21-9-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

แชร์
ฝัง
  • เผยแพร่เมื่อ 9 พ.ย. 2024

ความคิดเห็น • 65

  • @MohinderSingh-kj4vo
    @MohinderSingh-kj4vo หลายเดือนก่อน +48

    ਬੇਬਾਕ ਖਬਰਾਂ ਨਸ਼ਰ ਕਰਨ ਲਈ ਬਹੁਤ ਬਹੁਤ ਵਧਾਈ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ।

    • @ramchand5766
      @ramchand5766 หลายเดือนก่อน

      ਦੇਖੋ ਪੰਜਾਬ ਗੁਰੂਆਂ ਦੀ ਧਰਤੀ ਏਦਾਂ ਦੀਆਂ ਗੱਲਾਂ ਨਾ ਕਰੋ ਤੁਸੀਂ ਸਿਰਾਂ ਤੇ ਪੱਗਾਂ ਬੰਨ ਕੇ ਪੰਜਾਬ ਨੂੰ ਬਦਨਾਮ ਨਾ ਕਰੋ ਇਹ ਗੁਰੂਆਂ ਦੀ ਧਰਤੀ ਹੈ ਸ਼ਰਮ ਕਰੋ ਡੁੱਬ ਕੇ ਮਰ ਜਾਓ ਤੁਸੀਂ ਪੱਗਾਂ ਬੰਨ ਕੇ ਦਿੱਲੀ ਦਰਬਾਰ ਵਿੱਚ ਜਾ ਕੇ ਮੱਥੇ ਟੇਕਦੇ ਉਹਨਾਂ ਨਾਲ ਹੀ ਮਿਲਦਾ ਡੁੱਬ ਕੇ ਮਰੋ ਕਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਜਦੋਂ ਕੁਰਸੀ ਛੁੱਟਦੀ ਆ ਤੁਸੀਂ ਭਾਜਪਾ ਵੀ ਜਾ ਕੇ ਮਿਲਦੇ ਆ ਉਹ ਮੋਦੀ ਦੇ ਪੈਰਾਂ ਵਜਾ ਕੇ ਤੁਸੀਂ ਰੋਲਦੇ ਆ ਸ਼ਰਮ ਕਰੋ ਸ਼ਰਮ ਕਰੋ ਇਹ ਗੁਰੂਆਂ ਨੇ ਸਾਨੂੰ ਇਹ ਪੱਗ ਦਿੱਤੀ ਹੈ ਸਾਨੂੰ ਇਹ ਸਭ ਕੁਝ ਦਿੱਤਾ ਤੁਹਾਡੇ ਨਾਲੇ ਚਮਾਰ ਬੈਠੇ ਆ ਚਮਾਰ ਬੈਠੇ ਆ ਚਮਾਰਾਂ ਨੂੰ ਨਾਲ ਲੈ ਕੇ ਚੱਲੋ ਆਪਣੇ ਮੁਲਕ ਨੂੰ ਬਣਾਵੋ ਆਪਣੇ ਪੰਜਾਬ ਨੂੰ ਬਣਾਵੋ ਗੁਰ ਫਿਟੇ ਮੂੰਹ ਤੁਹਾਡੇ ਦੁਰ ਫਿਟੇ ਮੂਹ ਤੁਹਾਡੇ ਤੁਸੀਂ ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਪੱਗ ਦਿੱਤੀ ਹੈ ਤੁਸੀਂ ਪੱਗ ਨੂੰ ਰੋੜ ਰਹੇ ਆ ਮੋਦੀ ਦੇ ਜਾ ਕੇ ਚਰਨਾਂ ਡੁੱਬ ਕੇ ਮਰ ਜਾਓ ਕੇ ਜਲ ਜਾ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ ਜੈ ਭਾਰਤ

    • @santokhsingh6512
      @santokhsingh6512 หลายเดือนก่อน

      ਹਙਹ

  • @palvindersingh01310
    @palvindersingh01310 หลายเดือนก่อน +3

    ਪੰਜਾਬ ਦੀ ਮਾਨ ਸਰਕਾਰ ਝੂਠਾਂ ਦੀ ਪੰਡ ਹੈ ਨਾ ਹੀ ਇਹਨਾਂ ਕੋਲ ਪਿੰਡਾਂ ਵਿੱਚ ਚਲਾਉਣ ਲਈ ਸਰਕਾਰੀ ਬੱਸਾਂ ਹਨ ਨਾਂ ਹੀ ਪਿੰਡਾਂ ਦੀਆਂ ਸੜਕਾਂ ਦਾ ਕੋਈ ਹਾਲ ਹੈ ਫ਼ਿਰ ਇਹ ਪ੍ਰਾਈਵੇਟ ਬੱਸਾਂ ਦੇ ਪਰਮਿਟ ਕਿਵੇਂ ਰੱਦ ਕਰ ਸਕਦੀ ਹੈ ਇਹਨਾਂ ਨੂੰ ਪਿੰਡਾ ਦੇ ਲੋਕਾਂ ਦੀ ਪ੍ਰੇਸ਼ਾਨੀ ਦੀ ਕੋਈ ਪ੍ਰਵਾਹ ਨਹੀਂ ਹੈ

    • @harbhajansingh4281
      @harbhajansingh4281 หลายเดือนก่อน

      Jiyada bussa de permit cancel karke ehna bussa nu pinda ch chlayo.

  • @satnaam.singhmalhi6249
    @satnaam.singhmalhi6249 หลายเดือนก่อน +17

    ਸਤਿ ਸ੍ਰੀ ਆਕਾਲ ਜੀ 🙏

  • @samshersingh41
    @samshersingh41 หลายเดือนก่อน +18

    ਕਿਸਾਨ ਦੀ ਪਰਾਲੀ ਦਿੱਖ ਜਾਂਦੀ ਹੈ ਸਰਕਾਰ ਨੂੰ ਜਿਹੜੀ ਸਾਲ ਵਿੱਚ ਇਕ ਵਾਰ ਸਾੜੀ ਜਾਂਦੀ ਹੈ ਪਰ ਫੈਕਟਰੀਆਂ ਤੇ ਭੱਠਿਆ ਦਾ ਧੂੰਆਂ ਨਹੀਂ ਦਿੱਸਦਾ ਜਿਹੜਾ ਸਾਰਾ ਸਾਲ ਚੱਲਦੇ ਨੇ

  • @FreefireMax-fp9hr
    @FreefireMax-fp9hr หลายเดือนก่อน +12

    ਸਾਰੀਆਂ ਪਾਰਟੀਆਂ ਦੇ ਝੂਠੇ ਉਹ ਲੀਡਰ ਪੰਜਾਬ ਨੂੰ ਬਚਾਓ

  • @Kiranjeetkaur59843
    @Kiranjeetkaur59843 หลายเดือนก่อน +35

    ਵੋਟਾਂ ਕਰ ਕੇ ਝੂਠੇ ਦਾਅਵੇ ਅਤੇ ਵੱਡੇ-ਵੱਡੇ ਝੂਠ ਬੋਲੀ ਜਾਂਦਾ ਭੰਡ 😡😡😡😡

  • @amarjeetkaur4847
    @amarjeetkaur4847 หลายเดือนก่อน +20

    Waheguru ji mahar karo Punjab ta 🙏

  • @darshansingh9874
    @darshansingh9874 หลายเดือนก่อน +24

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @BalbirSingh-fh1kg
    @BalbirSingh-fh1kg หลายเดือนก่อน +7

    ਮਜੀਠੀਆ ਮੰਨ ਵੀ ਗਿਆ ਤੇ ਵਿਰੋਧ ਵੀ ਕਰ ਗਿਆ ਵਿਰੋਧੀ ਦਾ ਕੰਮ ਹੁੰਦਾ ਵਿਰੋਧ ਕਰਨਾ

    • @amriksingh9252
      @amriksingh9252 หลายเดือนก่อน

      ਓਹ ਟੈਂਪੂ ਬੰਦੇ,,, ਤੁਹਾਡੇ ਭਗਵੰਤ ਮਾਨ ਨਸ਼ੇੜੀ ਦੀ ਮੰਜੀ ਠੋਕ ਕੇ ਰੱਖਦਾ ਮਜੀਠੀਆ ਝੋਟਾ ਬੰਦਾ ਤੁਹਾਡਾ ਭਗਵੰਤ ਮਾਨ ਨਸ਼ੇੜੀ ਹਰ ਵੇਲੇ ਝੂਠ ਬੋਲਦਾ ਤੇ ਨਸ਼ੇੜੀ ਦਾ ਝੂਠ ਜਲਦੀ ਫੜਿਆ ਜਾਂਦਾ ਤੁਸੀਂ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ

  • @gurjitgill7795
    @gurjitgill7795 หลายเดือนก่อน +14

    ਲਾਲ ਦੀਪ ਬੱਸ ਨੀ ਦੇਖਦੀ 15ਦਿਨਾ ਚ 2. ਐਕਸੀਡੈਂਟ 2 ਮੌਤਾ

  • @SatinderKaur-vp1zk
    @SatinderKaur-vp1zk หลายเดือนก่อน +15

    Waheguru ji mehar kran ji

  • @jaspalsinghlamba8578
    @jaspalsinghlamba8578 หลายเดือนก่อน

    ਪ੍ਰਾਈਵੇਟ ਬੱਸਾ ਬਿੱਲ ਕੁੱਲ ਬੰਦ ਹੋਣੀਆ ਚਾਹਦੀਆ ਹਨ

  • @SatnamSingh-kn7eg
    @SatnamSingh-kn7eg หลายเดือนก่อน +1

    Satnam maler kotla good news

  • @sangatsingh4850
    @sangatsingh4850 หลายเดือนก่อน +1

    V nice news

  • @gurpalsingh5388
    @gurpalsingh5388 หลายเดือนก่อน +8

    Good 👍

  • @JaswantSingh-qi4ok
    @JaswantSingh-qi4ok หลายเดือนก่อน +2

    Good job Chahal Sahb

  • @danewaliajosan1417
    @danewaliajosan1417 หลายเดือนก่อน +7

    ਮਜੀਠੀਆ ਸਹਿਬ BMW ਬਾਰੇ ਮਨ ਲਓ ਮਾਨ ਸਾਹਿਬ ਝੂਠ ਬੋਲਦੇ ਹਨ ਪਰ ਤੁਸੀਂ ਕਿੰਨੇ ਕੂ ਦੁੱਧ ਧੋਤੇ ਹੋ ਤੁਸੀਂ ਚੰਗੇ ਇਮਾਨਦਾਰ ਹੁੰਦੇ ਤੇ ਫਿਰ ਲੋਕਾਂ ਨੂੰ ਕੀ ਲੋੜ ਸੀ ਅਕ ਚੱਬਣ ਦੀ ਤੁਸੀਂ ਹੀ ਦੋਸ਼ੀ ਹੋ ਵਰਨਾ ਕੇਜ਼ਰੀਵਾਲ ਪੰਜਾਬ ਪੰਜਾਬ ਵਿੱਚ ਕਿਉਂ ਆਉਂਦਾ

  • @KuldeepSingh-r3p1i
    @KuldeepSingh-r3p1i หลายเดือนก่อน +9

    Bilkul sachi khabara hundia aap ji dia Chahal sab ji Dhanbad ji 🇦🇺🇦🇺🇦🇺🇦🇺🇦🇺

  • @jagdishsingh2362
    @jagdishsingh2362 หลายเดือนก่อน +5

    Chahalji VERY GOOD JOB. THANKS . GOD BLESS YOU.

  • @HiraLal-g9v5s
    @HiraLal-g9v5s หลายเดือนก่อน +2

    noc ਦਾ notification ਕਦੋਂ ਹੋਣਾ ਹੈ ਉਸ ਬਾਰੇ ਵੀ ਦਸੋ ਜੀ

  • @kuldeepsidhu7423
    @kuldeepsidhu7423 หลายเดือนก่อน +3

    Mousa. Balaa. Sidhu. Dee. Gal. Right. Ha. Zeena. Cher. Punjab. Da. Look. Aap. Nee. Sudrdaa. Sarkar. Kush. Nee. Kar. Sakdee

  • @udikchaudh6273
    @udikchaudh6273 หลายเดือนก่อน +3

    Very good this chana jilong live ji jaj Singh ji

  • @jobanchahal7703
    @jobanchahal7703 หลายเดือนก่อน +2

    Good

  • @JagjitJagjit-gs5oh
    @JagjitJagjit-gs5oh หลายเดือนก่อน +6

    ਕਿਸਾਨਾਂ ਨੂੰ ਕਿਓ ਬਦਨਾਮ ਕਰ ਰਹੇ ਹੋ ਪਰਾਲੀ ਦੇ ਮਾਮਲੇ ਵਿਚ। ਫੈਕਟਰੀਆਂ ਦਾ ਧੂੰਆਂ ਨਹੀਂ ਹੁੰਦਾ ਬਿਨ ਨਾਗੇ।

  • @HardeepSingh-e6d
    @HardeepSingh-e6d หลายเดือนก่อน +2

    good ji

  • @KuldeepSingh-r3p1i
    @KuldeepSingh-r3p1i หลายเดือนก่อน +1

    Modi ne taramp nu vota di spot karn janna 🇦🇺🇦🇺🇦🇺🇦🇺🇦🇺

  • @SimranjitsinghSingh-t8v
    @SimranjitsinghSingh-t8v หลายเดือนก่อน +2

    😊

  • @sukhmindersalh4685
    @sukhmindersalh4685 หลายเดือนก่อน +5

    Sad❤❤❤❤❤

  • @anshdhawan-g4t
    @anshdhawan-g4t หลายเดือนก่อน

    Mk

  • @gurmukhsingh7428
    @gurmukhsingh7428 หลายเดือนก่อน +2

  • @AmarjeetsinghBamrah-yo5nk
    @AmarjeetsinghBamrah-yo5nk หลายเดือนก่อน

    🙏🙏

  • @BalwantsinghDhillon-t7p
    @BalwantsinghDhillon-t7p หลายเดือนก่อน

    Eh bhagwant da rangla punjab hai

  • @HardeepSingh-k9v
    @HardeepSingh-k9v หลายเดือนก่อน

    Magdoraha...gareb..kado..baar..amreka....jangey.k.

  • @amriksinghsidhu2656
    @amriksinghsidhu2656 หลายเดือนก่อน +3

    Good news

  • @surindersinghsingh3449
    @surindersinghsingh3449 หลายเดือนก่อน +5

    Fal srker

  • @SahilWahla-x4j
    @SahilWahla-x4j หลายเดือนก่อน +3

    ਮਾਨ ਸਾਹਿਬ ਦਾ ਕੋਈ ਪਤਾ ਨਹੀਂ ਕਦੋਂ ਪੀ ਐਮ w ਵਾਲੇ ਪਲਾਂਟ ਤੋਂ ਜੂ ਟਰਨ ਮਾਰ ਲੈ ਪਹਿਲਾਂ ਵੀ ਮਾਨ ਦਾ ਇਹ ਕੰਮ ਹੈ

  • @RavinderBhardbaj
    @RavinderBhardbaj หลายเดือนก่อน

    🎉

  • @SahilWahla-x4j
    @SahilWahla-x4j หลายเดือนก่อน +6

    ਲਾਲਜੀਤ ਭੁਲਰ ਜੀ ਅੱਧੀ ਸਰਕਾਰ ਲੰਘ ਗਏ ਤੁਹਾਨੂੰ ਹੁਣ ਪਤਾ ਲੱਗਾ ਕਿ ਬੱਸਾਂ ਦੇ ਪਰਮੱਟ ਗਲਤ ਹਨ ਪਹਿਲਾਂ ਤੁਸੀਂ ਸੁੱਤੇ ਪਏ ਸੀ

    • @harbhajansingh4281
      @harbhajansingh4281 หลายเดือนก่อน

      Hor bussa di breeki nal khas kar badala diyan bussa di checking karo te najayaj permit radd karo.

  • @sadhusingh5342
    @sadhusingh5342 หลายเดือนก่อน

    Majeetha ta hethu uto boli janda a

  • @jagdishsingh2362
    @jagdishsingh2362 หลายเดือนก่อน +1

    BHAGWANT MANN IS PASSING HIS VALUABLE TIME BY CHUTKULEWAAZI AND LIES AND FAKE PROMISES WITH PUNJABIS. MANN HAS A WONDERFUL AND DREAMING LIFE STYLES. HE ISN'T A TRUSTWORTHY MAN. IT IS BAD LUCK OF PUNJAB.THANKS CHAHAL JI.

  • @sukhjindersdeol
    @sukhjindersdeol หลายเดือนก่อน

    22 tu khabran chhad..kavishri-kavuushri gaunya kar.

  • @kuldeepsidhu7423
    @kuldeepsidhu7423 หลายเดือนก่อน

    Daleoo. Sodaa. Naloo. Ta. Changa. Maan. Tusee. Ta. Guru. Granth. Saibh. Nu. Beach. Ka. Kha. Ga. 328.

  • @BalwantsinghDhillon-t7p
    @BalwantsinghDhillon-t7p หลายเดือนก่อน

    Bhagwant cirf gap marke punjab da ka. Chalaunda

  • @ramchand5766
    @ramchand5766 หลายเดือนก่อน +2

    ਮੇਰੀ ਬੇਨਤੀ ਆ ਤੁਹਾਨੂੰ ਸਾਰੇ ਪੱਤਰਕਾਰਾਂ ਨੂੰ ਸਾਰੇ ਚੈਨਲਾਂ ਨੂੰ ਤੁਸੀਂ ਇਹ ਦਾ ਦੇ ਕੰਮ ਨਾ ਕਰੋ ਸਿੱਧਾ ਜਾ ਕੇ ਉਹਨੂੰ ਮਿਲੋ ਜਿਹਨੂੰ ਤੁਸੀਂ ਚੁਣਿਆ ਇਹ ਖਬਰਾਂ ਆਉਣ ਗਈਆਂ ਸਿੱਧੀਆਂ ਨਾ ਦੇਵੋ ਚੰਗੀ ਗੱਲ ਨਹੀਂ ਜੇ ਤੁਸੀਂ ਸਿੱਖਾਂ ਦੀ ਗੱਲ ਕਰਦੇ ਹਾਂ ਤਾਂ ਸਿੱਖ ਜਾ ਕੇ ਦਿੱਲੀ ਦਰਬਾਰ ਵਿੱਚ ਬੈਠੇ ਆ ਜਿੱਥੋਂ ਸਾਰਾ ਕੁਝ ਹੁੰਦਾ ਦਿੱਲੀ ਦਰਬਾਰ ਨੇ ਸਾਰਾ ਕੁਝ ਰੋਕਿਆ ਪੰਜਾਬ ਦਾ ਤੁਹਾਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਕੇ ਤੁਹਾਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਚਾਲੂ ਕਿਦਾ ਪਹਿਲੇ ਪੰਜਾਬ ਨੂੰ ਖਾ ਗਏ ਸਿੱਖ ਸਾਰੇ ਹੁਣ ਤੁਸੀਂ ਇਹਨੂੰ ਵਿਚਾਰੇ ਨੂੰ ਬਦਨਾਮ ਕਰਨਾ ਇਹ ਤਾਂ ਗਾ ਕੇ ਗੁਜ਼ਾਰਾ ਕਰਨ ਵਾਲਾ ਸੀ ਬੰਦਾ ਓਕੇ ਇਹ ਜੋ ਕੰਮ ਕੀਤਾ ਠੀਕ ਹ ਗਲਤ ਕੀਤੇ ਸਹੀ ਕੀਤੇ ਆ ਲੇਕਿਨ ਤੁਸੀਂ ਸ਼ਰਮ ਕਰ ਲਓ ਥੋੜੀ ਇਹ ਪੱਤਰਕਾਰ ਹੋ ਤੁਸੀਂ ਸ਼ਰਮ ਕਰ ਲਓ ਤੁਸੀਂ ਪੰਜਾਬੀ ਆ ਤੁਸੀਂ ਪੰਜਾਬ ਦੀ ਆਣ ਬਾਣ ਸ਼ਾਨ ਨੂੰ ਸਮਝੋ ਜਲ ਜੈ ਗੁਰੂਦੇਵ ਧੰਨ ਗੁਰੂਦੇਵ ਉ ਜੈਪੀ ਤੁਸੀਂ ਚਮਾਰਾਂ ਨਾਲ ਮਿਲ ਜਾਓ ਚਮਾਰਾਂ ਨਾਲ ਗਠਜੋੜ ਕਰੋ ਤੁਸੀਂ ਤਾਂ ਯੂਪੀ ਚ ਲੋਕਤੁਸੀਂ ਤਾਂ ਇੱਥੇ ਸਭ ਕੁਝ ਗਲਤੀ ਕਰ ਲਿਆ ਤੁਸੀਂ ਤਾਂ ਸਾਰਾ ਕੁਝ ਹੀ ਇੱਥੇ ਇਹ ਡਲੀਏ ਬਣਾ ਲਿਆ ਖਿਚੜੀ ਬਣਾ ਲਈ ਹੁਣ ਕਿਹੜੀਆਂ ਗੱਲਾਂ ਕਰਦੇ ਤੁਸੀਂ ਭੁਗਤੋ ਤੁਸੀਂ ਭੁਗਤੋ ਜਿਥੇ ਮਹਾਰਾਜ ਦੀ ਗੱਲ ਕਰਦੇ ਆਂ ਚਮਾਰ ਤਾਂ ਕਾਮਯਾਬ ਆ ਚਮਾਰ ਤਾਂ ਬਾਹਰਲੇ ਮੁਲਕਾਂ ਵਿੱਚ ਜਾ ਕੇ ਦੁਬਈ ਵਿੱਚ ਜਾ ਕੇ ਮਾਸਕ ਪਿੰਡ ਜਾ ਕੇ ਆਪਣੇ ਘਰ ਬਣਾ ਲਏ ਤੁਹਾਡੇ ਤੋਂ ਕੁਝ ਨਹੀਂ ਮਿਲਿਆ ਤੁਸੀਂ ਤਾਂ ਸਾਨੂੰ ਮੈਲਾ ਹੀ ਪਿਲਾਈਆਂ ਤੁਸੀਂ ਤਾਂ ਸਾਡੇ ਹੱਥਾਂ ਤੇ ਚਾਰ ਮੀਟਰ ਤੋਂ ਰੋਟੀਆਂ ਸਿੱਟੀਆਂ ਬਾਹਮਣਾ ਦੇ ਮਗਰ ਲੱਗ ਕੇ ਸ਼ਰਮ ਕਰੋ ਡੱਬ ਕੇ ਮਰੋ ਡੁੱਬ ਕੇ ਮੇਰਾ ਤੁਸੀਂ ਯਲ ਜੈ ਗੁਰੂਦੇਵ ਧੰਨ ਗੁਰੂਦੇਵ ਜੈਪੀ

    • @MohanSingh-fm4dg
      @MohanSingh-fm4dg 14 วันที่ผ่านมา

      😅😅😮😮😅😅😊😊😊😅😮😮😮😢😊😊😊😊😊😊

  • @AnmolKamboj-r8h
    @AnmolKamboj-r8h หลายเดือนก่อน +2

    ਜਲ ਸਪਲਾਈ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿਸਟਰ ਨੂੰ 2 6 ਵਾਲੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਠੇਕਾ ਸਿਸਟਮ ਬੰਦ ਕੀਤਾ ਜਾਵੇ ਇਨ ਲੈਸਟ ਮੈਨਟ ਪੋਲਸੀ ਬੰਦ ਕੀਤਾ ਜਾਵੇ ਸਾਨੂੰ ਵੀਭਾਗ ਵਿਚ ਮਰਜ਼ ਕੀਤਾ ਜਾਵੇ ਬੈਨਤੀ ਕਰਦਾ ਸੂਬਾ ਮੀਤ ਪ੍ਰਧਾਨ ਨਰਿੰਦਰ ਪਾਲ ਸਿੰਘ ਪੂੰਗਾ

  • @NarinderGrewal-cn6vl
    @NarinderGrewal-cn6vl หลายเดือนก่อน

    Very good news jajj saab ji

  • @AmarjitKaur-sk2ku
    @AmarjitKaur-sk2ku หลายเดือนก่อน

    ,1

  • @AmarjitKaur-sk2ku
    @AmarjitKaur-sk2ku หลายเดือนก่อน +1

    Gooddoy❤‍🩹❤‍🩹💕💕💔💔

  • @SukhchainSingh-k5o
    @SukhchainSingh-k5o หลายเดือนก่อน

    🙏🙏