Wow! Simply wow!!! Waise tan I am no one to tell you this but only request or share my viewpoint, tusi please eh geet ”sees tali te” zaroor zaroor record karwayeo....ehna mitha geet, ehn meetha, sidha dil ch laggeya ja k! Kya baat, kya kalam aae baapu paras ji di...lovely...i dont have enough word to express my feeling at the moment...awesome...nirra shehad...wow!!! Love hm...!!!
Sat shri akal chacha ji....🙏🏻lots of love....💕🇦🇺.... bot vdia.....please " jis k cirr upr tu soami so dukh kaisa paave..." shabd Avkaash veer naal record krdo ji... 🙏🏻
Bhai salaam mashallha aap toh sitting on a time machine bhai Allah apko aur changa rakhe,I wish to visit ur pind inshallah some day as watching u like this takes me back in time bhai,inshallah vl visit.
ਜਿਉਂਦੇ ਰਹੋ ਵੱਡੇ ਵੀਰ..
Wow! Simply wow!!! Waise tan I am no one to tell you this but only request or share my viewpoint, tusi please eh geet ”sees tali te” zaroor zaroor record karwayeo....ehna mitha geet, ehn meetha, sidha dil ch laggeya ja k! Kya baat, kya kalam aae baapu paras ji di...lovely...i dont have enough word to express my feeling at the moment...awesome...nirra shehad...wow!!!
Love hm...!!!
ਕਿਆ ਸੋਹਣਾ ਛੰਦ ਸੁਣਾਇਐ ਵੱਡੇ ਬਾਈ 🙏🏻
ਸਾਫ਼ ਸੁਥਰੀ ਕਲਾ ਦੇ ਮਾਲਕ ਹਰਭਜਨ ਮਾਨ ਬਾਈ
ਬਾਈ ਜੀ ਬਹੁਤ ਜਚ ਰਹੇ ਹੋਂ ਇਸ Red T shirt ਵਿੱਚ..ਹੁਣ ਤੱਕ ਦੀ ਸਭ ਤੋਂ ਸੋਹਣੀ ਦਿੱਖ 👌
ਜੋਗਾ ਸਿੰਘ ਜੋਗੀ ਸਾਹਬ ਵੀ ਸਾਡੇ ਮਾਝੇ ਤੋਂ ਬਹੁਤ ਵੱਡੇ ਕਵੀਸ਼ਰ ਹੋਏ ਨੇ
Zio Mann SAB ,more human beings and artists needed like you in the current scenario , love you Bai j
ਧਰਤੀ ਨਾਲ ਜੁੜਿਆ ਬੰਦਾ #ਮਾਨ
ਬਾਈ ਜੋ ਕਵਿਤਾ ਵਿਚਲੇ ਪਹਿਰੇ ਦੀ ਤੁਸੀਂ ਗੱਲ ਕਰ ਰਹੇ ਓ ਜੋ ਭੁੱਲ ਰਹੇ ਸੀ ਉਹ ਇੰਝ ਹੈ:
ਸਬਰ ਸ਼ੁਕਰ ਦਾ ਡੇਰਾ ਹੁੰਦਾ ਸਿਰੋਂ ਪਰੇ
ਰਾਵਣ ਲੰਕ ਪਤੀ ਨੇ ਕੱਟ ਕੱਟ ਸੀਸ ਧਰੇ
ਸ਼ਿਵ ਸ਼ੰਕਰ ਨੂੰ ਚਾੜ੍ਹੇ ਦਸ ਦਸ ਵਾਰ ਬਲੀ
ਸੀਸ ਤਲੀ ਧਰ ਤੁਰਨਾ ਪੈਂਦਾ ਪ੍ਰੇਮ ਗਲੀ
Paaji do you have lyrics for whole song ji 🙏
Manna ਮਰ ਜਾਣਾ ਵੇ,, ਪਿੱਛੇ yaddan ਰਹਿ ਜਾਣੀਐ,,,
ਸਤਿ ਸ੍ਰੀ ਅਕਾਲ 🙏ਵੀਰ ਜੀ ਜਦੋ ਤੁਸੀ ਪਿੰਡ ਆਉਨੇ ਤਾ ਪਹਿਲਾ ਦੱਸਿਆ ਕਰੋ ਜਰੂਰ ਤੁਹਾਨੂੰ ਮਿਲਣ ਨੂੰ ਦਿਲ ਕਰਦਾ 👍🏻👍🏻
Baught baught mithian yadhan han bhaji anmol khazna samblia hai tusi .baught vadhia lagda hai maan bhaji jadon tusi unforgettable moment sady nal share kardy ho.parmatma tahnu hamesha chardi kala vich rakhy .MANN'S FAMILY..love u 👌👍❤
ਬਹੁਤ ਵਧੀਆ ਬਾਈ ਜੀ
ਮਾਨ ਸਾਬ ਤਾਂ ਸਾਡੇ ਪੰਜਾਬ ਦਾ ਮਾਨ ਨਵੇਂ ਗਾਇਕਾਂ ਨੂੰ ਕੁਛ ਨਾ ਕੁਛ ਸਿੱਖ ਲੈਣਾ ਚਾਹੀਦਾ ਹੈ 🙏
ਯਾਦਾਂ ਰਹਿ ਜਾਣੀਆ ਬਾਈ ਜੀ
💗💗💗💗💗
Kya Baat Mann ji Sachi full Njoy kita
ਪੰਜਾਬ ਦਾ ਮਾਣ 💗🙏🤗
ਜਿਓਂ ਮਾਨ ਜੀ
ਮਾਨ ਸਾਵ ਇਹ ਇਕ ਬਹੁਮੁੱਲਾ ਖਜਾਨਾ ਹੈ ਕਿਰਪਾ ਕਰਕੇ ਇਹ ਸਾਰਾ ਰੀਕਾਰਡ ਕਰਵਾਓ
Jeeyo Meri Jaan 💖 Sadke Tere Jatta Hasda Vasda Reh Guwandia 🤘👊
God bless you and your family. I am Adeel Riaz from Karachi Pakistan
🙏🙏🙏🙏
East or west harbhajan maan best
#FreshRecordz
ਬਹੁਤ ਵਧੀਆ ਜੀ ਉਸਤਾਦ ਜੀ
Bhuat vadiya lagya video dekh k veer ji
7 likes in just 1 minute that’s HM
ਬਹੁਤ ਵਧੀਆ ਵੀਰ ਜੀ 🙏🙏🙏
ਬਹੁਤ ਖੂਬ
mann saab, pls record karwo ... awesome it is ..
ਬਹੁਤ ਵਧੀਆ ਜੀ
Manna marjana o piche yaadan reh janiyan🙏
Beautiful living legend Mann shabb
ਇਹ ਹੁੰਦੇ ਆ ਅਸਲੀ ਲੋਕ ਗਾਇਕ,ਮਿੱਟੀ ਨਾਲ ਜੁੜੇ ਹੋਏ ਕਲਾਕਾਰ!!!!
ਸਾਡੇ ਪੰਜ਼ਾਬ, ਪੰਜ਼ਾਬੀਅਤ ਤੇ ਪੰਜ਼ਾਬੀ ਸੱਭਿਆਚਾਰ ਦੇ ਮਾਨ ਸਤਿਕਾਰ ਨੂੰ ਕਾਇਮ ਰੱਖਣ ਵਾਲੀ ਬੁਲੰਦ ਅਵਾਜ਼ ਦੇ ਮਾਲਿਕ ਹਰਭਜ਼ਨ ਮਾਨ ਜੀ!!!!
ਜਿਹਨਾ ਦੇ ਗੀਤਾਂ ਨੂੰ ਸੁਣ - ਸੁਣ ਕੇ ਵੱਡੇ ਹੋਏ ਹਾਂ। ਜਿਹਨਾ ਨੇ ਮਾ ਬੋਲੀੇ ਪੰਜ਼ਾਬੀ ਦੀ ਸ਼ਾਨ ਨੂੰ ਹਮੇਸ਼ਾ ਬਰਕਰਾਰ ਰੱਖਿਆ। ਕਦੇ ਵੀ ਇਸ ਜ਼ੁਬਾਨ ਨੇ ਕੋਈ ਮਾੜਾ ਗੀਤ ਨਹੀ ਗਾਇਆ। ਉਮੀਦ ਕਰਦੇ ਹਾਂ ਆਉਣ ਵਾਲੇ ਸਮੇ ਵਿੱਚ ਵੀ ਉਹ ਪੰਜ਼ਾਬੀ ਕਲਾ, ਸੁਹਜ਼ ਤੇ ਸੱਭਿਆਚਾਰ ਦੀ ਪਹਿਰੇਦਾਰੀ ਕਰਦੇ ਰਹਿਣਗੇ।....
ਤੇ ਇੱਕ ਗੱਲ ਹੋਰ ਵੀ ਕਿ ਅੱਜ਼ਕੱਲ ਕਿਸੇ ਦਾ ਕੋਈ ਇੱਕ ਵੀ ਲੱਚਰ ਜਿਹਾ ਗੀਤ ਚੱਲਜ਼ੇ ਤਾਂ ਉਹ ਖੁਦ ਨੂੰ ਪਤਾ ਨਹੀ ਕਿਹੜਾ ਕੋਹਿਨੂਰ ਦਾ ਹੀਰਾ ਸਮਝਣ ਲੱਗ ਪੈਦਾ। ਪਰ ਹਰਭਜ਼ਨ ਮਾਨ ਦੀ ਸ਼ਖਸੀਅਤ ਦਾ ਇਹ ਬਹੁਤ ਨਿਵੇਕਲਾ ਪੱਖ ਹੈ ਕਿ ਉਹ ਆਪਣੇ ਅਤੀਤ ਨੂੰ ਕਦੇ ਨਹੀ ਭੁੱਲਿਆ ਆਪਣੀਆਂ ਜੜਾਂ ਨਾਲੋ ਕਦੇ ਨਹੀ ਟੁੱਟਿਆ। ਸੋ ਸਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਸਾਡੇ ਪੰਜ਼ਾਬ ਨੂੰ ਪੰਜ਼ਾਬੀ ਭਾਸ਼ਾਂ ਨੂੰ ਅਜ਼ਿਹੇ ਹੀਰੇ ਗਾਇਕ ਮਿਲੇ!!!!
ਅਵਤਾਰ ਅਟਵਾਲ
All time fav singer, 👌👌👌
bai ji swaad aa gaya dharam naal...love you
ਜੜ੍ਹਾਂ
Wah ji wah dil kush kr dita
Sat shri akal chacha ji....🙏🏻lots of love....💕🇦🇺.... bot vdia.....please " jis k cirr upr tu soami so dukh kaisa paave..." shabd Avkaash veer naal record krdo ji... 🙏🏻
Ghaint baiii jii
wah kiya baat aa ji....pls upload more videos of your village vlog bai ji.
NYC maan veere love you and miss you
ਮਾਨ ਵਰਗਾ ਕੋਈ ਨੀ। ਅਸਲੋਂ ਆਪਣੀ ਮਿੱਟੀ ਨਾਲ ਜੁੜਿਆ ਕਲਾਕਾਰ ਐ
Maan saab 😙😙
Bhai salaam mashallha aap toh sitting on a time machine bhai Allah apko aur changa rakhe,I wish to visit ur pind inshallah some day as watching u like this takes me back in time bhai,inshallah vl visit.
Dil khush ho giya
Jiyo maan saab
Love you uuuuu sardar g .i am Punjab Pakistan 🇵🇰🇵🇰
Bahut khoobsurat yaadan Bai ji
Bai g thodi soch and ur voice nu Salaam a bai g I really love ur voice .
Very nice living legend of punjab
Nyc video Harbhajan maan sir ji god always bless you
Way ji kya battan🙏
NYC to c Ur bonding n attachment vid roots.. u r too down to earth shows in videos..👌👌👏👏🙏💖💐
ਇਹ ਕਵਿਤਾ ਜਰੂਰ ਰਿਕਾਰਡ ਕਰੋ ✅
Harbhajan maam sir u r too good by nature by look good human being .
Sirraa😘😘😘😘😘😘😘
Mann saab jindabaad
Jeeyo Guwandio 💖
Very nyc maan saab ji
Love you Maan saab
❤❤❤❤😂 satnaam waahguru 🌹😅😊 vaaji fhnvj
ਮਾਨ ਸਾਹਿਬ ਹੁਣ ਦੁਬਾਰਾ ਰਿਕਾਰਡ ਕਰਵਾਉ
ਮਾਨ ਸਾਬ 😃
ਸੀਸ ਤਲੀ ਧਰ ਤੁਰਨਾ ਪੈਂਦਾ ਪ੍ਰੇਮ ਗਲੀ with music link send kro ji
Ji o Maan saab
Kaash tere jiha punjab da mukhmantry hunda veer ji ,, punjab di history kujj hor honi si
Good maan saab
Mann Sahib SSA .Best wishes to your Son lovely song .God Bless.ssdbn
Beautiful memories
Very nice ❤❤❤❤
22 g aa gana record kro bada vadia line aa
So sweet Sweet memories
Guwand mAtha Bhaichara Zindabad Jatta 🎙️
Very nice singer maan saab
Wadiyaaaa boooht waddiyaaa
Wah g wah maan saab
Bahut vadia veer
I am big fan maan sahib
Love you mann sabb
Wah ji wah
Nyc maan sab
wah ji..nice
Ssa veer g thude nl kn hai ea jo kivta sing kar rahe ea kis di hai ta thude nl kn hai
🙌🏽🙌🏽😘💐💐
Very nice veer ji pind di yadgar
ਮਾਨ ਸਾਬ ਜ਼ਿੰਦਾਬਾਦ ਜੀ
Very nice harbhajan bhaji
Nice veerey
Veer ji new film kadooo as rahi ha
Nice 👍 Good
Jeonda reh MAANA
very nice bai ji
Very nice good o janb
Good 22 g
Wao beautiful
Wow 👍🙏👌
Jo kavita ehe ga rhe a koi menu os mhan khi da name ds sakda please 🙏🙏🙏🙏
Good ji
V nice 👍
Very nice ji
NYC big bro
Mashaalla
ਰਕਾਡ ਕਰੋ
🙏🙏