ਮੈਂ ਸਾਦਾ ਵਿਆਹ ਕਰਾਇਆ,ਲੋਕ ਕਹਿੰਦੇ ਸ਼ਾਬਾਸ਼ ਪੁੱਤ !! ਮੈਂ ਕਿਹਾ ਤੁਸੀਂ ਵੀ ਸਾਦੇ ਵਿਆਹ ਕਰੋ,ਅੱਗੋਂ ਚੁੱਪ ਹੋ ਗਏ

แชร์
ฝัง
  • เผยแพร่เมื่อ 26 ม.ค. 2025

ความคิดเห็น • 589

  • @navrojkaur8748
    @navrojkaur8748 3 ปีที่แล้ว +63

    ਬੇਟੇ ਤੁਹਾਡੀ ਸੋਚ ਵਾਂਗ ਹਰ ਇਕ ਦੀ ਸੋਚ ਹੋਵੇ ਤਾਂ ਯੁੱਗ ਪਲਟਜੇ ਜਿਉਂਦੇ ਰਹੋ ਪੁੱਤਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਤੇ ਖੁਸ਼ ਰਹੋ

  • @makhankalas660
    @makhankalas660 3 ปีที่แล้ว +55

    ਕਨਵਰ ਗਰੇਵਾਲ ਜੀ ਬਹੁਤ ਵਧੀਆ ਗੱਲ ਬਾਤ ਕੀਤੀ ਹੈ ਸੁਨੇਹਾ ਦਿੱਤਾ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ

  • @ManmeetSandhu.46
    @ManmeetSandhu.46 3 ปีที่แล้ว +129

    ਬਹੁਤ ਖੂਬ ਬਾਈ ਜੀ 16 ਆਨੇ ਸੱਚੀਆ ਜਿਊਦੇ ਰਹੋ ❤

  • @inderjitgill7800
    @inderjitgill7800 3 ปีที่แล้ว +20

    ਅਸਲ ਅਮੀਰ ਤੁਹਾਡੇ ਵਰਗੇ ਹੁੰਦੇ ਹਨ ਜੋ ਕਦੇ ਵੀ ਬਦਲਦੇ ਨਹੀਂ ਸਦਾ ਖੁਸ਼ ਰਹੋ ਵਾਹਿਗੁਰੂ ਚੜਦੀ ਕਲਾ ਬਖ਼ਸ਼ਣ

  • @jarmansingh7406
    @jarmansingh7406 3 ปีที่แล้ว +112

    ਵਾਰੇ ਵਾਰੇ ਜਾਈਏ ਵੀਰ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ

  • @SukhrajSingh-ws4sc
    @SukhrajSingh-ws4sc 3 ปีที่แล้ว +39

    🙏🙏🙏🙏🙏🙏👍👍👍👍❤️❤️👍👍❤️👍❤️❤️❤️❤️❤️❤️ ਛਾਵਾਂ ਛੈ ਪੁੱਤਰ ਤੁਹਾਡੇ ਵਰਗੇ ਬੱਚੇ ਘਰ ਘਰ ਹੋਣ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੀ ਕਾਮਯਾਬੀ ਦੇਵੀ

  • @hardeepkaurgill6633
    @hardeepkaurgill6633 3 ปีที่แล้ว +1

    ਬੇਟਾ ਜੀ ਵਹਿਗੁਰੂ ਤਹੁਨੂੰ ਚੜਦੀ ਕਲਾ ਬਕਸੇਂ ਜੇ ਸਾਰੇ ਲੋਕਾਂ ਦੀ ਤੁਹਾਡੇ ਵਰਗੀ ਸੋਚ ਹੋਵੇ ਤਾਂ ਧੀਆਂ ਦੇ ਪਿਉ। ਦੇ ਸਿਰ ਕਰਜ਼ਾ ਨਾ ਹੋਵੇ ਅਸੀਂ ਵੀ ਆਪਣੀ ਧੀ ਦਾ ਵਿਆਹ ਸਾਦਾ‌ ਕੀਤਾਂ ਸੀ=2016 ਵਿੱਚ

  • @surinderkaur4096
    @surinderkaur4096 3 ปีที่แล้ว +128

    ਅਸੀ ਵੀ ਆਪਣੀ ਬੇਟੀ ਦਾ ਅਨੰਦ ਕਾਰਜ ਐਵੇਂ ਹੀ ਕੀਤਾ2018ਫਰਵਰੀ ਵਿਚ ਬਿਲਕੁਲ ਸਾਦਾ ਕੇਵਲ ਪੰਜ ਕਕਾਰ ਦੇਕੇ ਅਤੇ ਪੰਗਤ ਵਿਚ ਚਾਹ ਅਤੇ ਲੰਗਰ ਸ਼ਕਾਕੇ ਸਾਡੇ ਬੱਚੇ ਬੇਟੀ ਅਤੇ ਜਵਾਈ ਦੋਨੋ ਇੰਜਨੀਅਰ ਹਨ ਇਸ ਵਕਤ ਉਹ ਚੰਗੀ ਤਨਖ਼ਾਹ ਲ਼ੈ ਰਹੇ ਹੁਣ ਸਾਦਗੀ ਵਿਚ ਹੀ ਰਹੰਦੇ ਹੁਣ

    • @sarvjitsingh1369
      @sarvjitsingh1369 3 ปีที่แล้ว +8

      ਵੈਰੀ ਗੁਡ ਜੀ। ।।।ਸਰਵੰਨ ਦਾਨੀ ਦੇ ਪੁੱਤਰਾ ਦੀ ਇਹੀ ਪਛਾਣ ਹੈ ਜੀ। ।।।

    • @Pannu.kulwindersingh
      @Pannu.kulwindersingh 3 ปีที่แล้ว +4

      ਬਹੁਤ ਵਧੀਆ ਕੰਮ ਕੀਤਾ ਤੁਸੀਂ

    • @harjinderkaurgill3397
      @harjinderkaurgill3397 3 ปีที่แล้ว +5

      ਬਹੁਤ ਹੀ ਵਧੀਆ ਗਲ ਹੈ ਜੀ

    • @navisingh8590
      @navisingh8590 3 ปีที่แล้ว +9

      Sadi marriage lock down Vich hoi only 7 member 😂 and court marriage di cost 2500 Aasi dono teacher aa now we are so happy

    • @gurnishansingh3006
      @gurnishansingh3006 3 ปีที่แล้ว +1

      @@navisingh8590 please give your contact number

  • @amanbrar273
    @amanbrar273 3 ปีที่แล้ว +190

    ਸਚੀਆ ਗਲਾਂ ਹਨ ਗਰੇਵਾਲ ਵੀਰ 👍

  • @bipandhaliwal6203
    @bipandhaliwal6203 3 ปีที่แล้ว +4

    ਸਹੀ ਗੱਲ ਛੋਟੇ ਵੀਰ ਸਹੀ ਗੱਲਾ ਨੇ ਬੱਚਿਆਂ ਨੂੰ ਸਬਕ ਲੈਣਾ ਚਾਹੀਦਾ

  • @gurinderpandhergrewal2243
    @gurinderpandhergrewal2243 3 ปีที่แล้ว +165

    ਬਹੁਤ ਹੀ ਵਧੀਆ ਵਿਚਾਰ 🙏

  • @kaantehdhami7433
    @kaantehdhami7433 3 ปีที่แล้ว +23

    ਇਹ ਵੀ ਤਾਂ ਇਕ ਨੌਜਵਾਨ ਹੈ। ਨੌਜਵਾਨਾਂ ਨੂੰ ਇਹਨਾਂ ਤੋ ਕੁਝ ਸਿੱਖਣਾ ਚਾਹੀਦਾ ਹੈ।

  • @ParamjeetKaur-wi5hy
    @ParamjeetKaur-wi5hy 3 ปีที่แล้ว +8

    ਬਹੁਤ ਵਧੀਆ ਵਿਚਾਰਾਂ ਨਾਲ ਸਪੋਟ ਕੀਤੀ ਹੈ ਕਿਸਾਨਾਂ ਨੂੰ ਬਾਈ ਗਰੇਵਾਲ। ਹੱਸਦੇ ਵੱਸਦੇ ਰਹੋ ਬਾਈ।

  • @jagrajdhaliwal7235
    @jagrajdhaliwal7235 3 ปีที่แล้ว +108

    ਬਾਈ ਜੀ ਮੇਰਾ ਵਿਆਹ ਸਨ 1999 ਵਿੱਚ ਏਸੇ ਤਰ੍ਹਾਂ ਦੋ ਗੱਡੀਆਂ ਦਸ ਬੰਦੇ ਬਰਾਤ ਗਏ ਸੀ ਬਹੁਤ ਬੰਦਿਆ ਨੇ ਆਖਿਆ ਬਹੁਤ ਵਦੀਆ ਬਹੁਤ ਵਦੀਆ ਪਰ ਕਰਦਾ ਕੋਈ ਕੋਈਆ ਜੇ ਏਹ ਗੱਲਾਂ ਸਮਝ ਜਾਣ ਤਾਂ ਹਰ ਘਰ ਦਾ ਕਲੇਸ਼ ਖਤਮ ਹੋ ਸਕਦਾ ਕਿਉਕਿ ਜੇੜੇ ਪੈਸੇ ਲੋਕ ਹੁੰਦੇ ਨੇ ਉਹ ਲੱਗ ਜਾਦੇ ਨੇ ਤੇ ਦਸ ਵੀਹ ਲੱਖ ਕਰਜਾ ਹੋਰ ਚੜ ਜਾਂਦਾ ਫੇਰ ਨੂੰਹ ਧੀ ਨੂੰ ਕੁਲੈਣੀ ਦੱਸਦੇ ਆ ਫੇਰ ਘਰ ਵਿੱਚ ਕਲੇਸ਼ ਪਰਵੇਸ ਕਰਦਾ ਹੈ

  • @harwinderkandola2003
    @harwinderkandola2003 3 ปีที่แล้ว +118

    ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਨੂੰ ਏਕਤਾ ਬਖਸ਼ਣ

  • @gurwinderchatha3666
    @gurwinderchatha3666 3 ปีที่แล้ว +1

    ਗਰੇਵਾਲਾ ਤੇਰਾ ਨਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਲਿਖਿਆ ਜਾਵੇਗਾ ਸੰਘਰਸ਼ ਲਈ ਬਹੁਤ ਮਿਹਨਤ ਕੀਤੀ

  • @pubgwala2534
    @pubgwala2534 3 ปีที่แล้ว +32

    ਇਹ ਗੱਲ ਅਸੀਂ ਵੀ ਜਾਣਦੇ ਹਾਂ ਪਰ ਸਾਡੀ ਕੋਈ ਸੁਣਦਾ ਨਹੀਂ ਤੁਸੀਂ ਕਲਾਕਾਰ ਹੋ ਤੁਹਾਡੀ ਗੱਲ ਲੋਕ ਪਿਆਰ ਨਾਲ ਸੁਣਦੇ ਹਨ

  • @YG22G
    @YG22G 3 ปีที่แล้ว +37

    ਅਸੀਂ ਤਾਂ 10 ਰੁਪਏ ਹੀ ਮੱਥਾ ਟੇਕ ਕੇ ਵਿਆਹ ਕੀਤਾ ਸੀ ਸੰਨ 2000 ਵਿੱਚ । ਲੰਗਰ ਗੁਰੂ ਘਰ ਦਾ।

  • @kaantehdhami7433
    @kaantehdhami7433 3 ปีที่แล้ว +111

    ਕਿਰਪਾਨ ਪਾਕੇ ਕੇ ਹੀ ਸਿੱਖ ਨਹੀਂ ਬਣਿਆ ਜਾਂਦਾ, ਸਿੱਖ ਤਾਂ ਇੱਕ ਸੱਚੀਂ ਸੁੱਚੀ ਸੋਚ ਹੈ।

    • @jasvirsinghsingh4735
      @jasvirsinghsingh4735 3 ปีที่แล้ว +6

      Ek aam insan apni sari jindgi ch. Enn kuj nhi sikh skda. Jina kanwar veer diya gallan sun k sikhya ja skda h.

    • @harpreetkaur5022
      @harpreetkaur5022 3 ปีที่แล้ว +4

      Bilkul sahi

    • @tirathsingh6539
      @tirathsingh6539 3 ปีที่แล้ว +2

      ਬਿਲਕੁਲ ਸਹੀ ਜੀ❤️❤️

    • @Sahibakaur179
      @Sahibakaur179 3 ปีที่แล้ว +2

      Kirpan poune kirpa de laye so sikh laye kirpan jarori hai lakin rahat wich rahena jarori hai

    • @GursewakSingh-qy4yi
      @GursewakSingh-qy4yi 3 ปีที่แล้ว +2

      Gal theek aa par tuhadi soach Guru Gobind singh ji nallo ouchi nai

  • @sukhsingh1354
    @sukhsingh1354 3 ปีที่แล้ว +19

    Kanwar saab ਐਹੋ ਜਿਹੀ ਗੱਲ ਬਾਤ ਦੀ ਇੱਕ ਵੀਡੀਓ ਬਣਾ ਕੇ you tube ਤੇ ਪਾਓ ਬਹੁਤ changya ਗੱਲਾਂ ਕੀਤੀਆਂ ਨੇ sun ਕੇ ਮਨ ਖੁਸ਼ ਹੋ ਗਿਆ

  • @bhupinderbal6378
    @bhupinderbal6378 3 ปีที่แล้ว +1

    ਬਹੁਤ ਵਦੀਆ ਸੋਚ ਗਰੇਵਾਲ ਸਾਹਿਬ ਦੀ ਕਾਸ ਪੰਜਾਬ ਦੇ ਲੋਕਾ ਦੀ ਸੋਚ ਇਸਤਰਾ ਦੀ ਬਣ ਜਾਵੇ ਸੁਖੀ ਰਹੋਗੇ🙏🏽🙏🏽

  • @gagansandhu7379
    @gagansandhu7379 3 ปีที่แล้ว +6

    ਬਿਲਕੁਲ ਸਹੀ ਵੀਰ ਜੀ ਲੋਕ ਆਪਣੀ ਉਕਾਤ ਭੁੱਲ ਗਏ

  • @gurlalsinghjawanda7699
    @gurlalsinghjawanda7699 3 ปีที่แล้ว +11

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਵੀਰ ਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਇਨਕਲਾਬ ਜਿੰਦਾ ਬਾਦ

  • @SukhbirSingh-sv9qj
    @SukhbirSingh-sv9qj 3 ปีที่แล้ว +2

    ਵਾਹ ਜੀ ਵਾਹ ਕਿਆ ਬਾਤਾਂ ਸਰਦਾਰ ਜੀ

  • @brahmnoorsingh3209
    @brahmnoorsingh3209 3 ปีที่แล้ว

    ਦਿਲੋ satkar vir g. ਰੂਹਾਨੀ ਰੂਹਾਂ 🙏🙏🙏

  • @sheralakhanpal8864
    @sheralakhanpal8864 3 ปีที่แล้ว +1

    ਬਹੁਤ ਹੀ ਵਧੀਅਾ ਵਿਚਾਰ ਗਰੇਅਵਾਲ

  • @gurdipsinghgillkhalsaludhi8988
    @gurdipsinghgillkhalsaludhi8988 3 ปีที่แล้ว +5

    ਵੀਰ ਜੀ ਵਿਆਹ ਤਾਂ ਮੇਰਾ ਵੀ ਤੀਜੇ ਸਰਾਦ ਦਾ ਸੀ, ਬ੍ਰਾਹਮਣਾਂ ਦਾ ਭਰਮ ਕੱਢਣ ਲਈ, ਬਰਾਤ ਵਿੱਚ 13 ਬੰਦੇ ਸੀ,03-10-1993 ਦੀ ਗੱਲ ਹੈ, ਅੱਜ ਤੱਕ ਦਾਜ ਦੀ ਇੱਕ ਵੀ ਆਈਟਮ ਆਪਣੇ ਘਰ ਨੀ ਆਉਣ ਦਿੱਤੀ, ਜੋ ਮੰਗਿਆ ਸਿਰਫ ਪ੍ਰਮਾਤਮਾ ਤੋਂ, ਉਸ ਤੋਂ ਬਿਨਾਂ ਕੋਈ ਹੋਰ ਕੁੱਜ ਨੀ ਦੇ ਸਕਦਾ |🙏🙏🙏🙏👍

  • @lovedeepsidhu7454
    @lovedeepsidhu7454 3 ปีที่แล้ว +1

    ਲੋਕੀਂ ਗੁਰਦਵਾਰੇ ਮੰਦਰ ਸੋਨੇ ਦੇ ਬਣਾਉਣ ਹਟ ਜਾਣ ਤਾਂ ਫੇਰ ਅਕਲ ਆਵੇ ਕਿਸੇ ਨੂੰ।
    ਧਰਮ ਨੇ ਲੋਕਾਂ ਨੂੰ ਪਾਖੰਡ ਕਰਨ ਜਿਆਦਾ ਲਾਇਆ ਹੈ ਸਹੀ ਰਾਹ ਵੱਲ ਬਹੁਤ ਘੱਟ ਤੁਰਦੇ।

  • @ashokbansal4949
    @ashokbansal4949 3 ปีที่แล้ว +62

    ਸਭ ਤੋਂ ਵੱਧ ਪੰਜਾਬੀ ਕਲਾਕਾਰ ਬਰਬਾਦ ਕਰ ਰਹੇ ਨੇ ਜੱਟਾਂ ਨੂੰ ਜੱਟ ਜੱਟ ਜੱਟ ਕਹਿ ਕੇ ਇਨ੍ਹਾਂ ਦੀ ਫੂਕ ਕੱਢੀ ਜਾਂਦੇ ਨੇ

  • @indirad1876
    @indirad1876 3 ปีที่แล้ว +6

    Kanwar ji, you are absolutely right. You are so close to Waheguru ji, please pray for whole Sikh Panth. Your prayer will be heard definitely

  • @BaljitKaur-gg6os
    @BaljitKaur-gg6os 3 ปีที่แล้ว +3

    ਕੰਵਰਵੀਰ ਜੀ ਬਹੁਤ ਉੱਚੀ ਸੋਚ ਦੇ ਮਾਲਕ ਹੈ ਰੱਬ ਰਾਖਾ 🙏❤️

  • @navukhera1120
    @navukhera1120 3 ปีที่แล้ว

    ਬਹੁਤ ਵਧੀਆ ਵਿਚਾਰ
    ਸੱਚੀਆਂ ਗੱਲਾਂ

  • @harjotsingh9873
    @harjotsingh9873 3 ปีที่แล้ว +9

    ਇਹ ਸਾਦਾ ਜਾ ਕੰਮ ਤਾਂ ਸਾਡੇ ਗੁਆਂਢੀ ਕਰਨ ਸਾਡੇ ਘਰ ਨ ਹੋਵੇ ਇਹ ਸੋਚ ਹੈ ਜੀ ਸਾਡੀ 🙏🙏🙏🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @sukhdevrao5699
    @sukhdevrao5699 3 ปีที่แล้ว +31

    Good luck with your friends and family Kisan morcha zindabaad

  • @ravindervlogs6087
    @ravindervlogs6087 3 ปีที่แล้ว +2

    ਬਹੁਤ ਵਧੀਆ ਸੁਨੇਹਾ ਦਿੱਤਾ ਬਾਈ ਨੇ

  • @arshpreetjandu8162
    @arshpreetjandu8162 3 ปีที่แล้ว +86

    ਸਹੀ ਗੱਲ ਅ

  • @lakhwinderbrar3155
    @lakhwinderbrar3155 3 ปีที่แล้ว

    ਬਹੁਤ ਵਧੀਆ ਵਿਚਾਰ

  • @ishersingh9446
    @ishersingh9446 3 ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bahadursingh3994
    @bahadursingh3994 3 ปีที่แล้ว +2

    ਪਰਮਾਤਮਾ ਦੀ ਬਖਸਿਸ਼ ਹੈ ਤੁਹਾਡੇ ਤੇ ਵੀਰ👍👍👍

  • @atmasingh5372
    @atmasingh5372 3 ปีที่แล้ว +1

    ਗੁਰੂ ਗ੍ਰੰਥ ਸਹਿਬ ਤੇ ਜਦੋਂ ਬਣੀ ਸੀ ।ਇਹ ਲੋਕ ਕਿੱਥੇ ਸੀ।ਅੱਜ ਦਿੱਲੀ ਬੈਠੇ ਨੇ।

  • @kantarani6273
    @kantarani6273 3 ปีที่แล้ว +4

    ਗਰੇਵਾਲ ਸਾਹਿਬ 101% ਸੱਚ ਤੁਹਾਡੀ ਵਿਚਾਰਧਾਰਾ ਨਾਲ ਸਬੰਧਤ ਦੇਖੋ ਲਗਾਤਾਰ ਤੱਤਵਦਰਸੀ਼ ਸੰਤ ਰਾਮਪਾਲ ਜੀ ਮਹਾਰਾਜ ਦੇ ਸਤਿਸੰਗ ਸਾਧਨਾਂ ਚੈਨਲ ਤੇ ਰਾਤ 8 30 ਤੱ 9,30 ਤੱਕ ਅਤੇ ਪੜ੍ਹੋ ਗਿਆਨ ਗੰਗਾ ਪੁਸਤਕ।

  • @dharmindersinghvlogs5375
    @dharmindersinghvlogs5375 3 ปีที่แล้ว +91

    Wah bai kanwar, 16 ane sachi gall boli aa, waheguru mehar kre

  • @dhillonsingh5848
    @dhillonsingh5848 3 ปีที่แล้ว +19

    Tuhadi speech sun k tusi ankhan khol ditian ne veer ji included me
    Tuhade varge veterans di bohat lor ea Hun Sade samaaj nu
    Waheguru ji tuhanu hor him mate te tandrusti den

  • @jagseersidhu6226
    @jagseersidhu6226 3 ปีที่แล้ว +2

    ਵਾਹ ਜੀ ਵਾਹ ਕਮਾਲ ਕਰਤੀ ਗਰੇਵਾਲ ਸਾਹਬ

  • @pdwilkhu9231
    @pdwilkhu9231 3 ปีที่แล้ว +47

    ਸਦਾ ਖੁਸ਼ ਰਹਿ ਵੀਰ ਕਵਲ

  • @BaljitKaur-wo2lh
    @BaljitKaur-wo2lh 3 ปีที่แล้ว

    ਭਾਈ ਸਾਹਿਬ ਜੀ, ਬਹੁਤ ਵਧੀਆ ਜੀ।
    ਆਪਣਾ ਵਿਆਹ ਸਾਦਾ ਕਰਵਾਇਆ ਜੀ
    ਧਨਵਾਦ ਜੀ।ਵਿਆਹ ਵਿੱਚ ਬੇਲੋੜਾ ਖਰਚ
    ਕਰਨ ਵਾਲਿਆਂ ਨੂੰ ਨਸੀਹਤ ਦਿੱਤੀ ਜੀ ਧਨਵਾਦ ਜੀ।ਜੋ ਕਿਲੇ ਦੀ ਗਲ ਕੀਤੀ ਹੈ ਜੇ ਨਿਕਲ ਜਾਵੇ
    ਤਾਂ ਸਵਰਗ ਹੀ ਬਣ ਜਾਵੇ।ਗੁਰਬਾਣੀ ਦੀ ਸੇਧ
    ਵਿਚ ਚੱਲਣਾ ਹੀ ਜਿਦੰਗੀ ਹੈ ਜੀ।
    ਧਨਵਾਦ ਸਾਹਿਤ।

  • @paramjitsingh8012
    @paramjitsingh8012 3 ปีที่แล้ว +23

    ਗੁਰੂ ਪਿਆਰੇ ਗਰੇਵਾਲ ਜੀ ਨਹੀਂ ਰੀਸਾਂ ਜੀਉਂਦੇ ਵਸਦੇ ਰਹੋ ਬੇਬੇ ਜੀ ਹੁਰਾਂ ਨੂੰ ਬਹੁੱਤ ਬਹੁੱਤ ਸਤਿਕਾਰ

  • @guru-tv1gw
    @guru-tv1gw 3 ปีที่แล้ว

    ਬਹੁਤ ਸੋਹਣੀਆਂ ਗੱਲਾਂ ਕਹੀਆਂ ਵੀਰ ਜੀ ਹੁਣੀ 🙏🙏🙏🙏🙏🙏🙏👍

  • @bhawansingh9388
    @bhawansingh9388 3 ปีที่แล้ว

    ਬਹੁਤ ਵਧੀਆ ਬਾਈ ਜੀ ਬੇਬੇ ਜੀ ਨੂੰ ਵੀ ਬਹੁਤ ਬਹੁਤ ਸਤਿਕਾਰ ਵਧਾਈਆਂ ਬਾਈ ਜੀ ਬੇਬੇ ਜੀ ਵੀ ਗੁਰੂ ਵਾਲੇ ਬਣ ਗਏ

  • @soravbansal2663
    @soravbansal2663 3 ปีที่แล้ว +47

    It's great Man in the world my favorite singer kanwar shab..

    • @surjitrana1768
      @surjitrana1768 3 ปีที่แล้ว +1

      Kanwar Grewal you are grate,god bless you,

  • @jasdeepsingh7745
    @jasdeepsingh7745 3 ปีที่แล้ว +16

    Very nice gg

  • @tanveerahmedjutt3739
    @tanveerahmedjutt3739 3 ปีที่แล้ว

    Zabardast speech

  • @Sukhwinder5567.
    @Sukhwinder5567. 3 ปีที่แล้ว +22

    ਦੀਪ ਸਿੱਧੂ ਭਾਜੀ, ਲੱਖਾਂ ਸਿਧਾਨਾ ਭਾਜੀ, ਪਲਵਿੰਦਰ ਸਿੰਘ ਤਲਵਾੜਾ ਅੰਕਲ ਜੀ ਨੂੰ, ਮਨਜਿੰਦਰ ਸਿੰਘ ਸਿਰਸਾ ਅੰਕਲ ਜੀ, ਭਾਈ ਰਣਜੀਤ ਸਿੰਘ ਜੀ ਖਾਲਸਾ ਭਾਜੀ ਤੇ ਸਾਰੇ ਸਿੰਘ ਜੋ ਸਿੱਖ ਕੌਮ, ਧਰਮ, ਹੱਕ ਤੇ ਸੱਚ ਗੱਲ ਕਰਦੇ ਹਨ ਅਸੀਂ, ਪੰਜਾਬ ਦੀ ਸਾਰੀ ਸੰਗਤ ਤੇ ਬਾਹਰਲੀ ਦੇਸ਼ਾਂ ਦੀ ਸਾਰੀ ਸੰਗਤ ਤੁਹਾਡੇ ਨਾਲ ਹੈ।
    ਵਾਹਿਗੁਰੂ ਜੀ ਦੀਪ ਸਿੱਧੂ ਭਾਜੀ ਨੂੰ, ਲੱਖਾ ਸਿਧਾਨਾ ਭਾਜੀ ਨੂੰ, ਪਲਵਿੰਦਰ ਸਿੰਘ ਤਲਵਾੜਾ ਅੰਕਲ ਜੀ ਨੂੰ, ਭਾਈ ਰਣਜੀਤ ਸਿੰਘ ਜੀ ਖਾਲਸਾ ਭਾਜੀ, ਮਨਜਿੰਦਰ ਸਿੰਘ ਸਿਰਸਾ ਅੰਕਲ ਜੀ ਨੂੰ ਤੇ ਸਾਰੇ ਸਿੰਘਾਂ ਨੂੰ ਤੇ ਭਾਈ ਸਾਹਿਬ ਜੀ ਦੇ ਸਭ ਪਰਿਵਾਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।
    ਮੇਰੇ ਵਲੋਂ ਸਭ ਸਿੱਖ, ਮੁਸਲਮਾਨ ਤੇ ਇੰਦੂ ਕਿਸਾਨ ਵੀਰਾਂ ਤੇ ਭੈਣਾਂ ਨੂੰ, ਬਜ਼ੁਰਗਾਂ ਨੂੰ, ਪਿਤਾ ਜੀ ਨੂੰ, ਮਾਤਾ ਜੀ ਨੂੰ, ਭੈਣਾਂ ਤੇ ਧੀਆਂ ਨੂੰ, ਵੀਰਾਂ ਤੇ ਭਰਾਵਾਂ ਨੂੰ, ਪਤਨੀਆਂ ਨੂੰ, ਬੱਚਿਆਂ ਨੂੰ, ਪੰਜਾਬ ਦੇ ਸਭ ਪਰਿਵਾਰਾਂ ਨੂੰ, ਕਲਾਕਾਰਾਂ ਨੂੰ ਸਭ ਸਮਾਜ ਸੇਵਾ ਵੀਰਾਂ ਤੇ ਭੈਣਾਂ ਨੂੰ ਤੇ ਸਭ ਚੈਨਲਾਂ ਨੂੰ ਤੇ ਉਨ੍ਹਾਂ ਦੀਆਂ ਸਾਰੀਆਂ ਟੀਮਾਂ ਵੀਰਾਂ ਤੇ ਭੈਣਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ ਤੇ ਸਦਾ ਖੁਸ਼ ਰਖਣ ਜੀ।
    ਜੈ ਕਿਸਾਨ ਜੈ ਜਵਾਨ।
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।
    ਕਿਸਾਨ ਯੂਨੀਅਨ ਜ਼ਿੰਦਾਬਾਦ।
    ਪੰਜਾਬ ਸਰਕਾਰ ਮੁਰਦਾਬਾਦ।
    ਪੰਜਾਬ ਪੁਲਿਸ ਮੁਰਦਾਬਾਦ।
    ਪੰਜਾਬ ਤੇ ਭਾਰਤ ਕਾਨੂੰਨ ਮੁਰਦਾਬਾਦ।
    ਮੋਦੀ ਸਰਕਾਰ ਮੁਰਦਾਬਾਦ।
    BJP ਸਰਕਾਰ ਮੁਰਦਾਬਾਦ।
    ਸੈਂਟਰ ਸਰਕਾਰ ਮੁਰਦਾਬਾਦ।
    ਕੇਂਦਰ ਸਰਕਾਰ ਮੁਰਦਾਬਾਦ।
    RSS ਸਰਕਾਰ ਮੁਰਦਾਬਾਦ।
    ਮੋਦੀ ਮੀਡੀਆ ਮੁਰਦਾਬਾਦ।
    Bollywood ਦੇ ਸਾਰੇ Actors, Actress, Writers, Directors and Producers ਮੁਰਦਾਬਾਦ।
    ਸਾਰੀ ਸੰਗਤ ਦੀ ਏਕਤਾ ਦੇ ਬਲ ਸਾਹਮਣੇ ਹਾ ਇਕ ਦਿਨ ਚੁੱਕੇ ਗਈ ਦਿੱਲੀ ਸਰਕਾਰ।
    🙏🏼🙏🏼🙏🏼👳🏽‍♂️👳🏽‍♂️🧓🏽🧓🏽👵🏽👵🏽👳🏽‍♀️👳🏽‍♀️🧕🏽🧕🏽👨🏽👨🏽👩🏽👧🏽🧒🏽🚩⚔🚜🌾🌿

  • @jaskaransinghbal618
    @jaskaransinghbal618 3 ปีที่แล้ว

    Bohut hi vadiya garewal sahib parmatma tahanu taraki bakshey tandrusti bakshey
    Waheguru ji ka khalsa
    Waheguru ji ki fateh

  • @ka85720
    @ka85720 3 ปีที่แล้ว +13

    Vadhiya vichar h

  • @poonamattri1142
    @poonamattri1142 3 ปีที่แล้ว +16

    Bhout vadiya kiha veer ji

  • @bpindorie8353
    @bpindorie8353 3 ปีที่แล้ว +7

    We need to "preach" such real Sikh principles in our Gurdwaras also.
    ਅਸੀਂ ਸ਼ੇਰ ਹੁੰਨੇ ਆਂ, ਅਸੀ ਜੱਟ ਹੁੰਨੇ ਆਂ, ਅਸੀਂ ਆਹ ਕੀਤਾ, ਅਸੀਂ ਉਹ ਕੀਤਾ । ਫੜਾਂ ਮਾਰਨੀਆਂ ਛੱਡੋ, show-off ਅਤੇ ਵਹਿਮ-ਭਰਮ ਛਡ ਕੇ ਗੁਰੂ ਦੇ ਸਿੱਖ ਬਣੋ।
    ਸ਼ਾਬਾਸ਼ ਕੰਵਰ ਗਰੇਵਾਲ।

  • @deepisahota7243
    @deepisahota7243 3 ปีที่แล้ว +5

    Sahi vr ek number gal

  • @amanpreet4998
    @amanpreet4998 3 ปีที่แล้ว

    Great man great thinking.
    Ekdum sahi kehaa Kanwarjii.

  • @jaskaran5914
    @jaskaran5914 3 ปีที่แล้ว +2

    ਵੈਰੀ ਗੂਡ ਵਧਿਆ ਗੱ ਲਾ ਕਿਤਾ ਨੈ ਭਾਜੀ ਨੈ

  • @HappySingh-xj3jg
    @HappySingh-xj3jg 3 ปีที่แล้ว +1

    ਏਕਤਾ ਵਿਚ ਰੱਖ ਵਸਦਾ ਹੈ ਵੀਰ ਜੀ

  • @preetjotkaur3592
    @preetjotkaur3592 2 ปีที่แล้ว

    ਬਿਲਕੁਲ ਸਹੀ ਗੱਲ ਹੈ ਵੀਰ

  • @nirmalsinghsidhu4982
    @nirmalsinghsidhu4982 3 ปีที่แล้ว

    ਬਹੂਤ ਚੰਗੀ ਸ਼ੋਚ।

  • @easycookvlogswithpunia
    @easycookvlogswithpunia 3 ปีที่แล้ว

    ਬਹੁਤ ਵਧੀਆ ਗੱਲਾਂ ਵਾਹਿਗੁਰੂ ਮੇਹਰ ਕਰੇ

  • @RajinderSingh-rl5kr
    @RajinderSingh-rl5kr 3 ปีที่แล้ว

    Very nice video Bai ji Dhanwaad Ek Ek gall karorda Di hai ate Sach hai kisaan eakta jindabaad salut to All of you Great job veer ji❤️👍🙏

  • @Kartoon260
    @Kartoon260 3 ปีที่แล้ว

    ਬਹੁਤ ਵਧੀਆ ਗੱਲਬਾਤ ਬਾਈ ਗਰੇਵਾਲ ਸਾਹਿਬ

  • @amandeepsingh8662
    @amandeepsingh8662 3 ปีที่แล้ว

    ਜਵਾ ਸਹੀ ਕਿਆ ਵੀਰੇ

  • @navtejkhosa7210
    @navtejkhosa7210 3 ปีที่แล้ว +9

    Very nice

  • @avtardhaliwal9928
    @avtardhaliwal9928 3 ปีที่แล้ว

    ਬਹੁਤ ਵਧੀਆ ਵੀਰ ਜੀ ਪਰਮਾਤਮਾ ਦਾ ਮਿਹਰ ਭਰਿਆ ਹੱਥ ਤੁਹਾਡੇ ਤੇ ਹਮੇਸ਼ਾ ਰਹੇ 🙏🙏👍

  • @parminderdhillon5518
    @parminderdhillon5518 3 ปีที่แล้ว +10

    Very nice vichar beta ji tuhadi soch nu👏👏

  • @naranjansingh3727
    @naranjansingh3727 2 ปีที่แล้ว

    ਬਹੁਤ ਵਧੀਆ ਕਰਨਗਰੇਵਾਲ ਵੀਰ ਜੀ

  • @manjitthandi8970
    @manjitthandi8970 3 ปีที่แล้ว

    ਬਹੁਤ ਵਧੀਆ

  • @sukhchopra9772
    @sukhchopra9772 3 ปีที่แล้ว +1

    ਬਿਲਕੁਲ ਸੱਚੀਆਂ ਗੱਲਾਂ ਨੇ ਪਰ ਗੱਲ ਤਾਂ ਬਣੇ ਜੇ ਇਹ ਸਭ ਸੁਣ ਕੇ 30% ਲੋਕ ਵੀ ਅਮਲ ਕਰਨ

  • @jagdishbedi6545
    @jagdishbedi6545 3 ปีที่แล้ว +11

    Very nice thoughts

  • @Gurinder080
    @Gurinder080 3 ปีที่แล้ว +6

    very nice vichar

  • @takflamefair2339
    @takflamefair2339 3 ปีที่แล้ว +31

    Kanvar veer weheguru ji mehar kary

  • @punjabisingh4585
    @punjabisingh4585 3 ปีที่แล้ว +1

    Nice babe

  • @monikaluthra3862
    @monikaluthra3862 3 ปีที่แล้ว

    Bahut vadiya grewal sahib

  • @vijaykumardhiman3502
    @vijaykumardhiman3502 3 ปีที่แล้ว +1

    Pahji bahut badia kiha tusi

  • @ਕਮਲਜੀਤਸਿੰਘ-ਚ4ਹ
    @ਕਮਲਜੀਤਸਿੰਘ-ਚ4ਹ 3 ปีที่แล้ว +3

    ਸੱਚ ਬਿਲਕੁਲ ਸੱਚ

  • @chamkaursran3389
    @chamkaursran3389 3 ปีที่แล้ว +8

    Good necy

  • @BalwinderSingh-nk3eo
    @BalwinderSingh-nk3eo 3 ปีที่แล้ว

    Bhut vadia br maja aa gia bs padda gurdaspur pb

  • @simransekhon457
    @simransekhon457 3 ปีที่แล้ว +1

    Right I support u and farmers

  • @KulwantKaur-gx5gy
    @KulwantKaur-gx5gy 3 ปีที่แล้ว

    Good massage

  • @balwinderbrar3739
    @balwinderbrar3739 3 ปีที่แล้ว +2

    ਬਹੁਤ ਵਧੀਆ ਜੀ ❤️❤️❤️🙏🙏🙏

  • @Mohitsaini-rp9zc
    @Mohitsaini-rp9zc 2 ปีที่แล้ว

    Shi ਗੱਲਾਂ ਕਰ ਰਹੇ ਹੋ ਵੀਰੇ

  • @BaljitKaur-gg6os
    @BaljitKaur-gg6os 3 ปีที่แล้ว +17

    ਅਸੀ ਚਿਬੜਾ ਦੀ ਚੱਨਣੀ ਨਾਲ ਰੋਟੀ ਖਾਦੇ ਸੀ 🙏❤️

  • @SandeepKaur-zp4jc
    @SandeepKaur-zp4jc 3 ปีที่แล้ว +3

    ਮੇਰੇ ਵੀਰ ਦੇ ਵਿਆਹ ਤੇ 10ਜਾਣੇ ਗਏ ਸੀ ਅਸੀ ਕੁੜੀ ਵਾਲਿਆਂ ਤੋ ਚਾਹ ਪਾਣੀ ਵੀ ਨਹੀਂ ਪੀਤਾ ਅਨੰਦ ਕਾਰਜ ਕਰਾ ਕੁੜੀ ਘਰ ਲਿਆਏ

  • @hsingh3220
    @hsingh3220 3 ปีที่แล้ว +5

    ਏ ਅਸਲੀ ਸਿੱਖ ਸੋਚ ਹੈ

  • @gurimm1734
    @gurimm1734 3 ปีที่แล้ว

    Wa mere veer. Lakh rupaye di gal veer

  • @deepatwaldeepatwal4797
    @deepatwaldeepatwal4797 3 ปีที่แล้ว

    Baut hi ch vadiya msh veer ji nice

  • @parmjitsingh8091
    @parmjitsingh8091 3 ปีที่แล้ว +1

    Very very nice men kanwar garewal

  • @maniwarismusic6888
    @maniwarismusic6888 3 ปีที่แล้ว

    Kanwar Grewal Bhaji Sachiya Gallan Tuhadiya Waheguru charhdi kla ch rakhe

  • @jaswindermann6645
    @jaswindermann6645 3 ปีที่แล้ว

    Great 👍

  • @kaurdhaliwal1240
    @kaurdhaliwal1240 3 ปีที่แล้ว +14

    Proud of you 🙏🙏🙏👍👍

  • @RajinderSingh-lb9wy
    @RajinderSingh-lb9wy 3 ปีที่แล้ว +17

    Waheguru ji waheguru ji waheguru ji waheguru ji waheguru ji

  • @HariSingh-eb4os
    @HariSingh-eb4os 2 ปีที่แล้ว

    Wahiguru ji di bakhsis, jagi hoye ruh, Kanwar Grewal great man.

  • @RaviSharma-lh7kv
    @RaviSharma-lh7kv 3 ปีที่แล้ว

    Oye hoye kmaaal krti jai ho baba g

  • @amritsandhu8784
    @amritsandhu8784 3 ปีที่แล้ว +5

    Good thinking

  • @jasminvirk416
    @jasminvirk416 3 ปีที่แล้ว

    Very Nice