Hardish Singh he’s just a kid look like you didn’t find anything wrong what you tried really hard to find that’s why you picked little kid or you didn’t know they are not doing their show on any religion topic
10 minute di gall nu 31 minute ch pesh krna, eh khabran waaleyan di khaasiyat hai. Te kudian nu rang ton ilaava kuch nahi pta hunda. Automobiles sector di coverage lyi koi jaankaari ya interest waala banda bhejna chahida.
beautiful collection Singh sb love respect from punjab pakistan
Very nice collection tung saab
Dildaar sardaar aesa sardaar koi or nahe.
ਸਦਕੇ ਸਰਦਾਰਾ ਤੇਰੇ ਸ਼ੌਂਕਾ ਦੇ , ਧਰਮ ਨਾਲ ਰੂਹ ਨੂੰ ਸਕੂਨ ਆ ਗਿਆ
Man khush ho gya ji
ਭੈਣ ਜੀ ਦੀਆਂ ਗੱਲਾਂ ਸਿਰਫ ਸਮਾਂ ਪੂਰਤੀ ਹੀ ਲੱਗੀਆਂ, ਕਿਰਪਾ ਕਰਕੇ ਜਿਆਦਾ ਮਿਹਨਤ ਕਰੋ। ੲਿਕ ਗੱਲ ਬਾਰ ਬਾਰ ਨਾਂ ਕਰੋ। ੲਿਸ ਚੈਨਲ ਦਾ ਲੈਵਲ ਹੁਣ ਬਹੁਤ ਉੱਚਾ ਹੈ, ੲਿਸ ਹਿਸਾਬ ਨਾਲ ਤਿਆਰੀ ਵੀ ਕਰਿਆ ਕਰੋ ਜੀ।
ਗੱਲ ਭਾਵੇਂ ਸਿੱਧੀ ਹੋਵੇ ਪਰ ਦਿਲ ਟੁੰਬਵੀਂ ਹੋਵੇ।
ਅਖਬਾਰੀ ਕਿਤਾਬੀ ਗੱਲਾਂ ਦਾ ਪ੍ਰਯੋਗ ਆਮ ਦਰਸ਼ਕ ਘੱਟ ਪਸੰਦ ਕਰਦੇ ਹਨ। ਚੈਨਲ ਨੂੰ ਪਿਆਰ ਕਰਦੇ ਹਾਂ ਤਾਂ ਹੀ ਸੁਝਾਅ ਦਿੱਤਾ।
ੲਿੱਕ ਸਪੈਸ਼ਲ ਸਲਾਹ ਕਿਰਪਾ ਕਰਕੇ ਵੈਲੀਆਂ ਦੀ ਸਲਾਹ ਵਾਲਾ ਮਿੳੂਜਿਕ ਘੱਟ ਆਵਾਜ਼ ਚ ਵਜਾਇਆ ਕਰੋ।
Koi na koi ਸ਼ੋਂਕ ਹਰ ਇਨਸਾਨ ਆਪਣੇ ਦਿਲ ਵਿਚ ਰੱਖਦਾ ਹੈ ਪਰ ਬਾਪੁ ਕਹਿੰਦਾ ਹੁੰਦਾ ਸੀ ਜੀਹਦੇ ਘਰ ਦਾਣੇ ਉਹ ਦੇ ਕਵਲੇ ਵੀ ਸਿਆਣੇ ,,,,,ਬੀਬਾ ਲਈ,,,,,,home work di kafi jarurat hai
Numb plj
Shonki sardar ....Tung saab .
ਵਿਰਾਸਤ ਵਿਚ ਪੱਗ ਵੀ ਮਿਲੀ ਹੈ ਸਰਦਾਰ ਜੀ ।। ਉਹਵੀ ਸੰਬਾਲਕੇ ਰੱਖੋ ।। ਜਵਾਕ ਤੁਹਾਡੇ ਸਾਰੇ ਘੋਨੇ ਮੋਨੇ ਹੀ ਤੁਰੇ ਫਿਰਦੇ ਆ ।।
Hardish Singh he’s just a kid look like you didn’t find anything wrong what you tried really hard to find that’s why you picked little kid or you didn’t know they are not doing their show on any religion topic
ਬਿਲਕੁਲ ਸਹੀ ਗੱਲ ਕੀਤੀ ਹੈ ਜੀ । ਵਿਰਾਸਤਾਂ ਕੇਸਾਂ - ਦਾਹੜੀ ਅਤੇ ਪੱਗਾਂ ਤੋਂ ਇਲਾਵਾ ਬਾਕੀ ਸਭ ਤਰਾਂ ਦੀਆਂ ਵਿਰਾਸਤਾਂ ਸੰਭਾਲ ਕੇ ਰੱਖੀਆਂ ਹੋਈਆਂ ਹਨ ਜੀ । ਇਹੋ ਜਿਹੇ ਨੇ ਜੱਦੀ ਜੱਟ ਸਰਦਾਰ । ਵਾਹਿਗੁਰੂ ਭਲੀ ਕਰਨ ਜੀ ।
Excellent video
Sardar g kasy hn
ਰੂਹ ਨੂੰ ਸਕੂਨ ਮਿਲੀਆ ਬਹੁਤ ਕੁਝ ਵੇਖਣ ਨੂੰ ਮਿਲੀਆ
Give us full adress v nice
Aa haveli kithe hai
WOW 👏👏👏👏
Village. Ghaour distt. Ludhiana Punjab
Love u Singh Sahab from Pakistan
ਬਹੁਤ ਵਧੀਆ ਪੇਸ਼ਕਾਰੀ
SSA me also belong to Village Tung in Amritsar..we proud and solute. Sir
This haveli is not in Tung village,. It's n Gahaur village Ludhiana
Sir, bahut vadhiya ji
Bhut vdiya ji
10 minute di gall nu 31 minute ch pesh krna, eh khabran waaleyan di khaasiyat hai. Te kudian nu rang ton ilaava kuch nahi pta hunda. Automobiles sector di coverage lyi koi jaankaari ya interest waala banda bhejna chahida.
Bht vadia lagia sir
ਮੈਂ ਖੁਦ ਫੌਜੀ ਹਾ ਮੈਨੂੰ ਆਰਮੀ ਦੀਆਂ ਪੁਰਾਣੀਆਂ ਗੱਡੀਆਂ ਦੇਖ ਕੇ ਬਹੁਤ ਖੁਸੀ ਹੋਈ
Great video.
Very nice
ਬਹੁਤ ਵਧੀਆ ਜੀ ਪਰ ਬਹੁਤ ਔਖਾ ਕੰਮ ਹੈ ਇਨੀ ਸਾਂਭ ਸੰਭਾਲ ਜਿਗਰੇ ਵਾਲਾ ਬੰਦਾ ਹੀ ਰੱਖ ਸਕਦਾ
ਲਾਈਵ ਇਨ ਕਨੇਡਾ 🤣😅
Respect
Bhut vadiya
eh pind ch mai survey kita ha ji
ki naam hai ji pind da
number send krna haveli valiya da
Please narate village name
Village Gahaur Ludhiana near Mullanpur dakha
gadda sade pind bhut sohna aa
pind balran dist. sangrur
Siraaa
Tong sab goriya de tot ne Ho any jameen ke Malik Gore hi banaa Gaye in ko
Good Mama g
Improve your video quality
Tung zindawad
Good
Amazing
BB Sir te chunni ta le lo
Address mil skda
R u gay??
@@natureloverrandeep8216 🤔🤔🤔
ਨੰਬਰ 1 ਫੁਕਰੇ
ਸਾਰਾ ਕੁਝ ਸੈਕਿੰਡ ਹੈਂਡ ਹੈ
ਸਾਹਿਬਾਨਾਂ ਪਿੰਡ ਤੋ ਜਦੀ ਜਮੀਨ ਵੇਚ ਕੇ ਸਤ ਕੁ ਸਾਲ ਪਹਿਲਾਂ ਸਾਰਾ ਕੁਝ ਖਰੀਦਿਆ ਹੈ
ਪਰਲ ਗਰੁਪ ਨੂ ਜਮੀਨ ਵੇਚੀ ਹੈ
Anchor da v english ch hath dhilla ee a jiada desi english boldi ਲਾਈਵ nai hundi ਲੀਵ hunda beebi
jatt jemidar sikh sardar ankhi te ijatdar
Akal channel kindly give complete address of this personality...
ਸਾਲਿਓ ਚੈਨਲ ਦਿਓ ਇਹ ਅਕਾਲ ਚੈਨਲ ਹੈ ਯਾ ਮੁਗ਼ਲੀਆ ਚੈਨਲ । ਖੁਦਾ ਹਾਫ਼ਿਜ਼ ਅੱਲਾ ਹਾਫ਼ਿਜ਼ ਇਨਸ਼ਾ ਅੱਲਾ ਕੀ ਹੁੰਦਾ ਓਏ ਲੌਡੂਓ
funded bgai e chanel pakistan to
Es haweli da adrss te mobile number send kro Plz asi eh rath leja sakde ha brother di marriage te Plz no. Send kro
Bai rath koi hai e nahi ehna kol. Te jihna ne cheezan shaunk naal rakhiyan hindiyan ne, oh fukri vaaste nahi dinde.
Kade ve ne milna veer, village Gahaur Ludhiana near Mullanpur dakha
Sharm auni chahidi ancr nu insha alha khuda hafiz lafaz use kr rhi a afsoos di gall a
Jasbir singh Delhi to
Madam you Talking too much lovely collection of cars and lovely haveli
Guddi faaltu bakvaas jaada kar rahe ho
Please stick to content...
More talks make it boring
jattan di sardari hundi nal jameena de
lady khud badbadati ja rahi hai kuch bhi... sardar ji ko bolne nahi de rahi, sardar ji interview sahi se nahi kiya lady ne..
Sala khch khana....kiss gallo lok dikhava
Very nice
Rare person know by his shaunk
Good
Good
Very nice
Very nice