||Jadun malik achanchet awaaj dinda kai gurmukh dar jande ||Bhai Hardev Singh khalsa ||

แชร์
ฝัง
  • เผยแพร่เมื่อ 28 พ.ย. 2024

ความคิดเห็น • 117

  • @ludhianakolkatatransportco3180
    @ludhianakolkatatransportco3180 หลายเดือนก่อน +1

    Waheguru ji ka khalsa
    Waheguru ji ki fateh

  • @Neetu.111
    @Neetu.111 หลายเดือนก่อน +1

    🙏🙏

  • @HarsimranRawara
    @HarsimranRawara 4 หลายเดือนก่อน +2

    ਹਰਸਿਮਰਨ ਸਿੰਘ ਮੋਰਿੰਡਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

    • @ShabadGuruOfficial
      @ShabadGuruOfficial  4 หลายเดือนก่อน

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
      ਗੁਰਦੁਆਰਾ ਸ਼ਬਦ ਗੁਰੂ ਵਿਖੇ ਹਫਤਾਵਾਰੀ ਸ਼ਨੀਵਾਰ ਨਾਮ ਸਿਮਰਨ ਅਭਿਆਸ ਸਮਾਗਮ ਸਵੇਰੇ 11ਵਜੇ ਤੋਂ ਦੁਪਹਿਰ 2 ਵਜੇ ਤਕ ਹੁੰਦਾ ਹੈ ।
      ਪਿੰਡ ਕੋਟਫਤੂਹੀ,ਨੇੜੇ ਕੇਨਰਾ ਬੈਂਕ ਮਾਹਿਲਪੁਰ ਰੋਡ ,ਤਹਿਸੀਲ ਗੜ੍ਹਸ਼ੰਕਰ, ਹੁਸ਼ਿਆਰਪੁਰ ਵਿਖੇ ।
      Contact number : 98723 71745
      Shabad guru telegram group👇 t.me/shabadguru12
      Online ਕਲਾਸ ਦਾ ਟਾਈਮ ਹੈ 8 PM ਤੋੰ 9 PM
      ਸਾਡੇ TH-cam ਚੈਨਲ 👇
      youtube.com/@dhadihardevsinghkhalsa?si=afrC48_U6t6OCK04
      Offical TH-cam channel
      youtube.com/@shabadguruofficial?si=dQaE4VfZtmrrMMpS
      ਫੇਸਬੁੱਕ ਪੇਜ ਤੇ ਹਰ ਸ਼ਨੀਵਾਰ ਦੁਪਹਿਰ 12 :30 ਤੋਂ 02 :00 ਵਜੇ ਤੱਕ ਤੁਸੀਂ ਨਾਮ ਸਿਮਰਨ ਅਭਿਆਸ Live stream ਦੇਖ ਸਕਦੇ ਹੋ ।
      Facebook page Link 👇
      facebook.com/share/hNfLm8BNBHDMXrjg/?mibextid=qi2Omg
      Official Facebook page :
      facebook.com/profile.php?id=61555398450233&mibextid=ZbWKwL
      Instagram👇
      instagram.com/bhaihardevsinghkhalsa
      Official Instagram :
      instagram.com/shabadguruofficial

  • @SherSingh-mb2be
    @SherSingh-mb2be หลายเดือนก่อน +1

    Very nice excellent knowledge

    • @ShabadGuruOfficial
      @ShabadGuruOfficial  หลายเดือนก่อน

      ਧੰਨਵਾਦ ਸਹਿਤ ਵਾਹਿਗੁਰੂ ਜੀ

  • @amritpalsingh2581
    @amritpalsingh2581 8 หลายเดือนก่อน +3

    Very nice very good excellent work excellent thaught excellent video excellent beautiful soch God bless you with your family and friends

  • @MandeepSingh-jq8tv
    @MandeepSingh-jq8tv 10 หลายเดือนก่อน +7

    ਵਾਹਿਗੁਰੂ ਲੰਮੀ ਉਮਰ ਬਖਸ਼ੇ ਵੱਡੇ ਵੀਰ ਨੂੰ ਅਨੰਦ ਆ ਗਿਆ

  • @AmarjitKaur-il7gs
    @AmarjitKaur-il7gs 6 หลายเดือนก่อน +3

    Waheguru ji kirpa kro ji

  • @BalwinderDihllon
    @BalwinderDihllon 8 หลายเดือนก่อน

    Waheguru ji Waheguru I Waheguru ji Waheguru ji Waheguru ji 👏🏻👏🏻👏🏻👏🏻👏🏻

  • @gurwinderkaur1494
    @gurwinderkaur1494 10 หลายเดือนก่อน +1

    Waheguru waheguru waheguru waheguru waheguru ji

  • @jashandeep8283
    @jashandeep8283 4 หลายเดือนก่อน +1

    ਵਾਹਿਗੁਰੂ ਜੀ 🙏

  • @jaipalsimgh9233
    @jaipalsimgh9233 5 หลายเดือนก่อน +1

    ਵਾਹਿਗੁਰੂ ਧੰਨਵਾਦ

  • @SanjuKumar-ne8ii
    @SanjuKumar-ne8ii 6 หลายเดือนก่อน +1

    waheguru ji

  • @SARBJEETKaur-x8g
    @SARBJEETKaur-x8g 10 หลายเดือนก่อน +1

    Waheguru ji...Baba ji tuhanu sun k pura din he badal janda 🙏🙏

  • @nirbhaisingh9936
    @nirbhaisingh9936 5 หลายเดือนก่อน +1

    Waheguruji Waheguruji ❤❤🎉🎉

  • @balbeergill9136
    @balbeergill9136 6 หลายเดือนก่อน +1

    Waheguru ji ki fathe

  • @SantokhSingh-vt8ql
    @SantokhSingh-vt8ql 10 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @AmarjitKaur-il7gs
    @AmarjitKaur-il7gs 9 หลายเดือนก่อน

    Waheguru ji ka khalsa Waheguru ji ki fathe ji

  • @vikramsamra5443
    @vikramsamra5443 10 หลายเดือนก่อน +1

    waheguru ji waheguru ji

  • @GagandeepKaur-k5s
    @GagandeepKaur-k5s 10 หลายเดือนก่อน +2

    ਸ਼ੁਕਰਾਨਾ ਵਾਹਿਗੁਰੂ ਜੀ

  • @kulbinderperhar6708
    @kulbinderperhar6708 10 หลายเดือนก่อน +1

    Waheguru 🙏🏽🙏🏽 Thank you!

  • @preetk9615
    @preetk9615 11 หลายเดือนก่อน +3

    Waheguru ji ka Khalsa
    Waheguru ji ki Fateh 🙏

  • @Rupindersinghbedi
    @Rupindersinghbedi 10 หลายเดือนก่อน +1

    🌷shree satnam wahguru sahib Ji ki jai hove🌷

  • @dilbagsingh9271
    @dilbagsingh9271 7 หลายเดือนก่อน

    Waheguru ji waheguru ji

  • @GulfMax-mj5qo
    @GulfMax-mj5qo 11 หลายเดือนก่อน +1

    ਵਾਹਿਗੁਰੂ ਜੀ ਭੁੱਲਾ ਕਿਵੇਂ ਬਖਸਾਈਏ

  • @JaspalKaur-oj2bk
    @JaspalKaur-oj2bk 11 หลายเดือนก่อน +2

    Waheguru ji 🙏

  • @prabhdialsingh3157
    @prabhdialsingh3157 10 หลายเดือนก่อน +7

    ਮੈ ਕਈ ਵਾਰੀ ਡਰ ਕੇ ਸਿਮਰਨ ਬੰਦ ਕਰ ਦਿਤਾ

    • @BaljinderKaur-wj8cu
      @BaljinderKaur-wj8cu 9 หลายเดือนก่อน +1

      Mai v ehda hi kitta😢

    • @Amandeepkaur77133
      @Amandeepkaur77133 8 หลายเดือนก่อน

      ਡਰਿਆ ਨਾ ਕਰੋ ਵਾਹਿਗੁਰੂ ਦੀ ਕਿਰਪਾ

    • @MandeepSingh-ng6xq
      @MandeepSingh-ng6xq 7 หลายเดือนก่อน +3

      Tusi dar k simran ku band kita dar toe paar lagna c dar toe paar us da Ghar hai j ruk gye dar k ta Ghar kive jao ge pls dro na kuj nhi hunda simran dubara stat kro g

    • @MandeepSingh-ng6xq
      @MandeepSingh-ng6xq 7 หลายเดือนก่อน +4

      Bhi g Mai v parmatma di kirpa naal simran kita dar laga c par Mera ek he shreer Marda mar jave simran nhi shadna te parmatma ne kirpa kiti Mai simran band nhi kita jdoe dar lagda Mai simran hor tej kar dinda c te hun Joe mere kol aa o shid Manu na milda j dar k ruk janda parmatma ne darshn v dete hun ta hun ta waheguru he waheguru aa

    • @Gupta_T
      @Gupta_T 6 หลายเดือนก่อน

      Kyun dar kis wajah se

  • @sukhpalgill785
    @sukhpalgill785 10 หลายเดือนก่อน +1

    Waheguruji kirpa kro 🙏

  • @RAMESHSINGH-df5gj
    @RAMESHSINGH-df5gj 10 หลายเดือนก่อน +2

    Waheguru Ji 💞💞💞💞💞🙏🙏🙏🙏🙏

  • @manishgureja7024
    @manishgureja7024 6 หลายเดือนก่อน

    Dhan Dhan Waheguru ji🙏🙏

  • @KINGGAMING-oy2pl
    @KINGGAMING-oy2pl 10 หลายเดือนก่อน +1

    ਵਾਹਿਗੁਰੂ ਜੀ

  • @parminderkaur1388
    @parminderkaur1388 11 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @amrinderdhillon5246
    @amrinderdhillon5246 10 หลายเดือนก่อน +1

    Wahaguru g❤❤🙏💐

  • @jatinderb7595
    @jatinderb7595 10 หลายเดือนก่อน

    Waheguruji Waheguruji Waheguruji Waheguruji Waheguruji Waheguruji Waheguruji Waheguruji!

  • @lalisingh4258
    @lalisingh4258 11 หลายเดือนก่อน +24

    ਸੰਗਤ ਔਨ ਲਾਈਨ ਵੀ ਕਰ ਸਕਦੇ ਹਾਂ ਜੀ, ਵਾਹਿਗੁਰੂ ਜੀ।

    • @Kawaljitkaur-wi3im
      @Kawaljitkaur-wi3im 10 หลายเดือนก่อน +1

      @lalisingh4258

    • @akalheakalhae3158
      @akalheakalhae3158 6 หลายเดือนก่อน +2

      mera ve ahee swal hae waheguru ji

    • @Gupta_T
      @Gupta_T 6 หลายเดือนก่อน

      Same question

    • @dilpreetsingh2328
      @dilpreetsingh2328 4 หลายเดือนก่อน

      Same swall ha ji Wahaguŕu ji

  • @Merasatguruwahegurujee
    @Merasatguruwahegurujee 11 หลายเดือนก่อน

    waheguru waheguru waheguru jeeee 🙏🙏🙏🙏🙏🙏

  • @amardeepkaur4101
    @amardeepkaur4101 11 หลายเดือนก่อน +1

    Waheguru.ji

  • @KulwinderKaur-qu6kc
    @KulwinderKaur-qu6kc 11 หลายเดือนก่อน

    Waheguruji🙏🙏 sade te dea te reham kro waheguruji waheguruji

  • @narinderpantley9717
    @narinderpantley9717 10 หลายเดือนก่อน

    Bohat bohat dhanwad bhai sahib ji tuhada❤❤

  • @bhupinderkaur51
    @bhupinderkaur51 10 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।🙏🙏

  • @Jatindersingh-kl6nt
    @Jatindersingh-kl6nt 4 หลายเดือนก่อน

    ਮੈ ਵੀ ਲੱਭ ਰਿਹਾ ਸੀ ਮਹਾਪੁਰਸ਼ਾ ਨੂੰ ਪਰ ਇਹ ਨੀ ਪਤਾ ਸੀ ਕੋਟ ਫਤੋਹੀ ਮਿਲਨਗੇ,,,ਕੋਟ ਲਾਗੇ ਮੇਰੇ ਸਹੁਰੇ ਨੇ ਤੇ ਅਕਸਰ ਮੇਰਾ ਆਉਣਾ ਜਾਣਾ ਰਹਿੰਦਾ,,ਵਾਹਿਗੁਰੂ ਮਿਹਰ ਕਰੇ ਆਪਜੀ ਦੀ ਸੰਗਤ ਜਲਦੀ ਮਿਲੂਗੀ

    • @ShabadGuruOfficial
      @ShabadGuruOfficial  4 หลายเดือนก่อน +1

      ਹਰਿ ਸ਼ਨੀਵਾਰ ਨੂੰ 11 ਤੋਂ 2 ਵਜੇ ਤੱਕ ਕਲਾਸ ਲਗਾਈ ਜਾਂਦੀ ਹੈ 9872371745

  • @sukhajhill9610
    @sukhajhill9610 11 หลายเดือนก่อน

    Waheguru g

  • @Hilarious_oo95
    @Hilarious_oo95 10 หลายเดือนก่อน

    waheguru

  • @yadwindersingh2833
    @yadwindersingh2833 11 หลายเดือนก่อน

    Vaheguru 🙏

  • @GulfMax-mj5qo
    @GulfMax-mj5qo 11 หลายเดือนก่อน

    Waheguru ji dubida kive mitegi ji

    • @Parrmvir
      @Parrmvir 10 หลายเดือนก่อน

      Dubida nal fight na karo. Dubida nal jina ladoge, uni ego hard ho jandi a. Bus apne aap nu naam nal jado te parmatama te chad deo
      Jor Na Raj Mal Man Sor- Japji Sahib

  • @RajBal-c5z
    @RajBal-c5z 10 หลายเดือนก่อน +1

    Wheguru ji ਮੈ ੦੫ ਤੱਕ ਨਾਮ ਅਭਿਆਸ ਬਾਰੇ ਖੋਲ੍ਹ ਕੇ ਦੱਸਿਆ ਸੀ ਪਤਾ ਨਹੀਂ ਚੈਨਲ ਨਹੀਂ ਆਇਆ

  • @MandeepSingh-ng6xq
    @MandeepSingh-ng6xq 5 หลายเดือนก่อน +1

    Waheguru ji jdoe parmatma darshn dinda na us time ek insan de rup vich nhi ky insana de rup vich dinda te us time apna minde kaam nhi krda kuj sochn da time nhi milda ki parmatma samne hove ga te apa gala kra ge es tra nhi hunda us time tusi mon hunde hoe te hor kise di awaj nhi sundi bas parmatma di Manu darshn dite c na us time mera jyada dhyan sunn vich c te Manu khada kuj nal nhi jana fer mai shar vich c jdoe mai bas ade vich gya mai bas de udeek kr rha c vase mera dhyan mere kaam vaal ghat parmatma vaal jyda c feer Manu 5 6 bande mile jive mere chare pase hone mai mon c Manu khade kithe jana mai mon fer Manu khande sadi awaj sun rhi hai Mai Holi g boliya hanji khande kithe jana mai apne pind da na dasta Manu khande cha peni aa mere kol khule pase v na 500 da not c o b ek mai not kadia te us nu de k kha sare pe lvo us ek bande ne not gadiya te pase gya te fer vaps aa k khanda aa loe pase us ne Manu 4soe 60 rupe vaps kite mai dhyan vich he c te mera minde jyada kaam nhi kr reha c fer ek ne bas age hoe k bas roki te Manu khanda chad Joe bas aa gy Manu pta he na lagya kdoe bas aai

  • @ManjitSingh-do6ks
    @ManjitSingh-do6ks 11 หลายเดือนก่อน

    🙏🏻🙏🏻🙏🏻

  • @puneetcheema237
    @puneetcheema237 22 วันที่ผ่านมา +2

    Online kive judea ji

    • @ShabadGuruOfficial
      @ShabadGuruOfficial  21 วันที่ผ่านมา

      ਗੁਰਮੁਖ ਪਿਆਰਿਓ ਅਪਣੇ ਪੁਰਾਣੇ ਚੈਨਲ ਬੰਦ ਹੋ ਗਏ ਹਨ।ਹੁਣ ਨਵੇਂ TH-cam 3 ਚੈਨਲ ਬਣਾਏ ਹਨ 👇 ਨੀਚੇ ਦਿੱਤੇ ਲਿੰਕ ਤੇ ਕਲਿਕ ਕਰ ਕੇ ਸਬਸਕਰਾਈਬ ਕਰਲੋ ਜੀ
      1. Brahm Khoj
      youtube.com/@bhaihardevsinghkhalsa?si=KKp194IOBn6pt7xu
      2. Karte kia baata
      th-cam.com/channels/YoQUil3F3Vr0UdX0bQKfKQ.html?si=dFPf0qo6GnWaBZQu
      3. Gurudwara shabad Guru
      youtube.com/@shabadguruofficial?si=acqP8ZgE_wLSnHzM
      ਆਪ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤਾਂ ਕਿ ਗੁਰਬਾਣੀ ਗੁਰੂ ਦਾ ਪ੍ਰਚਾਰ ਘਰ ਘਰ ਪਹੁੰਚੇ।
      ਦਾਸ -ਭਾਈ ਹਰਦੇਵ ਸਿੰਘ ਖਾਲਸਾ
      ਗੁਰਦੁਆਰਾ ਸ਼ਬਦ ਗੁਰੂ ਵਿਖੇ ਹਫਤਾਵਾਰੀ ਸ਼ਨੀਵਾਰ ਨਾਮ ਸਿਮਰਨ ਅਭਿਆਸ ਸਮਾਗਮ ਸਵੇਰੇ 11ਵਜੇ ਤੋਂ ਦੁਪਹਿਰ 2 ਵਜੇ ਤਕ ਹੁੰਦਾ ਹੈ ।
      ਪਿੰਡ ਕੋਟਫਤੂਹੀ,ਨੇੜੇ ਕੇਨਰਾ ਬੈਂਕ, ਫਗਵਾੜਾ ਤੋਂ ਚੰਡੀਗੜ੍ਹ ਰੋਡ ਤੇ ਬਹਿਰਾਮ ਤੋਂ ਮਾਹਿਲਪੁਰ ਰੋਡ ਤੇ ਸਥਿਤ ਹੈ, ਜ਼ਿਲ੍ਹਾ -ਹੁਸ਼ਿਆਰਪੁਰ ।
      Contact number : 98723 71745
      Shabad guru telegram group👇 t.me/shabadguru12
      Online ਕਲਾਸ ਦਾ ਟਾਈਮ ਹੈ 8 PM ਤੋੰ 9 PM
      ਫੇਸਬੁੱਕ ਪੇਜ ਤੇ ਹਰ ਸ਼ਨੀਵਾਰ ਦੁਪਹਿਰ 12 :30 ਤੋਂ 02 :00 ਵਜੇ ਤੱਕ ਤੁਸੀਂ ਨਾਮ ਸਿਮਰਨ ਅਭਿਆਸ Live stream ਦੇਖ ਸਕਦੇ ਹੋ ।
      Facebook page Link 👇
      facebook.com/share/hNfLm8BNBHDMXrjg/?mibextid=qi2Omg
      Official Facebook page :
      facebook.com/profile.php?id=61555398450233&mibextid=ZbWKwL
      Instagram👇
      instagram.com/bhaihardevsinghkhalsa
      Official Instagram :
      instagram.com/shabadguruofficial

  • @gagandeepkaur2400
    @gagandeepkaur2400 11 หลายเดือนก่อน

    🙏

  • @DaljeetSingh-xe7kq
    @DaljeetSingh-xe7kq 10 หลายเดือนก่อน +2

    ਭਾਈ ਸਾਹਿਬ ਜੀ ਮੁਲ ਬੰਦ ਕਿਦਾ ਅਤੇ ਕਿਤੇ ਲਗਦਾ ਹੈ

  • @pammiskitchen
    @pammiskitchen 11 หลายเดือนก่อน +5

    WAHEGURU JI ਗੁ ਅੱਖਰ ਕਿੱਥੇ ਮਹਿਸੂਸ ਕਰਕੇ ਜਪਣਾ ਹੈ। ਆਪ ਜੀ ਇਕ ਵਾਰ ਫਿਰ ਤੋਂ ਦੱਸੋ ਜੀ।
    ਆਪ ਜੀ ਗੁ ਤੇ ਰੂ ਅੱਖਰ ਨੂੰ ਬੋਲਣ ਦੀ ਜਗ੍ਹਾ ਵੀ ਸਪਸ਼ਟ ਕਰ ਦਿੳ ਜੀ। ਨਿਮਰਤਾ ਸਹਿਤ ਬੇਨਤੀ ਹੈ
    ਵੀਰ ਜੀ।

    • @harpreetsinghreehal2109
      @harpreetsinghreehal2109 10 หลายเดือนก่อน

      Dono dhunni ch?? Gu & Ru???🙏🏻

    • @harpreetsinghreehal2109
      @harpreetsinghreehal2109 10 หลายเดือนก่อน

      @@HarpreetKaur-fr1isGu & Ru dove dhunni ch??

    • @RajBal-c5z
      @RajBal-c5z 10 หลายเดือนก่อน +3

      ਵਹੇ ਸਾਹ ਅੰਦਰ ਗੁਰੂ ਸਹ ਬਾਹਰ, ਕਰਦੇ ਹੋਏ ਧਿਆਨ ਤ੍ਰਿਕੁਟੀ ਦੋਹਾਂ ਅੱਖਾਂ ਦੇ ਵਿੱਚਕਾਰ ਰੱਖੋ ਹੌਲੀ ਹੌਲੀ ਨਾਮ ਵਿੱਚ ਧਿਆਨ ਲੱਗਣਾ ਸੁਰੂ ਹੋ ਜਾਂਦਾ, ਕੋਈ ਡਰ ਨਹੀ ਲੱਗਦਾ। ਜਦੋਂ ਅਭਿਆਸ ਹੋਰ ਪੱਕ ਜਾਵੇ ਫੇਰ ਪ੍ਰੇਮ ਮਾਲਕ ਨਾਲ ਪੈ ਜਾਂਦਾ, ਇਹ ਜੌ ਦੱਸ ਰਹੇ ਹਨ। ਸਹੀ ਹੈ । ਪਰ ਇਹ ਘਟਨਾ ਡਰ ਵਾਲੀ ਉਸ ਪ੍ਰੇਮੀ ਅਭਿਆਸ ਤੇ ਵਾਪਰਦੀ ਹੈ ਜਦੋਂ ਸਾਧਨਾ ਤੇ ਬੈਠਿਆਂ ਲਗੂ ਕਿ ਉਸ ਦੇ ਦੁਆਲੇ ਕੋਈ ਫਿਰ ਰਿਹਾ, ਪੇੜ ਚਾਲ ਸਨਾਈ ਦੇਵੇਗੀ । ਇਹ ਭਾਗਾਂ ਵਾਲੇ ਪ੍ਰੇਮੀ ਹੀ ਸੁਣਦੇ ਹਨ। ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਬਾਪੂ ਮਾਲਕ ਦਾ ਪਹਿਰਾ ਹੈ । ਸੋ ਬਿਲਕੁੱਲ ਨਹੀਂ ਡਰਨਾ, ਮਾਲਕ ਨੇ ਤੁਹਡੀ ਬਾਹ ਪਕੜਿ ਲਈ ਹੈ। ਵਾਹਿਗੁਰੂ ਜੀ ਗਲਤੀ ਦੀ ਮੁਆਫੀ, ਅੰਦਰ ਵਾਲਾ ਹੀ ਲਿਖਾ ਰਿਹਾ ਇਹ ਸਰੀਰ ਤਾਂ ਬਿਨ੍ਹਾਂ ਮਾਲਕ ਤੋਂ ਮਿੱਟੀ ਹੈ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ 🙏

  • @Gurpreetkaur-ch4yv
    @Gurpreetkaur-ch4yv 10 หลายเดือนก่อน +2

    Waheguru g mere nal v eve ho chuka haiii , eve mehsos hunda c jive koi lage a te me dar k akha khol lande c , 2 var eve hoya ostu bad m kale nhe krde simran ,bchya nal krde a hun , Waheguru g kj swal ne man vh, colurs vgara dikhai dinde ne , othe he anad la rhe c , pr hun pta lga k ostu v opr jana hai, Waheguru g contact no. Dedo apna

  • @dr.harpreetkaur8507
    @dr.harpreetkaur8507 9 หลายเดือนก่อน +1

    Baba ji .. je kar zoor di awaaz neend vich aa jaye ? Bhut zoor di kujj meri akhaa vich aa gayi te zoor di awaaaz kanaa vich aayi 🙏
    But mein neend vich c 🙏

  • @GulfMax-mj5qo
    @GulfMax-mj5qo 11 หลายเดือนก่อน +2

    ਭੁੱਲਾ ਬਖਸਾਉਣ ਲਈ ਕਿਵੇਂ ਅਰਦਾਸ ਕਰਿਏ

    • @davinderkaur1914
      @davinderkaur1914 11 หลายเดือนก่อน +1

      Waheguru Ji ਬੱਸ ਸਿਮਰਨ ਕਰੋ ਇਹੀ ਇਸ ਦਾ ਹੱਲ ਹੈ। ਜਦੋਂ ਤੁਸੀਂ ਆਪਣੇ ਆਪ ਨੂੰ ਮੁਆਫ਼ ਕਰ ਦਿੱਤਾ ਤਾਂ ਸਮਜੋ ਵਾਹਿਗੁਰੂ ਜੀ ਨੇ ਵੀ ਆਪ ਜੀ ਨੂੰ ਮੁਆਫ਼ ਕਰ ਦਿੱਤਾ 😊

    • @RajBal-c5z
      @RajBal-c5z 10 หลายเดือนก่อน +2

      ਇਹ bibi DK। ਬਿਲਕੁੱਲ ਸਹੀ ਕਿਹ ਰਹੀ ਹੈ ਬੱਸ ਕੋਈ ਅਰਦਾਸ ਨਹੀਂ ਕਰਨੀ ਬੀਬਾ ਮਾਲਕ ਨੂੰ ਤੁਹਡੀ ਸੋਚ ਦਾ ਪਤਾ। ਆਪਣੇ ਆਪ ਨੂੰ ਮੁਆਫ ਕਰਨ ਦਾ ਵੀ ਪਤਾ। ਬੱਸ ਸਿਮਰਿਨ ਪ੍ਰੇਮ ਮਾਲਕ ਨਾਲ ਬਣਾਕੇ ਰੱਖੋ,❤

  • @assembledmind.5808
    @assembledmind.5808 6 หลายเดือนก่อน +1

    Dyan ke samay Mujhe sir pr Aisa mehsoos hota hai jaise sir ke andar se bahar upar ki or koi urja badh rahi ho
    rom rom me anad ki anubhooti ke sath kabhi kabhi agya chakra pr thandak bhi lagti hai.
    7-8 saal pehle mujhe Gurdwara Sahib me badalo ki garjna ki bohut joro ki aawaj aayi thi jisne mujhe jhakjhor kr rakh diya tha muje laga ki bahar badal hai barish hone wali hogi par bahar aisa kuch bhi nahi tha aur vo awaj kisi aur ne nahi suni thi.
    Kayi baato ka abahs bhi ho jata hai diwali se pehle mujhe Accident accident ki awaj sunayi Dene lagi usi shaam ko ek rishtedaar Jo hamare yaha aa rahe the unka bhayanak accident ho gyaa abhi tk koma me hai...??
    Par mujhe dhayan me kewal silene aur jhingur ki hi awaaj aati hai aur koi nahi kripay mujhe bataye ye sb kaise ho raha hai
    Jabb bol kr naam jpp karta hu to shrir me niche se upar ki Orr jhatke bhi lagne lagte hai
    Mera marg darshan kare..

    • @ShabadGuruOfficial
      @ShabadGuruOfficial  6 หลายเดือนก่อน

      9872371745 is number pe call kar lena

  • @simrankaur2541
    @simrankaur2541 10 หลายเดือนก่อน

    Waheguru ji saas giraas te saas saas simran vich ki fark hai. Plz kirpa kreyo ji.

  • @yadsharma8271
    @yadsharma8271 9 หลายเดือนก่อน +1

    Baba ji tuhanu Darshan hoya hai ji andro

  • @MSWPB47
    @MSWPB47 11 หลายเดือนก่อน +2

    ਵਾਹਿਗੁਰੂ ਜੀ ਮਨ ਹਰ ਵਕਤ ਕਾਮ ਵਾਸਨਾ ਵਿਚ ਖੁੱਬਾ ਰਹਿਦਾ ਹੈ ਕਿਸ ਤਰਾ ਛੁਟਕਾਰਾ ਪਇਆ ਜਾ ਸੱਕਦਾ ਹੈ ਕਿ੍ਪਾ ਕਰਕੇ ਕੋਈ ਹੱਲ ਦੱਸੋ ਜੀ ਵਹਿਗੁਰੂ ਜੀ

    • @preetk9615
      @preetk9615 11 หลายเดือนก่อน +2

      Waheguru jaap japde raho har wele je bhul jao jad yaad aaye tan japo saas gras ate gurmukhan di katha suno te online , tv te koi wi duji video ya kuch wi na dekho jide naal man wichlit hove je bahar kuch ehe ja dikh wi jawe tan dubara osnu na wekheyo apne upar jinna hosake control karo te waheguru jaap jap ke tusi akalpurakh ji de age ardas karo ki is rog nu door kardo hauli hauli waheguru ji aape meher Karange te is Rog nu aape door kardenge

    • @armansingh-3895
      @armansingh-3895 10 หลายเดือนก่อน

      ​@@preetk9615 sat sri akal ji

    • @navjotsandhu3892
      @navjotsandhu3892 10 หลายเดือนก่อน +3

      Japya e ni ja sakda es trah ta. Mahapursh jugat dsde hunde c ki siddha e naam japn lagg gye ta mann ni laggu. Pehla shuru karna Gurbani to, Gurbani parrhni vaddh to vaddh samjni aa te kanth karni aa. Jdo 5-7 month puura niyam bna ke Gurbani da nitnem kita ta mann shuddh hou. Naam,daan, ishnaan dsya. Amrit vele uth ke ishnan karke Gurbani parrho. Maada motta daan kro, sewa karn di koshish kro. Fer tusi naam jappan de adhikaari banhjo ge je maharaj ne chahya.

  • @simranjossan9426
    @simranjossan9426 8 หลายเดือนก่อน

    Waheguru ji online tuci practice karwaya karo 🙏 Tme kuch zyada karo g🙏

  • @narveengaba15
    @narveengaba15 7 หลายเดือนก่อน

    की दो टाइम सवेरे te शाम nu 1.1.घंटा kar सकड़े हा??सिमरन, ज्यादा एनर्जी ता नी हो जायेगी सिर विच,दर्द ta नि होएगा । दसों बाबा जी

    • @ShabadGuruOfficial
      @ShabadGuruOfficial  6 หลายเดือนก่อน +2

      Waheguru Gurmanter ko boll ke appni awaj ko app sunna hota । ase karne se sir me dard nahi hota | neend ayegi

  • @nanakji5936
    @nanakji5936 9 หลายเดือนก่อน

    ਇਹ ਸਭ ਝੂਠ ਹੈ ਜੀ ਮਾਲਕ ਕੇਵਲ ਤੇ ਕੇਵਲ ਆਪਾਂ ਦੇਖ ਸਕਦੇ ਹਾਂ

  • @dalipsinghdhaliwal7971
    @dalipsinghdhaliwal7971 10 หลายเดือนก่อน +1

    Waheguru ji waheguru ji waheguru ji

  • @MadanSingh-fn7sd
    @MadanSingh-fn7sd 10 หลายเดือนก่อน +1

    Waheguru ji 🙏

  • @AmandeepSingh-ns7yr
    @AmandeepSingh-ns7yr 10 หลายเดือนก่อน

    🙏

  • @gurpindersinghpadwal4449
    @gurpindersinghpadwal4449 11 หลายเดือนก่อน +1

    Waheguru ji

  • @bhupinderkaur4505
    @bhupinderkaur4505 10 หลายเดือนก่อน +1

    Waheguru ji 🙏

  • @manpritsingh2229
    @manpritsingh2229 11 หลายเดือนก่อน +3

    Waheguru ji

  • @jassulahoriya4975
    @jassulahoriya4975 10 หลายเดือนก่อน

    Waheguru ji 🙏🙏🙏🙏

  • @SandeepSingh-k3j9o
    @SandeepSingh-k3j9o 9 หลายเดือนก่อน +1

    Waheguru ji 🙏

  • @NavdeepShing-gi5pz
    @NavdeepShing-gi5pz 10 หลายเดือนก่อน +1

    Waheguru ji

  • @kamaljeetsingh2567
    @kamaljeetsingh2567 10 หลายเดือนก่อน +1

    Waheguru ji

  • @tejsinghtezas1831
    @tejsinghtezas1831 8 หลายเดือนก่อน

    Waheguru ji 🙏🏻🙏🏻

  • @malkitkaur1918
    @malkitkaur1918 10 หลายเดือนก่อน +1

    Waheguru ji

  • @kaurjeet68
    @kaurjeet68 7 หลายเดือนก่อน

    Waheguru ji 🙏

  • @Sandy-tk5eq
    @Sandy-tk5eq 4 หลายเดือนก่อน +1

    Waheguru ji🙏🙏

  • @harshsingh2540
    @harshsingh2540 10 หลายเดือนก่อน +1

    Waheguru ji

  • @kiratjotsi
    @kiratjotsi 9 หลายเดือนก่อน

    Waheguru ji

  • @ParmpreetSingh-g1o
    @ParmpreetSingh-g1o 9 หลายเดือนก่อน

    Waheguru ji

  • @malkit0246
    @malkit0246 9 หลายเดือนก่อน

    Waheguru ji

  • @malkit0246
    @malkit0246 8 หลายเดือนก่อน

    Waheguru ji

  • @SarbjitKaur-ds5ki
    @SarbjitKaur-ds5ki 7 หลายเดือนก่อน

    Waheguru ji

  • @ManjitDeol-hf4bb
    @ManjitDeol-hf4bb 5 หลายเดือนก่อน +1

    Waheguru ji

  • @ChaniBatth
    @ChaniBatth 5 หลายเดือนก่อน +1

    Waheguru ji