ਵਿਗੜੇ ਹਾਲਾਤ, ਰਾਤੋ-ਰਾਤ ਤਰਥੱਲੀ, ਲੱਗ ਗਈ ਡਿਜ਼ੀਟਲ ਐਮਰਜੈਂਸੀ ! ਪੰਜਾਬੀਓ ਹੋਜੋ ਤਿਆਰ, ਤਕੜੇ ਝਟਕੇ ਲਈ

แชร์
ฝัง
  • เผยแพร่เมื่อ 13 ธ.ค. 2024

ความคิดเห็น • 16

  • @ButaSarpanch-u9f
    @ButaSarpanch-u9f 2 ชั่วโมงที่ผ่านมา

    ਸਤਿ ਸ੍ਰੀ ਆਕਾਲ ਜੀ ਅਣਖੀ ਸਾਬ ਜੀ

  • @ButaSarpanch-u9f
    @ButaSarpanch-u9f 2 ชั่วโมงที่ผ่านมา

    ਸਤਿ ਸ੍ਰੀ ਆਕਾਲ ਜੀ ਸਿੱਧੂ ਸਾਬ

  • @jasvirkaur5028
    @jasvirkaur5028 5 ชั่วโมงที่ผ่านมา +1

    Kae. Var patarkar aapne aap bahut siane samjh ke jan bujh ke sual puchhan vale. Nu tahsh vich liunde

  • @sspannu7093
    @sspannu7093 2 ชั่วโมงที่ผ่านมา

    ਈਸਟ ਅੰਮਿਤਸਰ ਦੀ MLA ਜੀਵਨਜੋਤ ਕੌਰ ਦੇ PAs ਪਿਛਲੇ ਦਿਨੀ ਬਿਨਾਂ ਕੋਈ ਵੀ ਟੈਂਡਰ ਹੋਣ ਬਿਨਾਂ,ਨਾਂ ਹੀ ਕੰਮ ਸ਼ਹਿਰ ਵਿੱਚ ਹੋਇਆ ਫਿਰ ਵੀ ਆਪਣੇ ਪੀ ਏ ਰਾਹੀ ਕਰੋੜਾਂ ਰੁ: ਹੇਰਾਫੇਰੀ ਨਾਲ ਖਜਾਨੇ ਵਿੱਚੋ ਪੈਸੇ ਕਢਾ ਲਏ,ਇਸ ਕਰਕੇ mla ਦੇ ਪੀ ਏ ਵੀ ਵਿਜੀਲੈਂਸ ਵਿਭਾਗ ਨੇ ਚੁਕ ਲਿਆ ਸੀ ਜਿਸ ਨੂੰ mla ਨੇ ਛੁਡਾਇਆ ਸੀ। ਇਥੋ ਤਕ ਈਸਟ ਅਮਿਤਸਰ ਦਾ ਡੀ ਐਸ ਪੀ ਵੀ ਤੁਰੰਤ ਬਦਲ ਦਿਤਾ ਗਿਆ ਹੈ।ਇਸ ਬਾਰੇ ਵੀ ਪੂਰਾ ਪਤਾ ਕਰਕੇ ਸਾਰਾ ਮਸਲਾ ਲੋਕਾਂ ਸਾਹਮਣੇ ਲਿਆਉਣ ਦੀ ਕਿਰਪਾ ਕਰੋ ਜੀ। ਆਪ ਦਾ ਚੈਨਲ ਹੀ ਸਚ ਸਾਹਮਣੇ ਲਿਆ ਸਕਦਾ ਹੈ।

  • @gurindersidhu1625
    @gurindersidhu1625 2 ชั่วโมงที่ผ่านมา

    Sidhu sahib sat sheri akal

  • @sonusinghsonusingh6847
    @sonusinghsonusingh6847 4 ชั่วโมงที่ผ่านมา

    Sidhu saahb.. Modi ne dubara 3 kaale kanoon laagu karn di kwaayed shuru kar diti ae ji.. Is waar kheti policy de naam te eh kanoon laagu karn jaa rahe ae. Centre ne 3 kaale kanoona nu nwa jaama poa k alag alag states nu khrdha bhej dita hai.. Is baare koi program laike aao te visthaar naal lokan nu jaankari do ji

  • @shallysingh829
    @shallysingh829 6 ชั่วโมงที่ผ่านมา

    ਸਿਰ ਵਾਰਨ ਨਾਲੋਂ ਲੋੜ ਹੈ ਸਾਨੂੰ ਸਿਰ ਵਰਤਣ ਦੀ ਪੰਜਾਬੀਓ,,ਸਮਝ ਜਵੋ,ਨਹੀ ਤਾਂ ਵੇਲਾਂ ਮੁੜ ਹੱਥ ਆਉਣਾ ਨਹੀ,ਇਹ ਸਾਰੀਆਂ ਸਰਕਾਰਾਂ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚੱਲ ਰਹੀਆਂ ਨੇ,, ਕੋਈ ਸ਼ੱਕ ਆਪਾਂ ਦੋ ਫਾੜ ਹੋਏ ਬੈਠੇ ਹਾਂ|

  • @gurindersidhu1625
    @gurindersidhu1625 2 ชั่วโมงที่ผ่านมา

    Sardar sukhbir singh badal jind bad

  • @jasvirkaur5028
    @jasvirkaur5028 5 ชั่วโมงที่ผ่านมา

    Loka nu meri banti paterkara de PHONE. Hi na CHUKIA kro loko Ae jan bujh ke galt sual krke. Admi nu. Tahsh vich liunde

  • @Harsukh0007
    @Harsukh0007 3 ชั่วโมงที่ผ่านมา

    Sir amm banda he keu baree akali dal bjp tee cong walee ki kar rahee a

  • @gurindersidhu1625
    @gurindersidhu1625 2 ชั่วโมงที่ผ่านมา

    Koi v punjabi bijli free nahi mang de

  • @gurindersidhu1625
    @gurindersidhu1625 2 ชั่วโมงที่ผ่านมา

    BhGwant man ne punjab nu garak kr ditta

  • @gurindersidhu1625
    @gurindersidhu1625 2 ชั่วโมงที่ผ่านมา

    Sardar sukhbir singh badal sardar admi chawla ne bejti karva ditti