Gal jmaa sahi aa bai teri sirre ala pump 15 20 hajar de vick modify ho janda 👍 baki jehre 70 80 hajar lende aa uni feh video bna ke mashuri v krni hundi aa 😂😂
Mrji a bai asi nva lya 10 k din hoye a special edition 50hp ala simple ta jva jor ni launda asi sirf pump kraya bhot fark pai gya je came chnge hoi hove bhot vdya chlu mere sabh nal came chnge kroni paindi a asi v kroni a hun
ਦੱਸ ਕੋ ਹਜ਼ਾਰ ਤਾਂ ਸਹੀ ਆ ਬਾਈ ਜੱਗਾ ਤਾਂ ਕਹਿੰਦੇ ਸੱਠ ਸੱਤਰ ਹਜ਼ਾਰ ਲੈ ਲੈਦਾ ਕਿਸੇ ਤੋ ਪੁੱਛਿਆ ਸੀ ਮੈਂ ੲੈਨਾ ਦਾ ਤਾਂ ਪੁਰਾਣਾ ਟਰੈਕਟਰ ਆ ਜਾਂਦਾ ਮੇਰਾ ਐਟਰ ਸੱਤਰ ਹਜ਼ਾਰ ਦਾ ਵਿਕਿਆ ਡੂੜ ਲੱਖ ਦਾ ਫੋੜ ਆ ਗਿਆ ਛੱਤੀ ਦੱਸ ਸੱਤਰ ਹਜ਼ਾਰ ਮਿਸਤਰੀ ਨੂੰ ਦੇਣ ਲਈ ਤਾ ਮੱਝ ਵੇਚਣੀ ਪੈਣੀ
ਬਹੁਤ ਵਧੀਅਾ ਜੀ i miss this from uk
Sahi gal veer jagga boss v aehi kuj krda hor o kehra vich paa dinda vich but
O 60 k awe le lenda
Lut ho Rahi vr bs
Bhout vdiaa aa veer ❤❤
Bai turbo bare v dsso low rpm vich wadiya performance dwe
Video start at 6.00 min
Good information veer ji❤❤
Y g main turbo lavoni aa 3630 de 2011 model aa te kine number lvayie jarur daso g
Koi fayda ni back pressure ho jye ga jaldi hi mane lagai thi super plus pe 1 sal me back pressure hogya 🤦♂️
Sahi bai mere kol jd 40 hp hga me kei bandeya puchh lya pr koi knowledge nhi dinde
❤❤❤
Good information bro 👍
Veer ji tractor da 4 gear de garrari change karni a number send karaa o mistery da kina kharcha auga
Right 👍👍👍👍
👍👍
ਸਪੈਸ਼ਲ ਆਡੀਸ਼ਨ
ਬਾਈ ਜੱਗਾ ਬੋਸ ਪਤਾ ਨਹੀ ਕੇੜਾ ਨਾੜ ਦੱਬ ਦਿੰਦਾ ਟਰੈਕਟਰ ਦੀ ਟਰੈਕਟਰ ਦੁਗਣੀ ਪਾਵਰ ਦਾ ਹੋ ਜਾਂਦਾ ਆਪਾਂ ਛੱਤੀ ਦੱਸ ਲਿਆ ਐਟਰ ਵੈਚ ਕੇ ਪਿਛਲੇ ਸਾਲ ਸੱਤ ਫੁੱਟਾ ਰੋਟਾਵੇਟਰ ਤਾਂ ਬੋਤ ਵਧੀਆ ਖਿੱਚਦਾ ਪਰ ਸੂਪਰਸੀਡਰ ਦਾ ਨੀ ਪਤਾ ਖਿੱਚੋ ਕੇ ਨਾ ਦੱਸ ਕੇ ਪਾਵਰ ਵੱਧ ਜਾਵੇ ਤਾਂ ਮੇਰਾ ਖਿਆਲ ਆ ਸੂਪਰਸੀਡਰ ਵੀ ਖਿੱਚ ਲਓ ਜੇ ਖਿੱਚ ਲਿਆ ਤਾਂ ਸਾਲ ਚੋ ਕਿਰਾਏ ਤੇ ਕਣਕ ਬੀਜ ਕੇ ਪੈਸੇ ਪੂਰੇ ਕਰ ਲਓ ਟਰੈਕਟਰ ਦੇ ਦੂਏ ਸਾਲ ਸੂਪਰਸੀਡਰ ਦੇ ਪੂਰੇ ਹੋ ਜਾਣੇ ਨਜ਼ਾਰਾ ਆ ਜਾਉਂ
ਬਾਈ ਏਸ ਵੀਰ ਦੀ ਵੀਡੀਉ ਦੇ ਹਿਸਾਬ ਨਾਲ ਕੰਮ ਕਰਾਉ ਜੱਗੇ ਬੋਸ ਨੇ ਪੈਸੇ ਵੀ ਬਹੁਤ ਲੈਣੇ ਆ ਤੇ ਇੰਜਣ ਦੀ ਲਾਈਫ ਵੀ ਘੱਟਦੀ ਹੈ ਮੋਡੀਫਾਈ ਦੀ ਲਿਮਟ ਹੁੰਦੀ ਹੈ ਜਾਦੀ ਮੋਡੀਫਾਈ ਕਰਨ ਨਾਲ ਇੰਜਨ ਦੀ ਉਮਰ ਘੱਟ ਦੀ ਹੈ
ਨੰਬਰ ਦੋ ਜੱਗਾ ਬੋਸ ਜਦੋ ਟਰੈਕਟਰ ਚੈਕ ਕਰਦਾ ਜਾ ਵੀਡੀਉ ਬਣੋਣ ਵੇਲੇ ਤੇਲ ਪੂਰਾ ਖੋਲ ਕੇ ਬਣੋਦਾ ਹੈ ਤੇ ਜਦੋ ਟਰੈਕਟਰ ਜਿਮੀਦਾਰ ਨੂੰ ਦੇਣੇ ਫੇਰ ਤੇਲ ਉਥੇ ਹੀ ਸੇਟ ਕਰ ਦਿੰਦਾ ਹੈ ਤੇ ਉਸ ਨੇ ਕਦੀ ਵੀ ਤੇਲ ਦੀ ਐਬਰੇਜ ਨੀ ਦਿੱਤੀ ਹੈ ਕੋਈ ਵੀਡੀਉ ਬੈਰਾਜ ਤੇ । ਜੇ ਆਪਾ ਕਰਾਏ ਦਾ ਕੰਮ ਕਰਨਾ ਤੇ ਤੇਲ ਵੀ ਦੇਖਣਾ ਏ ਜੇ ਪਾਵਰ ਬਦੋਣੀ ਹੈ ਤੇ ਤੇਲ ਨਾਲ ਹੀ ਵਦਨੀ ਹੈ ਪਾਵਰ
@@alltractorfanclub.1487ਗੱਲ ਬਾਈ ਸਹੀ ਆ ਤੇਰੀ ਜੱਗਾ ਸੱਠ ਸੱਤਰ ਹਜ਼ਾਰ ਲੈਦਾ ਕਹਿੰਦੇ ਇੱਦੋ ਤਾਂ ਬਿਨਾ ਮੋਡੀਫਾਈ ਤੋ ਈ ਸਹੀ ਆ
Turbo la do bro ! Fer nazare dou
@@ਮੁਸ਼ਤਾਖਚੰਦ ਬਾਈ ਮੈ ਆਪਣਾ ਟਰੈਕਟਰ ਆਪ ਘਰੇ ਕੀਤਾ ਮੋਡੀਫਾਈ John Deere 5050E 23000 ਹਜਾਰ ਦਾ ਟਰਬੋ ਫਿੱਟ ਆਪ ਹੀ ਕੀਤਾ 9000 ਹਜਾਰ ਡੀਜਲ ਪੰਪ ਤੇ 32000 ਹਜਾਰ ਟੋਟਲ ਲੱਗੇ । ਲੇਜਰ ਕਰਾ ਤੇ ਚੱਲਦਾ ਆਪਣਾ ਟਰੈਕਟਰ ਬਹੁਤ ਹੀ ਸੁਆਦ ਹੀ ਹੁਣ ਔਣ ਲੱਗਾ ਟਰੈਕਟਰ ਚਲੋਣ ਦਾ ਤੇ ਤੇਲ ਵੀ ਬਹੁਤ ਸਹੀ ਖਾਦਾ।👌👌👍👍
Bhai is without turbo wala k pump modification to kuch frk hoya power m
Veer ji mere tractor new holland se ki lift sensing kharab ho gayi hai koi solution batyo
Gal jmaa sahi aa bai teri sirre ala pump 15 20 hajar de vick modify ho janda 👍 baki jehre 70 80 hajar lende aa uni feh video bna ke mashuri v krni hundi aa 😂😂
Veer 3630 tractor nu 75karwa sakde kheti li
Ryt bro
Sk diesel patiala wale kive aa 22 dsyo j pta hove o kr denge modification pump di ?
Paji kdi krai ni ohna kolo
Sk ale genuine kam h karde a bro modification bilkul v ni karde
@@chardikalahwale7630 patiala area apna veer ede nede koi modification wala dso fer vdya hove plz
Barnala diesel Sangrur
👍
Beer mea garhdiwala to belong karda. Beer Tanda saade to 13 kelo metar aa
ਵੀਰ ਜੀ ਕੋਈ ਫਾਇਦਾ ਨਹੀਂ ਹੈ ਅਸੀਂ ਵੀ ਕਰਵਾਇਆ ਸੀ ਤਾਕਤ ਘੱਟ ਗਈ ਸੀ ਧੂਵਾ ਮਾਰਨ ਲੱਗ ਗਿਆ ਸੀ ਚੱਕਰ ਵੀ ਤੋੜਨ ਲੱਗ ਗਿਆ ਸੀ ਇੱਕ ਵਾਰ ਅਮ੍ਰਿਤਸਰ ਤੋਂ ਦੋ ਵਾਰ ਪਟਿਆਲੇ ਤੋਂ ਜਿਨਾ ਖਰਚਾ ਤੁਸੀਂ ਦੱਸਿਆ ਇਨ੍ਹਾਂ ਤਾ ਸਾਡਾ ਰਸਤੇ ਚ ਚੱਕਰ ਮਾਰ ਕੇ ਗੱਡੀ ਡੀਜ਼ਲ ਖਾ ਗਈ ਸੀ 4000 ਦੇ ਡੀਜ਼ਲ ਨਾਲ ਲਗਦਾ ਪਟਿਆਲੇ ਦਾ ਚੱਕਰ ਨਾਲੇ ਤਾਕਤ ਘਟਗੀ ਫ਼ਿਰ ਜੀ ਐਸ਼ ਮੋਗਾ ਤੋਂ ਜਾਕੇ 65000 ਲਾਇਆ ਤਾਂ ਤਾਕਤ ਬਣੀ
App de trctor nu ke hoi jo app ne moge to karania app manu number de devo. App da kehra area aa
❤❤❤❤❤
model kina aa tuhada
Sk diesel patiala vale kiwe aa
Bai ji ikk jankari Leni c jeda hun special edition 50hp ch aa reha odi vi cam change Karoni pendi aa ja nhi ??
Mrji a bai asi nva lya 10 k din hoye a special edition 50hp ala simple ta jva jor ni launda asi sirf pump kraya bhot fark pai gya je came chnge hoi hove bhot vdya chlu mere sabh nal came chnge kroni paindi a asi v kroni a hun
Special edition 50 HP turbo wale di karwauni paindi aa. Super plus Di ni karwauni paindi
Paji shyad, sada ithe ohde nal da hai e ni koi trcter
@@harmangill6787kitho karvyia bai
Bhai cam change krane ki koi jarurat nhi kya? Or jo aap ne fuse box k pass jo lagaya h wo kya h bro? 🤔
Bhai woh self ko jada volts dene k liye hai
Jo ye kat kat ki aawaz krta h kabhi kabhi wo ishi se thik hoti h kya?
Bhai ji phn chak leya kro❤
ਬਾਈ ਗਰਾਰੀ ⚙️⚙️ ਆਪ ਲੇ ਕੇ ਆਵਾ GNA gear to mil zao
ਵੀਰ ਸੋ ਦੇ ਹੇਠਾਂ ਕੀ ਲਾਇਆ
Heat sheet laggo hoyi a
ਨਿਊ ਹਾਲੈਂਡ
Bai ji contact no. Deo apna ji
Phone number kina apna
Instagram id??
❤❤❤
Sk diesel patiala vale kiwe aa