ਬਿਰਧ-ਆਸ਼ਰਮ ਵਿੱਚ ਰਹਿਣ ਆਏ ਬਜ਼ੁਰਗ ਪਤੀ ਪਤਨੀ ਨੂੰ ਮਿਲਿਆ ਅਜਿਹਾ ਸਰਪਰਾਈਜ਼ ਕਿ | Viral Punjabi Stories

แชร์
ฝัง
  • เผยแพร่เมื่อ 12 ธ.ค. 2024

ความคิดเห็น • 8

  • @lovelylovely9162
    @lovelylovely9162 วันที่ผ่านมา +3

    ਕਹਾਣੀ ਬਹੁਤ ਵਧੀਆ ਸੀ । ਆਪਣੇ ਕੀਤੇ ਗਲਤ ਅਤੇ ਸਹੀ ਕਰਮਾਂ ਦਾ ਫਲ ਇਸੇ ਜਨਮ ਵਿੱਚ ਮਿਲਦਾ ਹੈ ਭਾਵੇ ਲੇਟ ਮਿਲੇ ਜਾ ਜਲਦੀ ਪਰ ਮਿਲਦਾ ਜਰੂਰ ਹੈ ।

  • @rashpalkaur2252
    @rashpalkaur2252 20 ชั่วโมงที่ผ่านมา +1

    Ssa ji kahani bhut c sohni c apne kite krma da fall bhugtna hi painda bandda jithe mrji chale jave❤❤

  • @windergagowal7011
    @windergagowal7011 วันที่ผ่านมา +1

    Nice ji

  • @Deepkaur729
    @Deepkaur729 วันที่ผ่านมา +1

    ਕਹਾਣੀ ਸੱਚੀ ਬਹੁਤ ਵਧੀਆ ਸੀ ਬਿਲਕੁਲ ਸਹੀ ਕਿਹਾ ਤੁਸੀਂ ਕਰਮਾਂ ਦਾ ਲੇਖਾ ਜੋਖਾ ਇਥੇ ਹੀ ਮਿਲਦਾ ਹੈ ਉਨਾਂ ਨੇ ਪਹਿਲੇ ਆਪਣੇ ਸੱਸ ਸੋਹਰੇ ਦੀ ਇੱਜਤ ਨਹੀਂ ਕੀਤੀ ਫਿਰ ਉਹਨਾਂ ਨੇ ਆਪਣੇ ਬਹੂ ਨੂੰ ਪਰੇਸ਼ਾਨ ਕੀਤਾ ਤਾਂ ਹੀ ਤਾਂ ਉਨਾਂ ਦੇ ਨਾਲ ਇਦਾਂ ਹੋਇਆ ਲੇਕਿਨ ਉਨਾਂ ਨੂੰ ਆਪਣੀ ਗਲਤੀਆਂ ਦਾ ਪਛਤਾਵਾ ਲੱਗਾ ਤੇ ਉਹਨਾਂ ਨੇ ਆਪਣੀ ਇੱਕ ਇੱਕ ਜੋ ਗਲਤੀ ਕੀਤੀ ਸੀ ਉਹਨਾਂ ਨੇ ਉਹ ਬਿਆਨ ਕੀਤੀ ਹਰੇਕ ਦੇ ਵੱਸ ਦੀ ਨਹੀਂ ਹੁੰਦੀ ਆਪਣੀ ਗਲਤੀ ਨੂੰ ਕਿਸੀ ਦੇ ਸਾਹਮਣੇ ਬਿਆਨ ਕਰਨਾ ਇਸ ਗੱਲ ਚੋਂ ਉਹਨਾਂ ਨੇ ਬਹੁਤ ਇਮਾਨਦਾਰੀ ਦਿਖਾਈ ਤੇ ਆਸ਼ਰਮ ਵਿੱਚ ਆਪਣੇ ਬਹੂ ਤੇ ਪੁੱਤ ਦੀ ਇੱਜਤ ਕੀਤੀ ਉਨਾਂ ਨੂੰ ਆਪਣੀ ਗਲਤੀਆਂ ਤੇ ਪਛਤਾਵਾ ਲੱਗਾ ਕਹਾਣੀ ਸੱਚੀ ਬਹੁਤ ਬਹੁਤ ਵਧੀਆ ਸੀ❤❤❤❤❤❤ ਦੀਦੀ ਜੀ❤❤❤