ไม่สามารถเล่นวิดีโอนี้
ขออภัยในความไม่สะดวก

Lahore Song by Ranjit Bawa |

แชร์
ฝัง
  • เผยแพร่เมื่อ 18 มี.ค. 2022
  • Lahore Song by Ranjit Bawa | @Tagra Reaction | Pakistani Reaction
    Lahore Song by Ranjit Bawa | @Tagra Reaction | Pakistani Reaction
    Reviews:
    Start wich sanu lagya k shayed koi romantic geet howe ga per ass nu wekh k buhat dukh hoya k 47 wich kis tarah pariwar jede ne o ek dooje tu wakhre ho gaye c.
    ©️ Copyright ©️
    #TagraReaction is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
    📧 sajjad.isp.sdk@gmail.com
    🔔 / sajjadsdk1
    © Copyright Disclaimer ©
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use. No copyright infringement intended. ALL RIGHTS BELONG TO THEIR RESPECTIVE OWNERS. IF YOU WANT A VIDEO TAKEN DOWN PLEASE EMAIL US.
    📺 Watch more hot 🔥 videos on our channel 📺

ความคิดเห็น • 674

  • @jagjitsidhu3354
    @jagjitsidhu3354 2 ปีที่แล้ว +218

    ਅੱਜ ਵੀ ਸੁਣਕੇ ਮਨ ਭਰ ਆਇਆ ਜਿੰਨਾ ਤੇ ਬੀਤੀ ਉਨ੍ਹਾਂ ਦਾ ਕੀ ਹਾਲ ਹੋਇਆ ਹੋਊ

  • @balwantsinghsidhu6456
    @balwantsinghsidhu6456 2 ปีที่แล้ว +39

    . ਮੈਂ ਇਹ ਦੇਸ਼ ਦੇ ਬੰਟਵਾਰੇ ਦੀਆਂ ਗਲਾਂ ਅਪਣੇ ਮਾਂ ਬਾਪ ਤੋਂ ਬੜੀ ਗਹਿਰਾਈ ਨਾਲ ਸੁਣਦਾ ਰਿਹਾ ਹਾਂ। ਤੁਸੀਂ ਚੰਗੇ ਲਗਦੇ ਹੋ ਜਦ ਐਸ ਤਰਾਂ ਕੜੀ ਨਾਲ ਕੜੀ ਮਿਲਾ ਕੇ ਪੁਰਾਣੀਆ ਘਟਨਾਵਾਂ ਨੂੰ ਪੇਸ਼ ਕਰਦੇ ਹੋ। ਥੋਡਾ ਅਪਣਾ ਇੱਕ ਨਵੇਕਲਾ ਤਰੀਕਾ ਹੈ, ਜੌ ਬਹੁਤ ਵਧੀਆ ਲਗਦਾ ਹੈ। ਮੈਂ ਥੋਡਾ ਦਿਲ ਤੋਂ ਧੰਨਵਾਦ ਕਰਦਾ ਹਾਂ। Lov from hanumangarh rajsthan.

  • @aesh_meet3735
    @aesh_meet3735 2 ปีที่แล้ว +75

    ਕਿਸ ਮਿੱਟੀ ਦੇ ਬਣੇ ਸੀ ਉਹ ਲੋਕ ਜਿਨ੍ਹਾਂ ਨੇ ਇਸ ਦਰਦ ਨੂੰ ਪਿੰਡੇ ਤੇ ਹੰਡਾਇਆ ਹੋਊਗਾ
    ਵਾਹਿਗੁਰੂ ਜੀ ਕਦੇ ਵੀ ਕਿਸੇ ਮੁਲਕ ਜਾਂ ਕੌਮ ਨੂੰ ਇਹ ਦਿਨ ਨਾਂ ਦੇਖਣੇ ਪੈਣ ਬਸ ਮਿਹਰ ਰੱਖੀਂ ਦਾਤਿਆ ਦਿਲ ਤੋਂ ਸਜਦਾ ਕਰਦਾ ਹਾਂ ਚੜ੍ਹਦੇ ਲਹਿੰਦੇ ਪੰਜਾਬੀਆਂ ਨੂੰ

  • @funnmaterials8696
    @funnmaterials8696 2 ปีที่แล้ว +52

    100 ਵਾਰ ਦੇਖ ਚੁੱਕਾ ਹੋਣਾ ਇਹ song ਪਰ ਅੱਜ ਫੇਰ ਰੋਣਾ ਆ ਗਿਆ ਯਰ।

    • @GURPREETSINGH-gu3cz
      @GURPREETSINGH-gu3cz ปีที่แล้ว +2

      ਸਹੀ ਗੱਲ ਹੈ

    • @NaseemKhan-ji2pg
      @NaseemKhan-ji2pg 5 หลายเดือนก่อน

      Sachi gal aa veer ji😢😢😢😢😢😢😢😢

  • @KamalSingh-bh5oo
    @KamalSingh-bh5oo 2 ปีที่แล้ว +35

    ਪਾਕਿਸਤਾਨ ਵਾਲੇ ਦੋਨਾ ਭੈਣਾ ਭਰਾਵਾ ਨੂੰ ਸਲਾਮ ਅਲਹਾ ਰਾਜੀ ਰੱਖੇ

  • @SurjeetSingh-ux4bq
    @SurjeetSingh-ux4bq ปีที่แล้ว +21

    ਪੰਜਾਬੀ ਲੋਕਾਂ ਦਾ ਦਿਲ ਬਹੁਤ ਵੱਡਾ ਹੁੰਦਾ ਹੈ, ਫ਼ੇਰ ਇੱਕ ਵਾਰ ਇਕੱਠੇ ਹੋ ਕਿ ਵੇਖੋ, ਕੋਈ ਵੈਰੀ ਨਹੀਂ

  • @poonambrar9482
    @poonambrar9482 2 ปีที่แล้ว +90

    Punjab suffered the most... Punjabi's been through tuff times....sad memories...😭😭😭

    • @nijjar3dreview
      @nijjar3dreview ปีที่แล้ว +1

      Punjab ne hi dekhe jinu 2 bhagaan vich vandeya gya

  • @gurisp4287
    @gurisp4287 2 ปีที่แล้ว +152

    ਪੰਜਾਬ ਤੇ ਪਾਕਿਸਤਾਨ ਇਕ ਆ,,, ਇੱਕ ਰਹੇ ਗਾ 😢😢😢

    • @KalaNKR7777
      @KalaNKR7777 ปีที่แล้ว +3

      Bhaji main tuhadi udeek vichh han...please .....as a tour tusi aao ..roti ..khana .....mere kol hega ..bhaji main tuhadi udeek vichh han

    • @sajawalali7580
      @sajawalali7580 ปีที่แล้ว +2

      Veer ji aaa ki likh ya wa tusi ??

    • @shriramcraft5570
      @shriramcraft5570 3 หลายเดือนก่อน

      India

    • @ManjitSingh-oc4sv
      @ManjitSingh-oc4sv 11 วันที่ผ่านมา

      Are you crazy

    • @loverboy-ub1mh
      @loverboy-ub1mh 3 วันที่ผ่านมา

      ਸਿਰਫ ਹਿੰਦੁਸਤਾਨ ਹੀ ਪੰਜਾਬ ਤੋਂ ਅਲੱਗ ਹੁੰਦਾ ਹੈ 😢😢😢😢😢

  • @amandeepkumar2721
    @amandeepkumar2721 2 ปีที่แล้ว +53

    Legend singer Ranjit Bawa
    Love from India Punjab ❤️,Rabb hamesha tuhanu khush rakhe 🙏

    • @sunilsaxena4375
      @sunilsaxena4375 2 ปีที่แล้ว

      Khushi wali kedi gal Sigi....

    • @GurpreetSingh-qu1hk
      @GurpreetSingh-qu1hk 2 ปีที่แล้ว

      @@sunilsaxena4375 hor ki kahyie vir galla kadn ch v kehra fayida...

  • @hardeepsinghcheema429
    @hardeepsinghcheema429 ปีที่แล้ว +9

    ਬਹੁਤ ਹੀ ਅੱਤ ਦਾ ਗਾਣਾ

  • @Babbumaan7401
    @Babbumaan7401 2 ปีที่แล้ว +75

    Love from Punjab. Baut pyaar Pakistan walae veera nu ❤️

    • @keepaway011
      @keepaway011 9 หลายเดือนก่อน

      Babu maan fudu a

    • @shan2414
      @shan2414 14 วันที่ผ่านมา

      Sady walo v Love You All Lehnda+Chardha❤

    • @user-sn2cj6rx4x
      @user-sn2cj6rx4x วันที่ผ่านมา

      Shi keha 😂😂sidhu moosa wala on top❤❤

  • @user-bc4zz1fs8v
    @user-bc4zz1fs8v ปีที่แล้ว +8

    1947 ਸਿਰਫ ਪੰਜਾਬ ਦੇ ਟੋਟੇ ਬਹੁਤ ਵੱਡੀ ਸੋਚੀ ਸਮਝੀ ਸ਼ਾਜਿਸ਼ ਜੋ ਤੱਕ ਚੱਲ ਰਹੀ ਹੈ ਢੰਗ ਬਦਲਦੇ ਰਹੇ ਹਨ 😔😭🙁💔💔💔
    🪯☪️🕉️✝️🤝👍🫶👍🤝❤️

    • @kissanjattkissan9976
      @kissanjattkissan9976 7 หลายเดือนก่อน

      Christian goreya ne dhakke mal bnaye si oh punjan da religion ni hega

  • @KuldeepSingh-ke6br
    @KuldeepSingh-ke6br 2 ปีที่แล้ว +20

    ਸਰਕਾਰਾਂ ਪੰਜਾਬ ਤੇ ਪਾਕਿਸਤਾਨ ਵਿੱਚ ਫੁੱਟ ਪਾ ਰਹੀਆਂ ਨੇ.. ਪਰ ਪਿਆਰ ਲੋਕਾ ਦਾ ਪਹਿਲਾ ਜਿਨ੍ਹਾਂ ਆ.. ਰੱਬ ਕਰੇ🙏🙏🙏 ਪੰਜਾਬ ਤੇ ਪਾਕਿਸਤਾਨ ਇਕ ਹੋ ਜਾਣ.. ਫਿਰ ਇਸ ਨੀ ਸਾਰੀ ਦੁਨੀਆ ਨੀ ਹਰਾ ਸਕਦੀ... 👍👍👍

    • @varindersingh-pz3sr
      @varindersingh-pz3sr ปีที่แล้ว

      Chup kr tu akhand bharat banega ab pakistan bhi bharat ka hissa hain

    • @Rupinder22
      @Rupinder22 ปีที่แล้ว

      ਭਰਾ, ਇਹ ਚੁੱਪ ਕਰ ਤੂੰ ,ਕੀ ਹੁੰਦੈ

  • @garrypurba9155
    @garrypurba9155 2 ปีที่แล้ว +10

    Jini waar suna es gane nu roan aa janda... Waheguru kde kise kom te aa din na leyayi🙏🏻🙏🏻🙏🏻

  • @jarnailsinghkaler5526
    @jarnailsinghkaler5526 ปีที่แล้ว +8

    ਪੰਜਾਬ ਦੀ ਮਾੜੀ ਕਿਸਮਤ ਸੂਰੁ ਤੋ ਈ ਆ,,😢😢😢

  • @balwindersingh7463
    @balwindersingh7463 2 ปีที่แล้ว +4

    ਰੱਬ ਕਿਸੇ ਦਾ ਘਰ,ਮੁਲਕ ਨਾ ਖੋਹੇ ਮੈਂ ਵੀ ਆਪਣੇ ਵੱਡਿਆਂ ਤੌਂ ਸੁਣ ਕੇ ਉਹਨਾਂ ਦੇ ਦਰਦ ਵੇਖੇ ਹਨ

  • @dilbaghsidhulahoria9949
    @dilbaghsidhulahoria9949 ปีที่แล้ว +5

    ਲੀਡਰਾ ਦੇ ਕੰਮ ਆ, love you Pakistan

    • @basakhasingh4865
      @basakhasingh4865 11 หลายเดือนก่อน

      ਵਾਹਿਗੁਰੂ ਜੀ

  • @gulfsardar3118
    @gulfsardar3118 2 ปีที่แล้ว +2

    Charan lakhari ko salute g

  • @baljeet-sandhusingh3369
    @baljeet-sandhusingh3369 2 ปีที่แล้ว +6

    LAHORE, ZINDABAAD.

  • @nishansingh318
    @nishansingh318 2 ปีที่แล้ว +8

    ਲਵ, ਜੂ ਪਾਕਿਸਤਾਨ ਵਾਲਿਉ

  • @user-tg3dj8kv3r
    @user-tg3dj8kv3r ปีที่แล้ว +3

    ਬਹੁਤ ਵਧੀਆ

  • @deepkuldeep8813
    @deepkuldeep8813 2 ปีที่แล้ว +26

    Nice reaction love from Amritsar Punjab India❤️🙏

  • @lakhveerkaur8904
    @lakhveerkaur8904 2 ปีที่แล้ว +5

    ਕਿੰਨੇ ਘਰ ਉਜੜੇ ਹੋਏ ਸਰਕਾਰਾਂ ਦੀ ਮਾੜੀ ਸੋਚ ਨਾਲ 🙏🙏

  • @Ranjitsingh-bm9fw
    @Ranjitsingh-bm9fw 2 ปีที่แล้ว +9

    Heartly love for pak punjabi🙏👌

  • @amanghuman2858
    @amanghuman2858 2 ปีที่แล้ว +13

    Speechless about reaction 🙏

  • @avtarsingh2531
    @avtarsingh2531 8 หลายเดือนก่อน +1

    ਰੱਬ ਕਰੇ ਚੜ੍ਹਦਾ ਅਤੇ ਲਹਿੰਦਾ ਪੰਜਾਬ ਫਿਰ ਤੋਂ ਇੱਕ ਹੋ ਜਾਵੇ। ਨਨਕਾਣਾ, ਪੰਜਾ ਸਾਹਿਬ ਲਹੌਰ ਹੀਰ ਦੀ ਕਬਰ ਝਨਾਬ ਜਿਹਲਮ ਦੇ ਰੱਜ ਰੱਜ ਦਰਸ਼ਨ ਕਰ ਸਕੀਏ।

  • @ksmahlaproduction5003
    @ksmahlaproduction5003 2 ปีที่แล้ว +3

    Batwara hamesa dil cho rahda bahut dard great Ranjit Bawa song

  • @gurmailbhamra1296
    @gurmailbhamra1296 2 ปีที่แล้ว +35

    i have seen those days and still remember muslim neighours in whose houses we played with muslim children . i still remember when muslims were departing from our village , village people helped them to reach the camp . my grand dad,s friend gulam nabi was crying and my baba a hand on his shoulder trying to console him . a long line of gadde گددے , on them women and children sitting , were leaving the village . it was a terrible seen but our villigae people helped them wholeheartedly and escort this kaafla to a camp about thirty miles away . in those days rain was terrible and floods every where .

    • @ghazalakanwal3406
      @ghazalakanwal3406 2 ปีที่แล้ว

      🥲

    • @Rupinder22
      @Rupinder22 ปีที่แล้ว +1

      ਸੱਚ ਕਿਹੈ ਮੁਸੀਬਤਾਂ, ਕੱਠੀਆਂ ਆਉਂਦੀਆਂ ਨੇ

  • @giagenius2127
    @giagenius2127 ปีที่แล้ว +2

    Aaah nikldi dilo.. koi Ena pthr dil kive ho skda

  • @lallykounta5472
    @lallykounta5472 2 ปีที่แล้ว +3

    paji mara nana ji v partion vala lahore to aya si bahut gala dasda na lahorr diya bako charda punjab valo full sport

  • @gurpartapsinghhundal8638
    @gurpartapsinghhundal8638 ปีที่แล้ว +4

    ਬਜੁਰਗਾਂ ਨੇ ਕਿਹੋ ਜਿਹਾ ਮਾੜਾ ਸਮਾਂ ਹੰਢਾਇਆ🥺😳

  • @AmanDeepsingh-rl9rm
    @AmanDeepsingh-rl9rm ปีที่แล้ว +4

    ਜਦੋਂ ਵੀ ਸੁਣ ਦਾ ਆਪੇ ਅੱਖਾਂ ਚੋਂ ਪਾਣੀ ਆਈ ਜਾਂਦਾ

  • @KuldeepSingh-bq3uf
    @KuldeepSingh-bq3uf 2 ปีที่แล้ว +5

    1947 ne punjab da buht nuksan keta so sad yr 😭

  • @yuvraazsandhuz8489
    @yuvraazsandhuz8489 ปีที่แล้ว +1

    Veer ji jo katlogar hoi c oh kuch ghatiya loka ne kiti c vich police vi milli hoi c dange kraun ch
    Sade vadere ajj vi jdo 47 di gal karde aa ta eh nhi kehnde k jdo vand hoi c
    Balke eh kehnde k jdo raule pai c
    Mai khuda di Kasam kha k kehna mere Dil ch ohna pyar es panjab lyi nhi jithe mai rehna
    Jina pyar os panjab lyi jo sada asli panjab jo Sade purkheyan di janam bhaun aa
    Love you always pak. Jiode vasde raho veer ji
    Khuda ne chahya ek Din milan ge jrur

  • @manvindermangat6837
    @manvindermangat6837 ปีที่แล้ว +4

    Sun ke rona aa janda 😢

  • @rajbindersingh8237
    @rajbindersingh8237 10 หลายเดือนก่อน

    ਬਿਲਕੁੱਲ ਹੁਣ ਠੀਕ ਹੈ ਤਤਲਾ ਜੀ ਇਸ ਤਰ੍ਹਾਂ ਹੀ ਰਿਹਾ ਕਰੋ

  • @spsingh5691
    @spsingh5691 2 ปีที่แล้ว +2

    ਧੰਨਵਾਦ ਜੀ :Thanks very much my dear brother & Sister g God bless you: : from SP,PANAG *ITALY: ਵੀਰ ਜੀ ਮੇਰੇ ਨਾਨਕੇ ਸਨ ਪਕਿਸਤਾਨ ਲਾਇਲਪੁਰ 84 ਚਕ 😭😭😭😭

  • @m.apunjabi6343
    @m.apunjabi6343 2 ปีที่แล้ว +6

    Best singer of punjabi industery.

  • @meditationvideos7818
    @meditationvideos7818 2 ปีที่แล้ว +5

    Rajneeti ne kha lya Punjab nu. Azaadi baki bharat layi hovegi but Punjab layi tan eh sabh ton vaddi gulami c,hai te hamesha rahegi. Maharaja ranjeet singh ji de Raj chle jaan ton baad ajj tak Punjab da ee nuksaan kita gya. Sanu tan bharat ton vadh moh te pyar Pakistan da aunda kyun ke oh sada khalsa raaj aa sikhan layi tan oh Pakistan nahi oh sada apna ghar aa kyun ke oh dharti te sada khalsa Raj hoya krda c Sade itehaas da main hissa tan Pakistan aa oh sada Punjab aa othe Sade apne vasde aa. Ohna lokan nal sada khoon da rishta aa. Master baldev singh te master taara singh nehru diyan gallan ch aa gaye te ohna ne galti kiti apne lokan(Pakistan de lok) ton alag ho ke. Kaash kitay oh mohamad jihnah di gall Mann lainde. Asi apna Khalistan lai lainde Pakistan nal ral k.

  • @rajrandhawa434
    @rajrandhawa434 ปีที่แล้ว +2

    Sachi bhaji video dekhde dekhde rona nikal gya 😢

  • @SHAKTISINGH-hb7ce
    @SHAKTISINGH-hb7ce 2 หลายเดือนก่อน +1

    Geet sun k mann bhar aya

  • @Ambarsaria--Jatt
    @Ambarsaria--Jatt 5 หลายเดือนก่อน +1

    ਵਾਹਿਗੁਰੂ ਜੀ love from amritsar

  • @bajsinghpannu
    @bajsinghpannu 11 หลายเดือนก่อน +1

    ਮਰੇ ਤੇ ਪੰਜਾਬੀ ਚਾਹੇ ਉਹ ਮੁਸਲਮਾਨ ਜਾਂ ਸਿੱਖ ਨੁਕਸਾਨ ਸਿਰਫ਼ ਪੰਜਾਬ ਦਾ ਹੋਇਆਂ।

  • @lovepreetrandhawa6276
    @lovepreetrandhawa6276 ปีที่แล้ว +1

    Ranjeet bawa siraaaa lata😢

  • @farmer4456
    @farmer4456 2 ปีที่แล้ว

    ਪੰਜਾਬ ਸਦੀਆਂ ਤੋਂ ਜੰਗ ਦੇ ਮੈਦਾਨ ਚ ਰਿਹਾ ਹੈ ਅੱਗੇ ਵੀ ਖਤਰਾ ਬਣਿਆ ਰਹੂਗਾ ਸਿੰਘ ਸਜੋ ਤਿਆਰ ਬਰ ਤਿਆਰ ਰਹੋ

  • @harnoorsingh8433
    @harnoorsingh8433 10 หลายเดือนก่อน

    ਪਤਾ ਨਹੀਂ ਕਿੰਨੀ ਕੁ ਵਾਰੀ ਇਹ ਗਾਣਾ ਸੁਣਿਆ ਹਰ ਵਾਰ ਮਨ ਭਰਦਾ ਤੇ ਅੱਜ ਤੁਹਾਨੂੰ emotional ਵੇਖ ਕੇ ਦਰਦ ਹੋਰ ਵੀ ਡੂੰਘਾ ਹੋ ਗਿਆ ਕਿ ਜਦੋਂ ਦਰਦ ਸਾਡੇ ਸੀਨੇ ਵਿਚ ਹੈ ਵਿਛੋੜੇ ਦਾ 90 92..93 ਵਿੱਚ ਜੋਦਰਦ ਅਸੀਂ ਆਪਣੇ ਤੇ ਹੰਢਾਇਆ ਫੇਰ ਲੱਗਦਾ ਸੀ ਕਿ ਤੁਹਾਡਾ ਤਾਂ ਆਪਣਾਂ ਦੇਸ਼ ਬਣ ਗਿਆ ਸਾਡੇ ਹਿੱਸੇ ਦੁਖ ਤੇ ਵਿਛੋੜਾ ਹੀ ਆਇਆ 🙏🙏

  • @sukhpalsingh3275
    @sukhpalsingh3275 11 หลายเดือนก่อน +1

    ਵਾਹਿਗੁਰੂ ਜੀ ਲਹਿੰਦੇ ਚੜ੍ਹਦੇ ਪੰਜਾਬ ਨੂੰ ਹਮੇਸ਼ਾ ਤਰੱਕੀਆ ਬਖਸ਼ਣ 💐💐🙏🙏🙏

  • @user-bc4zz1fs8v
    @user-bc4zz1fs8v ปีที่แล้ว +3

    ਵੰਡ ਪੰਜਾਬ ਅੱਜ ਵੀ 💔🩸💔🩸💔🩸🙏
    ਸਾਡੇ ਮਾਂ ਪਿਉ ਵੀ ਦੱਸਦੇ ਸੀ ਕਿਵੇਂ ਸਭ ਕੁੱਝ ਛੱਡਕੇ ਪਾਕਿਸਤਾਨ ਤੋਂ ਆਏ ਸੀ ਕਿਵੇਂ ਦਰਿਆ ਲੋਥਾਂ ਨਾਲ ਲਾਲ ਪਾਣੀ ਵੱਗਦਾ ਸੀ 😭😙😩

  • @princekalerkaler7501
    @princekalerkaler7501 2 ปีที่แล้ว +1

    Thanks veer ji thanks very much....

  • @damannamol2451
    @damannamol2451 2 ปีที่แล้ว +3

    Love u both punjab 🙏🙏

  • @sonusandhu.7
    @sonusandhu.7 2 ปีที่แล้ว +6

    Best singer ❤️

  • @RamandeepSingh-if3vn
    @RamandeepSingh-if3vn ปีที่แล้ว +2

    waheguru ji , oh din yaad kr ke ajj v rooh kmb uthdi e

  • @kanwarjeetsingh1086
    @kanwarjeetsingh1086 2 ปีที่แล้ว +1

    Hasde vasde rho mere Pakistani bheno ate bhravo ,guru Nanak Dee kirpa bani rhe tuhade te.

  • @jassgill8317
    @jassgill8317 ปีที่แล้ว +1

    Charan likhari sahib di kalam nu salaam h ji

  • @GurpreetSingh-qu1hk
    @GurpreetSingh-qu1hk 2 ปีที่แล้ว +2

    Pawe oh seen asi nhi handaye pr 47,84 warge seen ajj v rwa dinde te dil nu haloon ke rakh dinde 😞😞😢😢😞😞

  • @balasubramaniamr7511
    @balasubramaniamr7511 2 ปีที่แล้ว +4

    Really crying. I feel for the Partition. So nice song to listen.👍👍👍👍👍👍👍. Unfortunately Punjab partitioned.
    1 crore people killed. Hindu/Sikh/Jain killed.

  • @harrycosta5076
    @harrycosta5076 2 ปีที่แล้ว +6

    Another great reaction .👍

  • @harjeetsinghchahal1570
    @harjeetsinghchahal1570 ปีที่แล้ว +2

    Very Nice veer g end Babi g i love❤ Pakistan🇵🇰🇵🇰

  • @bobbydhillon265
    @bobbydhillon265 ปีที่แล้ว +2

    I am jat sikh lekin kbhi mokka mila toh apne lahore vich jaroor aawanga

  • @calloff5603
    @calloff5603 ปีที่แล้ว +1

    Am algerian boy sikh+Muslim = ek dil am respect sikh full mera doste from France sikha

  • @baljinderkhanna7900
    @baljinderkhanna7900 2 ปีที่แล้ว +3

    Bohat sohna gaana rona aa gya sachi 😢😢😢🙏🙏🙏

  • @gulbharmalik2831
    @gulbharmalik2831 ปีที่แล้ว +1

    आंखों में पानी आ गया

  • @jammukashmirdedogre8667
    @jammukashmirdedogre8667 2 ปีที่แล้ว +1

    Bhai g mein thuhadi har ek vedio bekhda ... Menu thuhadi the thuhadi wife jho ki Meri sister ..... Menu Dona di smile baddi Changi lagdi hai ..... Tusi dono khush raho ... Love from India ... Jammu Kashmir .....

  • @CrimeStoryies
    @CrimeStoryies 7 วันที่ผ่านมา +1

    Waheguru hindustan Pakistan da pta ni pr mera Punjab wndeya gya 😢😢😢😢waheguru ji

  • @parmanand5400
    @parmanand5400 ปีที่แล้ว +2

    22 punjab to a pakistaan ch merre bahut vdhiya frnds rehnde ne yr bahut izzat krne ne ❣❣😔🙏🙏

  • @ankurjaattanwar6473
    @ankurjaattanwar6473 2 ปีที่แล้ว +4

    Real story 😔😔😔 love from Haryana Bharat 🇮🇳 ❤

  • @db42dilbagsinghbuttar41
    @db42dilbagsinghbuttar41 ปีที่แล้ว

    Bakamal singer n actor.
    No substitute. Jiyonda rahe veer. Shalla salamat Rehan.❤

  • @Daske.WaleSahi
    @Daske.WaleSahi 2 ปีที่แล้ว +1

    Sada pind Sattoke Tehseel Daska Zilla Sialkot Pakistan si mere Dada ,Dadi ji, Papa ,Taya ji Chacha ji 30 Majjhan te 4 Ghodian ghar bar Shad aae. Apna Pind te Zameen Vekhan Zaroor jawanga main

  • @KalaNKR7777
    @KalaNKR7777 ปีที่แล้ว +1

    Veer Ji thanks... mainu lai ke jao..... Pakistan Apne Desh

  • @ssktrucking4791
    @ssktrucking4791 ปีที่แล้ว

    Ajj tak kise ne pata ni kita punjab di wand pishe kon see ...47 ch sirf punjab wandia gia see.....punjab lai azadi ni ujade see ...punjab fer ikk howega 🙏..very emotional reaction 😢

  • @kudrat9232
    @kudrat9232 2 ปีที่แล้ว +1

    Waheguru

  • @singhsaab-cg8id
    @singhsaab-cg8id 2 ปีที่แล้ว +7

    Asi 47 kade nahi bhul sakde Waheguru ji karan eh sama dobara na aaye😢😢

  • @sonuKumar-kn6em
    @sonuKumar-kn6em 11 หลายเดือนก่อน +1

    ਪੰਜਾਬ ਪਾਕਿਸਤਾਨ ਇੱਕ ਹੀ ਨੇ,ਕੁੱਤੇ ਲੀਡਰਾਂ ਨੇ ਵੰਡ ਦਿੱਤੇ ਨੇ,ਵਾਹਿਗੁਰੂ ਜੀ ਮਿਹਰ ਕਰੇ

  • @butt551
    @butt551 8 หลายเดือนก่อน +1

    Lahore Lahore AA

  • @jagtar4
    @jagtar4 7 หลายเดือนก่อน

    Very nice veer g thanks for sharing

  • @gurdeepsingh7999
    @gurdeepsingh7999 6 หลายเดือนก่อน +1

    Love my lahore Pakistan 🙏🙏

  • @buntyking5325
    @buntyking5325 ปีที่แล้ว +1

    Rona 😢😢aa gyia yaar Sun ke

  • @bobbysain4695
    @bobbysain4695 ปีที่แล้ว +1

    ❤❤Love you Lahore ❤❤

  • @user-lc5re7hj3i
    @user-lc5re7hj3i 5 หลายเดือนก่อน +1

    ਵੀਰ ਜੀ ਮੇਰਾ ਬਹੁਤ ਦਿਲ ਕਰਦਾ ਲਹੌਰ ਆਉਣ ਨੂੰ

  • @Lakhwindersingh-zq8sm
    @Lakhwindersingh-zq8sm 2 ปีที่แล้ว +4

    Charan likhari is a legend writer......

  • @angrejsingh7235
    @angrejsingh7235 2 ปีที่แล้ว

    Right ji

  • @amitkumarkhatri647
    @amitkumarkhatri647 4 หลายเดือนก่อน

    1947 to Pahle Punjab de lok hor subeyaan naalo strong te mehnati mane jande san.ehna cheezaan karke hi Punjab nu 2 hisseyaan ch vand dita variyaan ne.same hi condition Bangal de lokaan di vi si.azaadi de time te sab ton jyada sacrifices ehna 2 subeyaan de lokaan walon hi kite gaye te vand vi ehna subeyaan di hoyi.bahut dukh hunda eh soch ke ki ehna subayaan de lok kivein apna ghar baar chad ke kise duji jagah gaye hone.te ohna naal kivein ki kuch hoya.asi sirf ajj videos rahi ik idea hi laga sakde haan par ohna nu pucho jina naal eh sab hoya.nahi honi chahidi si eh vand.😭😭😭😭

  • @rajindersingh5552
    @rajindersingh5552 2 ปีที่แล้ว +2

    Bahut dukhdayak si eh vand veer ji.lakha de bande Lahoro aa ke khakha de ho gaye.te edhro lahore gaya naal bhi is tarah hi hoya.jehriya satt pardeya ch rehndiya sun una di ijjat minta ch luti gayi.hey allah.hey waheguru sade Punjabia te raham kar hun eda kadi na kari mere malaka😭😭😭😭

  • @buntyking688
    @buntyking688 ปีที่แล้ว

    Verry nice 👍 song ji

  • @harjotsingh4904
    @harjotsingh4904 ปีที่แล้ว

    ਬਹੁਤ ਵਧੀਆ ਜੀ

  • @shivamsharma6199
    @shivamsharma6199 2 ปีที่แล้ว +1

    Lahore Railway Station main Shaheedo ka Stan banao.

  • @aman-mx2dt
    @aman-mx2dt 10 หลายเดือนก่อน +1

    Jai jwan jai kishan jai hind

  • @panth_partham659
    @panth_partham659 ปีที่แล้ว +1

    sab apne hi ne 🙏🏼❤️

  • @dasuyawale2935
    @dasuyawale2935 2 ปีที่แล้ว +1

    Punjab dai 2 hisee krteee. 1947 ......... Indiaa da kuj ni hoyaa punjab tai punjabiya nl mada hoyaa .....i love pakistan ...... Mera lehndaa punjab. 😘😘😘😘😘😘

  • @siblingsfun2131
    @siblingsfun2131 2 ปีที่แล้ว +2

    Nice reaction

  • @djmaanpatiala4049
    @djmaanpatiala4049 2 ปีที่แล้ว

    Mere Dada ji nu muslmana ne palea se te ona ne hi badar Kross karwaea se sab dasde honde se asi sare pra ha bne rhe sda sadi

  • @sukhdevsinghrai5816
    @sukhdevsinghrai5816 ปีที่แล้ว +1

    Dard Bhari kahni Punjab band di

  • @kernailsingh9656
    @kernailsingh9656 ปีที่แล้ว +1

    ਕਿਸੇ ਦਾ ਪਰਿਵਾਰ ਓਧਰ ਰਹਿ ਗਿਆ ਕਿਸੇ ਦਾ ਏਧਰ ਤਾਂ ਲਹੌਰ ਵਾਲੀ ਟਰੇਨ ਦੀ ਉਡੀਕ ਕਰ ਰਿਹਾ ਸੀ ਬਾਪੂ

  • @NicolaeTrandafir-up2zf
    @NicolaeTrandafir-up2zf ปีที่แล้ว

    ਸਾਰੀ ਮੇਹਰਬਾਨੀ ਨੇਹਰੂ ਤੇ ਜਿਨਾਹ ਦੀ

  • @gurjeetkaur5617
    @gurjeetkaur5617 2 ปีที่แล้ว +2

    Nice reaction v heart touching song 👌🏻👌🏻👌🏻👌🏻👌🏻👌🏻😔😔😔😔😔😔

  • @jashan363
    @jashan363 ปีที่แล้ว

    Aasi v lahore to c1947 to pahila teh chooni bahut dil karda lahour di dhartti dekhan noo

  • @sukhsandhu1144
    @sukhsandhu1144 ปีที่แล้ว +1

    ਵਾਹਿਗੁਰੂ ਜੀ ਮੇਹਰ ਕਰਨ ਜੀ ਸਾਭ ਦੇ ਮਾਤਾ-ਪਿਤਾ ਨੂੰ ਲੰਬੀ ਉਮਰ ਕਰਨ ਵਾਹਿਗੁਰੂ ਜੀ ਅੰਗਰੇਜ ਸਿੰਘ ਸੰਧੂ ਪਿੰਡ ਰਾਹਲ ਚਾਹਲ ਪੰਜਾਬ ਵਾਹਿਗੁਰੂ ਜੀ

  • @harbindermohawa2561
    @harbindermohawa2561 ปีที่แล้ว +1

    Love you brother and my sister

  • @baljinderkaur5206
    @baljinderkaur5206 ปีที่แล้ว

    Luv u always....pkki eh behan sadi angel hegi...

  • @sharanjitsinghgill7181
    @sharanjitsinghgill7181 ปีที่แล้ว

    Very nice g God bliss you brother