Baba Balveer Ji || ਇਸ਼ਕ ਮਾਰਦਾ ਏ ਸੀਨੇ ਵਿੱਚ ਗੁੱਝੇ ਗੁੱਝੇ ਸੱਲ|| Ishq Marda E Seene Vich Gujje Gujje Sall

แชร์
ฝัง
  • เผยแพร่เมื่อ 3 ม.ค. 2025

ความคิดเห็น • 338

  • @manjitsingh5812
    @manjitsingh5812 6 หลายเดือนก่อน +21

    ਦਿਲ ਰੋ ਰਿਆ ਤੇ ਲੂੰ ਕੰਡੇ ਖੜੇ ਹੋ ਗਏ ਕੇ ਐਡੇ ਵੱਡੇ ਫਨਕਾਰ ਗੁੰਮਨਾਮ ਹੀ ਦੁਨੀਆਂ ਤੋ ਤੁਰ ਗਏ😢😢😢😢😢😢😢

  • @sukhasinghgill555
    @sukhasinghgill555 2 หลายเดือนก่อน +5

    ਇਹੋ ਜਿਹੀਆਂ ਰੂਹਾਂ ਦੇ ਦਰਸ਼ਨ ਨਹੀਂ ਹੋ ਸਕੇ ਇਹ ਦੁੱਖ ਰਹੂਗਾ

  • @Sukhwindersingh-nr6so
    @Sukhwindersingh-nr6so 11 หลายเดือนก่อน +19

    ਕੁਮੈਂਟਾਂ ਵਿੱਚ ਪਤਾ ਲੱਗਾ ਕਿ ਇਹ ਆਵਾਜ਼ ਦੁਨੀਆਂ ਵਿੱਚ ਨਹੀਂ ਹੈ ਪਰ ਇਹ ਵੀਡੀਓ ਅਮਰ ਯਾਦ ਹਮੇਸ਼ਾ ਰਹੇਗੀ ❤️🌹🙏👌👍🙏🌹 wow super 👌

  • @jasvindarsingh7796
    @jasvindarsingh7796 หลายเดือนก่อน +2

    ਦਾਸ ਨੂੰ ਵੀ ਇਕ ਵਾਰੀ ਸੁਣਣ ਦਾ ਮੋਕਾ ਮਿਲਿਆ ਸੀ ਲੇਕਿਨ ੳਸ ਵਕਤ ਪਤਾ ਨਹੀਂ ਸੀ ੳਸਤਾਦ ਜੀ ਦਾ

  • @bhurakussa5233
    @bhurakussa5233 ปีที่แล้ว +29

    ਯਾਰਾਂ ਦਾ ਯਾਰ ਸੀ ਬਾਬਾ ਬਲਬੀਰ ਸਿੰਘ ਧੂੜਕੋਟ ਰਣਸੀਂਹ ਜ਼ਿਲ੍ਹਾ ਮੋਗਾ ਬਾਬਾ ਜੀ ਨੂੰ ਸਰਦੂਲ ਸਿਕੰਦਰ ਹੰਸ ਰਾਜ ਸਤਿਨਾਮ ਚੰਗਿਆੜਾ ਜੀ ਸੁਣਦੇ ਸਨ ਮੈਂ ਦੇਖਿਆ ਆਪਣੇ ਅੱਖੀਂ ਭੂਰਾ ਕੁੱਸੇ ਵਾਲਾ

    • @gurindersingh7933
      @gurindersingh7933 7 หลายเดือนก่อน +2

      Eh asli song ( gazal)kisne gaaea ji

    • @DrrajuDrraju-m1i
      @DrrajuDrraju-m1i หลายเดือนก่อน

      ਏਹ ਬਾਬਾ ਜੀ ਦਾ ਹੀ ਲਿਖਿਆ ਤੇ ਗਾਇਆ​@@gurindersingh7933

  • @ManjitKaur-fc8sy
    @ManjitKaur-fc8sy หลายเดือนก่อน +2

    Sun ke Rooh nu bohat sakoon mileya. Par dil nu bohat dukh laga ki baba ji es duniya vich nahi rehe. Parmatma ehna nu hamesha apne charna naal la ke rakhan ji🙏🏻😭😭

  • @gurjeetsingh1112
    @gurjeetsingh1112 29 วันที่ผ่านมา +1

    2006 ਵਿੱਚ ਨਿਊ ਵੈਸਟ ਮਨਿਸਟਰ ਗੁਰੂ ਘਰ ਸਰੀ ਵਿੱਚ ਇਕੱਠੂ ਰਹਿਣ ਦਾ ਮੌਕਾ ਮਿਲਿਆ

  • @mukeshkumarraju3835
    @mukeshkumarraju3835 6 หลายเดือนก่อน +6

    ਬਹੁਤ ਹੀ ਵਧੀਆ ਗਾਇਕੀ,ਬੇਮਿਸਾਲ 👍👍👍👍👍👍👍👍👍👍

  • @dilbagvirdi6134
    @dilbagvirdi6134 ปีที่แล้ว +12

    ਅਸੀ ਤਾਂ ਏਵੇਂ ਹੀ ਹੋਰ ਕੁੱਝ ਸੁਣੀਂ ਜਾਂਦੇ ਸੀ ਪਰ ਇਸ ਤੋਂ ਸਭ ਥੱਲੇ

  • @alisharif9205
    @alisharif9205 ปีที่แล้ว +11

    Kia baat hai veer ji tuhadi
    From sheikhupura Pakistan

  • @ravindermeet
    @ravindermeet หลายเดือนก่อน +2

    ❤❤ba khob ba kmaal veer ji bahut shona ji kmaal karti eh nu kehnde sahib hath wadyian jis bhawe tis de love you veer parmatma aap ji nu khush rakhe ❤❤Ravinder meet chandigarh Punjab India 🙏🏻🙏🏻🙏🏻🙏🏻🙏🏻🙏🏻🙏🏻🙏🏻💯💯💯👍👍👍👍❣❣❣❣

  • @sukhwantlovely3286
    @sukhwantlovely3286 5 หลายเดือนก่อน +3

    ਅਮਰ ਬਾਬਾ ਜੀ. ਬਹੁਤ ਦੁੱਖ ਹੋਇਆ ਕਿ ਬਾਬਾ ਜੀ ਇਸ ਦੁਨੀਆਂ ਵਿੱਚ ਨਹੀਂ ਰਹੇ ਹਨ.ਰੂਹ ਵਾਲੀ ਗਾਇਕੀ,ਬਾਕਮਾਲ classical ਗਾਇਕੀ ਦੇ ਮਾਲਕ ਸਨ ਬਾਬਾ ਜੀ.. Salute ਬਾਬਾ ਜੀ 🙏🙏

  • @vishalmehra4746
    @vishalmehra4746 5 หลายเดือนก่อน +6

    ਇਸ਼ਕ ਦੇਖਿਆਂ ਮੈਂ ਆਸ਼ਿਕਾਂ ਦੀ ਲਾਉਂਦਾ ਹੋਆ ਖੱਲ

  • @Farryvlogss
    @Farryvlogss ปีที่แล้ว +51

    ਦਿਲ ਵਿੱਚੋਂ ਦੁਆਵਾਂ ਨਿਕਲਦੀਆਂ ਨੇ ਇਸ ਤਰ੍ਹਾਂ ਦੀ ਗਾਇਕੀ ਵਾਸਤੇ, ਅੱਲ੍ਹਾ ਪਾਕ ਤੁਹਾਨੂੰ ਜੰਨਤ ਬਖਸ਼ੇ, ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ।।।।❤❤❤❤ ਵਾਹ ਵਾਹ ਵਾਹ ਰੂਹ ਦੀ ਖ਼ੁਰਾਕ

    • @satnamsinghkhalsachamkaurs6092
      @satnamsinghkhalsachamkaurs6092 ปีที่แล้ว +1

      ਇਸ਼ਕ ਦਾ ਮਾਰਿਆ ਹੀ ਮਰ ਗਿਆ ਬਾਬਾ ਜੀ

    • @puransingh-zj2kq
      @puransingh-zj2kq ปีที่แล้ว +2

      Kya baat ei . Tariff ve ghat paindi aa.

    • @earn-money-bit
      @earn-money-bit ปีที่แล้ว +1

      0:54 ​@@satnamsinghkhalsachamkaurs6092

  • @rohitbharti6059
    @rohitbharti6059 11 วันที่ผ่านมา

    Rona aai janda sunke ena vdiya h kya bat h g WA wa❤❤❤❤ lu knde khde hoge ne me jdo v dukhi hona ha ehi sunda ha repete ch

  • @BhattiBioFarm
    @BhattiBioFarm 9 หลายเดือนก่อน +4

    ਗ਼ੁਲਾਮ ਅਲੀ ਸਾਹਿਬ ਜੀ ਦੀ ਯਾਦ ਆ ਗਈ

  • @softncute100
    @softncute100 ปีที่แล้ว +17

    Balley Oey Sher Sardaro! Dil Vich Teer Warga Ja K Lageya!
    Love From Lehnda Punjab.
    Waheguru Gi Mehr Karey, Aameen.

    • @musicbookrecords6476
      @musicbookrecords6476  ปีที่แล้ว +1

      ❤️❤️❤️❤️❤️❤️❤️💞💞💞💞💞💞💞❤️❤️💞💞🥰💞❣️❣️💞🥰💞🥰💞❣️💞❣️💞

    • @balrajmarok8125
      @balrajmarok8125 ปีที่แล้ว +2

      Love from charde punjab vallo. Jionde vasde raho .Rab,Allah chheti mel krave dove punjaba da.

  • @sumitsumit8086
    @sumitsumit8086 ปีที่แล้ว +19

    ❤❤😂😂ਅਖਾਂ ਵਿਚੋਂ ਹੰਜੂ ਨਿਕਲ ਆਏ ਸਰਦਾਰ ਜੀ ਕਯਾ ਦਰਦ ਏ ਅਵਾਜ਼ ਵਿਚ। ਬਾਈ ਜੀ ਮੈਂ ਈਸਾ ਮਸੀਹ ਜੀ ਨੂੰ ਮੰਨਦਾ ਹਾਂ। ਰਾਗੀ ਵੀਰਾਂ ਨੂੰ ਬਹੁਤ ਪਯਾਰ ਕਰਦਾ ਹਾਂ ਏਹ ਰੂਹ ਤੌਂ ਸੁਰ ਨੂੰ ਪਿਆਰ ਕਰਦੇ ਹਨ ਔਰ ਗਾਉਂਦੇ ਵਿ ਰੂਹ ਤੌਂ ਹਨ। ਬਹੁਤ ਹੀ ਅਦਬ ਹੈ ਬਲਵੀਰ ਜੀ ਦੀ ਅਵਾਜ਼ ਵਿਚ।

  • @ManjitSingh-y8l5h
    @ManjitSingh-y8l5h 9 หลายเดือนก่อน +3

    Vaheguru hor v zadha rehmat bakshe ,khalsa gee,

  • @jujharsinghwarraich2314
    @jujharsinghwarraich2314 ปีที่แล้ว +8

    Jinni waar marzi sun lwo man bharda nahi sun k , kya awaaz hai ji ❤

  • @user-qc4eo5pp5p
    @user-qc4eo5pp5p 7 หลายเดือนก่อน +4

    Aise sur lagai ki dil vich utar gai bhaji. Aap ji di gazal amar ho gai ji.

  • @Sandhu.Tech.Shorts
    @Sandhu.Tech.Shorts ปีที่แล้ว +21

    ਬਹੁਤ ਦੁਖ ਹੋਇਆ ਬਾਬਾ ਬਲਵੀਰ ਜੀ ਦੇ ਜਾਣ ਬਾਰੇ ਸੁਣ ਕੇ ਮੈਂ ਇੰਦਗੜ੍ਹ ਤੇ ਜੀਦੇ ਸੁਣਿਆ ਇਹਨਾ ਨੂੰ ਰੰਗ ਬੰਨ ਦਿੰਦਾ ਇਹਨਾ ਦਾ ਗਾਉਣ ਯਾਦ ਹੈ ਇਕ ਵਾਰ ਜਦੋਂ ਇਹਨਾਂ ਨੇ ਵਾਹ ਮੌਲਾ ਤੇਰੇ ਰੰਗ ਗਾਇਆ ਤਾਂ ਬਹੁਤ ਬਾਰਿਸ਼ ਪਈ ਸੀ

  • @AmandeepSingh-dp4ri
    @AmandeepSingh-dp4ri 3 หลายเดือนก่อน +2

    Baba balbir singh ji da parivar nu hamesha Khush rahe❤

  • @ruldhusingh6264
    @ruldhusingh6264 2 ปีที่แล้ว +49

    ਬਾਬਾ ਬਲਵੀਰ ਸਿੰਘ ਦੀ ਆਤਮਾ ਨੂੰ ਸ਼ਾਂਤੀ ਬਖਸ਼ੀ

  • @KamalKishore-g5x
    @KamalKishore-g5x หลายเดือนก่อน +2

    Baba ji atma prasan ho gyi

  • @NareshKumar-no2yi
    @NareshKumar-no2yi 2 หลายเดือนก่อน +2

    END USTAD JI

  • @ManpreetSingh-l6p
    @ManpreetSingh-l6p 3 หลายเดือนก่อน +2

    Wah ji wah keya baat hai waheguru ji ❤❤❤❤

  • @sajidchishti3201
    @sajidchishti3201 ปีที่แล้ว +17

    What a beautiful voice, Baba Jee! Love and respect from 🇵🇰 and 🇨🇦

  • @gurmukhgill926
    @gurmukhgill926 3 หลายเดือนก่อน +2

    salam baba balveer ji bhut mitha gaya ji❤

  • @lalitgouniyal4762
    @lalitgouniyal4762 ปีที่แล้ว +5

    पूछणेदी गल है ही नहीं जी। बहुत ही बढ़िया। मजा आ गया।

  • @bnwtv3586
    @bnwtv3586 7 หลายเดือนก่อน +3

    dilon sallam khalsa g,,,waheguru charna ch nivas deve baba g nu

  • @kuldipsingh4566
    @kuldipsingh4566 ปีที่แล้ว +6

    ਮੇਰੇ ਰੋਮ ਰੋਮ ਵਿੱਚ ਗੁਰੂ ਵਸਿਆ ❤❤❤❤

  • @Anil-p5c
    @Anil-p5c หลายเดือนก่อน +1

    kya bat hai paji❤❤❤❤❤❤❤

  • @vipinkumarmunivipinkumarmu8376
    @vipinkumarmunivipinkumarmu8376 3 หลายเดือนก่อน +2

    ❤ very good v

  • @karamjitkaku
    @karamjitkaku ปีที่แล้ว +10

    ❤❤❤ bahut hi khubsurat treeke nal raag nu rooh nal gayounde c Baba Balbir Singh ji 🙏❤️🙏
    ਐਸੀਆਂ ਰੂਹਾਂ ਨੂੰ ਦਿਲੋਂ ਸਲਾਮ ਹੈ ਜੀ ❤❤

  • @harjindarsidhuharjind275
    @harjindarsidhuharjind275 ปีที่แล้ว +2

    Aj fr dil khush ho gaya sonke baba ji nu 2

  • @gurpreetsinghjalandhar8596
    @gurpreetsinghjalandhar8596 ปีที่แล้ว +3

    ਹਰਜੀਤ ਸਿੰਘ ਬਿੱਟੂ ਭਾ ਜੀ ਨਾਲ ਬਹੁਤ ਜੋਟੀ ਸੀ 😢😢😢 ਦੋਵੇਂ ਹੀ ਹੀਰੇ ਤੁਰ ਗਏ ਜਹਾਨੋਂ

  • @Anil-p5c
    @Anil-p5c 3 หลายเดือนก่อน +1

    kya bat hai..... ❤❤❤

  • @sukjindersinghtallewal9302
    @sukjindersinghtallewal9302 7 หลายเดือนก่อน +4

    ਇਹੋ ਜੇ ਉਸਤਾਦ ਹਰੇਕ ਪਿੰਡ ਚ ਪੈਦਾ ਨਹੀਂ ਹੁੰਦੇ

  • @rehanmasihi9808
    @rehanmasihi9808 6 หลายเดือนก่อน +2

    Waaa baabaa niceee🎉🎉🎉🎉🎉❤bahot Soni aawzzz

  • @jagirsadhar7803
    @jagirsadhar7803 ปีที่แล้ว +2

    ਬਾਬਾ ਬਲਵੀਰ ਸਿੰਘ ਜੀ ਦਾ ਤੁਰ ਜਾਣਾ ਸੁਣਕੇ ਬਹੁਤ ਦੁੱਖ ਹੋਇਆ , ਵਾਹਿਗੁਰੂ ਉਸ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ

  • @billusingh7065
    @billusingh7065 ปีที่แล้ว +8

    🙏🙏🙏🙏Baba balvir ji ik mhan aatma c jo aaj sade vich nahi rahe rabb ina di aatma nu shanti bakshe 😭😭😭😭

  • @SalabatpuraRecord
    @SalabatpuraRecord ปีที่แล้ว +5

    ❤ਵਾਹ ਜੀ ਵਾਹ , ਬਹੁਤ ਪਿਆਰੀ ਸੀ ਬਾਬਾ ਜੀ ਦੀ, ਬਹੁਤ ਦੁੱਖ ਹੋਇਆ ਬਾਬਾ ਜੀ ਸਾਥੋਂ ਦੂਰ ਤੁਰ ਜਾਣ ਵਾਰੇ ਸੁਣ ਕੇ, ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਤੇ ਨਿਵਾਸ ਬਖਸ਼ਣ

  • @sonudeolbharti112
    @sonudeolbharti112 11 หลายเดือนก่อน +1

    Awesome....Awesome...Awesome.....Wah..Wah...Wah.

  • @Harryjudge
    @Harryjudge 4 หลายเดือนก่อน +1

    ਸਦਾਬਹਾਰ

  • @mukulsharma8975
    @mukulsharma8975 8 หลายเดือนก่อน +2

    Baa kamal awaaz

  • @macsingh8383
    @macsingh8383 10 หลายเดือนก่อน +2

    Wah ji wah ustaad ji 👏👏🌹

  • @gursharansingh1881
    @gursharansingh1881 8 หลายเดือนก่อน +1

    Waheguru ji baba ji nu apne charna ch ni was bakhsheo 🙏🏼🙏🏼

  • @paramjitsingh8822
    @paramjitsingh8822 5 หลายเดือนก่อน +1

    ਵਾਹਿਗੁਰੂ ਜੀ

  • @singhmalkiat7221
    @singhmalkiat7221 6 หลายเดือนก่อน +1

    ਬਹੁਤ ਹੀ ਵਧੀਆ,,,,,,,❤❤

  • @harmanjdsidhu772
    @harmanjdsidhu772 ปีที่แล้ว +2

    ਬੋਲਣ ਲਈ ਅਹੁੜਿਆ ਈ ਨੀ ਕੁਝ ਬਾਈ ❤️❤️❤️

  • @harmindersweet714
    @harmindersweet714 ปีที่แล้ว +2

    ਵਾਹ ਭਾਈ ਸਾਹਿਬ .

  • @Jagjitjandoke2323-tj4pw
    @Jagjitjandoke2323-tj4pw 6 หลายเดือนก่อน +1

    Wah wah wah ji waah ❤❤❤

  • @RajaFlower-m8u
    @RajaFlower-m8u 28 วันที่ผ่านมา +1

    ਕਲਾ ਗੁਲਾਮ ਅਲੀ ਸਾਹਿਬ ਵਾਲੀ

  • @rahulsharma-sv1gu
    @rahulsharma-sv1gu 11 หลายเดือนก่อน +2

    ❤❤❤❤❤❤bhai bhut bdeyaa song...❤❤❤❤❤❤

  • @Ajmerkhalsa373
    @Ajmerkhalsa373 ปีที่แล้ว +5

    ਬਹੁਤ ਹੀ ਵਧੀਆ ਤੇ ਸੁਰੀਲੀ ਆਵਾਜ਼ ਵਿੱਚ ਗਾਇਨ ਕੀਤਾ ਹੈ ਬਾਬਾ ਜੀ ਨੇ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਬਾਬਾ ਜੀ ਨੂੰ 😢😢

  • @HarjitSingh-by5gr
    @HarjitSingh-by5gr 8 หลายเดือนก่อน +2

    ਬਹੁਤ ਹੀ ਕਲਾ ਵਾਲੇ ਸਨ ਬਾਬਾ ਜੀ 🙏🏻🙏🏻🙏🏻

  • @PawanKumar-z4v5h
    @PawanKumar-z4v5h ปีที่แล้ว +2

    Wah I wah bohat vadhia

  • @bittudadhra4919
    @bittudadhra4919 ปีที่แล้ว +1

    Wah wah ji bhaji Anan 7:37 d aa gia ji

  • @oshogurusingh6481
    @oshogurusingh6481 ปีที่แล้ว +2

    End da v end
    hogeya

  • @sukhwinderdewana8203
    @sukhwinderdewana8203 ปีที่แล้ว +2

    ਬਹੁਤ ਖ਼ੂਬਸੂਰਤ

  • @JasvirSingh-bp2wq
    @JasvirSingh-bp2wq ปีที่แล้ว +3

    Tabla wadak g ....kya baat g🙏🙏🙏

  • @diljitsingh656
    @diljitsingh656 ปีที่แล้ว +4

    ਬਹੁਤ ਰੂਹ ਵਾਲਾ ਜੀਅ ਹੈ ਸਾਡਾ ਸੁਰੀਲਾ ਤੇ ਪਿਆਰਾ ਵੀਰ ਸੱਚੇ ਪਾਤਸ਼ਾਹ ਸੁਰੀਲੀ ਰੂਹ ਨੂੰ ਅਪਣੇ ਘਰ ਦੀ ਹਰ ਨੇਯਮਤ ਖ਼ੁਸ਼ੀਆਂ ਅਤੇ ਸੁਕੂਨ ਬਖ਼ਸ਼ਿਸ਼ ਕਰਿਓ ਜੀ ! ਅਸੀਂ ਸਦਾ ਤੈਨੂੰ ਯਾਦ ਕਰਦੇ ਰਹਾਂਗੇ ਬਲਵੀਰ ਵੀਰ !!
    🌹🌹🌹🌺🌹🌹🌹
    ਕੈ਼ਸ

  • @ramsardulgarh629
    @ramsardulgarh629 6 หลายเดือนก่อน +2

    ❤❤bakmaal

  • @travelindiawithdebajyotian8992
    @travelindiawithdebajyotian8992 5 หลายเดือนก่อน +1

    What a nice tune. Pls, Sir provide Hindi Lyrics. I am Bengali from Siliguri, West Bengal always listen your songs and gazals. Pls. Want Hindi Lyrics, I am unable to comprehend the song, though I have listned 100 times.

  • @RanjitSingh7853
    @RanjitSingh7853 ปีที่แล้ว +2

    ਅੰਤਰਮਨ ਤੋਂ ਗਾਇਆ ਜੀ।

  • @kamaljit6992
    @kamaljit6992 8 หลายเดือนก่อน +1

    WOW BABA Ji great ho tuci, parnaam aa ji

  • @PardeepParmar-de4uv
    @PardeepParmar-de4uv ปีที่แล้ว +1

    Waah ji buht pyari awaaj hai baba ji di

  • @harjinder7435
    @harjinder7435 ปีที่แล้ว +1

    waheguru apne charna ch niwas bakhshan bahut hi sureela c baba ji

  • @officialbhaisohansingh
    @officialbhaisohansingh 2 ปีที่แล้ว +10

    ਰੂਹ ਦੀ ਖੁਰਾਕ ਸੰਗੀਤ ਬਹੁਤ ਵਧੀਆ ਜੀ

  • @attaullahkhan1196
    @attaullahkhan1196 8 หลายเดือนก่อน +1

    Wah balvir gee keya gaya hay baba Farid the nazam

    • @jonikirhan9455
      @jonikirhan9455 5 หลายเดือนก่อน

      Sar yah original kisne Gaya hua hai❤🎉

  • @MaaDesanJasvirSingh
    @MaaDesanJasvirSingh ปีที่แล้ว +5

    Wah Wah kiya batt hi ❤👍😇

  • @bhaiVijaypalsinghjiGRKS
    @bhaiVijaypalsinghjiGRKS ปีที่แล้ว +2

    Wah knda knda khra kr dita ❤❤❤ sreer de roma da

  • @parmindersingh339
    @parmindersingh339 2 ปีที่แล้ว +2

    Wah ji wah jado sunida vdia lagda

  • @jagrajsingh609
    @jagrajsingh609 2 ปีที่แล้ว +1

    ਕਿਆ ਬਾਤ ਏ ਬਾਬਾ ਬਲਵੀਰ ਸਿੰਘ ਜੀ

  • @Gurisaab001
    @Gurisaab001 ปีที่แล้ว +6

    Wah ਬਹੁਤ ਸੋਹਣਾ ਬਾਬਾ ਜੀ 🙏😢😢

  • @RamSingh-zu5tm
    @RamSingh-zu5tm ปีที่แล้ว +1

    Waa ji waa kya baat nazara he ah gya God bless you from Ram Singh Badhni

  • @kulwantsinghaulakh1640
    @kulwantsinghaulakh1640 ปีที่แล้ว +2

    Prmatma dubara janam deve aisia ruha nu❤❤❤❤❤❤❤❤❤❤❤❤❤

  • @parmjitsingh3820
    @parmjitsingh3820 ปีที่แล้ว +1

    Wah wah wah kya baat g ustada de ustad c

  • @LovepreetSingh-xz5pu
    @LovepreetSingh-xz5pu 3 ปีที่แล้ว +6

    Koi jwaab ni guru ji thoda🙏🙏🙏mahaan rooh o tuc🙏❤

  • @ArunKumar-xj9eh
    @ArunKumar-xj9eh ปีที่แล้ว +1

    Kya baat sardar Saab ji

  • @gurvinderkaur7231
    @gurvinderkaur7231 ปีที่แล้ว +2

    Kiya baat baba ji end krathi

  • @rachhpalsingh2292
    @rachhpalsingh2292 ปีที่แล้ว +2

    Wah kya baat aa

  • @rafimohammad4430
    @rafimohammad4430 ปีที่แล้ว +4

    Allah hu akbar

  • @DimeAsif
    @DimeAsif 11 หลายเดือนก่อน +1

    incredible poetry n awesome singing.

  • @sukhGiLL91
    @sukhGiLL91 ปีที่แล้ว +3

    Bhut sohni awaaz a bhut sakoon milda a sun ke ❤️

  • @Pb19waladeep123
    @Pb19waladeep123 ปีที่แล้ว +4

    ਮੇਰੇ ਤਾਇਆ ਜੀ ਸੀ❤❤❤❤

    • @parishan5409
      @parishan5409 ปีที่แล้ว +1

      ਕਿਥੋਂ ਸਨ ਬਾਬਾ ਬਲਵੀਰ ਜੀ?? ਉਹਨਾਂ ਦੀ ਮੌਤ ਕਿਵੇਂ ਹੋਈ??

    • @Pb19waladeep123
      @Pb19waladeep123 ปีที่แล้ว +1

      @@parishan5409 ਇਨ੍ਹਾਂ ਦਾ ਪਿੰਡ ਧੂਰਕੋਟ ਅਾ। (ਨਿਹਾਲ ਸਿੰਘ ਵਾਲਾ) ਦੇ ਨਾਲ

    • @Pb19waladeep123
      @Pb19waladeep123 ปีที่แล้ว +1

      @@parishan5409 ਬਿਮਾਰ ਸੀ

    • @Sukhwindersingh-nr6so
      @Sukhwindersingh-nr6so 11 หลายเดือนก่อน

      ਵਾਹਿਗੁਰੂ ਜੀ ​@@Pb19waladeep123

    • @sukhwindersinghatwal2368
      @sukhwindersinghatwal2368 9 หลายเดือนก่อน +1

      Eh lyrics v Baba Balveer g diya c?

  • @oldheadrecords6238
    @oldheadrecords6238 2 ปีที่แล้ว +5

    100 sal sun skde esi gayki 👍🏻🙏

  • @gurtejsinghrinku8710
    @gurtejsinghrinku8710 ปีที่แล้ว +2

    ਵਾਹੇਗੁਰੂ ਜੀ ਬਲਵੀਰ ਸਿੰਘ ਜੀ ਨੂੰ ਚਰਣਾ ਨਾਲ ਲਾ ਕੇ ਰੱਖਣ ਜੀ 🙏🙏🙏🙏

  • @mshafiquemshafique1334
    @mshafiquemshafique1334 8 หลายเดือนก่อน +1

    Wah baba g, chass kra ti j.. ❤❤

  • @jaswinderrathour2277
    @jaswinderrathour2277 8 หลายเดือนก่อน +1

    May god bless the soul
    Guru kirpa❤

  • @mr.badshahcanadian1044
    @mr.badshahcanadian1044 ปีที่แล้ว +3

    SALAAM.
    ISHQUE E KHUDA

  • @harwindersinghvicky1253
    @harwindersinghvicky1253 ปีที่แล้ว +1

    Wah ji wah ustad

  • @prateeksetia8034
    @prateeksetia8034 11 หลายเดือนก่อน +2

    Khoobsurat ❤️

  • @harwindersingh7693
    @harwindersingh7693 2 ปีที่แล้ว +1

    Tabla v bahut hi wadia ji

  • @sonuchauhan-ye2vf
    @sonuchauhan-ye2vf ปีที่แล้ว +2

    Wah ji wah kya bat a baba ji rooh khush ho gyi ❤

  • @HarpalsinghPintu
    @HarpalsinghPintu 2 ปีที่แล้ว +1

    Guru di apaar kirpa si balbir singh ji te par oh kirpa nihn sambhaal ske
    Gal kodi aa viro par insaan da jivan v ik kla hai
    Jivan di baji duneavi kla kar k naa haar jana
    Bhai saab nu guru saab charnan vich nivaas bakhshan 🙏🙏

    • @parishan5409
      @parishan5409 ปีที่แล้ว

      ਬਾਈ ਕੀ ਮਤਲਬ ਤੁਹਾਡੀ ਗੱਲ ਦਾ??

  • @satwantkaur2941
    @satwantkaur2941 2 ปีที่แล้ว +1

    o my goooood bhai saab g tusi is dunia ton ddor chle ge sooooooo sad

  • @-MBET-
    @-MBET- 2 ปีที่แล้ว +3

    Waheguru apne charan vich niwas bkshan

  • @SatishKumar-wk8tm
    @SatishKumar-wk8tm 3 ปีที่แล้ว +1

    Wah ji wah Kia Baat Hai Super