋਲੀ ਪੰਜਾਬੀਅਤ ਨੂੰ ਗ਼ਲ ਲਾਈ ਰੱਖਣਾ, ਬਹੁਤ ਪਿਆਰ 💐💐
ਸੋਹਣਾ ਪੰਜਾਬ ਹੈ ਸਾਡਾ ਇਸ ਤਰਾਂ ਦੇ ਗਰੀਬ ਕਲਾਕਾਰ ਛੁਪੇ ਬੈਠੇ ਹਨ ਲੋੜ ਹੈ ਸਾਨੂੰ ਇਨ੍ਹਾਂ ਭੈਣਾਂ ਦੀ ਮਦਦ ਕਰਨ ਦੀ ਬਹੁਤ ਵਧੀਆ ਅਵਾਜ ਸਭਿਆਚਾਰਕ 🙏🙏🙏👍
ਬੇਟੀਆ ਦੀ ਅਵਾਜ ੲਿਨੀ ਞਧੀਆ ਹੈ ਮੇਰੇ ਪਾਸ ਸਬਦ ਨਹੀ ਵਾਹਿਗੁਰੂ ਜੀ ਕਰੇ ਤੁਸੀ ਹੌਰ ਉਚਾਈਆ ਨੂੰ ਛੂ ਲਵੌ👌👌👌👌👌❤️❤️❤️🙏🙏🙏
ਬਹੁਤ ਸੋਹਣੀ ਅਵਾਜ਼,ਬੱਚੀਆ ਦੀ ਫ਼ਨਕਾਰ ਧੀਆਂ ਨੂੰ ਵਹਿਗੁਰੂ ਹੋਰ ਤਰੱਕੀਆਂ ਬਖਸ਼ੇ, ਜੀ, ਬਹੁਤ ਵਧੀਆ ਕਵਰੇਜ ਕੀਤੀ ਹੈ ਜੀ, ਧੰਨਵਾਦ ਚੈਨਲ ਵਾਲੇ ਵੀਰਾਂ ਦਾ,,,,, ਚੈਨਲ ਖੁੰਢ ਪੰਜਾਬ ਦੇ ਤੌ ਸਵਰਨਪ੍ਈਤ
ਕੁੜੀਆਂ ਲੲੀ ਦੁਆਵਾਂ ਕਰੋਖੁੰਜੇ ਲਾਉਣ ਵਰਗੀ ਭਾਸ਼ਾ ਦਾ ਇਸਤੇਮਾਲ ਨਾ ਕਰੀਏ ਜੀ।ਸੱਚੇ ਪਾਤਿਸ਼ਾਹ ਸਰਬੱਤ ਦਾ ਭਲਾ ਕਰਨ।
ਧੰਨਵਾਦ ਸਭ ਤੋਂ ਪਹਿਲਾਂ ਚੈਨਲ ਵਾਲਿਆਂ ਦਾ ਜਿਨ੍ਹਾਂ ਨੇ ਇਹਨਾਂ ਦੀ ਇੰਟਰਵਿਊ ਲਈ ਤੇ ਦੂਜੇ ਨੰਬਰ ਤੇ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਇਹਨਾਂ ਦੀ ਬਾਂਹ ਫੜੀ ਹੈ।। ਬਹੁਤ ਸਾਰੇ ਲੋਕ ਹਨ ਹਾਲਾਂਕਿ ਪੰਜਾਬ ਵਿੱਚ ਵੀ ਜੋ ਕਾਫੀ ਅਮੀਰ ਹਨ ਪਰ ਕਿਸੇ ਨੂੰ ਦੇਣ ਲਈ ਬਹੁਤ ਵੱਡਾ ਦਿਲ ਚਾਹੀਦਾ ਹੈ।।।
ਪਹਿਲਾ ਧੰਨਵਾਦ ਪਤਰਕਾਰ ਬਲਵਿੰਦਰ ਸਿੰਘ ਰੱਤੇਵਾਲੇ ਦਾ ਬਣਦਾ। ਜਿਸਨੇ ਇਹਨਾ ਨੂੰ ਇਹ ਮੁਕਾਮ ਦਵਾਇਆ। ਜਦੋਂ ਇਹ ਗੁਰਬਤ ਦੀ ਜ਼ਿੰਦਗੀ ਜੀ ਰਹੇ ਸੀ ਉਸ ਵਕਤ ਤਾਂ ਇਹਨਾ ਪਤਰਕਾਰ ਨੇ ਇਹਨਾ ਦੀ ਸਾਰ ਨਹੀਂ ਲਈ। ਬਲਵਿੰਦਰ ਸਿੰਘ ਰੱਤੇਵਾਲ ਦਾ ਸ਼ੁਕਰਗਜ਼ਾਰ ਰਹੂਗਾ ਇਹ ਪਰਿਵਾਰ। ਜਿਸਨੇ ਇਹਨਾ ਦੀ ਜ਼ਿੰਦਗੀ ਬਦਲੋ। ਅੱਜ ਜੌ ਕੁਝ ਮਰਜ਼ੀ ਆਖੀ ਜਾਵੇ ਕੋਈ ਵੀ।
th-cam.com/video/Gz-s1ujO8Kg/w-d-xo.html attwal sister live on stage
ਸਹੀ ਗੱਲ ਆ
ਲੋਕੀ ਭੁੱਲ ਗਏ ਪੁਰਾਣੇ ਜਮਾਨਿਆ ਨੂੰ
ਨਵਿਆ ਚ ਫਿੱਟ ਹੋ ਗਏ 🤪🤪🤪
ਰਬ ਕਿਸੇ ਨਾਂ ਕਿਸੇ ਦੇ ਰੂਪ ਵਿਚ ਆ ਹੀ ਜਾਂਦਾ ਹੈ
Dede bahut shohne o tusi teh bolde vi.bahut shohne❤️❤️
Ainy dilkush awjaj Sufi klam di trah gaea Rung hi rung LA ditta Bahut vadhia lagga God bless you Shabash
ਅਵਾਜ਼ ਬੁਲੰਦ ਆ ਵਾਹਿਗੁਰੂ ਜੀ ਦੀ ਕਿਰਪਾ ਆ ✌✌🙏🙏
ਵਾਹੇਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪ ਜੀ ਨੂੰ ਹੋਰ ਕਾਮਜਾਬੀ ਬਖਸੇ❤
ਵੀਰ ਜੀ ਪਰਮਾਤਮਾ ਦੇ ਘਰ ਦੇਰ ਤਾਂ ਜ਼ਰੂਰ
ਪਰ ਪਰਮਾਤਮਾ ਸਭ ਕੁਝ ਦੇਖਦਾ ਰਹਿੰਦਾ ਹੈ
ਭੈਣੋਂ ਕਦੀ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਕਰਦੇ
ਇਦਾ ਹੀ ਗੋਦੇ ਰਹਣਾ, ਤੁਹਾਡੀ ਸੋਚ ਨੂੰ ਸਲਾਮ ਕਰਦਾ ਹਾਂ, ਕਦੀ ਵੀ ਘਬਰੋਣਾ ਨਹੀਂ
ਇਹਨਾਂ ਬੱਚੀਆਂ ਦੀ ਜਿੰਨੀ ਤਾਰੀਫ ਸਿਫਤ ਕੀਤੀ ਜਾਵੇ ਥੋੜ੍ਹੀ ਹੈ 🙏
ਵਾਹਿਗੁਰੂ ਜੀ 🙏 ਇਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖਣ
ਅਟਵਾਲ ਭੈਣਾਂ ਦੀ ਗਾਇਕੀ ਵਾਹ ਕਮਾਲ ਹੈ ❤
ਇਹਨਾਂ ਵਾਸਤੇ ਇਹੁ ਰੱਬ ਨੇ ਜੀ ਜਿਹਨਾਂ ਦੀਆਂ ਤਸਵੀਰਾਂ ਲਗਾਈਆਂ ਨੇ ਘਰ ਤਿਆਰ ਕਰਕੇ ਦਿੱਤਾ
Very proud of you ! May God bless you always
Bohut bohut pyari voice bachia di God bless you putt ji bohut bohut trakiya kro tuc
Best of luck Atwal sister' valdun waheguru ji tuhanu sedaa hi khush rakhe hor tareki bakshe
th-cam.com/video/Gz-s1ujO8Kg/w-d-xo.html new live show attwal sister
Bahut vadiya waheguru ji thonnu chardi klla ch rakkhe main punjab de lokka nu suneha dena chonda dekho Jo betiya nu pett ch Marva dinda dokho kudiya v mundeya nalo ghatt nahi aapni soch nu badlo waheguru ji mehar karna 🙏
ਬਹੁਤ ਵਧੀਆ ਜੀ ਰੰਬ ਸਭ ਦਾ ਹੁੰਦਾ ਹੈ🙏🙏
Waheguruji bless u keep u always happy 💐💓🌷
ਵਾਹਿਗੁਰੂ ਜੀ ਤਰੱਕੀ ਬਖਸ਼ਣ।
Bahut dhanwad veer interview krn lyi kudia bahut mehnati aa
Bahut badia putt very nice voice
Waheguru ji chardi kala vich rakhan 🙏🏻🙏🏻
So much lovly voice, again and again I listen heartly god bless you babies
Raj hans khud ik bahut vadhya gayek hai sade kol ithe delhi reh ke gya bahut nice admi hai
ਬਹੁਤ ਖੂਬ 👌👌👌♥️♥️
Bapu ji God bless you bohut nice bohut pyria tuhadiya bachia bohut bohut agge badan ❤❤❤
Waheguru mehar kare kudian di awaj buland hai kuldeep manak de mukable jangian gudian
ਬਹੁਤ ਵਧੀਆ ਵੀਡੀੳ 👍👍👌🙏🙏
God bless you Sister ji
I have no word's beautiful voice🎉🎉🎉❤❤🎉gbu
Very nice sisters keep it up.God bless you.
Beautiful voice wha wha ji 👍
Best 👍 wishes to Atwal Sisters n family n many congratulations 🌞👏👏in future for more Success 💕💖 in Life.🙏🤲
Very good beta g waheguru thanu khus rakhe my great papa g good bluesing my singer filmiaddakar sukha punjabi walho all teem nu satsriakal g
Veery. Good. Sister. Ji
Atwal sister beta ji Sufi jiada bolo
Sufi gana tuhadi awaj nu sute bhut karda hai
Very good manu Maan hai tuhaday tay
Very good. Go ahead. ❤❤❤❤
Thanks Punjab news
Beautiful voice👌👌💖💗💓💞
ਗੁਰੂ ਗੋਬਿੰਦ ਸਿੰਘ ਸਾਰੇ ਸੰਸਾਰ ਦਾ ਭਲਾ ਕਰਨ ਵਾਲਿਆ ਕਿਤੇ ਸਾਡਾ ਵੀ ਕਰਦੇ
God bless you beta gi
Good 👍 thanks ji
Attwal singer bus siraaaa
Very nice god bless you
ਚੈਨਲ 👌
Kiya bat a ji ❤
Bahut sohni aawaz
Good very very good very nice atwal sister
Amazing voice❤❤
Bhut hi Khoobsurat
Very nice 👍👍👍 God bless you 🤟
V nic voice❤❤💯
Very very nice beautiful betta
Bahut sohani awasj hai kurian di waheguru lami umar deve
Dear sisters you have really excellent talent Keep it up. I will be always with you.whatever you want I will provide you everything 🙏. Your big brother Gurnam Sikanderpuri from Dubai.
God bless you puter
Waheguru ji waheguru ji very nice 👍
God bless you sisters and very nice 👸👸
wa ji wa kya voice aa
Verry good
Jiondiya Raho ,Mere Bahujan Samaj dio Dhio, jiondian raho, Baba Sahib , Satgur Ravidaas Maharaj ji tuhanu trukkiyan bakhse.Bahut khushi hoi tuhanu sunke. Singer& Layric NS kajal.
ਵਾਹਿਗੁਰੂ ਜੀ 🙏🙏
Good putroo
Very nice ji❤❤❤❤
Very very nice voice
God bless you
God bless u dear sisters
Waheguru meher kare 🥰🙏🏻
th-cam.com/video/Gz-s1ujO8Kg/w-d-xo.html new live show attwal sister
Realy going up
God bless you all
very nice
Vadiya ❤
Good job
Sister your voice so sweet
Wah wah waheguru g mehr krn sis
Wa wa wa 👌👌👌💪💪🙏🙏
Waheguru ji chardicala ch. Rake
Very good beta
Rabb nay bahut Dena tuhanu
🙏🏼🙏🏼👌
Best of luck 👍👍👍👍
Bilkul sahi kh rh n
Hor v c
Per loka n ehnu bacheyi nu pasand keta c
Asi v os marriage te gy c
Vry nyc sis
Very nice beta ji 👌👌👌👌
dhan guru nanakk
Bahut Soniya gallan karde papa g👌👌👌
Very nice 👍...
Good. Sir
Beautiful voice
Good
Osm 👍👍
Waheguru ji mehar kare
🙏🙏🙏🙏🙏🙏
Shavinder Canada
Good❤❤❤❤❤,
Vary good sister ji
God bless you Puut
❤❤so beautiful
ਰੱਬ ਬੈਠਾ ਗਰੀਬ ਲੋਕਾਂ ਵਾਹਿਗੁਰੂ ਜੀ ਆਪ ਭੱਲਾ ਕਰਦੇ ਗਰੀਬਾਂ ਦਾ 🙏🙏🖕🖕🇦🇪🇦🇪