ਗਾਜ਼ਾ ’ਤੇ ਤਾਬੜਤੋੜ ਹਮਲਿਆਂ ਕਾਰਨ ਜਾਨ-ਮਾਲ ਦਾ ਭਾਰੀ ਨੁਕਸਾਨ | America News

แชร์
ฝัง
  • เผยแพร่เมื่อ 12 พ.ค. 2024
  • ਗਾਜ਼ਾ ’ਤੇ ਤਾਬੜਤੋੜ ਹਮਲਿਆਂ ਕਾਰਨ ਜਾਨ-ਮਾਲ ਦਾ ਭਾਰੀ ਨੁਕਸਾਨ
    ਰਾਫਾ ’ਤੇ ਹਮਲੇ ਕਾਰਨ 1.10 ਲੱਖ ਤੋਂ ਵੱਧ ਲੋਕ ਭੱਜਣ ਲਈ ਮਜਬੂਰ
    ਅਮਰੀਕਾ ਵਿਖੇ ਰਹਿ ਰਹੇ ਭਾਰਤੀ ਭਾਈਚਾਰੇ ਲਈ ਚੰਗੀ ਖ਼ਬਰ
    ਸਾਰੀਆਂ ਛੁੱਟੀਆਂ ਸਮੇਤ ਸਾਲ ਭਰ ਖੁੱਲ੍ਹਾ ਰਹੇਗਾ ਭਾਰਤੀ ਦੂਤਘਰ
    ਰਿਚਰਡ ਸਲੇਮੈਨ ਦੀ ਮੈਸੇਚਿਉਸੇਟਸ ਰਾਜ ‘ਚ ਹੋਈ ਮੌਤ
    62 ਸਾਲਾ ਰਿਚਰਡ ਨੂੰ ਸੂਰ ਦੀ ਕਿਡਨੀ ਲਗਵਾਈ ਸੀ
    ਚੀਨ ਪਿਛਲੇ ਵਿੱਤੀ ਸਾਲ ‘ਚ ਭਾਰਤ ਦਾ ਸੱਭ ਤੋਂ ਵੱਡਾ ਵਪਾਰਕ ਭਾਈਵਾਲ ਰਿਹਾ
    118.4 ਬਿਲੀਅਨ ਡਾਲਰ ਦੇ ਦੁਵੱਲੇ ਵਪਾਰ ਨਾਲ ਅਮਰੀਕਾ ਨੂੰ ਛੱਡਿਆ ਪਿੱਛੇ
    ਮਿਸ USA ਤੇ ਮਿਸ ਟੀਨ USA ਨੇ ਛੱਡ ਦੇਣ ਦਾ ਕੀਤਾ ਐਲਾਨ
    72 ਸਾਲਾਂ ’ਚ ਪਹਿਲੀ ਵਾਰ ਪੈਦਾ ਹੋਈ ਹੈ ਅਜਿਹੀ ਸਥਿਤੀ
    ਵੇਟਰ 'ਤੇ ਆਰੋਪ ਹੈ ਕਿ ਖਾਣੇ 'ਚ ਪਿਸ਼ਾਬ ਮਿਲਾਉਂਦਾ ਸੀ
    FBI ਤੋਂ ਰਿਪੋਰਟ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ
    ਇਕਵਾਡੋਰ ‘ਚ ਜਨਮ ਦਿਨ ਦੇ ਜਸ਼ਨ ਦੌਰਾਨ ਹੋਈ ਗੋਲੀਬਾਰੀ
    ਇਸ ਗੋਲੀਬਾਰੀ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ

ความคิดเห็น • 1

  • @user-oo6bp5tf3q
    @user-oo6bp5tf3q 15 วันที่ผ่านมา +1

    Nice . Sab bott shi aa veer. Sari gal schi aa