Rice stem borer attack 45 to 55 days (ਖਾਦ ਬੰਦ ਹੋ ਗਈ, ਗੋਭ ਸੁੱਕ ਰਹੇ ਹਨ , ਸੁੰਡੀ ਮਰ ਨਹੀ ਰਹੀ ਕੀ ਕਰੀਏ)

แชร์
ฝัง
  • เผยแพร่เมื่อ 7 ก.ย. 2024
  • Rice stem borers: The larvae of these insects bore into the stem and cause damage from July to October. The affected young plants show dead-hearts (yellowing and drying of central shoot) whereas the old ones produce empty earheads which turn white and stand erect
    The fields showing more than 5% dead hearts (Economic Threshold Level, ETL) should be sprayed with 60 ml Coragen 18.5 SC (chlorantraniliprole*) or 20 ml Fame 480 SC (flubendiamide* 39.35%) or 50 g Takumi 20 WG (flubendiamide* 20%) or 170 g Mortar 75 SG (cartap hydrochloride) or 1 litre Coroban/Dursban/Lethal/Chlorguard/Durmet/Classic/ Force 20 EC (chlorpyriphos) or 80 ml neem based bio-pesticide, Ecotin (azadirachtin 5%) in 100 litres of water per acre. Further application of any of these insecticides may be repeated as and when damage reaches economic threshold level. Prefer Ecotin at pest initiation stage

ความคิดเห็น • 115

  • @jagjitsingh1078
    @jagjitsingh1078 ปีที่แล้ว +11

    ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਜੀ ਅਤੇ ਸਾਰੇ ਦਰਸ਼ਕ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ

  • @PardeepSingh-tj7bs
    @PardeepSingh-tj7bs ปีที่แล้ว +3

    ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ। ਬਹੁਤ ਬਹੁਤ ਧੰਨਵਾਦ ਜੀ। ਹਾਲੇ ਤੱਕ ਅਸੀਂ ਕੋਈ ਜ਼ਹਿਰ ਨਹੀਂ ਪਾਈ ਜੀ ਤੇ ਨਾ ਹੀ ਕੋਈ ਸੁੰਡੀ ਦਾ ਹਮਲਾ ਹੋਇਆ

  • @khushsingh2320
    @khushsingh2320 ปีที่แล้ว +6

    Waheguru ji da Khalsa waheguru ji de fath

  • @gurjotsingh8thb78
    @gurjotsingh8thb78 ปีที่แล้ว +2

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਰੱਥ ਗੁਰੂ ਦੀ ਕਿਰਪਾ ਬਣੀ ਰਹੇ ਸਭ ਤੇ ।

  • @RanjitSingh-ye2ln
    @RanjitSingh-ye2ln ปีที่แล้ว +4

    Waheguru Ji Ka Khalsa waheguru Ji Ki fateh g

  • @user-ko8mv1fq8h
    @user-ko8mv1fq8h ปีที่แล้ว +2

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @jagdeepsingh4347
    @jagdeepsingh4347 ปีที่แล้ว +1

    Waheguru ji ka khalsa waheguru ji ki fateh ji veer ji God bless you happy life

  • @guripannu3743
    @guripannu3743 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਿਹ।।

  • @PrabhdeepSinghSandhu
    @PrabhdeepSinghSandhu ปีที่แล้ว +21

    ਸਾਨੂੰ ਤਕਰੀਬਨ 5 ਸਾਲ ਹੋਗੇ ਜੀ ਅਸੀ ਸਿਰਫ zinc ਅਤੇ potash ਪਾਉਦੇ ਆ ਕੋਈ ਵੀ ਦਾਣੇ ਦਾਰ ਜਹਿਰ ਨੀ ਪਾਉਦੇ, ਲੋਕਾ ਦੇ ਨਾਲ ਸਪਰੇ ਕਰਦੇ ਆ , ਪਾਣੀ 20 ਦਿਨ ਬਾਦ ਸੁਕਾ ਕੇ ਲੋਉਦੇਆ , ਥੋਡੀਆਂ videos ਵੇਖ ਕੇ ਸਿਖਿਆ ਜੀ , ਬਾਬੇ ਦੀ ਮਹਿਰ ਨਾਲ ਝਾੜ ਵੀ ਪੂਰਾ ਵਧੀਆ ਨਿਕਲਦਾ , ਧੰਨਵਾਦ ਜੀ 🙏

    • @husandhillon8030
      @husandhillon8030 ปีที่แล้ว

      Veer kinne din te pani sukande ho

    • @PrabhdeepSinghSandhu
      @PrabhdeepSinghSandhu ปีที่แล้ว +1

      @@husandhillon8030 veer jhona lon ton 20 din badh pani thora suka k lona. Jdo 45 dina da ho jnda fer ek var jwa soka lwa dina jhone nu

    • @PrabhdeepSinghSandhu
      @PrabhdeepSinghSandhu ปีที่แล้ว

      @@husandhillon8030 40-45 din badh Pani suka dina

    • @tiwanasgroup1925
      @tiwanasgroup1925 ปีที่แล้ว

      Veer mai v es saal koi danedaar dvai ni payi but jhone nu sundi paini start hogi dso kisdi manniye te kisdi na manniye agge mai hrek saal pdan paa dinda but es saal ni payi ese saal jhone nu sundi pai gyi oh v ageti hi

    • @PrabhdeepSinghSandhu
      @PrabhdeepSinghSandhu ปีที่แล้ว

      @@tiwanasgroup1925 veer ek spray tan apan v kiti a sundi wali .. baki danedarr jehar pon nal mitter jiwe v marde a . Pehle saal kr k agi hou sundi next year ki pta na aawe .,

  • @amriksekhon8038
    @amriksekhon8038 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @RanjeetRajput-xg6fv
    @RanjeetRajput-xg6fv ปีที่แล้ว +1

    ਬਹੁਤ ਬਹੁਤ ਧੰਨਵਾਦ ਜੀ

  • @shindabrar1283
    @shindabrar1283 ปีที่แล้ว

    ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ

  • @kuldeepnain7362
    @kuldeepnain7362 ปีที่แล้ว

    Good information Dr Sahib ji

  • @gobindsingh3755
    @gobindsingh3755 หลายเดือนก่อน

    Thanks ji

  • @gurpiasbrar4650
    @gurpiasbrar4650 ปีที่แล้ว +1

    ਵਾਹਿਗੁਰੂ ਜੀ 🙏🙏

  • @jagsirgill7695
    @jagsirgill7695 ปีที่แล้ว

    ਸਤਿ ਸੀ੍ ਅਕਾਲ ਬਾਈ ਜੀ 🙏🙏🙏 ਜਗਸੀਰ ਸਿੰਘ ਗਿੱਲ 🙏👍 ਪਿੰਡ ਮਾਣੂੰਕੇ ਗਿੱਲ 👍👍 ਜ਼ਿਲ੍ਹਾ ਮੋਗਾ ❤🌾🌾🌾🌾👌👌

  • @Manjindersingh-yt8uv
    @Manjindersingh-yt8uv ปีที่แล้ว

    Thanks 🙏🙏 Dr.sahib ji

  • @SURINDERSINGH-ey4fm
    @SURINDERSINGH-ey4fm ปีที่แล้ว +2

    Waheguruji

  • @gurbhajsingh9927
    @gurbhajsingh9927 ปีที่แล้ว

    Thanks you Dr g

  • @ManishSingh-fb4ls
    @ManishSingh-fb4ls ปีที่แล้ว

    Thankyou ji good information

  • @harvindermaan3917
    @harvindermaan3917 ปีที่แล้ว +1

    Thanks 🙏

  • @GurwinderSingh-hj4jl
    @GurwinderSingh-hj4jl ปีที่แล้ว +3

    Tuhadi vedio Tu bina sir jakeen nahi hunda kissa hor teh jii.. Tnkx dasn lae

  • @kiransidhu7519
    @kiransidhu7519 ปีที่แล้ว

    ❤good dr ji

  • @parmeetirex4297
    @parmeetirex4297 ปีที่แล้ว +30

    ਅਸੀਂ ਨਾ ਪਦਾਨ ਰਿਜੇਂਟ ਫਰਟੇਰਾ ਪਾਈ ਨਾ ਕੋਈ ਸਪਰੇ ਕੀਤੀ , ਸਾਡੇ ਸੁੰਡੀ ਵੀ ਨਹੀਂ ਆਈ ,
    ਇੱਕ ਕਿਲੇ ਵਿੱਚ ਮਸਾਂ 20 - 30 ਬੂਟੇ ਹੋਣਗੇ ,
    ਅਸੀਂ ਕਈ ਸਾਲ ਤੋਂ ਜਹਰ ਪਾਉਣੀ ਬੰਦ ਕਰ ਤੀ
    ਕੁਦਰਤੀ ਸਿਸਟਮ ਆਪੇ ਕੰਮ ਕਰਦਾ

    • @Ramandeep-pu8le
      @Ramandeep-pu8le ปีที่แล้ว

      Sade te bht hai g😢😢

    • @sandhufarm95
      @sandhufarm95 ปีที่แล้ว +1

      ⁠@@Ramandeep-pu8le padan pado 7kg 25 din vekhan de lod nahi sade gwandi kul dia dramia chaki firde a bht jada sundi pai ge vat nal vat apne padan pai krke jhna gache vng knd bnea khda

    • @jagtarsinghpawra8187
      @jagtarsinghpawra8187 ปีที่แล้ว

      Right bro

    • @sukhcharnramanapilibanga1174
      @sukhcharnramanapilibanga1174 ปีที่แล้ว

      ​@@sandhufarm95padan jmin lyi mada hai veer ,fertera paa deya kro bai🙏🙏🙏

    • @punjab3773
      @punjab3773 ปีที่แล้ว

      ਰਿਜੇਟ ਫਰਟੇਰਾ ਕੋਈ ਜ਼ਹਿਰ ਨਹੀਂ ਹੈ ਕਿੰਨੀ ਕਿੰਨੀ (Kg)ਕਿੱਲੇ ਦੀ ਪਾਈ ਆ ਕੀ ਰੇਟ ਲਗਾਇਆ ਦੁਕਾਨਦਾਰ ਨੇ ਕੀ ਇਹ ਝੋਨੇ ਦੀ ਫੋਟ(ਕੱਦ ਵਧਾਉਣ ਲਈ)ਲਈ ਵੀ ਕਾਰਗਰ ਹੈ।ਕਿਵੇਂ (ਯੂਰੀਆ ਖਾਦ ਵਿੱਚ)ਪਾਈ ਸੀ।

  • @ramandeepsinghsekhonchaudh7361
    @ramandeepsinghsekhonchaudh7361 ปีที่แล้ว

    Thanks information Sir

  • @JASPALSINGH-my5yn
    @JASPALSINGH-my5yn ปีที่แล้ว +1

    ❤❤

  • @bilalahmedcheema3370
    @bilalahmedcheema3370 ปีที่แล้ว +2

    Dr sb, Flubendiamide nal copperoxychloride milaa ky spry kr sakdy aa?

  • @mr.unkown8242
    @mr.unkown8242 ปีที่แล้ว

    Thanks

  • @sukhchain4443
    @sukhchain4443 ปีที่แล้ว

    Good sir

  • @gurpreetmand4256
    @gurpreetmand4256 ปีที่แล้ว +2

    Dr sahib koi danedar jehr koi spray nhi kiti urea 2.5 bag pae gob di sundi da ate pta lpet sundi da attack bhut hi ght hai ik percent v nhi keh side ik number khda jhona

  • @HarpreetSingh-kb4zz
    @HarpreetSingh-kb4zz ปีที่แล้ว +1

    ਮੇਰੇ ਖੇਤ ਵਿੱਚ ਆਈ ਸੀ ਇੱਕ ਦੋਗੀ ਖਰਾਬ ਕੀਤਾ ਸੀ ਪਰ ਆਪੇ ਕਟਰੌਲ ਹੋ ਗਈ ਕਿਸਾਨ ਵੀਰੋ ਥੋੜਾ ਸਭਲ ਕੇ ੲਵੇ ਕਿਸੇ ਪਿੱਛੇ ਲੱਗ ਕੇ ਸਪ੍ਰੇ ਪੰਪ ਨਾ ਚੁੱਕ ਲਿਆ ਕਰੋ ਮੇਰਾ ਪਿੰਡ ਮਸਾਣੀਆ ਸਾਰੇ ਪਿੰਡ ਵਿੱਚ ਕਿਤੇ ਗੋਭ ਦਾ ਹਮਲਾ ਨਹੀ

  • @prembibipur
    @prembibipur ปีที่แล้ว

    🙏🙏🙏🙏

  • @sikanderabhatti2104
    @sikanderabhatti2104 ปีที่แล้ว +1

    Dr ਸਾਹਿਬ copper oxychloride de nall ਸੁੰਡੀ ਦੀ ਦਵਾਈ ਪਾ ਸਕਦੇ ਆ ਜਰੂਰ ਦਸਿਓ

  • @arshadiqbal7414
    @arshadiqbal7414 ปีที่แล้ว

    If water keeping is difficult to manage granular application , then is it possible to control stem borer by reagent or vertako foliar application?

  • @khushsingh2320
    @khushsingh2320 ปีที่แล้ว +1

    Doctor Saab ji lihocin da benefit haga 1121 te
    Kado karne chaide

  • @kuldeepmasitan4896
    @kuldeepmasitan4896 14 วันที่ผ่านมา

    ਸਪਰੇ ਕਿਹੜੀ ਕਰਿਏ ਜੀ

  • @amarjeetsingh3041
    @amarjeetsingh3041 ปีที่แล้ว

    🙏🙏👍

  • @jagdeepsahi1
    @jagdeepsahi1 ปีที่แล้ว +1

    Sir ji asi koi v dane dar jehar nhi ponde. Sundi v nahi ayi kdi😊 area safidon haryana

  • @BalrajSingh-yd6mz
    @BalrajSingh-yd6mz ปีที่แล้ว

    Dr sahib tuhadi guidance under kade v synthetic zehar nhi varte pichle 4 saal to sirf 1 ja 2 spray nal jhona pakk janda mehrbani g

  • @PardeepSingh-qs6uo
    @PardeepSingh-qs6uo ปีที่แล้ว +1

    Veer je 13045 kado kary 126 vich 45 day da ho ge

  • @karanveersinghrandhawa836
    @karanveersinghrandhawa836 ปีที่แล้ว

    🙏🙏🙏🙏🙏🙏🙏

  • @akalgroupperformance8599
    @akalgroupperformance8599 ปีที่แล้ว

    Kehda sprey kriye gobh di sundi lai

  • @gobindsingh3755
    @gobindsingh3755 หลายเดือนก่อน

    Kade davai kareaa ji

  • @jallydhillon2546
    @jallydhillon2546 ปีที่แล้ว

  • @kulvindervirk3070
    @kulvindervirk3070 ปีที่แล้ว +1

    Dr sahab pichhle sal baspati nu sapey nhi kiti c 1718 nu 30/50/ nuksan kar dita c

  • @user-wl7nc7qd1z
    @user-wl7nc7qd1z ปีที่แล้ว

    Sir meri 1885 sundi bhot jaida h kya kare plz reply hisar se

  • @jassaroffical2051
    @jassaroffical2051 ปีที่แล้ว +3

    ਡਾਕਟਰ ਸਾਹਬ ਝੋਨੇ ਦਾ ਨੁਕਸਾਨ ਸੂਰ ਬਹੁਤ ਕਰ ਰਹੇ ਹਨ ਇਸਦਾ ਵੀ ਕੋਈ ਹੱਲ ਦੱਸੋ

  • @LoveLove-zx4in
    @LoveLove-zx4in ปีที่แล้ว +1

    Uncle ji mera 4kille jhona 1121 c 12 din pani vich duba. Reha 4 fot pani c gururamdass ji di kirpa nal jona bach gae par os de fot nhi ho rhe koi hal dsso 18july nu laga c 24 nu dub gae c

    • @makhansingh3002
      @makhansingh3002 ปีที่แล้ว

      ਵੀਰ ਜੀ 12 ,63 ਯੂਰੀਆ ਵਿੱਚ ਰਲਾ ਕੇ ਪਾ ਦਿਉ

    • @jaskaransinghbrar9349
      @jaskaransinghbrar9349 ปีที่แล้ว

      10 or g

  • @harjeet6671
    @harjeet6671 ปีที่แล้ว

    Veere esi chona kine treek Tak la sakde hai Sade khet hafte Tak vehla houn gai
    Pani khedya flood da ??

  • @JaswinderSingh-bs9oh
    @JaswinderSingh-bs9oh ปีที่แล้ว

    Doctor saab thodiya videos sapray jina kam kardiya dil khad jnda hai eh darr di khed jo darr gya soo...

  • @gurjeetsingh597
    @gurjeetsingh597 ปีที่แล้ว

    Dr. Saab ETL leval kime kadna jii sundi da and tele da

  • @sukhisukhjindersingh3115
    @sukhisukhjindersingh3115 ปีที่แล้ว

    126 ਝੋਨਾ 40 din da ho gya zinc te urea pai sirf kite kite sundi heigi ajj barish nal sari khtm hogi

  • @jassbadrukhan3121
    @jassbadrukhan3121 ปีที่แล้ว

    dr sab 4 day phla proclaim di spray kri c hun...titli ayi khet ch... ki proclaim stem borer nu rokugi...15 day da result milu ja fame kra ji??

  • @gurunanakagrosales5700
    @gurunanakagrosales5700 ปีที่แล้ว

    K eh time period tele te lagu hunda

  • @inderjitsinghjawanda6396
    @inderjitsinghjawanda6396 ปีที่แล้ว

    ਮੈਂ 21 ਜੂਨ ਨੂੰ sava 127 ਲਾਇਆ 2 ਥੈਲੇ ਕਿੱਲੇ ਦੇ ਯੂਰੀਆ ਪਾਈ, ਨਾ ਕੋਈ ਜ਼ਹਿਰ ਪਾਈ ਜ਼ਮੀਨ ਚ ਨਾ ਕੋਈ ਹਾਲੇ ਤਕ ਸਪਰੇ ਕੀਤੀ, ਹੁਣ ਝੋਨਾ 52 ਕ ਦਿਨ ਦਾ ਹੋ ਗਿਆ ਵਿੱਚੋ ਵਿੱਚੋ 4,5 ਜਗਾ ਗੋਭਾ ਸੁਕਿਆ ਆ, ਤੇ ਕੱਲ ਮੈਂ ਇਹ ਭਿੱਮਕਰ ਦੇਖੇ ਆ, ਹੁਣ ਮੈਨੂੰ ਕਦੋ ਤਕ ਸਪਰੇ ਕਰਨੀ ਚਾਹੀਦੀ ਆ 🙏

  • @JagjeetSingh-kh8kf
    @JagjeetSingh-kh8kf ปีที่แล้ว

    Sar U.P vich bhut Jada hamla hai

  • @ajaychohan7421
    @ajaychohan7421 ปีที่แล้ว

    Pichli war si gobh di sundi 6 kile Sara kha gayi c

  • @shonki6049
    @shonki6049 ปีที่แล้ว +3

    ਪਦਾਨ ਨਾ ਪਾਉ ਜਹਿਰ ਹੈ ਪੂਰੀ

  • @japjisidhu8182
    @japjisidhu8182 ปีที่แล้ว

    Sade 28p67 hybrid ch kuj buje bhut jaldi munjra bna gae oss da ki Karn ho sakda ke koi bimari aa

  • @punjab3773
    @punjab3773 ปีที่แล้ว +2

    ਡਾ ਸਾਹਿਬ ਜੀ ਝੋਨਾ 6 ਜੁਲਾਈ ਨੂੰ ਲਗਾਉਣਾ ਬੰਦ ਕੀਤਾ ਸੀ ਯੂਰੀਏ ਦੀ 2 ਬੋਰੀਆਂ ਪਾਈਆ ਨਾਲ਼ ਅੱਜ 13 ਅਗਸਤ ਨੂੰ 1/2 ਕਿੱਲੋ 12-63 ਪੌਡਰ ਪਾ ਰਹੇ ਹਾਂ ਬਿਮਾਰੀ ਕੋਈ ਨਹੀਂ ਹੈ ਕੀ ਇਹ ਅੱਗੇ ਚੱਲ ਕੇ ਪਦਾਨ,ਸਪਰੇਅ ਦਾ ਕੰਮ ਕਰੇਗਾ।

    • @makhansingh3002
      @makhansingh3002 ปีที่แล้ว

      ਵੀਰ ਜੀ ਫਰਟੇਰਾ ਪਾ ਦਿਆਂ ਕਰੋ 45 ਦਿਨ ਦੇ ਝੋਨੇ ਬਾਸਮਤੀ ਨੂੰ ਵੀ 45 ਦਿਨਾਂ ਵਿੱਚ ਫਰਟੇਰਾ ਪਾਇਆਂ ਕਰੋਂ

    • @jaskaransinghbrar9349
      @jaskaransinghbrar9349 ปีที่แล้ว

      Sasuji

  • @tiwanasgroup1925
    @tiwanasgroup1925 ปีที่แล้ว +1

    ਸ਼ੇਰ ਗਿੱਲ ਸਾਬ ਤੁਹਾਡੀ ਮੰਨ ਕੇ ਮੈ ਕੋਈ ਵੀ dane daar zehar ni Paya koi spray ni kiti but hun jhona 45 dina da ho chuka te ohnu sundi paini start hogi ,, oh bhmakd ja v mar gya c ajj to 10 din pehla meeh te hva challi c oh v disno hatt gya c mai sochia ke mar gya hun dso ki kita jave mai ta tuhade kehn anusaar chlea c 126 jhona hai ji

    • @MerikhetiMeraKisan
      @MerikhetiMeraKisan  ปีที่แล้ว +1

      45 DI TE KOI JIADA PROBLEM NAHI KYU KI EH ATTACK MINOR HAI . BHAMAKAR KINA KO SI. CALL KUR KE DASNA KUL PHONE ON HOVEGA

    • @tiwanasgroup1925
      @tiwanasgroup1925 ปีที่แล้ว

      @@MerikhetiMeraKisan ok ji 🙏🏻

  • @guridhillon7117
    @guridhillon7117 ปีที่แล้ว

    Sir g,,13.0.45 sapray kar diye

  • @jagtarchatha95
    @jagtarchatha95 ปีที่แล้ว

    tuhade to parert ho ke assi ne ta 2 saal to koi spray nhi kitti gobb te ptta lapeet di g ess var 3ja saal aa g vekhde aa ki banda

  • @malkeetbrar8814
    @malkeetbrar8814 ปีที่แล้ว

    Kuj ni hunda sab set ho jnda m kade spray ni kiti sab time naal thik ho jnda

  • @makhansingh3002
    @makhansingh3002 ปีที่แล้ว

    ਵੀਰ ਜੀ ਕੋਰਾਜਨ ਦੋ ਨੰਬਰ ਵਾਲੀ ਕਰ‌ ਦਿਉਂ ਬਹੁਤ ਵਧੀਆ ਰਿਜਲਟ ਆ

  • @gurpreetlochem702
    @gurpreetlochem702 ปีที่แล้ว

    Sir ji meri vidio pa do ji paniri ali

  • @parwindersekhon5252
    @parwindersekhon5252 ปีที่แล้ว +1

    ਮਧਰੇ ਬੂਟੇ ਰਿਹਣ ਦੇ ਕੀ ਕਾਰਨ ਹਨ ਕਿਰਪਾ ਕਰਕੇ ਦਸ ਦਿਊ ਜੀ ।

  • @simrandhillon6167
    @simrandhillon6167 ปีที่แล้ว

    1:28

  • @bharatkamboz786
    @bharatkamboz786 ปีที่แล้ว

    ਵੀਰੇ ਸਾਡੇ ਝੋਨੇ ਚ ਗੋਭ ਦੀ ਸੁੰਡੀ ਨਹੀਂ ਮਰ ਰਹੀ। 56 ਦਿਨ ਦਾ 1121 ਝੋਨਾ ਹੋ ਗਿਆ। ਪਦਾਨ ਵੀ ਪਾਈ ਆ ਤੇ ਹੁਣ ਇਕ ਹਫਤਾ ਪਹਿਲਾ ਕੋਰਜਿਨ+ ਲੈਂਬੜਾ + ਹੈਕਸਾ ਰਲਾ ਕੇ ਕਰੀ ਆ।। ਕੋਈ ਹੱਲ ਦੱਸੋ ਜੀ।

  • @harwindersingh950
    @harwindersingh950 ปีที่แล้ว +1

    Sir jhone vich hispa da attak hai koi hal dasso plz pr 126 te Jada attak hai 25 din da jhona hai

    • @harwindersingh950
      @harwindersingh950 ปีที่แล้ว +1

      Sir ਕੋਈ ਹੱਲ ਦੱਸੋਂ ਜਾ ਅਪਣੇ ਆਪ ਠੀਕ ਹੋ ਜਾਵੇਗਾ

  • @kawaljeetsingh6134
    @kawaljeetsingh6134 ปีที่แล้ว

    Flood aun Karn jiri with dubara paniri lagai hy jis with

  • @harmamdeepkhaira
    @harmamdeepkhaira ปีที่แล้ว

    ਕੀ ਮੀਹ ਨਾਲ ਇਹ ਭਮੱਕੜ ਖਤਮ ਹੁੰਦਾ ਹੈ ?

  • @dotis789
    @dotis789 ปีที่แล้ว

    ਵੀਰ ਜੀ ਮੇਰੇ ਖੇਤ ਵਿੱਚ ਇਸਦਾ ਹਮਲਾ ਜਿਆਦਾ ਹੋ ਗਿਆ ਮੈ ਸਪਰੇ ਵੀ ਕਰਤੀ ਫਿਰ ਵੀ ਨਹੀਂ ਮਰੀ ਜੜਾ ਦੇ ਨਾਲ ਲਗਦੇ ਮੋਟੇ ਨਾੜ ਵਿੱਚ ਬੈਠੀ ਆ ਇਹ ਸੁੰਡੀ ਦੋਗੀਆ ਪੇ ਗਈਆ ਹੁਣ ਮੈ ਸਪਰੇ ਕਰਾ ਜਾਂ padan pawa, ਕਿਹੜੀ ਸਪਰੇ ਕਰਾ ਜਾਂ ਕਿਹੜਾ ਦਾਣੇਦਾਰ ਕੀਟਨਾਸ਼ਕ ਵਰਤਾ

  • @malkeetbrar8814
    @malkeetbrar8814 ปีที่แล้ว +1

    Koyi fark nhi painda hun kuj thag dukandaar da jor lagiya gand jmeen ch pavon lyi please🙏🙏🙏🙏 thaga piche na lago

  • @jotsingh289
    @jotsingh289 ปีที่แล้ว +1

    Dr saab ਪੰਜ ਦਿਨ ਪਹਿਲਾਂ ਸਪ੍ਰੇ ਕੀਤੀ ਗੋਬ ਦੀ ਸੁੰਡੀ ਦੀ ਹੁਣ ਫੇਰ ਭਮੱਕੜ ਉੱਡ ਰਹੇ ਬੂਟੇ ਦੇ ਵਿਚਾਲੇ ਬੂਟੇ ਨੂੰ ਹਿਲੋਂਣ ਤੇ ਬਹੁਤ ਉੱਡਦੇ ਓਹ ਕੋਈ ਨੁਕਸਾਨ ਕਰ ਸਕਦੇ 126 ਕਿਸਮ ਹੈ ਗੋਭ ਚ ਹੈ

  • @virendersihag9357
    @virendersihag9357 ปีที่แล้ว +1

    इसमें अंधेर व चमकानी रातो का खेल है सारा ।।अगर किसान ये दिन समझ जायेंगे तो काफी फायदा होगा और ये फार्मूला 200% काम करता है

    • @mandeepbishnoi4369
      @mandeepbishnoi4369 ปีที่แล้ว

      Bhai thoda batana jra kaise

    • @gurbhejghuman2578
      @gurbhejghuman2578 ปีที่แล้ว

      Eske bare btana ji

    • @virendersihag9357
      @virendersihag9357 ปีที่แล้ว

      चांदनी पख में तितली अंडे देती है उस टाइम कोई भी सुंडी का अटेक नही होगा और जब पूर्णमासी के बाद अंधेर पख लगेगा तो उस टाइम अंडो से बच्चे निकलते है और जैसे जैसे अमावस्या नजदीक आती है वैसे इसका सीवियर अटेक होता जाता है और अमावस्या के बाद अटेक कम होना सुरु हो जाता है और कोई नया अटेक नही होता है सिर्फ जो पिछली सुंडिया है वोही नुकसान करती है।।
      उम्मीद है आप समझ गए होंगे

  • @manvirsingh7167
    @manvirsingh7167 ปีที่แล้ว

    Dr sahib plz number deo apna ik bimari vare gl krni a

  • @navjeetgill6852
    @navjeetgill6852 ปีที่แล้ว +1

    Waheguru ji ka Khalsa waheguru ji ki Fateh ji

  • @gurbajsingh9843
    @gurbajsingh9843 ปีที่แล้ว

    Thanks g

  • @nippydhillon22
    @nippydhillon22 ปีที่แล้ว

    Thanks

  • @amritsandhu9897
    @amritsandhu9897 ปีที่แล้ว +1

    ❤❤

  • @RamSingh-lm9ig
    @RamSingh-lm9ig ปีที่แล้ว

    🙏🙏👍👍👍

  • @satindersinghsarwara5631
    @satindersinghsarwara5631 ปีที่แล้ว

    👍🙏

  • @fatehharike7408
    @fatehharike7408 ปีที่แล้ว

    Thanks ji