Bandi Chor Diwas ਮੌਕੇ ਸਿਰਫ ਘਿਓ ਦੇ ਦੀਵੇ ਬਾਲੇ Sikh Sangat । THE KHALAS TV

แชร์
ฝัง
  • เผยแพร่เมื่อ 16 ธ.ค. 2024

ความคิดเห็น • 64

  • @HarpreetSingh-lf6qq
    @HarpreetSingh-lf6qq หลายเดือนก่อน +19

    ਵਧੀਆ ਫੈਸਲਾ ਹੈ। ਸਿੱਖਾਂ ਨੇ ਤੇ ਨਹੀਂ ਚਲਾਉਣੇ ਪਟਾਕੇ ਪਰ ਹਿੰਦੂ ਜਰੂਰ ਚਲਾਉਣਗੇ। ਭਾਈਚਾਰਾ ਸਿਰਫ ਸਿੱਖਾਂ ਲਈ ਹੈ ਹਿੰਦੂਆਂ ਲਈ ਨਹੀਂ।

    • @abcgames4454
      @abcgames4454 หลายเดือนก่อน +1

      Kithe toh Landa h inni nafrat

    • @MohanSingh-zl7cn
      @MohanSingh-zl7cn หลายเดือนก่อน

      Ehna da Dil hi kala hai .I am Hindu rajput

    • @arnysingh6005
      @arnysingh6005 หลายเดือนก่อน +2

      ​@@MohanSingh-zl7cn hune hi ek do youtube shots vich tuhade hi kaale dil dekh ke htya jithe tuhade hindutav youtuber sikha de is faisle te vi jahar ugal rhe han

    • @sanjeevbhardwajppwa9501
      @sanjeevbhardwajppwa9501 หลายเดือนก่อน

      ਕਿੱਦਾਂ ਦਾ ਇਨਸਾਨ ਹੈਂ ਤੂੰ, ਮੈਂ ਹਿੰਦੂ ਹੁੰਦੇ ਹੋਏ ਮੰਦਿਰ ਘੱਟ ਤੇ ਗੁਰੂਘਰ ਜ਼ਿਆਦਾ ਜਾਂਦਾ ਹਾਂ, ਕਿਉਂ ਤੂੰ ਇਹ ਜਹਿਰ ਘੋਲ ਰਿਹਾ ਹੈਂ

  • @JasvinderSingh-fe2xt
    @JasvinderSingh-fe2xt หลายเดือนก่อน +6

    ਗ਼ਲਤ ਫੈਸਲਾ ਹੈ। ਇਕ ਨਵੰਬਰ ਨੂੰ ਤਾਂ ਕਤਲੇਆਮ ਹੋਇਆ ਸੀ। ਨਾਲੇ ੪੦ ਸਾਲ ਐਸਜੀਪੀਸੀ ਤੇ ਬਾਕੀ ਅਖੌਤੀ ਲੀਡਰਾਂ ਨੇ ਕਿਹੜੇ ਕੰਮ ਕੀਤੇ ਉਨ੍ਹਾਂ ਲੋਕਾਂ ਨੂੰ ਇਨਸਾਫ਼ ਦੇਣ ਲਈ।
    ਸਿਰਫ ਹੁਕਨਾਮੇ ਤੇ ਅਪੀਲਾਂ ਨਾਲ ਕੁਛ ਨਹੀਂ ਹੁੰਦਾ। ਸਿੱਖ ਲੀਡਰ ਆਪ ਤਾਂ ਇਕੱਠੇ ਹੀ ਨਹੀਂ ਸਕਦੇ ਤੇ ਪਿਛਲੀਆ ਗੱਲ ਵਾਰ ਕਹਿ ਕੇ ਐਵੇਂ ਲੋਕਾਂ ਨੂੰ ਬੇੜਕੂਫ਼ ਬਣਾਉਂਦੇ। ਅੰਮ੍ਰਿਤਪਾਲ ਵਾਲੇ ਮਸਲੇ ਨੂੰ ਵੀ ਹੱਲ ਨਹੀਂ ਕਰ ਸਕੇ ਹੋਰ ਇਨ੍ਹਾਂ ਨੇ ਕੀ ਕਰਨਾ।

  • @SukhdevSingh-bs8ss
    @SukhdevSingh-bs8ss หลายเดือนก่อน +4

    Satname Waheguru ji

  • @harryjmu
    @harryjmu หลายเดือนก่อน +1

    ਜਥੇਦਾਰ ਆਪ ਹੀ ਉਲਝੇ ਹੋਏ ਹਨ

  • @Dyasingh84
    @Dyasingh84 หลายเดือนก่อน +2

    Waheguru ji

  • @SukhvinderSingh-hq3ti
    @SukhvinderSingh-hq3ti หลายเดือนก่อน +2

    Satnam wahe Guru ji sab te mahr Karo ji ❤❤❤❤❤

  • @drivingschool20
    @drivingschool20 หลายเดือนก่อน +5

    ਅਕਾਲ ਤਖ਼ਤ ਸਿਰਫ਼ ਹੁਣ ਪਾਬੰਦੀ ਸਿੱਖਾਂ ਤੇ ਲਾਂ ਸਕਦਾ ਸਿੱਖਾਂ ਦੇ ਦਰਦ ਦਾ ਕੋਈ ਪਤਾ ਨਹੀਂ ਸਿੱਖਾਂ ਨਾਲ਼ ਕੀ ਵਤੀਰਾ ਹੋ ਰਿਹਾ ਕੋਈ ਧਿਆਨ ਨਹੀ ਜਦ ਕਿ ਸਿੱਖਾਂ ਦੇ ਲਈ ਹੁਕਮ ਅਕਾਲ ਤਖਤ ਦਿੰਦਾ ਪਰ ਜੱਥੇਦਾਰ ਸਿਰਫ਼ ਸਰਕਾਰਾਂ ਦੇ ਹੁਕਮ ਮੰਨਦੇ ਹਨ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਕਦੇ ਪੱਗ ਤੇ ਸਵਾਲ ਹੁੰਦਾ ਕਦੇ ਸਿੱਖ ਧਰਮ ਨੂੰ ਮੰਦਾ ਬੋਲਿਆ ਜਾਂਦਾ ਕਦੇ ਸਿੱਖ ਨੂੰ ਜਲੀਲ ਕੀਤਾ ਜਾਂਦਾ ਕਦੇ ਸਿੱਖ ਨੂੰ ਮਾਰਕੁਟਾਈ ਹੁੰਦੀ ਏ ਅਕਾਲ ਤਖਤ ਸਾਹਿਬ ਤੋਂ ਕੋਈ ਕਿਉ ਨਹੀ ਬੋਲਦਾ

  • @nihalsingh4895
    @nihalsingh4895 หลายเดือนก่อน +2

    Bahut vadia fesla g

  • @rajinderkaur4055
    @rajinderkaur4055 หลายเดือนก่อน +5

    Wahgurugi.

  • @jatinderkumar2844
    @jatinderkumar2844 หลายเดือนก่อน

    84 to ਪਹਿਲਾ ਤੇ ਬਾਅਦ ਵਿੱਚ 1.5 lac ਹਿੰਦੂ ਮਰੇ, ਪਰ ਹਿੰਦੂ ਰੋਂਦੇ ਨਹੀਂ ਰਹਿੰਦੇ

  • @gursharan.singhgursharansi313
    @gursharan.singhgursharansi313 หลายเดือนก่อน

    ਜੱਥੇਦਾਰ ਪੂਰੇ ਪੰਜਾਬ ਵਿਚ ਘਰ ਘਰ ਘੀਓ ਦੇਵੇ

  • @pargatsingh9700
    @pargatsingh9700 หลายเดือนก่อน +2

    ਵੀਰ ਜੀ 31 ਤਾਰੀਕ ਪਟਾਕੇ ਚਲਾਉਣ ਲਈ ਕਿਹਾ ਹੈ onn ਲੈਣ ਪੋਸਟ ਪਾਈ ਹੈ

  • @MalikBruri
    @MalikBruri หลายเดือนก่อน +2

    WAHE GURU JI KA KHALSA - WAHE GURU JI KI FATEH - SALAAM -- FREE KASHMIR/ FREE KHALISTAN ZINDABAD -- MM.ALI

  • @SurjitSingh-qw7ok
    @SurjitSingh-qw7ok หลายเดือนก่อน +4

    Sat Bachan Baba Ji

  • @GurjeetSingh-zi2kq
    @GurjeetSingh-zi2kq หลายเดือนก่อน

    ਵੱਡੇ ਜਥੇਦਾਰ ਨੂੰ ਕੋਈ ਪੁੱਛੇ,ਬਈ!ਘੇ ਮੁਖਤ ਆਉਂਦਾ?ਤੂੰ ਬੰਦੀਛੋੜ ਦਿਵਸ ਦੀ ਅਸਲ ਤਰੀਕ ਦਾ ਐਲਾਨ ਕਰ,ਇਸ ਵਾਰ ਤਾਂ ਦਿਵਾਲੀ ਕਿਹੜੀ ਤਰੀਕ ਨੂੰ ਮਨਾਈ ਜਾਵੇ ਦਾ ਭੰਭਲਭੂਸਾ ਹੀ ਪਿਆ 31ਅਕਤੂਬਰ ਜਾਂ 1ਨਵੰਬਰ ਕੋਈ ਪਤਾ ਨਹੀਂ। ਵੈਸੇ ਬੰਦੀਆਂ ਨੂੰ ਤਾਂ ਬਾਬਾ ਨਾਨਕ ਜੀ ਨੇ ਵੀ ਬਾਬਰ ਦੀ ਜੇਲ੍ਹ ਵਿੱਚੋਂ ਛੁਡਵਾਇਆ ਸੀ,ਓਹ ਦਿਹਾੜਾ ਤਾਂ ਕਦੀ ਕਿਸੇ ਨੇ ਮਨਾਇਆ ਨਹੀਂ।

  • @harryjmu
    @harryjmu หลายเดือนก่อน

    ਸਰਬੱਤ ਖਾਲਸਾ ਅਤੇ ਸਰਬੱਤ ਸੰਗਤਾਂ ਨੂੰ ਕੇਵਲ ਮੂਲਨਾਨਕਸ਼ਾਹੀ ਕੈਲੰਡਰ ਦੀ ਪਾਲਣਾ ਕਰਨੀ ਚਾਹੀਦੀ ਹੈ। MoolNanakShahi calendar was implemented by Akal Takhat sahib during 2003 but under political compulsions badals scrapped Sikh calendar during 2009, lets implement MoolNanakShahi calendar

    • @rajanya7408
      @rajanya7408 หลายเดือนก่อน

      Asi kise shuddar purewal de bnaye calendar nu nahi mande. Jo guru kaal ton Bikrami Samat calendar chalda hai ohi chalna chahida.

    • @harryjmu
      @harryjmu หลายเดือนก่อน

      @@rajanya7408 Purewal Submitted first draft to SGPC on 1995 and than SGPC evaluated calendar for four years and SGPC implemented mool nanakshahi calendar during 1999 and then Akal Takhat sahib implemented during 2003 and sarbat sangat followed same... but during 2009 under RSS Pressure badals scrapped moolnanakshahi calendar without any consultations... regarding your query about bikram samat... during Guru ji period there was no development of calendars ... Sikhism accepted developments time to time.. and moreover moolnanakshahi calendar is based on Gurbani... source is gurbani but there were historical blunders with hindu calendar like lunar+sun was mixed ... Purewal spent near about 30 years to clarify all doubts and gave us foolproof calendar based on gurbani

    • @rajanya7408
      @rajanya7408 หลายเดือนก่อน

      @@harryjmu No one is wiser than the gurus themselves. If they didn’t create a new calendar during their times, followed the Bikrami Samwat in all spheres, then who are likes of lowly purewals most of whom are converts after Singh Sabha movement during British. Guru should have the last say. It’s guru’s Panth not any modern human’s who can force new inventions on Sikhism.

    • @harryjmu
      @harryjmu หลายเดือนก่อน

      ​@@rajanya7408 than according to your theory we should not use internet as internet was discovered by america... Guru ji used "BAAZ" for surveillance and nowdays all are using DRONES.... Veerji... weapons' used by Guru Gobind singh were used today... even Mahraja Ranjit used latest artillery and weapons for war and during 1984 Sant Jarnail singh bhindrawale used latest weapons' not the TEER KAMAAN .... Mool Nanakshahi calendar is based on Gurbani " BARAMAHA" do you believe in Guru Granth sahib ji ??? Guru ji has given us BARAMAHA and based on BARAMAHA all calendar development happened ///.... why are you not using SAMAT for the declaration of your own date of birth why are you using Christian calendar for all dates... ONE LAST EXAMPLE: Past 100 years back when electricity was introduced in INDIA and same proposal was offered at DARBAR sahib and then people like you said NO NO we will not use electricity at DARBAR SAHIB as its against GUR MARYADA and later same people are using electricity.... 25 YEARS BACK when UK SIKH Brothers introduced FILTER PLANT at darbar sahib and people like you said NO NO filter is not allowed for AMRIT... VEERJI OPEN YOUR EYES ... Now days everyone is using MOBILE to recite GURBANI ... Development is process which GURU ji never IGNORED but OUR SOURCE OF INSPIRATION WILL REMAIN i.e GURBANI FOR EVER...

    • @harryjmu
      @harryjmu หลายเดือนก่อน

      @@rajanya7408 than why don't you identify your date of birth as per sammat calendar.... Guru ji never supported the sammat calendar rather gave us Baramaha bani to further develop calendar based on gurbani.... If you follow the sammat calendar than most probably you have to celebrate your birthday twice a year and sometimes no birthday.... Guru ji has supported Sun ☀️ as stationary in Gurbani hence MoolNanakShahi calendar is based on Sun .... Please don't follow lunar/ moon based calendar and avoid confusions... ਅਕਾਲ ਤਖਤ ਦੁਆਰਾ ਪ੍ਰਵਾਨਿਤ ਗੁਰਬਾਣੀ ਅਧਾਰਤ ਮੂਲਨਾਨਕਸ਼ਾਹੀ ਕੈਲੰਡਰ ਦੀ ਪਾਲਣਾ ਕਰੋ ਅਤੇ ਆਪਣੇ ਆਪ ਨੂੰ ਬ੍ਰਾਹਮਣ ਤੋਂ ਮੁਕਤ ਕਰੋ.....ਜਿਵੇਂ ਕਿ ਇਸ ਸਾਲ ਦੀਵਾਲੀ ਹਿੰਦੂਆਂ ਦੁਆਰਾ 31 ਅਕਤੂਬਰ ਅਤੇ 01 ਨਵੰਬਰ ਨੂੰ ਮਨਾਈ ਗਈ ਸੀ, ਇਸ ਲਈ ਦੁਬਾਰਾ ਭੰਬਲਭੂਸਾ ਪੈਦਾ ਹੋਇਆ ਹੈ।

  • @asharani-vg4kp
    @asharani-vg4kp หลายเดือนก่อน +1

    Haraharan kaur ji tohadi read kiti news e sunn ch vdia lgda hai....yada news tusi e dya kro

  • @NirwailSingh-z9p
    @NirwailSingh-z9p หลายเดือนก่อน +1

    Vadia fainsla jathedar Saab da

  • @HarmeetKour-q9c
    @HarmeetKour-q9c หลายเดือนก่อน +7

    ਘਿਉ ਕਿਸੇ ਲੋੜ ਵੰਧ ਨੂੰ ਦਿਉ ਦੀਵੇ ਜ਼ਰੂਰ ਬਾਲਣੇ ਨੇ ਨਾਮ ਦਾ ਦੀਵਾ ਜਾਗੋ ਨ ਦੀ ਅਪੀਲ ਕਰਨੀ ਸੀ

    • @SunnySingh-d6d
      @SunnySingh-d6d หลายเดือนก่อน

      ਮੈਂ ਤੇਰੀ ਦਲੀਲ ਨਾਲ ਸਹਿਮਤ ਨਹੀਂ

  • @baljeetkaurpanag6850
    @baljeetkaurpanag6850 หลายเดือนก่อน +2

    Musia 31 tarik nu hai ta diwali v31 tarik nu hi manani chahhidi hai maf karna ji🙏

  • @kaurR8
    @kaurR8 หลายเดือนก่อน +3

    31 nu kehna c v mano 1 nu nahi jathedar kithe rehndeo

  • @BaldevSingh-mi5lg
    @BaldevSingh-mi5lg หลายเดือนก่อน +3

    Kiyon na Sikh Kaum da Katleam Saptah Panth di Jagriti vaste manayie.

    • @rajanya7408
      @rajanya7408 หลายเดือนก่อน

      Katleam hoya kyu c? Tuhada Bhindranwala akal takht ch kyu luk k baitha c? Mehta chowk ton darr k luk gya k bach jaega, par guru dhrohi bacheya fer v ni

  • @sulakhansinghkhosa4243
    @sulakhansinghkhosa4243 หลายเดือนก่อน

    ਕਿਉਂ ਸਿਖ ਕੌਮ ਦਾ ਮਜ਼ਾਕ ਉਡਾ ਰਹੇ ਹੋ ਕਿ ਦੀਵੇ ਘਿਉ ਬਾਲਣੇ ਕਿ ਅਸੀਂ ਮਰਜੀ ਨਾਲ ਪ੍ਰਧਾਨ ਬਣਾ ਲੈਨੇ ਹਾ

  • @harryjmu
    @harryjmu หลายเดือนก่อน

    why to waste desi ghee.. there are lot of needy people

  • @ajinderkaur927
    @ajinderkaur927 หลายเดือนก่อน +1

    Jad diwali mnani hi nhi te fer dive balan da ki matlab tuhadi aa mri hove te bologe dholvjalob nchon ve uya hai kdi thore imag di varto kr lya kro

  • @varindertagore95
    @varindertagore95 หลายเดือนก่อน +1

    Jathaydar sahib jado sikh com ek alag com h ta usda apna calander kion nhi asi brahmini maryada anusar apnay tyohar kion manaday h sikh nasal kushi tay jakham tay hanju bhi tay khushia bhi manao

    • @ParamjeetSingh-sj7cs
      @ParamjeetSingh-sj7cs หลายเดือนก่อน

      ਸਿੱਖ ਕੌਮ ਨੂੰ ਜਾਪ ਸਿਮਰਨ ਕਰਨ ਦੀ ਅਪੀਲ ਕਰਨੀ ਚਾਹੀਦੀ ਹੈ

    • @rajanya7408
      @rajanya7408 หลายเดือนก่อน

      Kyu ki guru kaal ton ohi calendar follow ho rya bikrami samwat, ohi hona chahida

  • @davindersingh4489
    @davindersingh4489 หลายเดือนก่อน +1

    kayo sarso da tal nal dewe jala davage ki ho jayo

  • @kaurR8
    @kaurR8 หลายเดือนก่อน +1

    Baki india ta 31 nu mna reha

  • @johnjones-zq2uf
    @johnjones-zq2uf หลายเดือนก่อน +3

    Bandi chor ni shor

  • @HarvySingh-d1t
    @HarvySingh-d1t หลายเดือนก่อน +1

    Desi ghee ke diye jalaye jaan.

  • @BalkarSingh-og4xb
    @BalkarSingh-og4xb หลายเดือนก่อน +6

    ਘਿਉ ਡਾਲਡਾ ਵਰਤਣਾ ਹੈ ਕਿ ਦੇਸੀ ਘਿਉ ਜਲਦੀ ਦੱਸੋ ਜੀ

    • @harpreetratan29
      @harpreetratan29 หลายเดือนก่อน

      ਜੇੜ੍ਹਾ ਮਰਜੀ ਘਿਉ ਵਰਤ ਲਓ ਸਾਰੇ ਨਕਲੀ ਨੇ ਪਾਮ ਤੇਲ ਹੈ

  • @HarfatehsinghkhalsajiHa
    @HarfatehsinghkhalsajiHa หลายเดือนก่อน

    Saram kro push rhe ho dive Desi ghee ya dalda De loane hai

  • @PUNJABREGIONKHALISTAN
    @PUNJABREGIONKHALISTAN หลายเดือนก่อน +2

    100 juti phir ke ek tu phir start kra eve de jathedar te