ਦਿੱਲੀ ਦੀ ਹਾਰ-ਪੰਜਾਬ ਸਰਕਾਰ ਲਈ ਖਤਰੇ ਦੀ ਘੰਟੀ! | THE SUMMER NEWS
ฝัง
- เผยแพร่เมื่อ 9 ก.พ. 2025
- #PunjabNews #BreakingNews #TheSummerNews #tarlochansinghchandigarh #aap #arvindkejriwal #aapsarkar
ਦਿੱਲੀ ਦੀ ਹਾਰ-ਪੰਜਾਬ ਸਰਕਾਰ ਲਈ ਖਤਰੇ ਦੀ ਘੰਟੀ!
ਮੁਲਾਜ਼ਮਾਂ ਦਾ ਗੁੱਸਾ ਸਰਕਾਰ ਲਈ ਬਣਿਆ ਵੱਡੀ ਚੁਣੌਤੀ
ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਮੁੱਦਾ ਬਣਿਆ ਗਲੇ ਦੀ ਹੱਡੀ
The Summer News - We Cover, what required to be Covered.
Do Find us at :
TH-cam
/ @thesummernews
/ @summernewsbharat6562
/ @thesummernewsharyana-...
/ @thesummernewshimachal
Facebook
The Summer News: / thesummernews
The Summer News Delhi: / tsndelhi
The Summer News Haryana: / thesummernewsharyana
The Summer News Himachal: / thesummernewshimachal
Summer News Punjab: / summernewspunjab
Summer News Ludhiana: / newludhiana
Summer News Dharmik: / summernewsdharmik
Summer PollyBolly: / summerpollybolly
Summer News Sports: / summernewssports
Twitter: / thesummernews2
Instagram
The Summer News: / the.summer.news
Summer News Bharat: / summernewsbharat
Website:
www.thesummerne...
thesummernews.in/
ਆਮ ਆਦਮੀ ਪਾਰਟੀ ਪੰਜਾਬ ਵਿੱਚੋਂ 2027 ਵਿੱਚ ਪੂਰੀ ਤਰ੍ਹਾਂ ਅਲੋਪ ਹੋ ਜਾਵੇਗੀ ਜੀ ਇਹ ਲੋਕਾਂ ਦਾ ਰੁਝਾਨ ਬਣ ਰਿਹਾ ਹੈ ਜੀ
ਸ਼ੀਸ਼ਾ ਬੋਲਦਾ ਹੈ ਸੱਚ ਇਨਸਾਫ਼ ਹੁਣ ਮਿਲਣ ਦੀ ਆਸ ਕਰਦੇ ਹਨ ਪੰਜਾਬ ਦੇ ਮੁਲਾਜ਼ਮ ਵਰਗ ਖੁਸ਼ ਰਹਿਣੇ ਹਨ ਮੁਲਾਜ਼ਮ ਬੋਕਰ ਪੰਜਾਬ ਸਰਕਾਰ ਮਸਲੇ ਹੱਲ ਕਰਨ ਗੇ ਵਾਕਿਆ ਹੀ ਸੱਚ ਬੋਲਦਾ ਸ਼ੀਸ਼ਾ ਤਰਲੋਚਨ ਸਿੰਘ ਜੀ ❤ ਪੰਜਾਬ ਦੇ ਹੱਕ ਸੱਚ ਇਨਸਾਫ਼ ਮਿਲਨਾਂ ਬਣਦਾ ਹੈ ਜੀ
🎉🎉🎉🎉🎉😂😂😂😂😂😢
🎉🎉🎉🎉🎉😂😂😂😂😂😢😢
ਸ. ਤਰਲੋਚਨ ਸਿੰਘ ਜੀ, ਤੁਸੀਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹਮੇਸ਼ਾ ਜ਼ੋਰਦਾਰ ਢੰਗ ਨਾਲ ਉਠਾਉਦੇ ਹੋ। ਧੰਨਵਾਦ ਦੇ ਪਾਤਰ ਹੋ।
Yeh Sahi Hai Sir Ji,, Govt Theek Nahin Kar Rahi Mulzama And Pensions Nal
ਪੰਜਾਬ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਮੁਲਾਜ਼ਮਾਂ ਦਾ ਇੱਕ ਬਹੁਤ ਵੱਡਾ ਮੁੱਦਾ ਹੈ ਜੋ ਕਿ ਅਜੇ ਤੱਕ ਹੱਲ ਨਹੀਂ ਹੋਇਆ।
Absolutely Right sir
Very good 👍 exactly true janaab
Eh sarkar ne mulajma te pensioners nu rgrh ke rkh ta
ਬਿੱਲਕੁਲ ਠੀਕ ਲੋਕ ਨਰਾਜ ਹਨ
ਜੇਕਰ ਇਹ ਪੰਜਾਬ ਦੇ ਹੋ ਕੇ ਪੰਜਾਬ ਦਾ ਭਲਾ ਕਰਨ ਅਤੇ ਮੰਗਣ ਤਾਂ ਤਾਂ ਇਹ ਰਹਿ ਜਾਣਗੇ ਨਹੀਂ ਤਾਂ ਬਿਸਤਰਾ ਗੋਲ ਹੀ ਸਮਝੋ
ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਦੀ ਪੁਰਾਣੀ ਪੈਂਨਸ਼ਨ ਬਹਾਲ ਕਰਨ ਦਾ ਵਾਅਦਾ ਪੂਰਾ ਨਹੀਂ ਕੀਤਾ ਪਰ ਦਿੱਲੀ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਹੋਰ ਵੱਡੇ ਆਗੂਆਂ ਨੂੰ ਕਰਾੜੀ ਹਾਰ ਦੇ ਕੇ, ਉਹਨਾਂ ਦੀ ਪੁਰਾਣੀ ਪੈਂਨਸ਼ਨ ਜ਼ਰੂਰ ਲਗਵਾ ਦਿੱਤੀ ਹੈ।
ਜੇ ਪੰਜਾਬ ਸਰਕਾਰ ਨੇ ਵੀ ਚੋਣ ਵਾਅਦੇ ਅਨੁਸਾਰ ਮੁਲਾਜ਼ਮਾਂ ਦੀ ਪੁਰਾਣੀ ਪੈਂਨਸ਼ਨ ਤੁਰੰਤ ਬਹਾਲ ਨਾ ਕੀਤੀ ਅਤੇ ਹੋਰ ਮੁਲਾਜ਼ਮ ਮੰਗਾਂ ਦਾ ਹੱਲ ਨਾ ਕੀਤਾ ਤਾਂ ਪੰਜਾਬ ਦੇ ਸੂਝਵਾਨ ਵੋਟਰ ਪੰਜਾਬ ਵਿੱਚ ਵੀ ਇਹਨਾਂ ਨੂੰ ਕਰਾੜੀ ਹਾਰ ਦੇ, ਉਹਨਾਂ ਦੀ ਪੁਰਾਣੀ ਪੈਂਨਸ਼ਨ ਜ਼ਰੂਰ ਲਗਵਾ ਕੇ, ਘਰਾਂ ਨੂੰ ਜ਼ਰੂਰ ਤੋਰਨਗੇ।
ਪੰਜਾਬ ਪੇ ਸਕੇਲ ਸੁਪਰੀਮ ਕੋਰਟ ਨੇ ਵੀ ਹੁਣ ਬਹਾਲ ਕਰਨ ਨੂੰ ਕਹਿ ਦਿਤਾ ਪਰ ਫੇਰ ਵੀ ਮਾਣ ਯੋਗ ਸੁਪਰੀਮ ਕੋਰਟ ਨੂੰ ਨਹੀ ਮੰਨ ਰਹੀ ਸਰਕਾਰ
We wait your reaction on Delhi poll behalf of Punjab govt employee
Mulazam ਦੀ ਮੰਗ OPS ਦਾ ਅਧੂਰਾ notification hi ਝਾੜੂ ਦੇ ਤੀਲੇ ਖਿਲਾਰ ਦੇਵੇਗਾ।
ਝਾੜੂ ਏਥੇ ਵੀ ਇਸ ਤਰਾਂ ਹੀ ਖਿਲਰੇਗਾ ਪੰਜਾਬ ਵਿੱਚੋਂ
Bhagwant Mann khud nhi jitega
Bhagwant Mann
Aman arora
Cheema koi v cabinet minister nhi jitega Punjab vch 2027 vch bilkul khatam hoyega eh party
ਓ ਪੀ ਐਸ ਲਾਗੂ ਕਰਕੇ ਡੀ ਏ ਪੂਰਾ ਕਰੋ
Mulajama de Dushman Bahukar Sarkar Murdabad
Sahi kiha
Punjab De mulajam sarkar da hunja Fer denge
Ops lagu karo
Mulazam pensioners di jeb vicho bijli free diti ja rhi hai
Modi da molazama nu dita benefit vi os di jit da ik vada karn hai. Punjab sarkar mulazma nu ohna de haq nahi de rehi, eh apne rah vich kande bez rahe ne.
No 1 jhoothi sarkar
2027 vich Ahankari Maan sarkar nu chalta karo te BJP party nu mooka dita jave ina nu kuch nahibdena.
App will go in 2027
Zero performance of APP in punjab as per their manifesto.
App will not seenin 2027
Aap gai samjo mulazam virodi
Aje bhi Aam Aadmi Party samal jai ate mulazma de sade panj sal da banda bakaya , 11 percent DA, pisla DA da arrear, 2.59 factor nal pension ditti jabe nahi tan aan wale samey wich AAP da Punjab wich bhi bura hal hobega
Inna app party da bistra goal kern da time hai eh mulazam te pensioner majdur te aurat virodi serkar bhagwant mann jauga te kejeriwal chhuga ta ta by by maan
App khatam ho chuki hai gai samjo
Bjp sarkar best hai