Today Punjab News: ਪਿੰਡ ਦੀਆਂ ਬੀਬੀਆਂ ਤੇ ਬੱਚਿਆਂ ਨੇ ਇਕੱਠੇ ਹੋ ਕੇ ਕੀਤਾ ਆਹ ਕੰਮ, ਵੀਡੀਓ ਦੇਖ ਪੁਰਾਣਾ ਪੰਜਾਬ ਯਾਦ

แชร์
ฝัง
  • เผยแพร่เมื่อ 18 มิ.ย. 2024
  • The women and children of the village worked together to make it rain. Watching the video, one remembers the old Punjab
    #punjab ‪@BhagwantMannOfficial‬ ‪@AamAadmiParty‬ #todaynews #breakingnews ‪@AamAadmiPartyPunjab‬ #livenews ‪@PunjabPoliceIndiaOfficial‬
    ............................................................................................................
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspokesman.com/epaper
    💻 ENGLISH WEBSITE: www.rozanaspokesman.com
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/channel/0029Va5Y...
    #Rozanaspokesman #spokesmantv

ความคิดเห็น • 53

  • @harmansandhu6550
    @harmansandhu6550 17 วันที่ผ่านมา +18

    ਬਹੁਤ ਵਧੀਆ ਪੁਰਾਣੇ ਰੀਤੀ ਰਿਵਾਜ ਵੇਖ ਕੇ ਮਨ ਨੂੰ ਸ਼ਾਂਤੀ ਮਿਲਦੀ ਪੁਰਾਣੇ ਰੀਤੀ ਰਿਵਾਜ ਛੱਡ ਕੇ ਅਸੀ ਔਖੇ ਹੋ ਗਏ ਭਿੰਡਰਾਂਵਾਲੇ ਜ਼ਿੰਦਾਬਾਦ ਮਾਨ ਸਰਕਾਰ ਜ਼ਿੰਦਾਬਾਦ ਬਾਦਲ ਪਰਿਵਾਰ ਮੁਰਦਾਬਾਦ

  • @user-zr7sb9op4m
    @user-zr7sb9op4m 16 วันที่ผ่านมา +5

    ਅੰਧ ਵਿਸ਼ਵਾਸ਼ੀਆਂ ਦੀ ਜਮਾਤ, ਇਹ ਪੁਰਾਣਾ ਵਹਿਮ ਭਰਮ ਕਰਨ ਵਾਲਾ ਬੈਚ ਹਜੇ ਹੈਗਾ ਵਾ
    ਓ ਮੇਰੇ ਪੰਜਾਬ ਵਾਸੀਓ ਸਭ ਕੁੱਝ ਉਸ ਗੁਰੂ ਮਹਾਰਾਜ ਦੇ ਹੁਕਮ ਅਨੁਸਾਰ ਹੋਣਾ ਵਾ, ਇਨ੍ਹਾਂ ਕੰਮਾਂ ਚ ਕੋਈ ਫਾਇਦਾ ਨਹੀਂ ਹੁੰਦਾ,ਸਭ ਤੇ ਵੱਡਾ ਸਤਿਗੁਰ ਨਾਨਕ

  • @ravindersidhu7450
    @ravindersidhu7450 17 วันที่ผ่านมา +17

    ਪੈ ਗਿਆ ਮੀਹ ਧੰਨਵਾਦ ਸਾਰਿਆਂ ਦਾ
    ਜਿੰਨਾ ਐਨੀ ਮਿਹਨਤ ਕੀਤੀ

    • @neetubhardwaj7914
      @neetubhardwaj7914 17 วันที่ผ่านมา

      😂hum ve shote hote aise karte the toh hoti thi waris ab vo time nhi rha na aise log 😔

  • @dhanjusarbjit9895
    @dhanjusarbjit9895 16 วันที่ผ่านมา +3

    ਬਿਲਕੁੱਲ ਗ਼ਲਤ ਰੀਤੀ ਰਿਵਾਜ਼ ਹੈ ਏ ਕੀ ਗੁੱਡੀ ਨੂੰ ਸਾੜਨ ਨਾਲ਼ ਹੀ ਪ੍ਰਮਾਤਮਾ ਖੁਸ਼ ਹੁੰਦਾ ਹੈ ਜਦੋਂ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਉਸ ਨੂੰ ਕਿਉਂ ਆਖਦੇ ਹੋ ਜਿਸ ਨੇ ਰਾਜਿਆਂ-ਮਹਾ ਰਾਜਿਆਂ ਨੂੰ ਜਨਮ ਦਿੱਤਾ ਹੈ

  • @user-it3dm1fy6f
    @user-it3dm1fy6f 17 วันที่ผ่านมา +4

    ਵਾਹਿਗਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰੇ ਜੀ ਮਿਹਰ ਕਰੇ ਜੀ

  • @parmjitdhaliwal7681
    @parmjitdhaliwal7681 17 วันที่ผ่านมา +10

    ਉਸ ਸਮੇਂ ਲੋਕ ਵੀ ਇਮਾਨਦਾਰ ਸਨ ਲ਼ੋਕਾਂ ਵਿਚ ਪਿਆਰ ਮੁਹੱਬਤ ਸੀ

  • @user-zj6dv1eb1b
    @user-zj6dv1eb1b 16 วันที่ผ่านมา +3

    ਬਹੁਤ ਵਧੀਆ ਉਪਰਾਲਾ ਜੀ ਕਈ ਲੋਕ ਬਿਨਾਂ ਵਜ੍ਹਾ ਬੋਲਣ ਗੇ

  • @HarpreetKaur-js1vq
    @HarpreetKaur-js1vq 16 วันที่ผ่านมา +1

    ਮਾਈ ਅਗੇ ਲੋਕ ਭਲੇ ਭੋਲੇ ਸੀ ਰੱਬ ਨੂੰ ਮੰਨਣਾ ਪੈਂਦਾ ਸੀ ਅੱਜ ਅਧੀਆ ਬੀਬੀਆ ਤੇ ਹੱਸਣ ਲਗਿਆ ਸਨ

  • @Mahifreehablogs
    @Mahifreehablogs 5 วันที่ผ่านมา

    Good

  • @singhbuttar3022
    @singhbuttar3022 16 วันที่ผ่านมา +1

    ਅਲੇ ਵੀ ਲੋਕੀਂ ਉਹੀ ਵਹਿਮਾਂ ਭਰਮਾਂ ਵਿੱਚ ਹੀ ਨੇ ਜੀ

  • @HshHshx-rw9nq
    @HshHshx-rw9nq 17 วันที่ผ่านมา

    ਪ੍ਰਮਾਤਮਾ ਵੱਡੀ ਮਾਤਾ ਦੀ ਸਣਲੇ ਵਿਚਾਰੀ ਨੇ ਬਹੂਤ ਵਧੀਆ ਬੈਨ ਪਾਏ

  • @prabhjotkaur629
    @prabhjotkaur629 17 วันที่ผ่านมา +1

    ਬਹੁਤ ਵਧੀਆ ਉਪਰਾਲਾ ਕੀਤਾ ਪੁਰਾਣੇ ਬੁਜਰਗਾ ਦੀਆਂ ਬਾਤਾਂ ਬੜਾ ਪਿਆਰ ਪਿੰਡ ਦੀਆਂ ਬੀਬੀਆਂ ਇਸ ਤਰ੍ਹਾਂ ਇਕੱਠੇ ਹੋ ਕੇ ਗੁਰਦੁਆਰੇ ਵਿੱਚ ਵੀ ਬਾਣੀ ਪੜਿਆਂ ਕਰੋ ❤❤🎉🎉👍👍ਵਾਹਿਗੁਰੂ ਕਿਰਪਾ ਕਰਨ ਬਾਣੀ ਨਾਮ ਸਿਮਰਨ ਦੀਆਂ ਅਸੀਸਾਂ ਬਖਸ਼ਣ 🙏ਸਭਦਾ ਧੰਨਵਾਦ ਮੀਹ ਸਮਝੋ ਫਿਰ ਆ ਹੀ ਗਿਆ 🙏

    • @manjitkaur8135
      @manjitkaur8135 16 วันที่ผ่านมา

      ਬਹੁਤ ਵਧੀਆ ਸੁਝਾਅ ਜੀ

    • @prabhjotkaur629
      @prabhjotkaur629 16 วันที่ผ่านมา

      @@manjitkaur8135 🙏🙏ਵਾਹਿਗੁਰੂ ਕਿਰਪਾ ਕਰਨ ਸਾਰੀਆਂ ਬੀਬੀਆਂ ਖੁਸ਼ੀ ਆਂ ਦੇ ਖੇੜੇ ਬਖਸ਼ਣ ਜੀ🙏

  • @punjabivloggarsimar
    @punjabivloggarsimar 16 วันที่ผ่านมา

    Bohat vadiya ji Punjab ch kaafi jgh te meeh pia ajj🙏🙏🙏🙏🙏

  • @harichandsingh8815
    @harichandsingh8815 12 วันที่ผ่านมา

    ❤❤😊😊

  • @harmanxbrar9842
    @harmanxbrar9842 16 วันที่ผ่านมา

    ਰੁੱਖ ਲਗਾਓ ਪਾਣੀ ਬਚਾਓ ਪੰਜਾਬ ਦੇ ਹੋਰ ਬਹੁਤ ਸਾਰੇ ਮੁੱਦੇ ਹਨ ਮਾਵਾਂ ਭੈਣਾਂ ਰੋ ਰੋ ਕੇ ਥੱਕ ਚੁੱਕੀਆਂ ਹਨ ਏਨੀ ਜਿਆਦਾ ਮੌਤਾਂ ਹੋ ਰਹੀਆਂ ਹਨ

  • @user-np8bt2xg2g
    @user-np8bt2xg2g 16 วันที่ผ่านมา

    Very nice ❤

  • @harvinderbal-qt9xg
    @harvinderbal-qt9xg 17 วันที่ผ่านมา

    Rabb mehar kre ga jdo asi pashu panshiya bare socha ge

  • @chahatveersingh1991
    @chahatveersingh1991 17 วันที่ผ่านมา +1

    ਬਹੁਤ ਵਧੀਆ ਸੀਰੀਅਲ ਹੈ।

  • @kuldipkaurkalsi923
    @kuldipkaurkalsi923 16 วันที่ผ่านมา +1

    ਬੀਬੀ ਬਾਦਲ ਨੇ ਭਾਖੜਾ ਡੈਮ ਖੋਲ ਦੇਣਾ ਅੱਜ ਬਹੁਤ ਵਦੀਆ ਮੀਂਹ ਮੰਗ ਰਹੀਆਂ ਹੇ

  • @paramjeetkaur7933
    @paramjeetkaur7933 17 วันที่ผ่านมา +1

    👍👍

  • @user-ex5vd9zc5j
    @user-ex5vd9zc5j 17 วันที่ผ่านมา

    Nice❤

  • @manjitkaur8135
    @manjitkaur8135 16 วันที่ผ่านมา

    ਇਨਾ ਬੀਬੀਆਂ ਦੇ ਘਰ ਕੋਈ ਬੇਵਕਤ ਮੌਤ ਨੀ ਹੋਈ ਹੋਣੀ, ਤਾਂ ਰੋਣ ਦਾ ਚਾਅ ਐ।

  • @mandeeppatto6467
    @mandeeppatto6467 16 วันที่ผ่านมา +1

    ਦਰਖਤਾਂ ਦੀ ਸੇਵਾ ਵੱਧ ਤੋ ਵੱਧ ਕਰੌ

    • @BakshoDevi-bj6ui
      @BakshoDevi-bj6ui 16 วันที่ผ่านมา

      Tree Di Samarath karda ese he Galat ha

  • @gurpeetsingh4523
    @gurpeetsingh4523 17 วันที่ผ่านมา +3

    ਅਧ ਞਿਸ਼ਞਾਸ਼ ਰੁਖ ਲਗਾੳ ਬੇਞਕੁਫੌ

  • @singhbuttar3022
    @singhbuttar3022 16 วันที่ผ่านมา

    ਏ ਜਦੋਂ ਚਾਹਿਆ ਮਾਲਕ ਨੇ ਆਪੇ ਹੀ ਕਰ ਦੇ ਜੀ

  • @harnoordhami3253
    @harnoordhami3253 17 วันที่ผ่านมา

    Tuhadi sun lii waheguru ne pe geya meeh vich vich

  • @gurimaan9814
    @gurimaan9814 17 วันที่ผ่านมา

    🥰🥰🥰🥰🥰

  • @JashandeepSingh-dn6oc
    @JashandeepSingh-dn6oc 16 วันที่ผ่านมา

    ❤❤❤❤❤❤👌👌👌👌🌨️🌨️🌧️🌧️🌩️🌩️⛈️

  • @baljitbaljit3873
    @baljitbaljit3873 17 วันที่ผ่านมา +1

    So Funny😝😝😊😊

  • @user-uc6tj5yf6m
    @user-uc6tj5yf6m 16 วันที่ผ่านมา

    Sachi meeh pai gyea

  • @singhbuttar3022
    @singhbuttar3022 16 วันที่ผ่านมา

    ੳ ਦੀ ੳ ਹੀ ਜਾਣੇ ਜੀ

  • @anushpreetkaur4344
    @anushpreetkaur4344 15 วันที่ผ่านมา

    Sach a ghall asi do vari asi kra meeh a gia.ik vari kudia awe kitta ik vari munde ne

  • @KaranSuit
    @KaranSuit 17 วันที่ผ่านมา

    Pind da name daso

  • @darshanasandhu2570
    @darshanasandhu2570 17 วันที่ผ่านมา +1

    Rabba Rabba meeh brah saddi kothi dane paa

  • @raviattowal9588
    @raviattowal9588 17 วันที่ผ่านมา +1

    Please plant lagao

  • @tarsemkaur6688
    @tarsemkaur6688 17 วันที่ผ่านมา

    Pani di warton sanjam naal kria kro

  • @user-ec5pw9ko8g
    @user-ec5pw9ko8g 16 วันที่ผ่านมา

    Sar6a da tan bady ji

  • @kashmirkaur8235
    @kashmirkaur8235 16 วันที่ผ่านมา

    Ea ta savan mehane ch karde hn lagda ena bibian nu v nai pta baki rukh lagaao barish aape aa jave gi loka ne ta kehta de aale duale koi rukh hi nai rehan dita hale v sudrna chaida nai ta ik din har ik nu oxygen cylendar apne nal bnana pvega

  • @anureetkaur8594
    @anureetkaur8594 16 วันที่ผ่านมา

    A ਗਿਆ ਫੇਰ ਸੀ ਫੇਰ

  • @harvinderbal-qt9xg
    @harvinderbal-qt9xg 17 วันที่ผ่านมา

    Bande nu bnde da dukh dikh da bejwana da nhi

  • @parmindersingh2342
    @parmindersingh2342 16 วันที่ผ่านมา +2

    1:49 2024
    ‌ਦੇ‌ਬੇਵਕੂਫ‌‌ਲੋਕ

  • @harvinderbal-qt9xg
    @harvinderbal-qt9xg 17 วันที่ผ่านมา

    Sanu rabb ne sab kuj dita asi fir v dukhi kde bejwana layi kita asi kuj ohna nu dande maar ke bhja dende a

  • @RandhirSingh-wg8bw
    @RandhirSingh-wg8bw 16 วันที่ผ่านมา

    ਇਹੋ ਬਾਕੀ ਰਹਿ ਗਿਆ ਸੀ ਵੇਖਣ ਨੁੰ ਪਤਾ ਨੀ ਕਿੰਨੀਆਂ ਕੁ ਗੂੱਡੀਆ ਬਲੀ ਦਾਜ ਦੀ ਚੜਦੀਆ ਨੇ ਜੇ ਇਦਾ ਹੋਣ ਲੱਗੇ ਤਾ ਹੁਣ ਨੂੰ ਦੁਨੀਆਂ ਹੜ ਜਾਦੀ ਕਿਨੇ ਜ਼ੁਲਮ ਹੁੰਦੇ ਬਲਾਤਕਾਰੀ ਦਾਜ ਦੀ ਬਲੀ ਊਹ ਵੀ ਗੁੱਡੀਆਂ ਹੀ ਨੇ ਗੁਰੂ ਘਰ ਨੂੰ ਛੱਡ ਕੇ ਏਹ ਪਖੰਡ ਚਰਾਉਣ ਨਾਲ ਮੀਹ ਪੈਣ ਲੱਗੇ ਫੇਰ ਤੇ ਸਰ ਗਿਆ ਤੇਰੀ ਸਾਜੀ ਸਿ੍ਸਟੀ ਮਾਲਕਾਂ ਕਿਹੜੇ ਕੁਰਾਹੇ ਪੈ ਗੀ😢 ਬੜੇ ਦੁੱਖ ਦੀ ਗੱਲ ਏ😢😢

  • @honeysharma8681
    @honeysharma8681 17 วันที่ผ่านมา +2

    😂😂

  • @user-rf5jy5ke2j
    @user-rf5jy5ke2j 16 วันที่ผ่านมา

    Vad ton vad ped lao fir hi baresh ho gi ...gudi foken nal meh ni pende