ਨਾਟਕ (ਡਰਾਮਾ) ਸਵ. ਮਲੂਕ ਚੰਦ ਪਾਰਟੀ ਜਾਡਲਾ, ਪਿੰਡ ਖੇੜੀ ਕਲਾਂ ਮਿਤੀ 18.10.2019

แชร์
ฝัง
  • เผยแพร่เมื่อ 11 พ.ย. 2020
  • ਪਿੰਡ ਖੇੜੀ ਕਲਾਂ ਮਿਤੀ 18.10.2019 ਨੂੰ ਹੋਏ ਇਸ ਨਾਟਕ (ਡਰਾਮਾ) ਵਿੱਚ
    ਪਹਿਲਾਂ ਗੁਰੂ ਰਵਿਦਾਸ ਜੀ ਦੀ ਆਰਤੀ ਉਪਰੰਤ ਮਨੇਜਰ ਪ੍ਰੇਮ ਪਾਲ ਭਾਟੀਆ ਜੀ
    (ਭਤੀਜੇ ਸਵ. ਮਾਸਟਰ ਮਲੂਕ ਚੰਦ)ਨੇ ਬਹੁਤ ਰੰਗ ਬੰਨਿਆ।
    All Video : • Playlist
    ਇਹ ਡਰਾਮਾ ਦੋ ਦਿਨ ਤੱਕ ਚੱਲਿਆ। ਇਸ ਡਰਾਮੇ ਦੇ ਚਾਰ ਭਾਗ (part ) ਹਨ।
    ਪ੍ਰੇਮ ਨਾਲ ਅਨੰਦ ਮਾਨੋ 3th ਭਾਗ ਦਾ। ਅਸੀ ਅਗਲੇ ਭਾਗ (part) ਜਲਦ ਹੀ
    ਅਪਲੋਡ ਕਰਾਗੇ। ਧੰਨਵਾਦ
    ਜੇਕਰ ਕੋੇਈ ਸੁਝਾਵ ਜਾਂ ਕੋਈ ਸਿਕਾਇਤ ਹੈ, ਤਾਂ ਕੁਮੈਟ ਕਰਕੇ ਜਰੂਰ ਦੱਸਿਆ ਜਾਵੇ।
    ਧੰਨਵਾਦ
    Please
    Like Comment share
    Thank you

ความคิดเห็น • 5

  • @ManjeetSingh-hw9cb
    @ManjeetSingh-hw9cb ปีที่แล้ว +5

    ਪਿੰਡ ਖੇੜੀ ਕਲਾਂ ਦੀਆਂ ਮਿੱਠੀਆ ਯਾਦਾ ।

  • @ManjitSingh-nc7dy
    @ManjitSingh-nc7dy ปีที่แล้ว +3

    ਠੱਕਰਵਾਲ ਦੇ ਰਾਮ ਨਿਗਾਈ ਹੋਣੇ ਵੀ ਡਰਾਮੇ ਕਰਦੇ ਸੀ ਮੈਂ ਸੋਟੇ ਹੁੰਦਿਆਂ ਦੇਖੇ ਨੇ🙏🙏🙏🙏🙏

  • @user-qh5mz5zh4b
    @user-qh5mz5zh4b 8 หลายเดือนก่อน +1

    V.nice.ji

  • @user-qh5mz5zh4b
    @user-qh5mz5zh4b 8 หลายเดือนก่อน +1

    V nice.ji