ਨਵੀਂ ਸਵਿਫਟ swift ਤੇ ਹੀ ਐਨੇ ਪੈਸੇ ਲਾ ਤੇ ,ਦੋਆਬੇ ਵਾਲੇ ਵੀ ਸ਼ੌਕ ਪੁਗਾਉਣ ਚ ਮੰਨੇ ਜਾਂਦੇ ਨੇ

แชร์
ฝัง
  • เผยแพร่เมื่อ 14 ธ.ค. 2024

ความคิดเห็น • 4

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 7 หลายเดือนก่อน

    ਨਵੀਂ ਕਾਰ ਆ ਮਹਿੰਗੇ ਭਾਅ ਦੀ ਚਾਰ ਟੈਰ ਏਸੀ ਵਿੱਚ ਲੱਗਾ ਨਾ ਧੂੜ ਮਿੱਟੀ ਦਾ ਡਰ ਨਾ ਗਰਮੀ ਦਾ ਨਜਾਰੇ ਨਾਲ ਰਿਸ਼ਤੇਦਾਰਾਂ ਦੇ ਜਾਉ ਅਗਲੇ ਮੋਹਰੇ ਵੀ ਟੌਰ ਪੂਰੀ ਬਈ ਗੱਡੀ ਚੋ ਆਇਆ ਬੰਦਾ ਅਗਲੇ ਵੀ ਮੋਹਰੇ ਭਰ ਭਰ ਗਿਲਾਸ ਠੰਡੇ ਦੇ ਰੱਖਦੇ ਸਾਡੇ ਵਰਗੇ ਮੋਟਰਸ਼ੈਕਲ ਤੇ ਲੂਹੇ ਚੋ ਲੂਹ ਹੁੰਦੇ ਜਾਂਦੇ ਅਗਲੇ ਠੰਡੇ ਪਾਣੀ ਦਾ ਗਿਲਸ ਰੱਖ ਦਿੰਦੇ ਮੋਹਰੇ ਸਾਡੇ ਵਰਗੇ ਵੀ ਤਿੰਨ ਚਾਰ ਗਿਲਾਸ ਸੁੱਟਦੇ ਪਾਣੀ ਦੇ ਅੰਦਰ ਅਗਲੇ ਨੂੰ ਪਤਾ ਹੁੰਦਾ ਲੂਹੇ ਚੋ ਆਇਆ ਇਹਨੇ ਤਾਂ ਠੰਡੇ ਦੀ ਬੋਤਲ ਡੱਫ ਜਾਣੀ ਕੱਲੇ ਨੇ ਈ ਇੱਕ ਨਾਲ ਇਹਦਾ ਬਣਨਾ ਕੁੱਝ ਨੀ

  • @KaramjitMaan-yt8mc
    @KaramjitMaan-yt8mc 7 หลายเดือนก่อน

    ❤❤❤

  • @princemehmi5691
    @princemehmi5691 7 หลายเดือนก่อน

    Ok kra diti chober ne ❤️

    • @maanlatala2116
      @maanlatala2116  7 หลายเดือนก่อน

      ਧੰਨਵਾਦ ਜੀ