🔴 PARMINDER SANDHU BIOGRAPHY | FAMILY | HUSBAND | STRUGGLE | INTERVIEW | SONGS | DEATH

แชร์
ฝัง
  • เผยแพร่เมื่อ 13 ธ.ค. 2024

ความคิดเห็น • 285

  • @malkitghai4314
    @malkitghai4314 ปีที่แล้ว +14

    ਪਰਮਿੰਦਰ ਸੰਧੂ ਜੀ ਦਾ ਗੀਤ, ਉਡ ਕੇ ਸੋਹਣਿਆ, ਤੇ ਰਾਹੀਆ ਰਾਹੇ ਜਾਦਿਆ,ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ,ਬਹੁਤ ਵਧੀਆ ਸੀ ਮਿਊਜ਼ਿਕ, ਤੇ ਆਵਾਜ, ਸੰਦੀਲਾ ਜੀ ਦੇ ਨਾਲ ਜੋੜੀ ਸੁਪਰਹਿੱਟ ਰਹੀ ।

  • @swarnsingh6145
    @swarnsingh6145 5 หลายเดือนก่อน +12

    ਬਹੁਤ ਵਧੀਆ ਲੱਗਿਆ ਜੀ ਮਾਣਕ ਨਾਲ ਪਰਮਿੰਦਰ ਨੇ ਸਾਡੇ ਪਰੋਗਰਾਮ ਕੀਤਾ ਸੀ। 19। 3। 1980। ਨੂੰ ਪਾਤੜਾ ਨਜਦੀਕ

  • @BaljitSingh-bj4vm
    @BaljitSingh-bj4vm 6 หลายเดือนก่อน +12

    ਸਾਡਾ ਜਨਮ ਵੀ 1959ਦਾਹੇਅਸੀ ਪਰਮਿੰਦਰ ਕੌਰ ਸੰਧੂ ਜੀ ਨੂੰ ਬਹੁਤ ਸੁਣਦੇ ਹਾਂ ਮੌਤ ਦਾ ਸੁਣਕੇ ਬਹੁਤ ਦੁਖ ਹੋਇਆ

  • @gurbajmaan9605
    @gurbajmaan9605 4 ปีที่แล้ว +19

    ਬਹੁਤ ਵਧੀਆ ਗਾਇਕਾਂ ਸੀ ਪਰਮਿੰਦਰ ਸੰਧੂ ਜੀ

  • @sukhmanderbhullar7810
    @sukhmanderbhullar7810 4 ปีที่แล้ว +15

    ਬਹੁਤ ਖੂਬਸੂਰਤ ਤੇ ਸੁਰੀਲੀ ਗਾਇਕਾ ਸੀ ਪਰਮਿੰਦਰ ਸੰਧੂ।

    • @HarbhajanSingh-x6z
      @HarbhajanSingh-x6z 4 หลายเดือนก่อน +1

      KarnailsinghNallhLohianKhass SarbjeetSabi SakandersoBhjnsingh JogindersinghsoSantasinghVoNallh

  • @gtej6852
    @gtej6852 4 ปีที่แล้ว +20

    ਕੈਸਟ ਯੁਗ ਦੀ ਸਭ ਤੋਂ ਪਾਪੂਲਰ ਕੈਸਟ ਗੀਤਾਂ ਭਰੀ ਪਟਾਰੀ ।👍👍👍👍👌👌👌👌👌⚘
    ਜਸਵੰਤ ਸੰਦੀਲਾ ਜੀ ਨਾਲ

  • @darshandarshan3135
    @darshandarshan3135 4 ปีที่แล้ว +8

    ਆਪ ਦੀ ਵੀਡੀਓ ਦੇਖ ਦੋਸਤ ਬਹੁਤ ਚੰਗਾ ਲਗਿਆ ਕਈ ਚੀਦਾ ਬੇਸਕ ਜਿੰਦਗੀ ਵਿੱਚ ਛਡ ਚੁੱਕੇ ਹੁੰਦੇ ਹਾ ਪਰ ਫਿਰ ਵੀ ਉਹਨਾ ਦੇ ਨਾਲ ਲਗਾ ਹੁੰਦਾ ਜਿਨੇ ਵਢੇ ਮਰਜੀ ਭਗਤ ਬਨ ਜਾਈਏ ਫਿਰ ਵੀ ਪਿਛਲੀਆ ਯਾਦਾ ਸਤਾਦੀਆ ਸਨ ਜਿਹੜੇ ਕਿਤੇ ਸਧੀਲਾ ਜੀ ਨਾਲ ਇਕਾਈ ਦੁਕਾ ਅਖਾੜੇ ਦੇਖੇ ਬਹੁਤ ਹੀ ਪਿਆਰੇ ਸਨ। ਮੈਨੂ ਇਹ ਨਹੀ ਪਤਾ ਕਿ ਉਹ ਚੋਲਾ ਛੱਡ ਗਏ ਹਨ। ਸੋ ਜਾਨਾ ਸਭ ਨੇ। ****ਮੈ ਆਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਸ ਮੈਨੂੰ ਮੈਨੂ ਐਡੀ ਵਢੀ ਹਿਸਟਰੀ ਦਸੀ 🔱

  • @msshergill1112
    @msshergill1112 5 ปีที่แล้ว +47

    ਬਹੁਤ ਹੀ ਵਧੀਆ ਸਿੰਗਰ ਸੀ miss you

  • @GurjantSingh-qb6op
    @GurjantSingh-qb6op 4 ปีที่แล้ว +35

    ਧੰਨਵਾਦ ਵੀਰ ਜੀ ਮੈਨੂੰ ਅੱਜ ਤੱਕ ਨੀ ਪਤਾ ਸੀ ਕੇ ਓਹਨਾਂ ਦੀ ਮੌਤ ਹੋ ਗਈ ਹੈ

  • @NirmalSingh-gr4oc
    @NirmalSingh-gr4oc 2 ปีที่แล้ว +5

    ਬਹੁਤ ਵਧੀਆ ਗਾੲਿਕਾ ਸੀ ਤੇ ਿੲੰਟਰਵਿਉ ਲਈ ਆਪਜੀ ਦਾ ਬਹੁਤ ਬਹੁਤ ਧੰਨਵਾਦ

  • @Harjinderbrar-j2e
    @Harjinderbrar-j2e 3 หลายเดือนก่อน +1

    ਕਾਸ਼ ਕਿ ਇਕ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਨ ਵਾਲੀ ਗਾਇਕਾ ਦੀ ਜ਼ਿੰਦਗੀ ਵਿੱਚ ਬਹੁਤ ਦੁੱਖਾਂ ਵਿੱਚ ਲੰਘੀ ਹੈ।।ਧੰਨਵਾਦ

  • @gurpreetdhillon4737
    @gurpreetdhillon4737 4 ปีที่แล้ว +21

    ਛੇਵੀਂ ਜਮਾਤ ਵਿੱਚ ਮੈਂ ਉਨ੍ਹਾਂ ਨੂੰ ਟੀ ਵੀ ਤੇ ਦੇਖਿਆ ਸੀ,,,,,, ਅਚਾਨਕ ਉਨ੍ਹਾਂ ਦਾ ਹੁਣ ਚੇਤਾ ਆਇਆ,,, ਜਾਣਕਾਰੀ ਕੱਢ ਕੇ ਵੇਖਿਆ,,, ਤਾਂ,,,, ਅਫਸੋਸ,, ਉਨ੍ਹਾਂ ਦੀ ਮੌਤ ਹੋ ਚੁੱਕੀ ਹੈ,, ਉਹ ਵੀ ਗਿਆਰਾਂ ਸਾਲ ਪਹਿਲਾਂ

    • @joyism
      @joyism 10 หลายเดือนก่อน +2

      Same DD Punjabi te dekhya nikke hunde bahut ❤️

    • @mahindersingh4818
      @mahindersingh4818 2 หลายเดือนก่อน

      ਔਔੌ ਨੀ ਨੀ
      ‌​@@joyism

  • @avtarsingh2531
    @avtarsingh2531 5 หลายเดือนก่อน +3

    ਜੱਟ ਜਿਉਣਾਂ ਮੌੜ ਫਿਲਮ ਵਿੱਚ ਬਹੁਤ ਹੀ ਵਧੀਆ ਰੋਲ ਕੀਤਾ ਸੀ ਪਰਮਿੰਦਰ ਸੰਧੂ ਨੇ

  • @KimatKitabDi
    @KimatKitabDi 4 ปีที่แล้ว +8

    ਬਹੁਤ ਹੀ ਵਧੀਆ ਗਾਇਕਾ ਸਨ ਜੀ ਉਹ।

  • @desipanjaban
    @desipanjaban 3 ปีที่แล้ว +7

    ਜਾਣਕਾਰੀ ਬਹੁਤ ਵਧੀਆ ਜੀ ਪਰ ਕਿਰਪਾ ਕਰਕੇ ਹਿੰਦੀ ਅੰਗਰੇਜ਼ੀ ਦੇ ਸ਼ਬਦ ਵਰਤਣ ਤੇ ਸੰਕੋਚ ਕਰੋ। ਜਦੋਂ ਅਸੀਂ ਪੰਜਾਬੀ ਦੇ ਸ਼ਬਦ ਹੁੰਦਿਆਂ ਹੋਰ ਬੋਲੀਆਂ ਦੇ ਵਰਤਣ ਲੱਗ ਜਾਂਦੇ ਹਾਂ ਤਾਂ ਸਾਡੀ ਮਾਂ ਬੋਲੀ ਪੰਜਾਬੀ ਦੇ ਅਲੋਪ ਹੋ ਜਾਂਦੇ ਹਨ ਜੀ 🙏

  • @timmabhaika2736
    @timmabhaika2736 ปีที่แล้ว +2

    Bahut badhiya lagi ji
    Super star singer si Parminder sandhu

  • @bhagwantbawa1578
    @bhagwantbawa1578 4 ปีที่แล้ว +13

    ਅਸੀਂ ਫੈਨ ਸੀ ਉਹਨਾਂ ਦੇ। ਚੁੰਨੀ ਨਾਲ ਪਤਾਸੇ ਸਭ ਤੋਂ ਹਿੱਟ ਟੇਪ ਸੀ ਉਹਨਾਂ ਦੀ ਸਟੇਜ ਦੇ ਧਨੀ ਸੀ ਉਹ

  • @SurjitSingh-oj2um
    @SurjitSingh-oj2um 4 ปีที่แล้ว +9

    ਬਹੁਤ ਹੀ ਵਧੀਆ ਗਾਇਕ ਹੈ very good singer so nice 👍👌

  • @Sandhusaab-cq3ku
    @Sandhusaab-cq3ku 29 วันที่ผ่านมา

    ਬਹੁਤ ਵਧੀਆ ਕਲਾਕਾਰ ਸ੍ਹੀਪਰਿੰਦਰਸੰਧੂ

  • @jarnailsingh6276
    @jarnailsingh6276 2 ปีที่แล้ว +4

    ਵਧੀਆਲੱਗੀਧੰਨਵਾਦਵੀਰਜੀ

  • @SukhwinderSingh-wb6ms
    @SukhwinderSingh-wb6ms 4 ปีที่แล้ว +3

    ਬਹਤ ਹੀ ਵਧਿਆ ਜਾਣਕਾਰੀ

  • @harbanssidhu5234
    @harbanssidhu5234 5 หลายเดือนก่อน +2

    ਹੱਸੂ ਸੱਸੂ ਕਰਦਾ ਚਿਹਰਾ , ਕਿੰਨਾ ਸੋਹਣਾ ਗਾਉਂਦੀ ਸੀ ਪਰਮਿੰਦਰ ਸੰਧੂ ❤

  • @ਸੁਰਜੀਤਸੀਤਸ਼ਮਸ਼ਪੁਰ
    @ਸੁਰਜੀਤਸੀਤਸ਼ਮਸ਼ਪੁਰ 5 ปีที่แล้ว +37

    ਬਹੁਤ ਵਧੀਆ ਜਾਣਕਾਰੀ ਦਿੱਤੀ ਸਰ ਤੁਸੀਂ । ਬਹੁਤ ਸਾਰੇ ਮਹਾਨ ਲੋਕ ਪਰਦੇ ਪਿੱਛੇ ਹੀ ਰਹਿ ਜਾਂਦੇ ਨੇ ਜਿਨ੍ਹਾਂ ਨੇ ਸਮਾਜ ਨੂੰ ਬਹੁਤ ਕੁੱਝ ਅਦਾ ਕੀਤਾ ਹੁੰਦਾ ਹੈ । ਸੋ ਤੁਸੀਂ ਇਹ ਬਹੁਤ ਹੀ ਕਮਾਲ ਦਾ ਫਰਜ਼ ਨਿਭਾਅ ਰਹੇ ਹੋ । ਧੰਨਵਾਦ ਜੀ
    ਸੁਰਜੀਤ "ਸੀਤ" ਸ਼ਮਸ਼ ਪੁਰ

    • @PMANewsMedia
      @PMANewsMedia  5 ปีที่แล้ว +1

      ਤੁਹਾਡਾ ਧੰਨਵਾਦ ਜੀ, ਤੁਸੀਂ ਵੀਡਿਓਜ਼ ਨੂੰ ਪਿਆਰ ਦਿੰਦੇ ਰਹੋ. ਅਸੀਂ ਆਪਣੀ ਕੋਸ਼ਿਸ਼ ਜਾਰੀ ਰੱਖਾਂਗੇ

    • @kirankaur9546
      @kirankaur9546 5 ปีที่แล้ว +2

      @@PMANewsMedia amrita virk di v video sanjhi kro

    • @PMANewsMedia
      @PMANewsMedia  5 ปีที่แล้ว +1

      @@kirankaur9546 ji jrur koshish krange

    • @BalwinderSingh-db5ge
      @BalwinderSingh-db5ge 5 ปีที่แล้ว +1

      .
      .y

    • @HarbhajanSingh-x6z
      @HarbhajanSingh-x6z 4 หลายเดือนก่อน +1

      IpiarasinghsoBhagsinhhvpoNallh

  • @jasvindrasidhubrar3829
    @jasvindrasidhubrar3829 3 ปีที่แล้ว +7

    Parminder sandhu was good singer 🎤👩‍🎤! Respected personalty! Miss u msg sandhu😭😭😭😭

  • @parmjitsinghsidhu0016
    @parmjitsinghsidhu0016 2 ปีที่แล้ว +2

    Bahut badhiya Singer c Parminder Sandhu..

  • @rajdeepsingh1196
    @rajdeepsingh1196 2 หลายเดือนก่อน

    ਓਹਨਾਂ ਦਾ ਉੱਡ ਕੇ ਸੋਹਣਿਆਂ ਆਜਾ ਵੇ ਗੀਤ ਬੱਚਪਨ ਵਿੱਚ vcr ਤੇ ਵਯਾਹ ਵਾਲੇ ਵੀਡੀਓ ਵਿੱਚ ਆਮ ਹੀ ਸੁਨਣ ਨੂੰ ਮਿਲ ਜਾਂਦਾ ਸੀ.❤❤

  • @radhesham1502
    @radhesham1502 3 ปีที่แล้ว +4

    Parminder sandhu ji punjabi singer very very nice
    Waheguru kirpa karan ji
    🙏🌹🌹🙏

  • @13Romi
    @13Romi ปีที่แล้ว +1

    Beautiful lady was Parminder Sandhu ..👌
    Thank you for explaining her life story which is so sad and even sadder to know that her husband also passed away so soon after. May God rest their souls 🙏🙏🌹🌹

  • @chanchalsandhu8628
    @chanchalsandhu8628 4 ปีที่แล้ว +3

    Punjab di saan c parminder sandhu je
    Ghar ghar gana wajda c chuni nal patase
    Waheguru santi deve unna de attma nu

  • @chardapunjab8475
    @chardapunjab8475 5 ปีที่แล้ว +35

    ਬਹੁਤ ਵਧੀਅਾ ਗਾੲਿਕਾ ਸੀ 🌹🌹

  • @parminderkaur8069
    @parminderkaur8069 3 ปีที่แล้ว +2

    Bahut hi vdia singer ji parminder samdhu

  • @harpreetsingh9052
    @harpreetsingh9052 2 ปีที่แล้ว +2

    ਪਰਵਿੰਦਰ ਸੰਧੂ 💘💘🙏

  • @bholasingh2919
    @bholasingh2919 3 หลายเดือนก่อน

    ਗੀਤਾਂ ਭਰੀ ਕਹਾਣੀ ਵਿਆਹ ਵਾਲੇ ਘਰ ਵਿੱਚ ਜ਼ਰੂਰ ਤਵਾ ਚੱਲਦਾ ਸੀ

  • @sherjangsingh4309
    @sherjangsingh4309 3 หลายเดือนก่อน

    ਬਹੁਤ ਵਧੀਆ 🎉

  • @jogasingh4019
    @jogasingh4019 6 หลายเดือนก่อน +1

    Bahut hi vadiya sigar se parmindar sandhu ji I miss you ❤❤❤❤

  • @gindisingh7004
    @gindisingh7004 3 ปีที่แล้ว +2

    Nic Parminder Sandhu mam

  • @tarisidhuofficial2646
    @tarisidhuofficial2646 2 ปีที่แล้ว +3

    Good Sir Ji

  • @harmeshsingh1254
    @harmeshsingh1254 4 ปีที่แล้ว +5

    ਬਹੁਤ ਵਧੀਆ ਵੀਰ ਜੀ

  • @Gurman872
    @Gurman872 ปีที่แล้ว +2

    Bahut vdea jee

  • @lyricsjagdevrampura8756
    @lyricsjagdevrampura8756 4 ปีที่แล้ว +4

    ਬਹੁਤ ਵਧੀਆ ਜੀ

  • @whatsappstatusexpert2094
    @whatsappstatusexpert2094 5 ปีที่แล้ว +4

    Bahut vadhia jankari kmal de gaika c prminder ji

  • @manjitkaur2123
    @manjitkaur2123 2 ปีที่แล้ว +1

    ਬਹੁਤ ਵਧੀਆ ਗਾਇਕ

  • @harjeetsingh4376
    @harjeetsingh4376 5 ปีที่แล้ว +27

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਤੁਸੀਂ ਪ੍ਰਸਿੱਧ ਗਾਇਕਾ ਸਵਰਗੀ ਪਰਮਿੰਦਰ ਸੰਧੂ ਬਾਰੇ ਧੰਨਵਾਦ ਜੀ।

  • @rajuarora3163
    @rajuarora3163 7 หลายเดือนก่อน +1

    ਬਹੁਤ ਚੰਗੀ ਸਿੰਗਰ ਸੀ ❤

  • @manjeetghai3138
    @manjeetghai3138 4 ปีที่แล้ว +4

    Bahut vadhea g thanku

  • @chamkaursingh5743
    @chamkaursingh5743 ปีที่แล้ว +1

    Dhanbad.veerji.bahut.bafhia.

  • @guryashbhour1332
    @guryashbhour1332 4 ปีที่แล้ว +7

    ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀ।

  • @manveersinghdandiwal6052
    @manveersinghdandiwal6052 4 ปีที่แล้ว +3

    bahoot khoob

  • @gursewaksingh8299
    @gursewaksingh8299 2 ปีที่แล้ว +4

    Very very nice singer, so sorry to know that the great singer was lost forever from their millions fan. We have no words choose for this unlucky, unbelievable and heartbroken treasidy. Thank you brother.

  • @penduseriesnewvideo4725
    @penduseriesnewvideo4725 4 ปีที่แล้ว +10

    Haryana di dhee aa bai 🙂
    Mere pind de nal pind aa o biggad
    Miss u Aunty ji

  • @jaggaghaint698
    @jaggaghaint698 5 ปีที่แล้ว +9

    ਬਹੁਤ ਵਧੀਆ ਬਾਈ ਜੀ

  • @briannaponce2771
    @briannaponce2771 4 ปีที่แล้ว +3

    Very good ji

  • @jagpalkhan5799
    @jagpalkhan5799 4 ปีที่แล้ว +4

    Bahut hi vadhia uprala G 🙏 I Miss you Parminder Sandhu G 🙏 parmatama madem Sandhu G de bacheya nu hamesha charrdi Kala ch rakhe te lamiya umra te tarakiya bakhse gbu Dhanwad 🙏 channel team Da v bahut bahut Dhanwad AA G 🙏 UR Dhanwadi 🙏 PAPPI MAHOLI 🙏🙏🙏🙏🙏💅👌🌹🌹🌹🌹🌹🌹🌹🌹🌹🌹🌹🌹🌹🌹

  • @AvtarSingh-bf8wv
    @AvtarSingh-bf8wv 5 ปีที่แล้ว +11

    Very nice singer nd nice voice 🙏waheguru ji waheguru ji 🙏☝

  • @baljeethansra5932
    @baljeethansra5932 21 วันที่ผ่านมา

    Bahut hi vadiya kalakar c

  • @mamtaaulakh1020
    @mamtaaulakh1020 3 ปีที่แล้ว +2

    Parminder sandhu nic c

  • @azadpandher5108
    @azadpandher5108 2 ปีที่แล้ว +1

    Parminder's voice was very sweet , miss parminder sandhu g

  • @SukhpalSingh-zp3kr
    @SukhpalSingh-zp3kr 5 ปีที่แล้ว +7

    ਬਹੁਤ ਵਧੀਆ ਗਾਇਕਾਂ ਸੀ

  • @suchasingh2663
    @suchasingh2663 4 ปีที่แล้ว +3

    Very nice g

  • @bikkargill6596
    @bikkargill6596 2 ปีที่แล้ว +1

    Bhot vadhia bai ji

    • @KulwantSingh-xp4vc
      @KulwantSingh-xp4vc 2 ปีที่แล้ว

      Riasti ਪਰਮਿੰਦਰ ਸੰਧੂ SC ਪਰਿਵਾਰ ਚੋਂ ਸੀ

  • @jinderaulakh9587
    @jinderaulakh9587 11 หลายเดือนก่อน +2

    Very nice 👍🏻

  • @GurdeepSingh-jf7ti
    @GurdeepSingh-jf7ti 9 หลายเดือนก่อน +3

    ਬਹੁਤ ਵਧੀਆ ਗਾਇਕਾ ਸੀ

  • @satnamsinghbhullar8908
    @satnamsinghbhullar8908 ปีที่แล้ว +2

    Vnice

  • @IqbalSingh-gu7np
    @IqbalSingh-gu7np 2 ปีที่แล้ว +1

    Very best interweu of Perminder Sandhu singer

  • @jasmeetkour8187
    @jasmeetkour8187 5 หลายเดือนก่อน

    Miss uhh sis rabb teri atam nu sati deave

  • @omparkashom6327
    @omparkashom6327 2 ปีที่แล้ว +2

    Very. Good

  • @pritpalkaur8614
    @pritpalkaur8614 4 ปีที่แล้ว +3

    Very very good singer je

  • @madankotla
    @madankotla 4 ปีที่แล้ว +12

    miss you sandhu Bhanji... a legend

  • @KuldeepSingh-zm8xc
    @KuldeepSingh-zm8xc 5 ปีที่แล้ว +12

    Fatehabad ,( Bighed village) Haryana
    Sade pend to 10 km door hai.
    Bhut yaad karde a.
    Hun v bighed pend wale
    Parminder sandu nu.

  • @gurkiratsingh4324
    @gurkiratsingh4324 5 ปีที่แล้ว +8

    She was very good singer.
    Waheguru ji baciya ty mehar karan🌹🌹🌹

  • @sukhmanikaur812
    @sukhmanikaur812 4 ปีที่แล้ว +9

    Miss you parmider ji ☹️

  • @gurpindersingh206
    @gurpindersingh206 4 หลายเดือนก่อน

    ਮੇਰੇ ਮਾਮੇ ਦੇ ਮੁੰਡੇ ਦਾ ਵਿਆਹ ਸੀ 1995ਵਿੱਚ ਸਾਰੇ ਗੀਤ ਪਰਮਿੰਦਰ ਸੰਧੂ ਜੀ ਦੇ ਹੀ ਚੱਲੇ ਸੀ।।।

  • @HardeepSingh-f8b
    @HardeepSingh-f8b 5 หลายเดือนก่อน +1

    Very,Good,Veer,ji good,job,ji
    PARMINDER,Ji,Very,Nice,C,C,ji

  • @DherraVidhowal
    @DherraVidhowal หลายเดือนก่อน

    My favourite singer ❤

  • @makhan4254
    @makhan4254 3 ปีที่แล้ว +1

    So sweet singer parminder
    Sandhu was

  • @lalitlallyculturaleducatio7226
    @lalitlallyculturaleducatio7226 2 ปีที่แล้ว +1

    Thanks for this information, brother..
    By- Lalit Lally Punjabi Singer Gurdaspur

  • @ameersingh6791
    @ameersingh6791 4 ปีที่แล้ว +2

    Buth mada hoya see sun ky buth ਵਧੀਆ singr see

  • @LakhvirSingh-le2uc
    @LakhvirSingh-le2uc 4 หลายเดือนก่อน +1

    Never forget 😢😢

  • @satnamsinghlangiana5951
    @satnamsinghlangiana5951 4 ปีที่แล้ว +6

    Miss me parminder sandhu

  • @gurmeetram6154
    @gurmeetram6154 4 หลายเดือนก่อน

    Good knowledge hai ji

  • @seeragopyseera4263
    @seeragopyseera4263 5 ปีที่แล้ว +6

    Good singer ji

  • @paramjitmalhi6543
    @paramjitmalhi6543 4 ปีที่แล้ว +4

    Good Singer 👨‍🎤

  • @sonusanyal5080
    @sonusanyal5080 4 ปีที่แล้ว +4

    Very nice, sweet voice

    • @charanjitkaurdhaliwal932
      @charanjitkaurdhaliwal932 3 ปีที่แล้ว +1

      ਪ੍ਰਮਿੰਦਰ ਇਕ ਬੁਹੱਤ ਵਦੀਆ ਗਇਕ ਸੀ ਬਲੰਦ ਅਵਾਜ਼ ਦੀ ਮਾਲਕ ਸੀ ਬਹੱਤ ਵੱਧੀਆ ਅੱਪਰਾਲਾ ਹੈ ਇਸ ਚੈਨਲ ਵਾਲਿਆੰ ਦਾ ਅਸੀਂ ਇਹਨਾੰ ਦਾ ਦਿਲੋਂ ਧੱਨਵਾਦ ਕਰਦੇ ਹਾ ਅਸੀੰ ਚਹੁਦੇ ਹਾੰ ਮਨਿੰਦਰ ਮੰਗੇ ਦੀ ਬੀਮਾਰੀ ਬਾਰੇ ਵੀ ਜਾਣ ਕਾਰੀ ਜ਼ਰੂਰ ਦਿੱਤੀ ਜਾਵੇ ਧੰਨਵਾਦ

  • @balviraulakh1766
    @balviraulakh1766 5 ปีที่แล้ว +6

    V good sir my fev 🎤singer

  • @parminderpandher5594
    @parminderpandher5594 5 หลายเดือนก่อน

    Parminder Sandhu My name Parminder and my birth 1959 too. She is my favourite singer ❤❤❤.

  • @jagtarsingh4618
    @jagtarsingh4618 4 ปีที่แล้ว +3

    Good I found of song p k sandhu

  • @SukhwinderSingh-wb6ms
    @SukhwinderSingh-wb6ms 5 ปีที่แล้ว +11

    ਬਹੁਤ ਹੀ ਵਧੀਆ ਜਾਣਕਾਰੀ ਪਰਮਿੰਦਰ ਸੰਧੂ ਦੀ

  • @samargunike1640
    @samargunike1640 2 ปีที่แล้ว

    Very nice Veer ji

  • @jorasingh287
    @jorasingh287 4 หลายเดือนก่อน

    ❤❤❤❤❤❤❤❤❤

  • @tarsembumrah9421
    @tarsembumrah9421 3 ปีที่แล้ว +1

    Super

  • @lakhbirsandhu5219
    @lakhbirsandhu5219 4 หลายเดือนก่อน

    Super star Punjab di dhee

  • @sukhjitbassi3857
    @sukhjitbassi3857 5 ปีที่แล้ว +10

    Wahaguru jee. She so good singer c.

  • @gurcharansinghcheema7475
    @gurcharansinghcheema7475 2 ปีที่แล้ว

    Good old song, thanks.first song on radio heer amant teri 8.10.1978 had been written by me

  • @ButaSardulsingh-le3xg
    @ButaSardulsingh-le3xg 3 หลายเดือนก่อน

    Sandhu❤❤❤😢😢😢

  • @gn.sahibsinghsaabar4288
    @gn.sahibsinghsaabar4288 4 ปีที่แล้ว +2

    ਬਹੁਤ ਹੀ ਵਧੀਆ ਢੰਗ ਨਾਲ਼ , ਤੁਸੀਂ ਬਿਆਨ ਕ,ਦੇ ਹੋ ਜੀ ! ਤੁਸਾਂ Dislike ਕਰਨ ਬਾਰੇ ; ਇਸ ਕਰਕੇ , ਮੈਂ Like ਕਰਕੇ Subscribe ਵੀ ਕਰ ਦਿੱਤਾ ਹੈ ਜੀ ।

  • @ksdfilm
    @ksdfilm 2 ปีที่แล้ว +1

    🌷🌷🌷🌷

  • @vishvjotsingh9181
    @vishvjotsingh9181 5 ปีที่แล้ว +6

    NYC video nd Gud information g👌👌👍👍

  • @kashmirsingh2891
    @kashmirsingh2891 2 ปีที่แล้ว

    Bahut hi vadhiya singer c rip

  • @ਬਰਾੜਸਾਹਬਬਰਾੜ
    @ਬਰਾੜਸਾਹਬਬਰਾੜ 5 ปีที่แล้ว +3

    Bhot badhia gayek c

  • @gurshandhami5222
    @gurshandhami5222 2 หลายเดือนก่อน

    💯👍👍🙏