ਜੇ ਮੇਰੀ ਵੀ ਮਾਂ ਹੁੰਦੀ ( ਭਾਗ-8 ) Je meri vi maa hundi ( part-8 )punjabi natak short punjabi movie

แชร์
ฝัง
  • เผยแพร่เมื่อ 25 ต.ค. 2024

ความคิดเห็น • 28

  • @jaswinderkaur-xy4nm
    @jaswinderkaur-xy4nm 9 หลายเดือนก่อน +3

    So sweet Manpreetਬਹਤ ਵਧੀਆ ਵਧੀਆ ਵੀਡੀਓ ਮਨਪ੍ਰੀਤ ਅਤੇ ਮਨਿੰਦਰ ਭੈਣ ਦੀ ਬਹੁਤ ਵਧੀਆ👍💯👍💯👍💯

  • @KulwinderShergill-qj5tv
    @KulwinderShergill-qj5tv 9 หลายเดือนก่อน +7

    ਮਨਿੰਦਰ ਵਿਚਾਰੀ ਪਹਿਲਾ ਤਾਂ ਜਾ ਹੀ ਨਹੀਂ ਰਹੀ ਸੀ ਸ਼ਹਿਰ ਜੇ ਚੱਲ ਹੀ ਗਈ ਤਾਂ ਕੋਈ ਮਲੰਗ ਆਕੇ ਖੜ ਗਿਆ ਕੋਲ ਤੇ ਮਨਪ੍ਰੀਤ ਨਨਾਣ ਨੇ ਮੌਕਾ ਸੰਭਾਲਿਆ ਮਨਿੰਦਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੂ ਹੁਣ ।। ਮੇਰੇ ਹਿਸਾਬ ਨਾਲ ਤਾਂ ਇਹੀ ਮੈਸਜ ਮਿਲਿਆ ਵੀਡਿਓ ਵਿਚ ਕੇ ਵਿਆਹ ਤੋਂ ਪਹਿਲਾਂ ਇਹ ਪਿਆਰ ਪਿਊਰ ਬਕਵਾਸ ਹੁੰਦਾ ਹੈ। ਬਾਅਦ ਵਿੱਚ ਵਿਆਹੇ ਵਰਿਆਂ ਦੀ ਜ਼ਿੰਦਗੀ ਵਿੱਚ ਮੁਸ਼ਕਿਲਾਂ ਆਉਂਦੀਆਂ ਹਨ।। ਬਹੁਤ ਸੋਹਣੀ ਵੀਡਿਉ ਸੋਹਣਾ ਮੈਸਜ ਘੈਂਟ ਐਕਟਿੰਗ ਮਨਪ੍ਰੀਤ ਤੇ ਮਨਿੰਦਰ ਦੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ ❤️ ਕੁਲਵਿੰਦਰ ਸ਼ੇਰਗਿੱਲ ❤️

  • @boharsingh7725
    @boharsingh7725 9 หลายเดือนก่อน

    ਬਹੁਤ ਵਧੀਆ ਬਾਈ 👌👌👌👌👌

  • @sukhdeepsidhu2342
    @sukhdeepsidhu2342 9 หลายเดือนก่อน +4

    ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਤੇ ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ ਜੀ 👍👍👍👌👌👌

  • @baghelsingh9735
    @baghelsingh9735 9 หลายเดือนก่อน +3

    Nicevideoactingmanpreet❤manider🎉🎉🎉🎉

  • @ManjeetKaur-u7s
    @ManjeetKaur-u7s 9 หลายเดือนก่อน +2

    Nice video Manpreet ❤maniderput🎉🎉🎉🎉🎉

  • @JaspreetSingh-wo4xr
    @JaspreetSingh-wo4xr 9 หลายเดือนก่อน +1

    ਬਹੁਤ ਸਹੋਣੀ ਵੀਡੀਓ ਬਾਈ ਜੀ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏

  • @mashrafsaqi8360
    @mashrafsaqi8360 9 หลายเดือนก่อน

    Very good ❤
    Chichawatni
    Pakistan

  • @surendersheoran1696
    @surendersheoran1696 9 หลายเดือนก่อน +2

    Surender sheoran kheowali sirsa nice video

  • @GursewakSingh-n5x
    @GursewakSingh-n5x 9 หลายเดือนก่อน

    Bahut vadhia vedio dhanwad

  • @sarwandassmehton3421
    @sarwandassmehton3421 9 หลายเดือนก่อน +2

    Ohhhhhhhhhhhhhhhhhhhhhhhhhh Bhai Balkar Singh ji Kaari Maan Sahib ji ki Haal eh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 🙏🙏🙏🙏🙏🙏🙏🙏🙏🙏🙏

  • @manpreetkaur-664
    @manpreetkaur-664 9 หลายเดือนก่อน +1

    Nice video beautiful video 👏👏👏👏 gbu

    • @Kaarimaan95
      @Kaarimaan95  9 หลายเดือนก่อน

      Thanks a lot

  • @ParamjeetKaur-o2l
    @ParamjeetKaur-o2l 9 หลายเดือนก่อน +1

  • @seemabansal1671
    @seemabansal1671 9 หลายเดือนก่อน +1

    🌹 Jai 🙏 mata 🙏 di 💚 Jai 🤎 mata 🖤 di 🌹🙏🙏💚🤎🖤🤍🖤🤍🖤🤍🖤🤍

  • @ChabegSingh-s3t
    @ChabegSingh-s3t 9 หลายเดือนก่อน +1

    Nice video

  • @RajRani-of8lb
    @RajRani-of8lb 9 หลายเดือนก่อน

    1

  • @mamtamalhotra6781
    @mamtamalhotra6781 9 หลายเดือนก่อน

    Kado episode pau gee..🥹

  • @Dubhi-wala-0656
    @Dubhi-wala-0656 9 หลายเดือนก่อน +1

    ❤❤

  • @mirze_wala4419
    @mirze_wala4419 7 หลายเดือนก่อน

    neban koj ku kyo pra da gr khrab krk koj ssa v asl phn pra di ma pot nl dushmni krdiya ik kudi sara prvar chd nwi life gr ch boht umeeda nal ondi …. dosto asi kise nu leke onde ha gro beti phn v pejde ha nuh prjayi grwali nu beti phn di jgh te jo rkhk sochde oh gr swrg nhi nrk

  • @BalwinderKaur-k7u
    @BalwinderKaur-k7u 9 หลายเดือนก่อน +1

    Nice video

  • @gurnanaksingh9809
    @gurnanaksingh9809 9 หลายเดือนก่อน +1

    ❤❤

  • @Dubhi-wala-0656
    @Dubhi-wala-0656 9 หลายเดือนก่อน +1

    ❤❤❤