ਇਹ ਘਰ ਅੰਦਰ ਵੜ ਗਿਆ ਤੇਂਦੂਆਂ !ਅੱਧੀ ਰਾਤ ਨੂੰ ਪਰਿਵਾਰ ਦੇ ਮੈਬਰਾਂ ‘ਤੇ ਬਣ ਗਈ ਬਿਪਤਾ, ਦੇਖੋ ਕਿਵੇਂ ਬਚਾਈ ਜਾਨ ?

แชร์
ฝัง
  • เผยแพร่เมื่อ 30 ต.ค. 2024
  • ਇਹ ਘਰ ਅੰਦਰ ਵੜ ਗਿਆ ਤੇਂਦੂਆਂ !
    ਅੱਧੀ ਰਾਤ ਨੂੰ ਪਰਿਵਾਰ ਦੇ ਮੈਬਰਾਂ ‘ਤੇ ਬਣ ਗਈ ਬਿਪਤਾ,
    ਦੇਖੋ ਕਿਵੇਂ ਬਚਾਈ ਜਾਨ ?
    #patiala #punjab #leopard #latestnews #thetvnri
    **********************************************************************************
    Stay informed with our News and Media channel! We bring you the latest updates,
    breaking news, and in-depth stories from around the world.
    Tune in for accurate reporting, insightful analysis,
    and diverse perspectives. Join our community for timely and reliable news coverage.
    Subscribe and never miss an important headline!
    #latestvideo #latestnews #live #livetvnri #thetvnri #nripost #tvnri #punjabnews #tvnricanada #livetvnri #indianews
    Join this channel to get access to perks:
    / @thetvnri
    ************************************************************************************
    👍 Like and 📭 Subscribe to us!
    👋 Follow us on social media :
    Follow us on Facebook: / thetvnri
    Follow us on Twitter: / unitednripost
    Download our Application Today! play.google.co...
    Visit our Websites :
    🔗 United Nri Post: unitednripost....
    🔗 Nri Radio: www.unitednripo...
    🔗 Media Nri: www.medianri.com/

ความคิดเห็น • 13

  • @NirmalSingh-bz3si
    @NirmalSingh-bz3si 2 หลายเดือนก่อน +12

    ਇਸ ਦੇਸ਼ ਪੰਜਾਬ ਤੋਂ ਇਕ ਚੀਤਾ ਨਹੀ ਫੜਿਆ ਜਾਦਾਂ ,,ਹੋਰ ਕੀ ਕਰੂ ਦੇਸ਼,,,

  • @sukhjinder5262
    @sukhjinder5262 หลายเดือนก่อน +2

    ਸੱਚ ਗੱਲ ਠੀਕ ਹੈ ਮੇਰੀ ਮੋਟਰ ਤੇ ਪੈੜਾ ਹਨ ਵੀਡੀਓ ਵੀ ਬਣਾਈ ਹੈ ਇੱਕ ਛੋਟਾ ਪੈਡ ਇੱਕ ਵੱਡਾ ਹੈ ਪਿੰਡ ਖੇੜੀ ਜੱਟਾ ਪਟਿਆਲਾ ਭਾਦਸੋ ਸ਼ਨੀਵਾਰ ਦੀ ਰਾਤ ਨੂੰ ਇਹ ਕੰਮ ਸਾਡੀ ਮੋਟਰ ਤੇ ਹੋਇਆ ਹੈ

  • @pkd1305
    @pkd1305 2 หลายเดือนก่อน +4

    ਪੰਜਾਬ ਸਰਕਾਰਾ ਦੇ ਤੰਦੂਏ ਨੌਜਵਾਨੀ ਨੂੰ ਖਾ ਗਏ ਉਦੌ ਨਹੀ ਕੁਝ ਸਾਥ ਦਿੱਤਾ ਡੰਗਰਾ ਨੂੰ ਕੀ ਸ਼ਾਥ ਮਿਲਣਾ

  • @OfficialJasSingh
    @OfficialJasSingh 2 หลายเดือนก่อน +2

    ਬਾਈ ਬੰਦੇ ਨੂੰ ਨਹੀਂ ਪੈਂਦਾ ਤੇਂਦੂਆ।

  • @RoyalLife-oo4ji
    @RoyalLife-oo4ji 2 หลายเดือนก่อน +1

    ਉਹ ਭਰਾਵੋ ਚੀਤੇ ਭਾਵੇਂ ਦੋ ਨੇ ਜਾ ਤਿੰਨ ਜਿਹੜੇ ਚਿੜੀਆ ਘਰਾ ਦੇ ਜਾਨਵਰ ਨੇ ਓਹ ਜਾਨਵਰਾਂ ਦੀਆਂ ਨਾੜਾਂ ਖਾ ਖਾ ਕੇ ਕੰਡਮ ਹੋਏ ਪਏ ਨੇ ਓਹ ਕੀ ਸ਼ਿਕਾਰ ਕਰਨਗੇ ਉਹ ਤਾਂ ਕਿਲੋਮੀਟਰ ਤੁਰ ਵੀ ਨਹੀਂ ਸਕਦਾ ਕੰਧ ਕਿੱਥੋਂ ਟੱਪ ਲਊਗਾ
    ਇਹ ਜੰਗਲ ਚੋ ਚਲਦੇ ਚਲਦੇ ਦਰਿਆਵਾਂ ਦੇ ਕਿਨਾਰੇ ਆ ਜਾਂਦੇ ਨੇ ਸਾਡੇ ਇਲਾਕੇ ਚ ਸਤਲੁਜ ਕਿਨਾਰੇ ਜੰਗਲੀ ਜਾਨਵਰ ਆਉਂਦੇ ਰਹਿੰਦੇ ਨੇ

  • @sonuchouhan2058
    @sonuchouhan2058 หลายเดือนก่อน

    Eh kitho di news hai

  • @sukhjinder5262
    @sukhjinder5262 หลายเดือนก่อน +1

    ਯਕੀਨ ਕਰੋ ਸਬੂਤ ਮੈਂ ਦਿੰਨਾ ਹਾਂ ਆ ਜੋ ਪਿੰਡ ਖੇੜੀ ਜੱਟਾ

  • @NirmalsinghDhaliwal-jf1mk
    @NirmalsinghDhaliwal-jf1mk 2 หลายเดือนก่อน +3

    ਗੋਲੀ ਮਾਰਕੇ ਮਾਰ ਦਿਉ ਦੋ ਮਹੀਨੇ ਹੋ ਗਏ ਬੀਡੀਓ ਪਾਈ ਜਾਨੇ ਓ

  • @bhattiekam9192
    @bhattiekam9192 2 หลายเดือนก่อน

    ਬੂਝੀ ਕੀ ਹੁੰਦਾ 😅

  • @inderjit748
    @inderjit748 2 หลายเดือนก่อน

    AH TAA EUO LAG REHA KE PANJABIA DE TEKA LAA KE DEKHEA JA REHA KE PANJABIA WICH DLERE HAI KE NAHI YA SHERA NU JBAREA TOO FAR KE PAR DENDE CE AH CHEAK HO REHA YA DAROKAL BNN GEY

  • @bhattiekam9192
    @bhattiekam9192 2 หลายเดือนก่อน

    ਇਹ ਵੱਛਾ ਜਾ ਛੱਛੀ ਪਤਾ ਕਰ ਲੳ ਕੋਈ ਕੱਟੀ ਕਹੀ ਜਾਦਾ