ਅੰਮ੍ਰਿਤਪਾਲ ਸਿੰਘ ਦਾ ਕੋਈ ਫੈਕਟਰ ਨਹੀਂ,ਲੋਕ CM ਭਗਵੰਤ ਮਾਨ ਦੇ ਕੰਮ ਦੇਖਕੇ ਵੋਟਾਂ ਪਾਉਣਗੇ | Pro Punjab Tv

แชร์
ฝัง
  • เผยแพร่เมื่อ 12 พ.ค. 2024
  • ਅੰ+ਮ੍ਰਿ+ਤ+ਪਾ+ਲ ਸਿੰਘ ਦਾ ਕੋਈ ਫੈਕਟਰ ਨਹੀਂ,ਲੋਕ CM ਭਗਵੰਤ ਮਾਨ ਦੇ ਕੰਮ ਦੇਖਕੇ ਵੋਟਾਂ ਪਾਉਣਗੇ
    ਲੋਕ ਨਹੀਂ ਚਾਹੁੰਦੇ ਕਿ 84 ਵਾਲਾ ਮਾਹੌਲ ਦੁਬਾਰਾ ਬਣੇ ਮੈਨੂੰ DSP ਨੇ ਬੁਰੀ ਤਰ੍ਹਾਂ ਕੁੱਟਿਆ ਤੇ ਪੱਗ ਲਾਹੀ ਓਹੀ ਮੰਤਰੀ ਬਣਨ ਮਗਰੋਂ ਗੁਲਦਸਤਾ ਲੈ ਕੇ ਆ ਗਿਆ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਮੰਤਰੀ Laljeet Bhullar ਦਾ ਇੰਟਰਵਿਊ
    #LaljeetBhullar #Cmbhagwantmann #DSP #Khadursahib #Election #Loksabhaelection #Loksabhaelection2024 #Propunjabtv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 153

  • @JaggiSingh-gy5cf
    @JaggiSingh-gy5cf 26 วันที่ผ่านมา +18

    ਅਮ੍ਰਿਤਪਾਲ ਦੇ ਹੱਕ ਚ ਲੋਕਾਂ ਦੀ ਹਨੇਰੀ ਚੱਲ ਰਹੀ ਹੈ ਬਾਕੀ ਸਮਾ ਅਓਣ ਤੇ ਪਤਾ ਚੱਲੂ

  • @rajwindersingh-ov3tc
    @rajwindersingh-ov3tc 26 วันที่ผ่านมา +10

    ਤੁਸੀਂ ਸਹੀ ਮਹੋਲ ਦਿੱਤਾ ਲੋਕ ਆਮ ਆਦਮੀ ਨੂੰ ਵੋਟ ਪਾਕੇ ਪਛਤਾ ਰਹੇ
    ਪੰਜਾਬ ਦੇ ਨੋਜਵਾਨਾਂ ਨੂੰ ਡਿਬਰੂਗੜ ਭੇਜਣ ਵਾਲੇ ਨੂੰ ਵੋਟ ਨਾ ਪਾਉ🙏🙏🙏

  • @dalbirsingh.--singhisking2340
    @dalbirsingh.--singhisking2340 26 วันที่ผ่านมา +7

    ਲੋਕੋ ਡਿਬਰੂਗੜ ਜੇਲ੍ਹਾ ਵਿੱਚ ਸੁਟਣ ਵਾਲੇ ਬੋਕਰ ਪਾਰਟੀ ਨੂੰ ਵੋਟ ਨਾ ਪਾਇਉ

  • @harpreetsandhu7812
    @harpreetsandhu7812 26 วันที่ผ่านมา +7

    ਸਿਰਫ ਅਮਿਤਪਾਲ ਨੂੰ ਵੋਟ ਪਾਉਣੀ ਆ ਬਠਿੰਡੇ ਤੋਂ ਲੱਖੇ ਨੂੰ ਵੋਟ ਪਾਵਾਂਗੇ ਤੇ ਸੰਗਰੂਰ ਤੋਂ ਬਾਪੂ ਨੂੰ ਵੋਟ ਪਾਉਣ ਲੋਕ ਤੇ ਫਿਰਦਕੋਟ ਤੋਂ ਬੇਅੰਤ ਸਿੰਘ ਦੇ ਪੁੱਤਰ ਨੂੰ ਵੋਟ ਪਾਉ

  • @harshpreetkaur5560
    @harshpreetkaur5560 26 วันที่ผ่านมา +17

    ਅੱਗੇ ਤੁਸੀਂ ਸਰਪੰਚ ਨਹੀਂ ਬਣ ਸਕਦੇ ਮੰਤਰੀ ਸਾਹਿਬ
    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ

  • @JaspalSingh-co8yq
    @JaspalSingh-co8yq 26 วันที่ผ่านมา +19

    ਭੁੱਲਰ ਸਾਹਬ ਉਹ ਤਾਂ ਚਾਰ ਜੂਨ ਹੀ ਦੱਸੂ ਭਾਈ ਅੰਮ੍ਰਿਤਪਾਲ ਸਿੰਘ ਦਾ ਕੀ ਇਫੈਕਟ ਪੈਣਾ

  • @gsingh2028
    @gsingh2028 26 วันที่ผ่านมา +16

    ਭਾਈ ਅੰਮ੍ਰਿਤਪਾਲ ਸਿੰਘ ਦੀ ਹਨੇਰੀ ਖਡੂਰ ਸਾਹਿਬ ਤੋਂ ਚਲ ਪਈ ਹੈ ਜਿਹੜੀ ਖਡੂਰ ਤੋਂ ਸੰਗਰੂਰ ਹੁੰਦੀ ਹੋਈ ਬਠਿੰਡੇ ਤੱਕ ਸਭ ਕੁਝ ਹੂੰਝ ਕੇ ਲੈ ਜਾਵੇਗੀ। ਇਸ ਹਨੇਰੀ ਵਿੱਚ ਆਪਦੀ ਰਾਜਧਾਨੀ, ਖਹਿਰਾ ਤੇ ਬਾਦਲ ਸਭ ਉਡ ਜਾਣਗੇ

  • @sukhwindersingh9917
    @sukhwindersingh9917 26 วันที่ผ่านมา +9

    Bhai amritpal singh jindbad

  • @OnkarSingh-zw2lv
    @OnkarSingh-zw2lv 26 วันที่ผ่านมา +13

    ਅੰਮ੍ਰਿਤ ਪਾਲ ਜਿੰਦਾਬਾਦ

  • @jasdeepsingh7745
    @jasdeepsingh7745 26 วันที่ผ่านมา +6

    Bhai Amritpal Singh Khalsa is great great Zindabaad g g

  • @baljinderdhillon9409
    @baljinderdhillon9409 26 วันที่ผ่านมา +5

    Bhai Amritpal SINGH khalsa ji

  • @harpreetsandhu7812
    @harpreetsandhu7812 26 วันที่ผ่านมา +4

    ਕੰਮੈਟ ਦੇਖ ਲਓ ਬੋਕਰ ਵਾਲੇ ਭਰਾ

  • @enggonkargrewal6465
    @enggonkargrewal6465 26 วันที่ผ่านมา +5

    Ik seat bhai sahb nu

  • @Pamandeep007
    @Pamandeep007 26 วันที่ผ่านมา +5

    Bhai Amritpal Singh ji jindabad 🚩

  • @damanpreetsingh851
    @damanpreetsingh851 26 วันที่ผ่านมา +5

    Bhai amritpal Singh ji zindabad oh Nasha khatam karruga tuhada to nhi hona

  • @drpremsinghjyotishachaya
    @drpremsinghjyotishachaya 26 วันที่ผ่านมา +4

    हर जगह रिश्वत ली जा रही है मकान की रजिस्ट्री में ऑफिस में । रिटायर कर्मचारी से ख़ज़ाने वाले व पेंशन वाले पैसे माँगते है नहीं तो objection लगा देते । ये मेरे साथ बीती है । 31 मार्च 2024 को रिटायर हुए कर्मचारियों अध्यापकों को अब तक पेंशन व रिटायरमेण्ट लाभ नहीं मिले । मैंने एक केस में डीसी पटियाला को भी लिखा है । माईनिंग अब भी जारी है रेत के रेट आसमान छू रहे है सिर्फ़ बिजली फ्री देनेवाले कुछ नहीं होता ।

  • @davindersinghminhas8213
    @davindersinghminhas8213 26 วันที่ผ่านมา +3

    ਲੋਕ ਭੰਡ ਦਾ ਮੰਦਾ ਹਾਲ ਕਰਨਗੇ ਲੋਕ ਭੰਡ ਬਹੁਤ ਦੁੱਖੀ ਹੋਏ ਕੋਈ ਵੀ ਜਿੱਤ ਜਾਵੇ ਪਰ ਆਪ ਤੇ ਬੀਜੇਪੀ ਕਦੀ ਵੀ ਨਹੀਂ ਲੋਕਾ ਵੇਖ ਲਾਇਆ ਥੋਨੂੰ ਜਦਾ ਚਾਂਸ ਭਾਈ ਸਾਹਿਬ ਜਿੱਤਣਾ ਦੇ ਤੂੰ ਨਹੀ ਜਿੱਤਣਾ ਕੋਈ ਨਹੀ ਅਤੇ ਜੋਂ ਰਾਮਗੜੀਆ ਤੇ ਸੁਨਿਆਰ ਭਾਈਆ ਲਈ ਜੋਂ ਸਬਦ ਵਰਤੇ ਸੀ ਨਾ ਉਸ ਲਈ ਤੈਨੂੰ ਪੂਰੀ ਪੂਰੀ ਸਜਾ ਮਿੱਲੀ ਗੀ ਰੈਡ ਰਾਹ ਉਸ ਵਸਤੇ ਤੇਰਾ ਪੂਰਾ ਪੂਰਾ ਇਲਾਜ ਕੀਤਾ ਜਾਵੇਗਾ

  • @sukhdevshing409
    @sukhdevshing409 26 วันที่ผ่านมา +3

    Bhai. Amritpal. Singh. Ji. Zindabad

  • @rajwindersingh-ov3tc
    @rajwindersingh-ov3tc 26 วันที่ผ่านมา +3

    43000 ਨੋਕਰੀਆਂ ਵਾਲੀ ਲਿਸਟ ਕਰੋ ਜਾਰੀ

    • @mahindersingh9852
      @mahindersingh9852 26 วันที่ผ่านมา

      👍

    • @Punjabi_Pakke_Wale
      @Punjabi_Pakke_Wale 26 วันที่ผ่านมา

      Ja ke pinda whicho pucho, jinna nu mili hai, meri khud bhabhii te behan nu mili hai. Still ni vishwas tan RTI la layo sab details mil jayegi

    • @rajwindersingh-ov3tc
      @rajwindersingh-ov3tc 26 วันที่ผ่านมา

      @@Punjabi_Pakke_Wale sade 20 pind h ik job nhi meli

    • @Punjabi_Pakke_Wale
      @Punjabi_Pakke_Wale 26 วันที่ผ่านมา

      @@rajwindersingh-ov3tc ohna nu kaho phir TH-cam chaddo te padhayi wal dhyan deyo. Hun ghar aa ke tan sarkar naukri deno rahi.

    • @rajwindersingh-ov3tc
      @rajwindersingh-ov3tc 26 วันที่ผ่านมา

      @@Punjabi_Pakke_Wale ਭੰਡ ਨਿਚਾਰ ਹੈ ਸ਼ੇਰ ਆ ਗਿਆ ਹੁਣ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਆ ਗਿਆ

  • @HarmeetSingh-hk3fk
    @HarmeetSingh-hk3fk 26 วันที่ผ่านมา +9

    Waheguru ji mehar kro Bhai Amritpal singh ji Khalsa teh 🙏🙏🙏🙏🙏

  • @navrajsingh9793
    @navrajsingh9793 26 วันที่ผ่านมา +9

    ਹੁਣ ਤੈਨੂ ਵਹਿਮ ਹੋਗਿਆ

  • @user-im7gc7yo9f
    @user-im7gc7yo9f 26 วันที่ผ่านมา +8

    ਪੱਤਰਕਾਰ ਵੀਰ ਨੇ ਪੋਸਟਰਾਂ ਵਾਲੀ ਗੱਲ ਕਰਕੇ ਇਹਨਾ ਦੀ ਅਸਲੀਅਤ ਦਿਖਾ ਤੀ

  • @AmandeepSingh-bu4wn
    @AmandeepSingh-bu4wn 26 วันที่ผ่านมา +1

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ

  • @manpreetdhaliwal786..
    @manpreetdhaliwal786.. 26 วันที่ผ่านมา +5

    Ki subha kam kite ne maan ne jma beda gark karta maan ne

    • @MSS-uz8ed
      @MSS-uz8ed 26 วันที่ผ่านมา

      Dasdi jra ki karta ? Tempu sala

  • @lakhwinderbrar537
    @lakhwinderbrar537 26 วันที่ผ่านมา +2

    Bhai sabb time hi dase ga

  • @user-zn1xz2eh9c
    @user-zn1xz2eh9c 25 วันที่ผ่านมา

    ਗ਼ਲਤੀ naal🙏🏼 ਬਣਗੇ ਵੀਰ ਤੁਸੀਂ

  • @yadwindersingh4494
    @yadwindersingh4494 26 วันที่ผ่านมา +1

    Amritpal Singh jindabad

  • @user-lx5gm2bv6y
    @user-lx5gm2bv6y 26 วันที่ผ่านมา +1

    Only amritpal

  • @dps6050
    @dps6050 26 วันที่ผ่านมา +1

    ਤੁੱਕੇ ਨਾਲ ਬਣਿਆ ਮੰਤਰੀ ਲਾਹੌਰੀਆ ਜੱਟ

  • @BaljeetSingh-fr3by
    @BaljeetSingh-fr3by 26 วันที่ผ่านมา

    ❤❤

  • @user-lj9mz1rj8d
    @user-lj9mz1rj8d 26 วันที่ผ่านมา +3

    15 saal ch lutna kina

  • @sukhdevsingh9706
    @sukhdevsingh9706 26 วันที่ผ่านมา

    Amritpal GOOd

  • @avtars.dhindsa8381
    @avtars.dhindsa8381 24 วันที่ผ่านมา

    ਬੁਰੀ ਹਾਰ ਹੋਇਗੀ ਆਮ ਪਾਰਟੀ ਦੀ ,
    ਲੋਕ ਤੁਹਾਡੇ ਤੋ ਵੀ ਭਰੇ ਪੀਤੇ ਬੈਠੇ 2027 ਤੁਹਾਡੇ ਭਾਂਡੇ ਮਾਂਜਣਗੇ ,

  • @SidhuSahibSidhuSahib
    @SidhuSahibSidhuSahib 26 วันที่ผ่านมา

    Congress zindabad ❤

  • @BaldevSingh-dz8cf
    @BaldevSingh-dz8cf 26 วันที่ผ่านมา

    ਝਾੜੂ ਇਸ ਵਾਰ ਨਹੀਂ ਜਿੱਤਦਾ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਇਸ ਵਾਰ ਬਹੁਤ ਵੋਟਾਂ ਤੋਂ ਜਿੱਤਣਗੇ ਖੰਡੂਰ ਸਾਹਿਬ ਤੋਂ

  • @permvirsingh
    @permvirsingh 25 วันที่ผ่านมา

    Bhullar Sahab, comment bhi parh lo.

  • @HarmandeepsinghDeolsingh
    @HarmandeepsinghDeolsingh 25 วันที่ผ่านมา

    Only bhai amritpal Singh ji

  • @harjindersingh1270
    @harjindersingh1270 26 วันที่ผ่านมา

    ਅਮਰਤਪਾਲ

  • @user-yx5ce1nq4o
    @user-yx5ce1nq4o 26 วันที่ผ่านมา +1

    Bhai Amrit pal Singh ji khlasa phele number

  • @gsingh2028
    @gsingh2028 26 วันที่ผ่านมา +3

    ਸੰਵਿਧਾਨ ਵਾਲੀ ਗੱਲ ਉੱਤੇ ਅਧੂਰੀ ਗੱਲ ਨਾ ਕਰਿਆ ਕਰੋ, ਭਾਈ ਅੰਮ੍ਰਿਤਪਾਲ ਸਿੰਘ ਨੇ ਇਹ ਵੀ ਕਿਹਾ ਸੀ ਕਿ ਜੇ ਸਰਕਾਰਾਂ ਸਾਡੇ ਟੂਲ ਵਰਤਦੀਆਂ ਨੇ ਤਾਂ ਅਸੀ ਵੀ ਸਰਕਾਰ ਦੇ ਟੂਲ ਵਰਤ ਸਕਦੇ ਹਾਂ। ਗੁਲਾਮਾਂ ਕੋਲ ਆਪਣੇ ਪ੍ਰਬੰਧ ਨਹੀਂ ਹੁੰਦੇ। ਉਹਨਾਂ ਨੇ ਸਰਕਾਰਾਂ ਦੇ ਟੂਲਾਂ ਦੀ ਵਰਤੋਂ ਕਰਕੇ ਹੀ ਆਜਾਦ ਹੋਣਾ ਹੁੰਦਾਂ ਹੈ।
    ਇਹ ਗੁਰੀਲਾ ਯੁੱਧ ਨੀਤੀ ਹੈ।
    ਅੰਮ੍ਰਿਤਪਾਲ ਕਹਿੰਦਾ ਕਿ “ਅਸੀਂ ਗ਼ੁਲਾਮ ਹਾਂ। ਸਾਡਾ ਆਪਣੇ ਢਾਂਚੇ ਜਿਵੇਂ ਅਕਾਲ ਤੱਖਤ, ਸ਼੍ਰੌਮਣੀ ਕਮੇਟੀ, ਦਲ ਪੰਥ, ਸੰਪਰਦਾਵਾਂ, ਸਰਬੱਤ ਖ਼ਾਲਸਾ , ਅਕਾਲੀ ਦਲ ਆਦਿ ਨੂੰ ਦਿੱਲੀ ਵਰਤ ਰਹੀ ਹੈ। ਜੇ ਅਸੀਂ ਦਿੱਲੀ ਦੇ ਢਾਂਚੇ ਅਖੌਤੀ ਸੰਵਿਧਾਨ ਨੂੰ ਵਰਤਾਂਗੇ ਤਾਂ ਇਹ ਸਾਡੇ ਗੁਲਾਮਾਂ ਦੀ ਕੂਟਨੀਤੀ ਹੈ। ਜਦੋ ਸਾਡਾ ਢਾਂਚਾ ਸਾਡੇ ਅਧੀਨ ਆਵੇਗਾ ਤਾਂ ਸਾਨੂੰ ਇਹਨਾਂ ਦਾ ਢਾਂਚਾ ਵਰਤਨ ਦੀ ਲੋੜ ਨਹੀਂ ਰਹੇਗੀ।”

  • @user-yx5ce1nq4o
    @user-yx5ce1nq4o 26 วันที่ผ่านมา +1

    Bhai Amrit pal Singh ji 1 number te baki duki tki duje number te on te

  • @starlightlego8363
    @starlightlego8363 25 วันที่ผ่านมา

    Bhai Amritpal singh Khalsa jindabad ❤

  • @parmjitsandhu8126
    @parmjitsandhu8126 25 วันที่ผ่านมา

    Amritpal jindabaad

  • @Punjabi_Pakke_Wale
    @Punjabi_Pakke_Wale 26 วันที่ผ่านมา

    ਅਮ੍ਰੀਤਪਾਲ ਦੀਆਂ ਭੇਡਾਂ ਤੋਂ ਕੁੱਝ ਸਿੱਧੇ ਸਵਾਲ :
    - ਅਮ੍ਰਿਤਪਾਲ 2022 ਤੋਂ ਪਹਿਲਾਂ ਕਿੱਥੇ ਸੀ
    - ਕਿਸਾਨ ਆੰਦੋਲਨ ਦੇ ਸਮੇਂ 1 ਸਾਲ ਤੱਕ ਕਿੱਥੇ ਸੀ
    - ਜੇ ਪੰਜਾਬ ਤੇ ਸਿੱਖੀ ਨਾਲ ਇਹਨਾ ਪਿਆਰ ਸੀ ਤਾਂ ਇਹਨੇ ਸਾਲ ਦੁਬਈ ਵਿੱਚ ਮੋਨਾ ਹੋ ਕੇ ਕਿਉਂ ਬੈਠਾ ਸੀ।
    - ਅਮ੍ਰਿਤਪਾਲ ਨੂੰ ਇੱਕ ਦੰਮ ਹੀ ਸਿੱਖੀ ਦੀ ਯਾਦ ਕਿਉਂ ਆਈ।
    - ਕੀ ਅਮ੍ਰਿਤਪਾਲ ਨੂੰ ਭਗਵੰਤ ਮਾਨ ਦੇ ਮੁੱਖਮੰਤਰੀ ਬਨਦੇ ਹੀ ਇੱਕ ਦੰਮ 2022 ਵਿੱਚ RSS ਨੇ ਸਾਜਿਸ਼ ਤਹਿਤ ਪੰਜਾਬ ਨਹੀਂ ਭੇਜਿਆ ਗਿਆ।
    - ਡਿਬਰੂਗੜ਼ ਜੇਲ ਵਿੱਚ RSS ਦੇ ਲਿਡਰਾਂ ਨੂੰ ਕਿਉਂ ਮਿਲ ਰਿਹਾ ਹੈ।
    - ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਨਾ ਕੇ ਅਜਨਾਲਾ ਪੁਲਿਸ ਸਟੇਸ਼ਨ ਤੇ ਹਥਿਆਰਬੰਦ ਨੋਜਵਾਨਾਂ ਨਾਲ ਹਮਲਾ ਕਿਉਂ ਕੀਤਾ।
    - ਜੇ ਉਸ ਦਿਨ ਪੁਲਿਸ ਸਮਝਦਾਰੀ ਨਾ ਦਿਖਾਉਂਦੀ ਤਾਂ ਜੋ ਗੁਰੂ ਸਾਹਿਬ ਦੀ ਜੇ ਬੇਅਦਬੀ ਹੋ ਜਾਂਦੀ ਤਾਂ ਉਸ ਦਾ ਜਿ਼ੰਮੇਵਾਰ ਕੋਣ ਹੁੰਦਾ।
    - ਜੇ ਪੁਲਿੱਸ ਤੁਹਾਡੀ ਹੁੱਲੜਬਾਜੀ ਨੂੰ ਰੋਕਣ ਲਈ ਬਾਦਲ਼ਾਂ ਵਾਂਗ ਭੀੜ ਨੂੰ ਰੋਕਣ ਲਈ ਗੋਲੀ ਚਲਾ ਦਿੰਦੀ ਤਾਂ ਜਿਹੜੇ ਪੰਜਾਬੀ ਮਰਨੇ ਸੀ ਤਾਂ ਉਦੀ ਜਿੰਮੇਵਾਰੀ ਕੋਣ ਲੈਂਦਾ।
    - ਪੰਜਾਬੀਆਂ ਮੁੰਡਿਆ ਨੂੰ ਨਸ਼ਾ ਛਡਾਉਣ ਦੇ ਨਾਮ ਤੇ ਅਪਣੇ ਘਰ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਕਿਉਂ ਦੇ ਰਿਹਾ ਸੀ।

  • @sukhrajsinghaulakh209
    @sukhrajsinghaulakh209 25 วันที่ผ่านมา

    Bhai Amritpal singh ❤

  • @kiranmann6288
    @kiranmann6288 26 วันที่ผ่านมา

    Only app

  • @gurwinderraidhu187
    @gurwinderraidhu187 26 วันที่ผ่านมา +1

    Comment padli mantri lagju ptaa ki scene aa

  • @Anilyadav17938
    @Anilyadav17938 24 วันที่ผ่านมา

    Bhai amritpal singh ji khalsa zindabad❤

  • @HarmandeepsinghDeolsingh
    @HarmandeepsinghDeolsingh 25 วันที่ผ่านมา

    Bhai amritpal Singh ji only

  • @gurujodh6469
    @gurujodh6469 26 วันที่ผ่านมา +1

    ਪੱਤਰਕਾਰ ਸਾਹਿਬ ਇੱਕ ਸਵਾਲ ਤੁਸੀਂ ਪੁੱਛਿਆ ਵੀ ਅੰਮ੍ਰਿਤਪਾਲ ਦੀ ਮਾਂ ਨੂੰ ਅੱਠ ਦਿਨ ਜੇਲ ਕਾਹਦੇ ਲਈ ਕਟਾਈ ਆ ਇੰਨਾ ਤੁਹਾਨੂੰ ਡਰ ਆ ਮਤਲਬ ਤੁਸੀਂ ਚਾਰੂ ਕੱਟੀ ਪੂਰੀ ਕਰ ਰਹੇ ਇਹਨਾਂ ਦੇ ਕਮਾਲ ਹੀ ਹੋ ਗਈ ਯਾਰ ਕਮਾਲ ਹੀ ਹੋ ਗਈ

  • @AWSexpert1
    @AWSexpert1 26 วันที่ผ่านมา

    Rss ਦਾ ਫੁੱਲ ਸਪੋਰਟ ਭਾਈ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਨੂੰ 😮

  • @Janti838
    @Janti838 26 วันที่ผ่านมา +1

    Aam adami party sikha di barodi party hindu barodi party

  • @user-is1mc9ql8d
    @user-is1mc9ql8d 26 วันที่ผ่านมา +2

    Bhayi amritpal Singh Khalsa ji jindabaad

  • @HarmandeepsinghDeolsingh
    @HarmandeepsinghDeolsingh 25 วันที่ผ่านมา

    Bhai amritpal Singh ji

  • @forever-vz6bs
    @forever-vz6bs 26 วันที่ผ่านมา +1

    Bhai amritpal jindabad.

  • @BalwinderSingh-bi5vd
    @BalwinderSingh-bi5vd 26 วันที่ผ่านมา

    Q❤

  • @user-lj9mz1rj8d
    @user-lj9mz1rj8d 26 วันที่ผ่านมา

    Afidavit devo

  • @azaads4878
    @azaads4878 26 วันที่ผ่านมา

    ਪੈਗ ਵੰਤ ਮਾਨ ਪੰਜਾਬ ਦਾ ਗ਼ਦਾਰ

  • @KangBro-ep4nq
    @KangBro-ep4nq 26 วันที่ผ่านมา

    ਬੱਸ ਕਰੋ 😂😂😂😂😂

  • @mikasinghmika-um1qv
    @mikasinghmika-um1qv 26 วันที่ผ่านมา +1

    ਤੇਰੀ ਮੰਜੀ ਖਡੂਰ ਸਾਹਿਬ ਵਾਲੇ ਠੋਕਣਗੇ

  • @HARJINDERSINGH-km9ee
    @HARJINDERSINGH-km9ee 26 วันที่ผ่านมา

    ਭਾਈ ਸਾਹਬ ਮੋਗੇ ਜ਼ਿਲ੍ਹੇ ਦੇ ਮੇਂਣ ਰੋਡ ਆਕੇ ਵੇਖੋ ਸਾਡੇ ਕੋਟ ਇਸੇ ਖਾਣ ਸਡਕਾ ਗਲੀਆਂ ਨਾਲੀਆਂ ਦੇ ਹਾਲ ਵੇਖੋ ਭਾਈ ਵੇਖੋ ਕਹਿੰਦੇ ਕੱਮ ਕੀਤੇ ਤੁਸੀਂ
    15 ਕਿਲੋ ਤੋਂ ਕਣਕ 5 ਕਿਲੋ ਕਰਤੀ
    ਲੋਕਾਂ ਮੰਗਤੇ ਬਣਾ ਕ ਲਾਈਨਾਂ ਚ ਖੜਾ ਕਰਦੇ ਓ 5 ਕਿਲੋ ਕਣਕ ਵਾਸਤੇ
    ਸ਼ਰਮ ਤਾਂ ਨੀ ਔਂਦੀ ਕੱਮ ਦੇ ਨਾਮ ਤੇ ਵੋਟ ਮੰਗਣ ਤੇ
    ਆਮ ਪਾਰਟੀ ਨਹੀਂ ਇਹ ਬੇਸ਼ਰਮ ਪਾਰਟੀ
    ਥੂ ਆ ਥੋਡੇ ਤੇ

  • @RobinSingh-sg1xi
    @RobinSingh-sg1xi 26 วันที่ผ่านมา

    Haaaaa

  • @sand305
    @sand305 26 วันที่ผ่านมา

    Loka de jo pasuha de deth hoi ah ohna da tusi koi hall pusia

  • @AmandeepSingh-bu4wn
    @AmandeepSingh-bu4wn 26 วันที่ผ่านมา

    ਪਤਾ ਲੱਗ ਜੋ ਆਪੇ

  • @gurwinderraidhu187
    @gurwinderraidhu187 26 วันที่ผ่านมา +1

    Tenu koi jan da ni karda ni bhai amritpal nu sari dunia jandi aa

  • @martinamorgenstern4002
    @martinamorgenstern4002 26 วันที่ผ่านมา +1

    Thoode schitar penge es war

  • @Bajwasaab713
    @Bajwasaab713 25 วันที่ผ่านมา

    ਭੁਲਰ ਸਾਬ ਤੂ ਨਾ 4 ਜੂਨ ਨੁੰ ਅੰਦਰ ਵੜਕੇ ਰੋਵੇਗਾ ਕਿਉਂਕੇ ਭੰਡ ਨੇ ਤੇਨੂੰ ਮੰਤਰੀ ਦੀ ਕੁਰਸੀ ਤੋਂ ਵੀ ਲਾਉਣ 😂😂😂😂😂😂😂

  • @sukhdevshing409
    @sukhdevshing409 26 วันที่ผ่านมา

    Bhi. Jo. Marji. Kahija. Vote. Amritpal. Jitoga,💯

  • @user-yj2ld7vd7t
    @user-yj2ld7vd7t 26 วันที่ผ่านมา

    Man jindabad

  • @Punjabi_Pakke_Wale
    @Punjabi_Pakke_Wale 26 วันที่ผ่านมา

    MP oh chuno jo tuhade kam kar sake, Amritpal nu apne rasta nu garam di tha naram karna payega. Phir maan sahab khud centre nu NSA hataun layi kehan ge

  • @user-lj9mz1rj8d
    @user-lj9mz1rj8d 26 วันที่ผ่านมา

    Pension chado

  • @azaads4878
    @azaads4878 26 วันที่ผ่านมา

    ਸਿੱਖ ਵਿਰੋਧੀ ਪੈਗ ਵੰਤ

  • @user-lj9mz1rj8d
    @user-lj9mz1rj8d 26 วันที่ผ่านมา

    Jimni kharcha

  • @kulveersingh706
    @kulveersingh706 26 วันที่ผ่านมา +4

    ਓਹ ਭਰਾਵਾ ਕਿਉ ਵਹਿਮ ਚ ਫਿਰਦੇ ਓ ਮੈਨੂੰ ਸੋਡੇ ਵਹਿਮਾਂ ਤੇ ਤਰਸ ਆਉਂਦਾ ਯਰ
    ਤੂੰ ਇੱਕ MP ਦੀ ਸੀਟ ਤੇ ਖੜਾ ਏ ਯਰ ਮੈ ਇੱਕ ਆਮ ਜਿਹਾ ਇਨਸਾਨ a ਪਰ ਲਾਲਜੀਤ ਤੇਰੇ ਮੂਰਖ ਨਾਲੋ ਜਿਆਦਾ judgment a ਮੈਂਨੂੰ ਇੱਕ ਭਾਈ ਅਮ੍ਰਿਤ ਪਾਲ ਵੱਡੀ ਲੀਡ ਨਾਲ ਜਿੱਤਣਗੇ ਤੇ ਤੂੰ ਡੁੱਬ k ਮਰਜੀ ਗੰਦੇ ਪਾਣੀ ਚ

  • @AvtarSingh-gx8sf
    @AvtarSingh-gx8sf 26 วันที่ผ่านมา

    Bhai Punjab di rarakki di gal karo sirf dharm de na te lok roti nhi kha sakde

  • @parmjitsandhu8126
    @parmjitsandhu8126 25 วันที่ผ่านมา

    0000

  • @Punjabi_Pakke_Wale
    @Punjabi_Pakke_Wale 26 วันที่ผ่านมา

    ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਵੱਲੋਂ ਪਿੱਛਲੇ ਸਿਰਫ਼ 2 ਸਾਲਾਂ ਵਿੱਚ ਕਿੱਤੇ ਗਏ ਕੰਮ।
    - 600 ਯੁਨਿਟ ਮੁੱਫਤ ਬਿੱਜਲੀ
    - 43000 ਸਰਕਾਰੀ ਨੋਕਰੀਆਂ ਬਿਨਾਂ ਸਿਫਾਰਿਸ਼ ਤੇ ਬਿਨਾਂ ਰਿਸ਼ਵਤ
    - ਸੁਆਆਂ, ਕੱਸੀਆਂ ਤੇ ਕਨਾਲਾਂ ਰਾਹੀ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਣਾ ਸ਼ੁਰੂ
    - 829 ਆਮ ਆਦਮੀ ਕਲੀਨਕ
    - ⁠36000 ਕੱਚੇ ਕਰਮਚਾਰੀਆਂ ਵਿੱਚੋਂ 12000 ਪੱਕੇ ਕਿੱਤੇ
    - ⁠12 ਸਕੂੱਲ ਆਫ਼ ਐਮੀਨਂਸ ਖੋਲੇ ਗਏ
    - 12 ਟੋਲ ਪਲਾਜ਼ੇ ਸੜਕਾਂ ਤੋਂ ਬੰਦ ਕਿੱਤੇ
    - 2000+ ਪੁਲਿੱਸ ਭਰਤੀ ਹਰ ਸਾਲ
    - ਪੑਾਈਵੇਟ ਥਰਮੱਲ ਪਲਾਂਟ ਖਰੀਦਿਆ, ਪੁਰਾਣੀ ਸਰਕਾਰਾਂ ਨੇ ਸਿਰਫ਼ ਸਰਕਾਰੀ ਅਦਾਰਿਆਂ ਨੂੰ ਵੇਚਿੱਆ
    - ਸੜਕ ਸੁਰੀੱਖਆ ਫੋਰਸ ਨੂੰ ਬਨਾ ਕੇ ਹੁੱਣ ਤੱਕ ਹਜਾਰਾਂ ਜਾਨਾਂ ਨੂੰ ਬਚਾਇਆ
    - ਪੰਜਾਬ ਪੁੱਲਿਸ ਨੂੰ ਨਵੀਆਂ ਗੱਡੀਆਂ ਦੇ ਕੇ ਉੱਚ ਪੱਧਰੀ ਬਣਾਇਆ
    - ⁠ਸਿੱਧੂ ਮੂੱਸੇਵਾਲਾ ਦੀ ਹੱਤਿਆ ਕਰਨ ਵਾਲੇ 2 ਦੋਸ਼ੀਆਂ ਦਾ ਇਨਕਾਉਂਟਰ ਤੇ 27 ਮੁਰਜ਼ਮਾਂ ਨੂੰ ਮਾਨਸਾ ਕੋਰਟ ਵਿੱਚ ਪੇਸ਼ ਕਰਕੇ ਇਲਜ਼ਾਮ ਤੈਅ ਕਿੱਤੇ
    - ਇੱਕ ਵਿਧਾਇਕ ਇੱਕ ਪੇਨਸ਼ਨ
    - ⁠ਬਿੱਜਲੀ ਦੇ ਕੱਟਾਂ ਵਿੱਚ ਭਾਰੀ ਕਮੀ
    - ⁠ਬਜੁਰਗਾਂ ਲਈ ਮੁਫਤ ਤੀਰਥ ਯਾਤਰਾ
    - ⁠ਘਰ-ਘਰ ਰਾਸ਼ਨ ਦੀ ਸ਼ੁਰੂਆਤ
    - ⁠ਸਰਕਾਰ ਤੁਹਾਡੇ ਦੁਆਰ ਤਹਿਤ 20 ਤੋਂ ਜਿਆਦਾ ਸਰਕਾਰੀ ਸੇਵਾਵਾਂ ਘਰ ਬੈਠੇ ਉੱਪਲਬਧ
    - ⁠10000 ਏਕੜ ਤੋਂ ਜਿਆਦਾ ਸਰਕਾਰੀ ਪੰਚਾਇਤੀ ਜ਼ਮੀਨ ਕਬਜ਼ੇ ਤੋਂ ਛਡਵਾਈ
    - ⁠70000 ਕਰੋੜ ਦਾ ਪੰਜਾਬ ਵਿੱਚ ਨਿਵੇਸ਼ ਆਣਾ ਸ਼ੁਰੂ
    - ⁠ਟਾਟਾ ਸਟੀਲ ਦਾ ਦੇਸ਼ ਦਾ ਦੁਸਰਾ ਸੱਬ ਤੋਂ ਵੱਡਾ ਪਲਾਂਟ ਪੰਜਾਬ ਵਿੱਚ ਲੱਗਣਾ ਸ਼ੁਰੂ
    - ⁠ਮੂੰਗੀ ਦੀ ਫੱਸਲ ਤੇ ਐਮ ਐਸ ਪੀ
    - ⁠ਚੋਣ ਜਾਬਤਾ ਲੱਗਣ ਤੋਂ ਪਹਿਲਾਂ ਤੱਕ ਦੀਆਂ ਖਰਾਬ ਹੋਈਆਂ ਫੱਸਲਾਂ ਦਾ ਮੁਆਵਜ਼ਾ
    - ⁠ਭਿਸ਼੍ਰਟਾਚਾਰ ਦੇ ਮਾਮਲਿਆਂ ਤੇ ਸੱਖਤ ਕਾਰਵਾਈ
    - ⁠ਬੰਦੀ ਸਿੰਘ ਭਾਈ ਦਵਿੰਦਰ ਭੁੱਲਰ ਦੀ ਰੀਹਾਈ ਲਈ ਦਿੱਲੀ ਸਰਕਾਰ ਵੱਲੋਂ ਕੇਂਦ੍ਰ ਸਰਕਾਰ ਅੱਗੇ ਪੈਰਵੀ
    - ⁠ਪਿੱਛਲੀ ਸਰਕਾਰਾਂ ਵੱਲੋਂ ਪੈਦਾ ਕਿੱਤੇ ਗੈਂਗਸਟਰਾਂ ਦੇ ਏਨਕਾਉਂਟਰ ਤੇ ਧੜ਼ਪੱਕੜ਼
    - ⁠ਨਸ਼ੇ ਦੀ ਰੋਜ਼ ਭਾਰੀ ਬਰਾਮਦੀ ਤੇ ਨਸ਼ੇ ਦੇ ਤੱਸਕਰਾਂ ਤੇ ਸੱਖਤੀ ਨਾਲ ਕਾਰਵਾਈ
    ਹਾਂ ਭਗਵੰਤ ਸਰਕਾਰ ਵੱਲੋਂ ਬਹੁਤ ਗਲਤੀਆਂ ਵੀ ਹੋਈਆਂ, ਕਿਉਂਕਿ ਨਵੇਂ ਬੰਦੇ ਨੇ ਇਸ ਲਈ ਸਿਸਟਮ ਸਮਝਣ ਨੂੰ ਥੋੜਾ ਸਮਾਂ ਤਾਂ ਲੱਗਦਾ ਹੀ ਹੈ। ਪਰ ਤੁਸੀਂ ਖੁੱਦ ਅਪਣੇ ਮਨ ਤੋਂ ਪੁੱਛੋ ਤੇ ਫੈਸਲਾ ਕਰੋ ਕੀ ਪਿੱਛਲੀ 70 ਸਾਲ ਦੀਆਂ ਸਰਕਾਰਾਂ ਨਾਲੋਂ ਪਿਛਲੇ 2 ਸਾਲਾਂ ਵਿੱਚ ਹੋਏ ਕੰਮ ਤੇ ਗਲਤੀਆਂ ਘੱਟ ਨੇ ਯਾ ਵੱਧ।

  • @rickcingh1627
    @rickcingh1627 26 วันที่ผ่านมา +1

    Daa asaal ch tohada lagga c dalleyo , hun lai leyo swad

  • @user-is1mc9ql8d
    @user-is1mc9ql8d 26 วันที่ผ่านมา +1

    Bhayi amritpal Singh Khalsa ji jitange

  • @ramanladharraman2124
    @ramanladharraman2124 26 วันที่ผ่านมา

    Bhullar saab tuhadi party ne sada sidhu mossewala, deep sidhu nu marwaea thanu lok maaf ni karnge tuc dilo nikal gye lokan de

  • @hardipsingh9450
    @hardipsingh9450 26 วันที่ผ่านมา

    Hill gya

  • @armaandhaliwal2021
    @armaandhaliwal2021 26 วันที่ผ่านมา

    Vota ta thnu v ni paniya hun flexx ta tuc v jhutha hi laya ha

  • @JagtarsinghGoraya
    @JagtarsinghGoraya 26 วันที่ผ่านมา +3

    Amripal zindabad ❤

  • @ManmohanSingh-qp7wi
    @ManmohanSingh-qp7wi 26 วันที่ผ่านมา

    ਤੁਸੀ।ਅੰਮ੍ਰਿਤਪਾਲ।ਸਿੰਘ।ਤੇ।ਨਸਆ।ਲਾਇਆ

  • @jasvirsaini5608
    @jasvirsaini5608 26 วันที่ผ่านมา

    Kejriwal ka mandir kyon lagi Kejriwal ne galat Kiya sare aam aadami galti Mona apni comedy BJP ne kar le Punjabi Shanti Punjabi Shanti

  • @davindersinghminhas8213
    @davindersinghminhas8213 26 วันที่ผ่านมา +3

    ਉਹ ਤੈਨੂੰ ਪਤਾ ਲੱਗ ਹੀ ਜਾਣਾ ੪ ਤਰੀਕ ਨੂੰ ਕਿ ਕਿਸਦੀ ਹਵਾ ਸੀ ਕਿਸਦੀ ਦੀ ਨਹੀ ਇਹ ਤੈਨੂੰ ਨਤੀਜਾ ਵੇਖ ਕੇ ਪਤਾ ਲੱਗ ਜਾਵੇਗਾ

  • @GurdeepSingh-rw6qo
    @GurdeepSingh-rw6qo 26 วันที่ผ่านมา +3

    Bhai amritpal Singh 13 Cho pihle 1 te aayu 🎉🎉

  • @gurpreetkau-zl2ie
    @gurpreetkau-zl2ie 26 วันที่ผ่านมา

    Bhagwante de kam dis hi rahe han Male sabnu pta hai oh kinna k sahi hai nale tusi sare kinne k sahi ho

  • @lakhveersingh9402
    @lakhveersingh9402 26 วันที่ผ่านมา

    Gappi mantri 👊

  • @sandhukisan
    @sandhukisan 26 วันที่ผ่านมา

    Cycle da v stand hunda Amm Party da ni Delhi congres nal samjota punjab ch Loka da fudu khich the aaa

  • @kirat881
    @kirat881 26 วันที่ผ่านมา +2

    ਵੋਟਾਂ ਨਾਲ ਤੁਸੀਂ ਇਸ ਤੋਂ ਬਾਅਦ ਮੈਂਬਰ ਪੰਚਾਇਤ ਨਹੀਂ ਬਨਦੇ

  • @user-lj9mz1rj8d
    @user-lj9mz1rj8d 26 วันที่ผ่านมา

    Repoter ehna demla sare uhna da purana rehan sehn te nava dekho

  • @user-lj9mz1rj8d
    @user-lj9mz1rj8d 26 วันที่ผ่านมา

    Hun nahi

  • @user-lj9mz1rj8d
    @user-lj9mz1rj8d 26 วันที่ผ่านมา

    Je seva karni salry chado

  • @sukhbirsinghgill6039
    @sukhbirsinghgill6039 26 วันที่ผ่านมา +1

    lun mera kita kam tusiii kudi yavia leera e niklia putt bhul jo hun amritpal e auna hun taa

  • @user-ts4es6bp8w
    @user-ts4es6bp8w 26 วันที่ผ่านมา

    Chnni ne NSA ni lai

  • @GurjeetSingh-yt4kj
    @GurjeetSingh-yt4kj 26 วันที่ผ่านมา

    Hun. Supna. Na. Lao. 2022. Wala. Mantri. Sabb. Kuj. Galt. Nahi. C. Kar. Raha. Amritpal. Par. Tuhanu. Sikhan. Na. Votan. Paiayan. Tan. Hi. TUCi. Jita. Par. TUCi. Jitt. K. Sikhan. Da. Hi. Putt. Jallan. Vich. Suta. Baki. Tuhanu. 4. Jun. Die. Watt. Kar. Mantri. Sabb. Tanu. Das. Dayan. Gay.

  • @gurjaapsingh7580
    @gurjaapsingh7580 24 วันที่ผ่านมา

    Pagg nu laa de bhullar sikhan de virodhi sikh ni ho sakde

  • @amrindersharma7937
    @amrindersharma7937 26 วันที่ผ่านมา

    Bhul ka koi boat ne pawaga tnu BHULLER

  • @user-lj9mz1rj8d
    @user-lj9mz1rj8d 26 วันที่ผ่านมา

    Tusi ve