ਸਰਪੰਚ ਸਾਬ | sarpanch saab | new punjabi short movie | punjabi natak 2024 @sanjhapariwarmansa

แชร์
ฝัง
  • เผยแพร่เมื่อ 23 ม.ค. 2025

ความคิดเห็น • 138

  • @rajsingh2776
    @rajsingh2776 3 หลายเดือนก่อน +4

    ਬਹੁਤ ਵਧੀਆ ਹੀ ਸਟੋਰੀ ਬਣਾਈ ਹੈ ਬੰਦਾ ਬਗਾਨੀਆਂ ਚੱਕਾਂ ਵਿਚ ਆਕੇ ਆਪਣਾ ਘਰ ਪੱਟ ਲੈਂਦਾ ਹੈ ਕਹਿੰਦੇ ਹਨ ਲਾਈਲੱਗ ਨਾ ਹੋਵੇ ਘਰਵਾਲ਼ਾ ਚੰਦਰਾ ਗੁਆਂਢ ਨਾਂ ਹੋਵੇ ਇਹ ਉਂਗਲ ਤਾਂ ਵੱਡੇ ਵੱਡੇ ਕਾਰੇ ਕਰਵਾ ਦਿੰਦੀ ਹੈ ਜੀਹਦੇ ਲੱਗ ਜਾਵੇ ਬੇੜਾ ਗਰਕ ਬਾਕੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

    • @KaramjitSingh-g2t
      @KaramjitSingh-g2t หลายเดือนก่อน

      😊😊😊😊😊😊😊😊😊

  • @jagdevsingh8335
    @jagdevsingh8335 3 หลายเดือนก่อน +5

    ਵੀਡੀਓ ਪੂਰੀ ਘੈਂਟ ਬਣੀ ਹੈ ਤੁਹਾਡਾ ਬੋਲਣ ਦਾ ਢੰਗ ਅਤੀ ਸ਼ਲਾਘਾਯੋਗ ਹੈ ਜਿੰਨੀ ਸਿਫ਼ਤ ਕੀਤੀ ਜਾਵੇ ਓਨੀ ਹੀ ਥੋੜੀ ਹੈ ਬੇਬੇ ਗੁਰਮੇਲ ਕੌਰ ਜੀ ਅਤੇ ਬੇਬੇ ਛਿੰਦਰ ਕੌਰ ਜੀ ਬਹੁਤ ਵਧੀਆ ਰੋਲ ਅਦਾ ਕਰਦੀਆਂ ਹਨ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾਂ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏

  • @MakhanSingh-c3d
    @MakhanSingh-c3d 3 หลายเดือนก่อน +2

    ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @daljeetjeeti383
    @daljeetjeeti383 3 หลายเดือนก่อน +4

    ਮਨਦੀਪ ਭੈਣ ਨੇ ਸਹੀ ਗਲ ਕਰੀ ਕੇ ਲੋਕਾ ਨੇ ਕੁਲਦੀਪ ਬਾਈ ਦੀਆ ਬਕਰੀ ਵਾਂਗੂ ਮਿਆਕਣ ਲਾ ਦੇਣਗੇ ਮਨਦੀਪ ਭੈਣ ਦੀ ਸਹੀ ਗਲ ਹਊ ਬਾਦ ਵਿੱਚ 12 / 10

  • @Aulakh_pb13
    @Aulakh_pb13 3 หลายเดือนก่อน +5

    ਮਨਦੀਪ ਭੈਣ ਦੀ ਐਕਟਿੰਗ ਸਿਰਾ 🎉🎉❤

  • @GurmukhBrar-c7q
    @GurmukhBrar-c7q 3 หลายเดือนก่อน +2

    ਬਹੁਤ ਵਧੀਆ ਵੀਡੀਓ
    ਪੰਪ ਦੇ ਕੇ ਬੰਦੇ ਦਾ ਘਾਣ ਕਰਨ ਦਾ ਅਸਲ ਤਰੀਕਾ ਪੇਸ਼ ਕੀਤਾ ਗਿਆ ।
    ਬਾਈ ਲਾਡੀ ਨੇ ਬਾਈ ਕੁਲਦੀਪ ਨੂੰ ਬਹੁਤ ਸ਼ਾਨਦਾਰ ਢੰਗ ਨਾਲ ਪੰਪ ਲਗਾ ਸਰਪੰਚੀ ਵਿੱਚ ਖੜਾ ਕਰਨ ਲਈ ਤਿਆਰ ਕੀਤਾ ।
    ਮਨਦੀਪ ਨੇ ਬਹੁਤ ਕੋਸ਼ਿਸ਼ ਕੀਤੀ ਕਿ ਕੁਲਦੀਪ ਸਰਪੰਚੀ ਵਿੱਚ ਨਾ ਖੜਾ ਹੋਵੇ ।
    ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ ।
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @santdhaliwal6224
    @santdhaliwal6224 3 หลายเดือนก่อน +1

    ਚਲੋ ਕੁਲਦੀਪ ਕੋਈ ਗੱਲ ਨਹੀਂ ਸਵੇਰ ਦਾ ਭੁੱਲਿਆ ਸਾ਼ਮ ਨੂੰ ਘਰ ਆ ਜਾਵੇ ਤਾਂ ਭੁੱਲਿਆ ਨਾ ਜਾਣੀਏ । ਬਹੁਤ ਵਧੀਆ ਸਿੱਖਿਆਦਾਇਕ ਵੀਡੀਓ।❤❤❤❤❤ ਲਾਭ ਸਿੰਘ ਰੋਮਾਣਾ ਸ਼ੇਖਪੁਰਾ

  • @tanveergrewal4630
    @tanveergrewal4630 3 หลายเดือนก่อน +2

    ਅੱਜ ਆਵਦੇ ਘਰਵਾਲਿਆ ਨੂੰ ਤੂੰ ਤੂੰ ਕਰਕੇ ਬੋਲਦੀਆਂ
    ਅੱਗੇ ਜੀ ਜੀ ਕਰਦੀਆਂ ਫਿਰਦੀਆਂ ਹੁੰਦੀਆਂ😂😂😂😂😂😂😂😂

  • @swaransinghbhatia3116
    @swaransinghbhatia3116 3 หลายเดือนก่อน +1

    Bahut hi sona vidio swaran singh bhatia chhattisgarh

  • @noorkaur7294
    @noorkaur7294 3 หลายเดือนก่อน +2

    Nice ♥️ video 👌🏼 👍

  • @PervaizShah-ok5qx
    @PervaizShah-ok5qx 3 หลายเดือนก่อน +4

    Nice 👍 video. Kuldeep Sarpunch sahib zindabad. Mandeep Kaur di acting bohat wadiya.
    From, Pakistan.

  • @rajkaur8729
    @rajkaur8729 3 หลายเดือนก่อน +2

    ਬਹੁਤ ਵਧੀਆ ਵੀਡੀਓ 🎉🎉ਵਧੀਆ ਟੀਮ ਪ੍ਰਦਰਸ਼ਨ ❤🎉

  • @kirandeepjalaldiwal12311
    @kirandeepjalaldiwal12311 3 หลายเดือนก่อน +1

    ਸਤਿ ਸ੍ਰੀ ਆਕਾਲ ਸਾਰੀ ਟੀਮ ਨੂੰ ਬਹੁਤ ਵਧੀਆ ਵੀਡੀਓ ਜਲਾਲਦੀਵਾਲ ਰਾਏਕੋਟ ਲੁਧਿਆਣਾ ਸਾਡੇ ਪਿੰਡ ਦਾ ਨਾਮ ਜ਼ਰੂਰ ਬੈਲਣਾ ਧੰਨਵਾਦ ਜੀ

  • @Sad-u4r
    @Sad-u4r 3 หลายเดือนก่อน +4

    Nazia Pakistan good video ❤❤❤

  • @Bindervirdi_123
    @Bindervirdi_123 3 หลายเดือนก่อน +2

    Bhut vadiaa vedio hai

  • @balkaranbrar3906
    @balkaranbrar3906 3 หลายเดือนก่อน +2

    ਕੁਲਦੀਪ ਸਰਪੰਚ ਕਿਵੇਂ ਹੋ ਬਾਈ ਜੀ ਬਹੁਤ ਮਾੜੀ ਹੋਈ ਇਦਾਂ ਹੀ ਕਰਦੇ ਆ ਲੋਕ ਵੀਰੇ

  • @RavinderKaur-bb4vi
    @RavinderKaur-bb4vi 3 หลายเดือนก่อน +1

    ਰਬਿੰਦਰ ਕੋਰ ਘਡਸਾਨਾ ਮਡੀ ❤❤🎉🙏🙏🙏👌👌🌹

  • @ranjeetsekhon765
    @ranjeetsekhon765 3 หลายเดือนก่อน

    Very Nice g video gud bless u ❤❤❤

  • @happyjoshi5426
    @happyjoshi5426 3 หลายเดือนก่อน +1

    Nice episode ❤🎉

  • @madhusabharwal3449
    @madhusabharwal3449 3 หลายเดือนก่อน +3

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਸਰਪੰਚ ਸਾਹਿਬ ਵੀਡੀਓ ਰਾਹੀਂ ਲੋਕਾਂ ਦਾ ਕੋਈ ਹਾਲ ਨੀ ਮਨਦੀਪ ਨੇ ਬਹੁਤ ਹੀ ਵਧੀਆ ਸਾਰਾ ਹਾਲ ਦਿਖਾਇਆ ਜੋ ਅੱਜ ਕੱਲ ਹੋ ਰਿਹਾ ਹੈ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏👏👏❤❤❤❤😊

  • @JaswinderKaur-nb5rr
    @JaswinderKaur-nb5rr 3 หลายเดือนก่อน +1

    ਜਸਵਿੰਦਰ ਕੌਰ ਬਰਨਾਲਾ very very nice video ❤❤

  • @HarpreetDhaliwal-tb6qe
    @HarpreetDhaliwal-tb6qe 3 หลายเดือนก่อน +3

    ਮਨਦੀਪ ਭੈਣ ਦੀ ਐਕਟਿੰਗ ਬਹੁਤ ਹੈ❤ ਹਰਪੀਤ ਸੈਦੋਕੇ ਜ਼ਿਲਾ ਮੋਗਾ

  • @BeantSingh-xb9cv
    @BeantSingh-xb9cv 3 หลายเดือนก่อน +1

    ਕੁਲਦੀਪ ਬਹੁਤ ਵਧੀਆ ਵੀਡੀਓ 🎉🎉😢🎉🎉🎉🎉🎉🎉🎉😢🎉

  • @PunjabanSireDi
    @PunjabanSireDi 3 หลายเดือนก่อน

    🎉🎉🎉🎉🎉nice video c..

  • @paramjeetbrar1800
    @paramjeetbrar1800 3 หลายเดือนก่อน

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @Gulabkaur-h2z
    @Gulabkaur-h2z 3 หลายเดือนก่อน +1

    ਬਹੁਤ ਵਧੀਆ ਵੀਡਿਓ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 🙏 ਗੁਲਾਬ ਢਿੱਲੋਂ ਬਠਿੰਡਾ ਤੋਂ 🙏💐💐🌷🎋🥀🌺🌺

  • @Maninder_brar
    @Maninder_brar 3 หลายเดือนก่อน +3

    ਫੁਕਰੇ ਲੋਕ ਸਰਪੰਚੀ ਦੀਆਂ ਗੱਲਾਂ ਚ ਆ ਜਾਂਦੇ ਆ ਪਿੰਡੋ ਪਿੰਡ ਬੁਰਾ ਹਾਲ ਹੋਇਆ ਪਿਆ,,,,ਹੁਣ ਸਰਪੰਚੀ ਚ ਕੁਝ ਨਹੀਂ ਬੱਚਦਾ ਸੰਭਲ ਜਾਓ

  • @UkFarming-x8t
    @UkFarming-x8t 3 หลายเดือนก่อน +6

    ਸਚਾਈ ਬਿਆਨ ਕਰਦੀ ਵੀਡੀਓ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਮੋਗਾ

  • @hamirsinghsingh8102
    @hamirsinghsingh8102 3 หลายเดือนก่อน +1

    Bahut badhiya video Hamir Singh New Delhi

  • @SukhwinderSingh-nk4wn
    @SukhwinderSingh-nk4wn 3 หลายเดือนก่อน

    ਬਹੁਤ ਵਧੀਆ ਵੀਡੀਓ ਸਿਖਿਆ ਲੈਣ ਦੀ ਲੋੜ ਹੈ

  • @BalrajSingh-uy4um
    @BalrajSingh-uy4um 3 หลายเดือนก่อน

    Nic story❤❤

  • @HarnekSingh-oz6bw
    @HarnekSingh-oz6bw 3 หลายเดือนก่อน +6

    ਮਨਦੀਪ ਕੌਰ ਦੀ ਐਕਟਿੰਗ ਸਿਰਾਂ ਆ ਕੁਲਦੀਪ

  • @KulwinderKaur-f3t
    @KulwinderKaur-f3t 3 หลายเดือนก่อน +1

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 💔🍎🌳🌿🥦🌴🌹💔🍎🌳🌿🥦🌴🌹💔🍎🌳🌿🥦🌴🌹

  • @jagjitgill2867
    @jagjitgill2867 3 หลายเดือนก่อน +1

    Very nice video ❤

  • @manjitkaur-uh1mi
    @manjitkaur-uh1mi 3 หลายเดือนก่อน

    Very nice video 🎉🎉🎉🎉🎉🎉🎉🎉🎉🎉

  • @MandeepKaur-z4z6s
    @MandeepKaur-z4z6s 3 หลายเดือนก่อน

    Very nice video🎉 🎉 Mandeep Kaur Mohali

  • @rupinderkaaur3715
    @rupinderkaaur3715 3 หลายเดือนก่อน +1

    Nice video Rupinder kaur from Delhi

  • @Akashdeep_bhattal
    @Akashdeep_bhattal 2 หลายเดือนก่อน

    ਸਾਡੇ ਪਿੰਡ ਵੀ ਲੋਕਾਂ ਨੇ ਏਹੀ ਕਰੀ ਲੋਕਾਂ ਨੇ 45 ਲੱਖ ਖਾਂ ਕੇ ਵੋਟਾਂ ਦੁਜੇ ਪਾਸੇ ਪਾਤੀਆ

  • @SimranSingh-zx4wj
    @SimranSingh-zx4wj 3 หลายเดือนก่อน +28

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @KalaSandhu-q2p
    @KalaSandhu-q2p 3 หลายเดือนก่อน

    Very Nice Video Happy Mudki Ferozpur

  • @dikshagarg3655
    @dikshagarg3655 3 หลายเดือนก่อน +1

    Bhut vdea video ji best of luck sari team nu ji i am Ludhiana ji

  • @rajenderkaur4563
    @rajenderkaur4563 3 หลายเดือนก่อน +1

    Nice Video ❤

  • @jashandhaliwal4456
    @jashandhaliwal4456 3 หลายเดือนก่อน

    ਬਾਈ ਤੂੰ ਸਹੀ ਗੱਲ ਕਹੀ ਪੈਸਾ ਨਾਲ ਨਹੀ ਜਾਣਾ।ਜੇਕਰ ਤੇਰੇ ਇਹੀ ਲਛਣ ਰਹੇ ਪੈਸਾ ਰਹਿਣਾ ਇਥੇ ਵੀ ਨੀ।

  • @Manpreet.7347
    @Manpreet.7347 3 หลายเดือนก่อน +2

    Manpreet Kaur puran singh lamberdar pind salana jiwan singh wala 🎉🎉🎉🎉 all videos att sira

    • @RajanRajatRajanRajat
      @RajanRajatRajanRajat 3 หลายเดือนก่อน

      ਬਲਵੀਰ ਕੌਰ ਪਿੰਡ ਖਮਾਚੋ ਬੰਗਾ ਜਿਲਾ ਸ਼ਹੀਦ ਭਗਤ ਸਿੰਘ ਨਗਰ 🎉🎉🎉🎉🎉🎉❤❤❤❤❤❤

  • @PardeepSingh-d5o
    @PardeepSingh-d5o 3 หลายเดือนก่อน

    ❤❤❤❤❤

  • @AmandeepKaur-do1tm
    @AmandeepKaur-do1tm 3 หลายเดือนก่อน

    ❤😊🎉 very nice

  • @SatpalSharma-y5q
    @SatpalSharma-y5q 3 หลายเดือนก่อน

    ❤❤Very nice Video ❤❤Satpal Sharma Alisher (Sangrur)

  • @reenarani-x8s
    @reenarani-x8s 3 หลายเดือนก่อน

    🎉🎉🎉

  • @swaransinghbhatia3116
    @swaransinghbhatia3116 3 หลายเดือนก่อน

    Bahut hi sona vidio ji swaran singh bhatia

  • @sarabjeetkaur3569
    @sarabjeetkaur3569 3 หลายเดือนก่อน

    Bahut sohni video sarbjit patran ton

  • @jashandhaliwal4456
    @jashandhaliwal4456 3 หลายเดือนก่อน

    ਜੇ ਦੋ ਸਲੰਡਰ ਹੋਗੇ ਫਿਰ ਉਹ ਮੁਕਦੇ ਨੀ। ਗਲ ਤਾਂ ਸਾਰੀ ਪੈਸਿਆਂ ਦੀ ਐ।ਦੋ ਸਲੰਡਰ ਵੀ ਮੁਕਣਗੇ ਫਿਰ ਕਹਿਦੀ ਜੇ ਆਪਣੇ ਤਿੰਨ ਸਲੰਡਰ ਹੁੰਦੇ।

  • @jaspalkaur1552
    @jaspalkaur1552 3 หลายเดือนก่อน +1

    Nice video.

  • @ParminderSinghDeol-b9f
    @ParminderSinghDeol-b9f 3 หลายเดือนก่อน

    ਕੁਲਦੀਪ ਬਹੁਤ ਵਧੀਆ ਵੀਡੀਓ 🎉🎉😂🎉

  • @SamarBhullar-yr8is
    @SamarBhullar-yr8is 3 หลายเดือนก่อน +1

    Nice story ❤

  • @Pritamsingh-z7q
    @Pritamsingh-z7q 3 หลายเดือนก่อน

    Very nice video thanks

  • @harmanbrar6045
    @harmanbrar6045 3 หลายเดือนก่อน +2

    Bittu Brar pind bhallaiana

  • @bobyraja7870
    @bobyraja7870 3 หลายเดือนก่อน

    very very nice video Hong Kong ❤❤

  • @anurag_saddi
    @anurag_saddi 3 หลายเดือนก่อน

    Nice video Sanjeev Sharma Moga I

  • @iramshahzadi8070
    @iramshahzadi8070 3 หลายเดือนก่อน

    Good episode but the charector of wife of sarpanch is very good

  • @faqirchand3396
    @faqirchand3396 3 หลายเดือนก่อน

    Very nice video Faqir Chand Barnala

  • @navanbhullar4587
    @navanbhullar4587 3 หลายเดือนก่อน

    Very nice❤

  • @balrajgarg6745
    @balrajgarg6745 3 หลายเดือนก่อน +1

    Nice

  • @ਪੇਡੂ855
    @ਪੇਡੂ855 3 หลายเดือนก่อน

    👍👍👍👍👍ਪਾਰਸ ਚਾਉਕੇ

  • @RukmaniDevi-vl4nn
    @RukmaniDevi-vl4nn 3 หลายเดือนก่อน +2

    Aman ne prdafas kita te Mandeep ne chagi pitai kiti all the best

  • @AjeetSingh-mm1wx
    @AjeetSingh-mm1wx 3 หลายเดือนก่อน

    Kartik and shradha please

  • @sukbdeepdhadda5438
    @sukbdeepdhadda5438 3 หลายเดือนก่อน

    Nice video

  • @AjeetSingh-mm1wx
    @AjeetSingh-mm1wx 3 หลายเดือนก่อน +1

    Hello kay hal he

  • @NaveeBhullar-yl5lj
    @NaveeBhullar-yl5lj 3 หลายเดือนก่อน

    Nice story

  • @sukhjeetkaur5397
    @sukhjeetkaur5397 3 หลายเดือนก่อน

    Very nice

  • @AbcdFine-yl6ps
    @AbcdFine-yl6ps 3 หลายเดือนก่อน

    Nice video kamaljit barnala

  • @iaphcrori
    @iaphcrori 3 หลายเดือนก่อน

    Bahut vadhiya .Ishrat Kaur Pannu, Ishraj Singh Pannu pind panihari sirsa

  • @RajbinderKaur-b2b
    @RajbinderKaur-b2b หลายเดือนก่อน

    very good video Satnam wahuguru ji people are trying to make trouble between other people truth is truth lie and cheating is wrong and Raj Vancouver BC Canada

  • @KalerrSingh
    @KalerrSingh 3 หลายเดือนก่อน

    Good video y g❤❤❤❤❤❤

  • @daljitpandher9096
    @daljitpandher9096 3 หลายเดือนก่อน

    Daljit. Kaur. Usa. Shaina. Very. Very.
    Very. Very. Very. Good. Nice. Video.
    ❤😢❤😮❤😅😮❤😂😢❤😅😮❤😮😢❤😂❤

  • @RajanRajatRajanRajat
    @RajanRajatRajanRajat 3 หลายเดือนก่อน +1

    ਬਲਵੀਰ ਕੌਰ ਪਿੰਡ ਖਮਾਚੋ ਬੰਗਾ ਜਿਲਾ ਸ਼ਹੀਦ ਭਗਤ ਸਿੰਘ ਨਗਰ 🎉🎉🎉🎉🎉❤❤❤

  • @ushachugh3211
    @ushachugh3211 3 หลายเดือนก่อน +1

    Bhuat Soni video aa usha Faridabad

  • @singhgurpreet4657
    @singhgurpreet4657 3 หลายเดือนก่อน

    ਛੋਟੀਆਂ ਛੋਟੀਆਂ ਕੁੜੀਆਂ ਨੂੰ ਪੈਨਸ਼ਨ ਲਵਾਦੂ ਬਹੁਤ ਹਾਸਾ ਆਇਆ ਪ੍ਰੀਤ ਲੁਧਿਆਣਾ ਤੋਂ

  • @Sukhpreetkaur-ir6xb
    @Sukhpreetkaur-ir6xb 3 หลายเดือนก่อน

    Nice video sukhpreet gill pind tohra

  • @MamluSingh
    @MamluSingh 3 หลายเดือนก่อน

    Very nice video rekha barnala👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @AmandeepKaur-eh5tt
    @AmandeepKaur-eh5tt 3 หลายเดือนก่อน

    Har ik gal vich ohi ta gal

    • @reenarani-x8s
      @reenarani-x8s 3 หลายเดือนก่อน

      😂
      😅🎉🎉

  • @neetugold6136
    @neetugold6136 3 หลายเดือนก่อน +1

    ਕੁਝ ਨਹੀਂ ਪਿਆ ਫੁਕਰੇਪਨ ਵਿੱਚ।ਆਪਣਾ ਹੀ ਝੁੱਗਾ ਚੋੜ ਹੋ ਜਾਂਦਾ ਹੈ।

  • @BhupinderKaur-jp6zf
    @BhupinderKaur-jp6zf 3 หลายเดือนก่อน

    Kuldeep veerji sarpanch ban jao very nice video Bhupinder Kaur Tarn taran

  • @karmvir495
    @karmvir495 3 หลายเดือนก่อน

    Sarpanch saib😅

  • @chamkaur4729
    @chamkaur4729 3 หลายเดือนก่อน

    Nice video ji ❤❤❤

  • @ramandeepkaurgill4925
    @ramandeepkaurgill4925 3 หลายเดือนก่อน

    ਨਾਲੇ ਕਹਿੰਦੇ ਕੁਲਦੀਪ ਦੀ ਵਾਈਫ਼ ਚਰਨਜੀਤ ਤੇ ਇਸ ਵੀਡਿਉ ਚ ਮਨਦੀਪ ਵਾਈਫ਼ ਆ ਕੀ ਚੱਕਰ ਆ 🤔🤔

  • @Harman_2030
    @Harman_2030 3 หลายเดือนก่อน

    Very nice video Harman chotia

  • @AjeetSingh-mm1wx
    @AjeetSingh-mm1wx 3 หลายเดือนก่อน

    Agli video me nam Lee lena

  • @daljitjudge9963
    @daljitjudge9963 3 หลายเดือนก่อน

    Very nice video

  • @jaspalkaur4135
    @jaspalkaur4135 3 หลายเดือนก่อน

    ਸਰਪੰਚੀ ਨੇ ਤਾਂ ਲੋਕ ਕਮਲੇ ਕੀਤੇ ਪਏ ਨੇ ਜਸਪਾਲ ਕੌਰ ਮਲੇਰਕੋਟਲਾ

  • @kulwnderjit4799
    @kulwnderjit4799 3 หลายเดือนก่อน

    Kuldeep de kullip lai aa😂😂😂😂pta lagda

  • @SarwanDass-qp1pi
    @SarwanDass-qp1pi 3 หลายเดือนก่อน

    Haanji ki Haal ehh ji thodaaaaaaaaaaaaaaaa Sanjha Pariwar Mansa waleyo Sat Sri Akal Ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab 🙏🙏🙏🙏🙏

  • @preetiarora8577
    @preetiarora8577 3 หลายเดือนก่อน

    24:16 fukra sahib 😂😂😂

  • @ashpreetkaur5084
    @ashpreetkaur5084 3 หลายเดือนก่อน

    Balwant kaur
    Chaswal nabha

  • @navirandhawa8157
    @navirandhawa8157 3 หลายเดือนก่อน

    Dr. ਗੁਰਨੈਬ ਸਿੰਘ ਰੰਧਾਵਾ

  • @parmindersinghgulati4067
    @parmindersinghgulati4067 3 หลายเดือนก่อน

    👏👏Parminder singh karnal

  • @sandhu-kp9qp
    @sandhu-kp9qp 3 หลายเดือนก่อน +1

    Good video jot fdk

  • @SukhaDhaliwal-qm6kg
    @SukhaDhaliwal-qm6kg 3 หลายเดือนก่อน

    Nice video

  • @tejwindersingh2959
    @tejwindersingh2959 3 หลายเดือนก่อน

    Vichaaraa kuldeep

  • @harvindersingh6658
    @harvindersingh6658 3 หลายเดือนก่อน

    Jaso Mara naam Harvinder Singh

  • @gurbaxkaur2452
    @gurbaxkaur2452 3 หลายเดือนก่อน +1

    ਮਨਦੀਪ ਦੀ ਇਕਟਿੰਗ ਬਹੂਤ ਵਦੀਆ ਜਿਦਣ ਮਨਦੀਪ ਵਿਚ ਨਹੀ ਊਦੀ ਵੀੜੀਓ ਅਧੂਰੀ ਲਗਦੀ ਗੂਰਬਖਸ਼ ਕੌਰ ਨਿਓਯੌਰਕ