YADAN DI JYOT 🎧

แชร์
ฝัง
  • เผยแพร่เมื่อ 16 ม.ค. 2025

ความคิดเห็น • 6

  • @manjurandev4115
    @manjurandev4115 24 วันที่ผ่านมา +1

    Very nice 👌

  • @TeenaRani-h1j
    @TeenaRani-h1j 21 วันที่ผ่านมา +1

    ❤❤

  • @NeelmaniAggarwal
    @NeelmaniAggarwal 26 วันที่ผ่านมา +1

    Too Good

  • @RajivRaj_Productions
    @RajivRaj_Productions  26 วันที่ผ่านมา +1

    ਸ਼ਾਮ ਦੇ ਪਹਿਲੇ ਤਾਰੇ ਨਾਲ
    ਅਸਾਂ ਯਾਦਾਂ ਦੀ ਜੋਤ ਜਗਾ ਦਿੱਤੀ
    ਵਿੱਚ ਪਾ ਹੰਜੂਆਂ ਦਾ ਤੇਲ ਵੇ
    ਅਸੀ ਸਾਰੀ ਰਾਤ ਲੰਘਾ ਦਿੱਤੀ
    ਅਸੀਂ ਸਾਰੀ ਰਾਤ ਲੰਘਾ ਦਿੱਤੀ
    ਦਫਨ ਕੀਤੇ ਤੇਰੇ ਵਾਅਦੇ ਅਸੀਂ
    ਯਾਦਾਂ ਦੀਆਂ ਕਬਰਾਂ ਤੋਂ ਕੱਢ ਲਏ
    ਦਫਨ ਕੀਤੇ ਤੇਰੇ ਵਾਅਦੇ ਅਸੀਂ
    ਯਾਦਾਂ ਦੀਆਂ ਕਬਰਾਂ ਤੋਂ ਕੱਢ ਲਏ
    ਫੂਕ ਕੇ ਹੌਕਿਆਂ ਦੀ ਫਿਰ ਧੂਕਣੀ
    ਆਸਾਂ ਦੀ ਚਿਤਾ ਨੂੰ ਅੱਗ ਲਾ ਦਿੱਤੀ
    ਅਸੀ ਸਾਰੀ ਰਾਤ ਲੰਘਾ ਦਿੱਤੀ
    ਤੂੰ ਨਾ ਠਹਰੀ ਤੇ ਬੀਤ ਗਿਆ ਵਕਤ ਵੀ
    ਉਮਰਾਂ ਦੇ ਪੈਂਡੇ ਵੀ ਇੰਝ ਹੀ ਲੰਘਦੇ ਗਏ
    ਤੂੰ ਨਾ ਠਹਰੀ ਤੇ ਬੀਤ ਗਿਆ ਵਕਤ ਵੀ
    ਉਮਰਾਂ ਦੇ ਪੈਂਡੇ ਵੀ ਇੰਝ ਹੀ ਲੰਘਦੇ ਗਏ
    ਨਾ ਤੂੰ ਮਿਲੀ ਤੇ ਨਾ ਹੀ ਓ ਵਕਤ ਮੁੜਿਆ
    ਤੇਰੇ ਹਮਜੋਲੀ ਵਕਤ ਨੇ ਵੀ ਦਗਾ ਕੀਤੀ
    ਅਸੀ ਸਾਰੀ ਰਾਤ ਲੰਘਾ ਦਿੱਤੀ
    ਕੋਈ ਮੋਹ ਨਾ ਰਿਹਾ ਕਿ ਦਰਦ ਹੋਏ
    ਸਾਹ ਰੁਕੇ ਸੀਨੇ ਨਾਲੇ ਅੱਖ ਰੋਏ
    ਕੋਈ ਮੋਹ ਨਾ ਰਿਹਾ ਕਿ ਦਰਦ ਹੋਏ
    ਸਾਹ ਰੁਕੇ ਸੀਨੇ ਨਾਲੇ ਅੱਖ ਰੋਏ
    ਧੁੰਧਲੀ ਜਿਹੀ ਤਸਵੀਰ ਮੁੜ ਕਿਉ ਅਸਾਂ
    ਦੇਹਰੀ ਦਿਲ ਦੀ ਤੇ ਕਿਉਂ ਸਜਾ ਦਿੱਤੀ
    ਇੰਝ ਸਾਰੀ ਰਾਤ ਲੰਘਾ ਦਿੱਤੀ
    ਅਸਾਂ ਯਾਦਾਂ ਦੀ ਜੋਤ ਜਗਾ ਦਿੱਤੀ
    ਵਿੱਚ ਪਾ ਹੰਜੂਆਂ ਦਾ ਤੇਲ ਵੇ
    ਅਸੀ ਸਾਰੀ ਰਾਤ ਲੰਘਾ ਦਿੱਤੀ
    ਇੰਝ ਸਾਰੀ ਰਾਤ ਲੰਘਾ ਦਿੱਤੀ
    ਇੰਝ ਸਾਰੀ ਰਾਤ ਲੰਘਾ ਦਿੱਤੀ

    • @NeelmaniAggarwal
      @NeelmaniAggarwal 26 วันที่ผ่านมา +1

      Comment vich Lyrics dena bahut wadhiya kamm hai

    • @NeelmaniAggarwal
      @NeelmaniAggarwal 26 วันที่ผ่านมา +1

      Comment vich Lyrics dena bahut wadhiya kamm hai