ਕੈਪਟਨ ਸਰਕਾਰ ਦਾ ਨਵਾਂ ਉਪਰਾਲਾ ਬਿਜਲੀ ਖਪਤਕਾਰਾਂ ਲਈ ਵੱਡੀ ਸਕੀਮ

แชร์
ฝัง
  • เผยแพร่เมื่อ 25 ม.ค. 2025

ความคิดเห็น • 170

  • @aishdeep6497
    @aishdeep6497 5 ปีที่แล้ว +27

    ਬਿਜਲੀ ਮਾਫ ਨਹੀ ਹੋਣੀੇ ਚਾਹਿਦੀ ਕਿਸੇ ਦੀ ਵੀ ਬਸ ਬਿਜਲੀ ਸਸਤੀ ਕਰਦੋ

    • @ramboclub7967
      @ramboclub7967 5 ปีที่แล้ว +1

      Right

    • @gagangoyal4868
      @gagangoyal4868 5 ปีที่แล้ว +1

      Absolutely 22g

    • @aseemkumar958
      @aseemkumar958 5 ปีที่แล้ว +1

      Thodi gll 100% sahi e.pr wh sb vote pol e.te loc v 1000 ch vik de vota vele.puchlo kehre ghr ne paiss na litta hove.

    • @nityammm
      @nityammm 5 ปีที่แล้ว +1

      ਬਾਈ ਉਨ੍ਹਾਂ ਬਿੱਲ ਨਹੀਂ ਹੁੰਦਾ ਜਿਨ੍ਹਾਂ ਟੈਕਸ ਲਗਦਾ।

    • @nityammm
      @nityammm 5 ปีที่แล้ว

      @@aseemkumar958 ਬਾਈ ਤੂੰ ਪੈਸੇ ਦੇ ਕੇ ਗਿਆ ਸੀ?

  • @munishjindal8211
    @munishjindal8211 5 ปีที่แล้ว +29

    ੲਿਹ ਸਾਰੀ ਗਲਤੀ ਬਿਜਲੀ ਮਹਿਕਮੇ ਦੀ ਅਾ
    ਕੁਤਿਅਾਂ ਦਾ ਮਹਿਕਮਾ ਵਾ ੲਿਹ

    • @aseemkumar958
      @aseemkumar958 5 ปีที่แล้ว

      Mare vikau log hi mari govt bnaunde ne.

  • @avtargrewal3723
    @avtargrewal3723 5 ปีที่แล้ว +16

    ਕੈਪਟਨਾ ਅਕਲ ਨੂੰ ਹਥ ਮਾਰ ਕੋਣ ਭਰੂ ਐਨੇ ਬਿਲ ਤੇਰਾ ਪਿਉ ਭਰੂ

    • @aseemkumar958
      @aseemkumar958 5 ปีที่แล้ว

      1000 rs ch vote v eho vechde.

  • @jagrajsandhu8421
    @jagrajsandhu8421 5 ปีที่แล้ว

    ਮਿਡਲ ਲੋਕਾਂ,ਗਰੀਬ ਲੋਕਾਂ ਨੂੰ ਨਾਂ ਕੋਈ ਨੋਕਰੀਆਂ ਨਾ ਸਹੂਲਤਾਂ ਸਰਕਾਰੀ ਅਧਿਕਾਰੀਆਂ ਨੂੰ ਹੋਸ਼ ਕਾਇਮ ਕਰਨੀ ਚਾਹੀਦੀ ਹੈ,

  • @manmohansingh7426
    @manmohansingh7426 5 ปีที่แล้ว +29

    ਬਿਜਲੀ ਮਹਿੰਗੀ ਕਰਕੇ ਕੈਪਟਨ ਸਰਕਾਰ ਨੇ ਬਾਦਲਾਂ ਦੇ ਜ਼ੁਲਮਾਂ ਨੂੰ ਵੀ ਮਾਤ ਦੇ ਦਿੱਤੀ।

    • @aseemkumar958
      @aseemkumar958 5 ปีที่แล้ว

      Bai ji sanu te dove eko hi ne bs shkl badal gi.

  • @malkagill5498
    @malkagill5498 5 ปีที่แล้ว +20

    ਬਾਈ ਜੀ ਜੋ ਮੀਟਰ ਦਾ िਬॅਲ ਦੋ ਮਹੀਨੇ ਤੋਂ ਰੀिਢੰਗ ਲੈਕੇ ਅਾਉਂਦਾ ਹੈ,ਉਸ ਚ ਅਾਪਣਾ ਘਾਟਾ ਹੈ िਕਉਂिਕ ਸੌ ਯੂिਨਟ ਤੋਂ ਬਾਅਦ ਰੇਟ ਚੇਂਜ ਹੋ ਜਾਂਦਾ ਹੈ ,ਇਸ ਕਰਕੇ ਹਰ ਮਹੀਨੇ िਬॅਲ ਅਾਉਣਾ ਚਾਹੀਦਾ ਹੈ ,ਇਸ िਵॅਚ ਵੀ ਠੇਕੇਦਾਰ ਧੋਖਾ ਕਰ ਰਹੇ ਹਨ

    • @aseemkumar958
      @aseemkumar958 5 ปีที่แล้ว

      Bai ji kujh knoon eho je ne jehre loca nu nai pata,te baki gll loc v bahut chust ne vota vele 1000 leke vote pa aunde ne fer rola paunde.

    • @malkagill5498
      @malkagill5498 5 ปีที่แล้ว

      @@aseemkumar958 ਸਹੀ ਹੈ ਜੀ ,

  • @RajinderSingh-zt5ux
    @RajinderSingh-zt5ux 5 ปีที่แล้ว +1

    ਪੰਜਾਬ ਹੋਵੇ ਜਾਂ ਕੋਈ ਵੀ ਸੁਬਾ ਜੋ ਰੇਟ ਦਿੱਲੀ ਵਿਚ ਬਿਜਲੀ ਦਾ ਹੈ ਉਸ ਰੇਟ ਨਾਲ ਸਾਰੇ ਇੰਡੀਆ ਨੂੰ ਮਿਲਣੀ ਚਾਹੀਦੀ ਹੈ ਮੁਆਫ਼ ਨਹੀਂ

  • @dalvirjassal4450
    @dalvirjassal4450 5 ปีที่แล้ว +46

    ਮੈ ਤਾ ਕਹਾਗਾ ਕਿ ਗਰੀਬ ਲੋਕਾ ਨੂੰ ਇੱਕ ਲੈਨ ਵਿੱਚ
    ਖੜਾ ਕੇ ਗੋਲੀਆ ਮਾਰ ਦੇਵੋ ।
    ਜਾ ਫਿਰ ਗਰੀਬ ਲੋਕਾ ਨੂੰ ਉਚੇ ਚੁਕੋ ਤੇ ਇਨਾ ਦੀ ਅਵਾਜ ਸੁਣੋ

    • @aseemkumar958
      @aseemkumar958 5 ปีที่แล้ว

      Baj ji eho bnde hi maria sarkara bnunde ne.vota vele 1000 rs leke vote paunde ne.

  • @NarinderSingh-qu9gy
    @NarinderSingh-qu9gy 5 ปีที่แล้ว

    ਬਿਜਲੀ ਮਾਫ ਨਹੀਂ ਹੋਣੀ ਚਾਹੀਦੀ, ਜੇ ਸਾਰਾ ਭਾਰਤ ਦੇਸ਼ ਬਿਜਲੀ ਦਾ ਬਿੱਲ ਭਰੇ ਤਾਂ ਇੱਕ ਦੋ ਰੁਪਏ ਤੋਂ ਵੱਧ ਪ੍ਰਤੀ ਯੂਨਿਟ ਨਹੀਂ ਹੋ ਸਕਦਾ, ਸਾਰਾ ਮਸਲਾ ਵੋਟਾਂ ਦਾ ਹੈ, ਆਹ ਵੀ ਫਰੀ ਔਹ ਵੀ ਫਰੀ, ਅਸਲ ਵਿਚ ਕਿਸੇ ਵੀ ਚੀਜ਼ ਦਾ ਉਤਪਾਦਨ ਮੁੱਲ ਕੌਣ ਦੇਵੇਗਾ, ਕੋਈ ਵੀ ਨਹੀਂ, ਇਸ ਫਰੀ ਦੇ ਕਲਚਰ ਨੇ ਹੀ ਸਾਰਾ ਭਾਰਤ ਕੰਗਾਲ ਕਰ ਦਿੱਤਾ, ਸਰਕਾਰ ਤੋਂ ਕੋਈ ਵੀ ਚੀਜ਼ ਫਰੀ ਮੰਗਣ ਨਾਲੋਂ 50,000 ਦੀ ਨੌਕਰੀ ਮੰਗੋ ਸਾਨੂੰ ਕੋਈ ਇਤਰਾਜ਼ ਨਹੀਂ

  • @gurmejsingh5840
    @gurmejsingh5840 5 ปีที่แล้ว

    ਕਿਰਪਾ ਕਰਕੇ ਗਰੀਬਾਂ ਦੀ ਅਵਾਜ ਸੁਣੋ

  • @harinder_.randhawa
    @harinder_.randhawa 5 ปีที่แล้ว +21

    ਜਿਹੜੀਆਂ ਮਸ਼ਹੂਰੀਆਂ ਪੋਸਟ ਦੇ ਉਪਰ ਉਪਰ ਚੈਨਲ ਵਾਲੇ ਦਿਖਾ ਰਹੇ ਉਹਦਾ ਕੀ ਮਤਲਬ ਆ

  • @tarsemsinghdhanoa398
    @tarsemsinghdhanoa398 5 ปีที่แล้ว +22

    ਕੈਪਟਨ ਤੇ ਬਾਦਲ ਦੀ ਬਿਜਲੀ ਫ੍ਰੀ ਹੋਣੀ ਆ ਓ ਹੁਣ ਲੋਕਾਂ ਤੋਂ ਹੀ ਪੂਰਾ ਕਰਨਾ ਆ

  • @randhirkaur5356
    @randhirkaur5356 5 ปีที่แล้ว +4

    ਪੰਜਾਬ ਸਰਕਾਰ ਜਿਹੜੀ ਮਰਜ਼ੀ ਆ ਜਾਵੇ ਇਹਨਾਂ ਦੀਆਂ ਨੀਤੀਆਂ ਨੇ ਬੋਰਡ ਦਾ ਬੇੜਾ ਗ਼ਰਕ ਕੀਤਾ ਹੋਇਆ ਹੈ ਮਿਡਲ ਕਲਾਸ ਦਾ ਕਚੂੰਬਰ ਕਢਿਆ ਹੋਇਆ ਹੈ ਕੁਝ ਸੋਚਣ ਦੀ ਲੋੜ ਹੈ

  • @tanvising2264
    @tanvising2264 5 ปีที่แล้ว

    ਵੋਟਾਂ ਪਾਉਣ ਲੱਗਿਆ ਅਸੀਂ ਕਦੇ ਕੁਝ ਨਹੀਂ ਸੋਚਦੇ ।

  • @harinderbrar2736
    @harinderbrar2736 5 ปีที่แล้ว +5

    ਬਾਈ ਜੀ ਸਾਰੇ ਦੇਸ ਬਿੱਲ ਭਰਦੇ ਆ ਭਾਰਤ ਹੀ ਇੱਕ ਦੇਸ਼ ਆ ਜਿੱਥੇ ਲੋਕਾਂ ਬਿਜਲੀ ਫਰੀ ਭਾਲਦੇ ਆ ਇਸ ਕਰਕੇ ਦੇਸ਼ ਕਰਜਾਈ ਹੋ ਰਿਹਾ

  • @sahibsahib7200
    @sahibsahib7200 5 ปีที่แล้ว +3

    ਫਰੀ ਦਾ ਕੀ ਮਤਲਬ ਕਿਸੇ ਨੂੰ ਵੀ ਫਰੀ ਨਾ ਦਿਓ ਇਕ ਨੂੰ ਫਰੀ ਦਿੰਦੇ ਹੋ ਓਸ ਦਾ ਬੋਝ ਬਾਕੀਆਂ ਤੇ ਪਾ ਰਹੇ ਹੋ ਫਰੀ ਵਾਲੇ ਘਰ ਵਿੱਚ 200 ਵਾਟ ਦੇ ਬਲਵ ਸਾਰਾ ਦਿਨ ਕੂਲਰ ਚਲਦੇ ਹਨ ਖੇਤਾਂ ਵਿਚ ਮੋਟਰਾਂ 24 ਘੰਟੇ ਚਲਦੀਆਂ ਹਨ ।ਬਿਜਲੀ ਸਸਤੀ ਦਿਓ ਫਰੀ ਨਹੀ ।ਸਭ ਸੰਜਮ ਨਾਲ ਵਰਤਣਗੇ ਬਿਲ ਘਟ ਆਉਣਗੇ ।

    • @kuldeepkaur6905
      @kuldeepkaur6905 5 ปีที่แล้ว

      Ehna sb deya 200 ਯੂਨਿਟਾਂ ਮਾਫ ਹਨ.. ੲਿਹ ਬਿਲ ੳੁਹੀ ਹੈ

  • @SandeepSingh-th9mq
    @SandeepSingh-th9mq 5 ปีที่แล้ว +1

    ੲਿਹ ਸਰਕਾਰ ਗਰੀਬ ਵਿਰੋਧੀ ਹੈ ।

  • @naujawanwelfareclub809
    @naujawanwelfareclub809 5 ปีที่แล้ว

    ਕੈਪਟਨ ਨੇ ਮੋਬਾਇਲ ਵੀ ਤਾ ਦੇਣੇ ਆ ਗਰੀਬਾ ਤੋ ਧੱਕੇ ਨਾਲ ਪੈਸੇ ਇਕੱਠੇ ਕਰ ਕੇ

  • @DavinderSingh-sv7vp
    @DavinderSingh-sv7vp 5 ปีที่แล้ว

    ਬਿਲ ਮਾਫ ਤਾ ਨਹੀ ਕਰਣਾ ਚਹੀਦਾ ਪਰ ਬਿਜਲੀ ਧੰਕਾ ਵੀ ਨਾਂ ਕਰਨ

  • @LovepreetSingh-en4rg
    @LovepreetSingh-en4rg 5 ปีที่แล้ว

    ਗਰੀਬਾ ਦੇ ਗੱਲ ਕੁਟੀ ਜਾਣ ਦੀ ਸਰਕਾਰ ਬਾਕੀ ਲੋਕਾਂ ਦੇ ਤਾ ਬੱਕਸੀਆ ਚ ਵੀ ਬੱਤੀਆ ਡਰੈਕਟ ਆ ਜੇ ਕੋਈ ਗਰੀਬ ਬੱਤੀ ਜਗਾ ਲੈਦਾ ਸੀ ਵੱਡੇ ਬਕਸੇ ਲਾਏ ਵ

  • @binderbatth3132
    @binderbatth3132 5 ปีที่แล้ว

    ਇਹਨਾਂ ਦੇ ਘਰ ਚੈਕਿੰਗ ਕਰਾਉ 100 ਵਾਟ ਦੇ ਪੰਜ ਪੰਜ ਬਲਬ ਜਗਦੈ ਹਨ 12 ਵਜੇ ਦੁਪਹਿਰ ਤੱਕ

  • @KuldeepKaur-ud8ph
    @KuldeepKaur-ud8ph 5 ปีที่แล้ว +1

    ਕੈਪਟਨ ਸਰਕਾਰ ਤੇ ਕੁਤੀ ਸਰਕਾਰ ਨੇ ਅਤ ਚਕੀ ਹੇ

  • @singhbaljit1826
    @singhbaljit1826 5 ปีที่แล้ว +12

    bilkul nakme sarkr aa captin de

  • @khushikaur6809
    @khushikaur6809 5 ปีที่แล้ว +1

    ਕੋਈ ਸਰਕਾਰ ਨੀ ਮਾਫ਼ ਕਰਦੀ ਬਿੱਲ

  • @sikandersandhu6258
    @sikandersandhu6258 5 ปีที่แล้ว +9

    pao vote Congress nu

  • @KuldeepSingh-zf9zi
    @KuldeepSingh-zf9zi 5 ปีที่แล้ว

    ਕਿਸਾਨ ਮਾਰਨਾ ਇੰਨਾ ਨੇ ਗਰੀਬ ਕਿਸਾਨ ਤਾ ਦਿਹਾੜੀ ਞੀ ਨਹੀ ਕਰ ਸਕਦੇ ਉਹ ਕਿਧਰ ਜਾਣ

  • @AshokKumar-df7ub
    @AshokKumar-df7ub 5 ปีที่แล้ว +1

    ਕੂੰਢੀ ਲਾਇਅਾ ਕਰੋ ਵੀਰੋ😉ਇਦਾ ਰੋਲਾ ਰਪਾ ਪਾਇਅਾ िਕਸੇ ਨੇ ਨੀ ਸੁਨਣੀ

  • @LakhwinderSingh-xi1hq
    @LakhwinderSingh-xi1hq 5 ปีที่แล้ว +1

    ਘਰਾਂ ਦੇ ਬਿਜਲੀ ਦੇ ਬਿੱਲ ਘਟਾਉਣੇ ਨੇ ਤੇ ਬੈਂਸ ਨੂੰ ਮੁੱਖ ਮੰਤਰੀ ਬਣਾ ਦਿਓ

  • @pritamsinghpritamsingh1966
    @pritamsinghpritamsingh1966 5 ปีที่แล้ว +3

    ਪਾਓ ਜੀ ਕੈਪਟਨ ਨੂੰ ਵੋਟਾਂ

    • @KuldeepKaur-ud8ph
      @KuldeepKaur-ud8ph 5 ปีที่แล้ว

      ਹੁਣ ਨਾ ਪਾਯੋ ਵੋਟਾ ਕੈਪਟਨ ਨੂੰ

  • @SinghGill7878
    @SinghGill7878 5 ปีที่แล้ว

    Hor Pavo Captan nu Vota

  • @princesandhu1030
    @princesandhu1030 5 ปีที่แล้ว

    Bilkul sahi gal a maff hone chahede g

  • @pardeepkumar3655
    @pardeepkumar3655 5 ปีที่แล้ว

    Hor pao vota Congress nu

  • @harjinderkourchk3882
    @harjinderkourchk3882 5 ปีที่แล้ว +3

    ਹੋਰ ਬਿਠਾਓ ਕੈਪਟਨ ਨੂੰ ਕੁਰਸੀ ਤੇ

  • @jaswindersandhu9807
    @jaswindersandhu9807 5 ปีที่แล้ว

    ਇਹ ਦੋ ਰੁਪਏ ਵਾਲੀ ਕਣਕ ਦੇ ਪੈਸੇ ਪੂਰੇ ਕਰਦੇ ਹਨ

  • @sukhrajmansa9137
    @sukhrajmansa9137 5 ปีที่แล้ว +3

    waheguru ji

  • @gurneetshergillshergill3291
    @gurneetshergillshergill3291 5 ปีที่แล้ว

    Sahi kita a sarkar zindabad

  • @tarsemsinghdhanoa398
    @tarsemsinghdhanoa398 5 ปีที่แล้ว +3

    ਸਾਰੇ ਇਹੀ ਹਾਲ ਆ

  • @rajsidhu3207
    @rajsidhu3207 5 ปีที่แล้ว

    Waheguru waheguruji

  • @rachanmani1415
    @rachanmani1415 5 ปีที่แล้ว +1

    Very good

  • @harinder_.randhawa
    @harinder_.randhawa 5 ปีที่แล้ว +5

    ਇੰਨਾਂ ਤਾਂਤਰਿਕਾਂ ਨੂੰ ਕਿਉ ਪਰਮੋਟ ਕੀਤਾ ਜਾ ਰਿਹਾ

  • @Jagroopsinghgoraya51
    @Jagroopsinghgoraya51 5 ปีที่แล้ว +1

    Hor palo vota Captain nu

  • @babburame7190
    @babburame7190 5 ปีที่แล้ว

    Hor pao vota camton nu

  • @basdevsingh3591
    @basdevsingh3591 5 ปีที่แล้ว +10

    Pehlan ehi lok kehnde c Bhagwant Mann ton nahi sambhaal hona Punjab sirf Captain hi sambhaal sakda. Hor pao votan captain nu.

  • @HarpreetSinghAtwal7
    @HarpreetSinghAtwal7 5 ปีที่แล้ว

    Captain Saab ki krn jdo Sanu ik month di 200 unit maaf aa bill aunda 2 month baad islyi totel unit 400 maaf 2 month di te jdo isto upr use krde ta isda bill ta aauna hi aa ji.....bki jina nu maaf hunda oh kehnde Sara bill maaf Hove jdo heater chlaune fr bill ta auna hi aa

  • @roorchandarora3659
    @roorchandarora3659 5 ปีที่แล้ว

    Ena Tha Main Karn Eh hai Ji Unit 200/Maff Hai Pr Din Rat Hetar Challa Rahi Hn . Kausar Sarkara Tha Ja Bijli Bord Tha .

  • @tarloksingh5755
    @tarloksingh5755 5 ปีที่แล้ว

    Hun nahi chahunda punjab captain di sarkar

  • @RanjitKaur-hm8qz
    @RanjitKaur-hm8qz 5 ปีที่แล้ว

    Juttea maro bijli walea dy fad lo sare ekhdy hoky 🔫🔫🔫👞👞👞👞👞👞

  • @JAGSIRSINGH-sp4wj
    @JAGSIRSINGH-sp4wj 5 ปีที่แล้ว +1

    Saram kro bijli board pehla full bill pao fir jkr lokkan de dang chukki ta maaf krdo ehi rajneei aa

  • @jindersidhu3120
    @jindersidhu3120 5 ปีที่แล้ว +3

    Ehi gll ta maardi aa g ekta haini khetan valian motr te mcchi jande aa khetan vale kehda raje aa sbb da gujara ee msa chlda

  • @punjab91
    @punjab91 5 ปีที่แล้ว

    Sarkar inne fudu a jatta nu free dende a te grab lokka nu da khokne pee Rahi a sarkar

  • @deeplahoriya1698
    @deeplahoriya1698 5 ปีที่แล้ว

    Shi khya sarya de ghara de bill bhut aa rhe ne na koi A C chalde na koi hor koi cheez fer v bill dkh lo kinne aa rhe ne. Aj tak 500 ja 700 aye ne hun 5000 nd 8000 aa rhe ne hun ki kri aa dso

  • @sewasinghgill
    @sewasinghgill 5 ปีที่แล้ว +1

    Mere naal v aahi hoya.
    Koi nahi sunnda

  • @mamtakorotana3352
    @mamtakorotana3352 5 ปีที่แล้ว

    Sarkar nu bijli dia unita check krke bill maff krna chahida a.loka de ghra ch kular bulb washing machina din rat chlde rehnde a ona de b bill maaf a.or unita pta ni kinia kina jlonde a.so jehre greeb priwar wale a ona de bill maf krne chahide a as compared to jina de bijli di unita vdh fokk hundia a

  • @JAGSIRSINGH-sp4wj
    @JAGSIRSINGH-sp4wj 5 ปีที่แล้ว +1

    Kuj ni banan dena Punjab da ehna leader's ne

  • @sandybablu7944
    @sandybablu7944 5 ปีที่แล้ว +1

    Hor Paolo vota

  • @armaangunnu3469
    @armaangunnu3469 5 ปีที่แล้ว

    Jehde new Meters ne lg rha ohhh jada Bil kad rhe aa asi v dekhya sade nal ghr te

  • @gurmeetkaur2974
    @gurmeetkaur2974 5 ปีที่แล้ว +1

    Loka da v saria pya gl koi v hove gl motra de bill di jrur krde ne pr loka nu ek jut hona chaida aa na k kise nal eerkha krni

    • @gurwindersinghchohan8669
      @gurwindersinghchohan8669 5 ปีที่แล้ว

      Gurmeet Kaur j loka nu inni sens Hove te apni jindgi de fasle ap krn.

  • @dhaliwalgaming2937
    @dhaliwalgaming2937 5 ปีที่แล้ว +1

    Muaaf kise nu na kita jawe bill bijli sasti kiti jawe har koi aoukha Ho k paise bharda

  • @sandepsingh3833
    @sandepsingh3833 5 ปีที่แล้ว

    Delhi bich kejrybal ne 200 junit maf 400 junit aoun te adha Bill Dena pbe ga

  • @gursingh7554
    @gursingh7554 5 ปีที่แล้ว

    Eh ta bilkul sarkar balon amm janta di lutt hai.bijli mehkma be chor mehkma hai.

  • @manoharlal623
    @manoharlal623 5 ปีที่แล้ว +1

    Greeb hona india ch past hai

    • @manoharlal623
      @manoharlal623 5 ปีที่แล้ว

      Greeb hona india ch paap hai

  • @dhaliwalgaming2937
    @dhaliwalgaming2937 5 ปีที่แล้ว

    Aina v dhaka na kita jawe k ohna di aini khapt hi ni bijli Di te bill veeh veeh hajaar pao

  • @davinderdavinder613
    @davinderdavinder613 5 ปีที่แล้ว

    2022 ch sarkar change karo

  • @lakhwindersingh7114
    @lakhwindersingh7114 5 ปีที่แล้ว

    Sada 1 lakh 10000

  • @karamsinghanttal5565
    @karamsinghanttal5565 5 ปีที่แล้ว

    Kisi da bill maf na karo. Binli sasti karo.

  • @sursirtaz9506
    @sursirtaz9506 5 ปีที่แล้ว

    Vota vi tusi hi paiya ehna nu

  • @SinghGill7878
    @SinghGill7878 5 ปีที่แล้ว

    Sakeem kehri ay a eh ta dasyia ny

  • @sukhdevbrar965
    @sukhdevbrar965 5 ปีที่แล้ว

    Change bndian nu votan pao ena Rvayti partian da bhog pa deo Sb Kush apne aap thik ho javega aje vi moka hai je late hoge phir kuj vi nhi rehna

  • @rajveersingh7409
    @rajveersingh7409 5 ปีที่แล้ว

    Hot jitao captain nu

  • @KaranKumar-yx6kq
    @KaranKumar-yx6kq 5 ปีที่แล้ว

    Ji

  • @HapPy-fu2rp
    @HapPy-fu2rp 5 ปีที่แล้ว

    yr bill muaf karn nu kyon kehnde aa
    iss tran kaho k ih ziada bill aun da ki karn uh ghat hona chahida
    bill muaf ni huna chahida

  • @paramjeetsingh945
    @paramjeetsingh945 5 ปีที่แล้ว

    Bhai ehi tareeka ehna sarkaran Da gareeban nu Maran Da...

  • @jagtarsingh4733
    @jagtarsingh4733 5 ปีที่แล้ว +1

    Hor pao kaptan nu बोट

  • @sohanSingh-qm7lx
    @sohanSingh-qm7lx 5 ปีที่แล้ว

    Jitho inkam auni othe muaf kita

  • @LuckySingh-xr9wh
    @LuckySingh-xr9wh 5 ปีที่แล้ว +2

    gareba bare Badal Baba he sohda c, Baba jindabad,, Cong, 🐩kutti

  • @RajinderKaur-wx2zo
    @RajinderKaur-wx2zo 5 ปีที่แล้ว

    Pinda vich bill sheti koi taara ni es kar k v jaada aaunde ne dukhi call sarey nu bijli sasti karo ta taarange v jive hor cijanda bill har mahine aaunda uve bijli da bill v mahine baad aauna chahida eh ta apne vargeya nu mahine baad mitar di foto khicho kinne unit hunde do mahine de oh dikha k 1 vaar raula pauna chahida yahi sasti bijli hovegi

  • @sarbjitsingh7019
    @sarbjitsingh7019 5 ปีที่แล้ว

    manu laggda bigli da bill jadha anda wa tahnu moter dak deya motera di lite 8 ganty aundi aa tysi lok ghar ch heetar laundy o 400 gunt thanu v free aa ph v daso hun kyu rondy o phla captain tuda chcha c jd vota pundy c

  • @simrankaurjohal7701
    @simrankaurjohal7701 5 ปีที่แล้ว +2

    Sanu v boht aya patiale ton aaye a

  • @amandeepsinghaman3508
    @amandeepsinghaman3508 5 ปีที่แล้ว

    Sarkar da tid ni parda phla oh pro sare

  • @5911-o1b
    @5911-o1b 5 ปีที่แล้ว

    Ehnaa hi votee pyii si congress paisaa lykaa

  • @SurjitSingh-qw7ok
    @SurjitSingh-qw7ok 5 ปีที่แล้ว

    bahut bahut galat ho riha gariban naL 🙏

  • @gurbhejsinghsinghmand3163
    @gurbhejsinghsinghmand3163 5 ปีที่แล้ว +1

    Hor karo chori bejli di pehla vote pon laga pata nahi c

  • @baljitsinghgrewal9011
    @baljitsinghgrewal9011 5 ปีที่แล้ว +1

    Hor vita paou cifras tae akali a nu

  • @tonysandhu4070
    @tonysandhu4070 5 ปีที่แล้ว

    Jine v nave meter lai ja rahe ne oh baht hi tej chalde ne par koi karwahi nahi hundi gal garibi di nahi sab nu 3rups per junt lao sarkar suti pai

  • @rkkkyou7461
    @rkkkyou7461 5 ปีที่แล้ว

    Meteraw ch fault hona jo vadh riding dikha rhe hone aw....

  • @jimmygill8103
    @jimmygill8103 5 ปีที่แล้ว

    Jaaa paraaa ik ta nave meter lake lokka da lakk tod ta hun safye dende oo meter tade nave jump marde haaa te meter jadaaa show krdaaaa ha

  • @gurpreetsinghsandhu3917
    @gurpreetsinghsandhu3917 5 ปีที่แล้ว +1

    Blub te diny ne off krdy 100 waat dy te heater eh loundy

  • @balbirkaur4019
    @balbirkaur4019 5 ปีที่แล้ว

    Jason varte hi nai bijli ta bill kio shram karo sarkaro

  • @LuckySingh-xr9wh
    @LuckySingh-xr9wh 5 ปีที่แล้ว +1

    p, sarkar murda bad isnu badlo nahi ta mare jaoge

  • @techpurba3864
    @techpurba3864 5 ปีที่แล้ว +1

    Bijli makmay de galti a

  • @manavralley6374
    @manavralley6374 5 ปีที่แล้ว

    Koi mafi nahi honi chahiye thi read katne chahi De han

  • @bharatbhushansharma8503
    @bharatbhushansharma8503 5 ปีที่แล้ว

    Sabh de bill maf karo nahi ta Sabh nu la do yunit 3 rupaye kar do jo ki har raj vich hi Sabh nu brabar karo ek pase na dekho garib har ek jat vich va

  • @Mann-e7d
    @Mann-e7d 5 ปีที่แล้ว +1

    Free ta kyu karn tuci dihdi ghat lene o bijli mekam control kar k Bill bhjene chide a ghar c appa daily use karni bijli kheta c ta jado jroort wartde a

    • @vickyff2927
      @vickyff2927 5 ปีที่แล้ว

      Aankhein phoot Jati Hai Jab bored Panda ho jutiya Maurya karo Sarkar De

  • @tonysandhu4070
    @tonysandhu4070 5 ปีที่แล้ว

    Bijali di muaffi band karo sistam sahi karo Punjab Wich 9 rups per junt kiu

  • @ritakaur1362
    @ritakaur1362 5 ปีที่แล้ว

    Bijli board balo par asmani bijali pare intana bil dete hea

  • @gurteejsingh526
    @gurteejsingh526 5 ปีที่แล้ว +1

    Zimidar marta eh ta garib garib karke bout kuj lende aw bigli maaf aw ehna nu AC lawa chadde Zimidar marta

  • @kamaljeetsingh3759
    @kamaljeetsingh3759 5 ปีที่แล้ว +1

    Vota ta paise la k pode a

  • @Gopyudhonangal
    @Gopyudhonangal 5 ปีที่แล้ว

    Captain di fudu srkar

  • @surindersingh22katoch99
    @surindersingh22katoch99 5 ปีที่แล้ว +1

    Sharm karo headline ki te khabar ki aapas ch koi sabandh hi nahin nira jhooth

  • @jinderSingh-zl1sz
    @jinderSingh-zl1sz 5 ปีที่แล้ว +1

    Bad govt