MATA JASWANT KAUR I SANGARSH DA SACH

แชร์
ฝัง
  • เผยแพร่เมื่อ 30 พ.ย. 2024

ความคิดเห็น • 125

  • @SukhdevSingh-i6r
    @SukhdevSingh-i6r หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਬਲਵਿੰਦਰ ਸਿੰਘ ਜੀ ਧੰਨ ਹੋ ਤੁਸੀਂ ਧੰਨ ਇਹ ਮਾਤਾ ਜੀ ਇਹ ਮਾਤਾ ਜੀ ਨੂੰ ਨਮਸਕਾਰ ਧੰਨ ਮਾਤਾ ਜੀ ਧੰਨ

  • @khalsachardikala
    @khalsachardikala 4 หลายเดือนก่อน +37

    ਮੇਰੇ ਗਰੀਬ ਵੱਲੋ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀ ਮਾਤਾ ਜੀ ਜਸਵੰਤ ਕੌਰ ਜੀ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੋਟਾਨ ਕੋਟਿ ਵਾਰੀ ਧੰਨਵਾਦ ਜੀ ਜਿਨਾਂ ਨੇ ਆਪਣੇ 6 ਪੁੱਤਰ 1ਧੀ ਨੂੰ ਸਿੱਖ ਸੰਘਰਸ਼ ਦੇ ਲਈ ਸ਼ਹੀਦ ਕਰਵਾਇਆ ਮਾਤਾ ਜੀ ਦੀ ਬਹੁਤ ਮਹਾਨ ਸੇਵਾ ਹੈ ਜੀ।

  • @kisaanaktazindabaad9964
    @kisaanaktazindabaad9964 3 หลายเดือนก่อน +3

    ਪ੍ਰਣਾਮ ਸ਼ਹੀਦਾਂ ਨੂੰ ਜਿੰਨਾਂ ਸਿਰ ਨਾਲ ਸਿਦਕ ਨਿਭਾਏ ਧੰਨ ਮਾਤਾ ਜਸਵੰਤ ਕੌਰ ਜੀ ਧੰਨ ਮਾਤਾ ਦਾ ਜਿਗਰਾ ਜਿਸ ਨੇ ਛੇ ਪੁੱਤ ਕੌਮ ਦੇ ਲੇਖੇ ਲਾਏ ਤੇ ਧੰਨ ਕੁਰਬਾਨੀ ਬਲਵਿੰਦਰ ਸਿੰਘ ਪੱਖੋਕੇ ਸਾਹਿਬ ਜੋਰ ਸ਼ਹੀਦਾਂ ਨੂੰ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਗਤਾਂ ਦੇ ਰੂਬਰੂ ਕਰਦੇ ਹਨ ਬਹੁਤ ਬਹੁਤ ਧੰਨਵਾਦ ਪੱਖੋਕੇ ਸਾਹਿਬ ਤੁਹਾਡਾ ਡਟੇ ਰਹੋ ਚੜ੍ਹਦੀ ਕਲਾ ਵਿੱਚ ਤੇ ਪੁਲਿਸ ਦੇ ਪਰਦੇ ਫਾਸ ਕਰਦੇ ਰਹੋ ਹਕੂਮਤ ਦੇ ਪੜਦੇ ਫਾਸ਼ ਕਰਦੇ ਰਹੋ

  • @shardhasingh5731
    @shardhasingh5731 3 หลายเดือนก่อน +3

    ਸਲੂਟ ਹੈ ਮਾਤਾ ਜੀ ਨੂੰ 🙏🏾🙏🏾

  • @AmarjitDhillon-gn1nh
    @AmarjitDhillon-gn1nh 3 หลายเดือนก่อน +3

    ਧੰਨ ਹੋ ਮਾਤਾ ਜੀ

  • @ranjitSingh-dj5pr
    @ranjitSingh-dj5pr 3 หลายเดือนก่อน +12

    ਧੰਨ ਧੰਨ ਹਨ ਉਹ ਮਾਵਾਂ ਜਿਹਨਾਂ ਦੀ ਕੁੱਖੋਂ ਸੂਰਮੇ ਜਨਮ ਲੈਦੇ ਹਨ

  • @WarinderVirk
    @WarinderVirk 3 หลายเดือนก่อน +4

    ਪੱਖੋਕੇ'ਸਹਿਬ'ਤੋਹਾਡਾ'ਬੋਹਤ'ਬੋਹਤ'ਧੰਨ'ਵਾਦ'ਜੀ'ਜੇੜੈ'ਖਾੜਕੂ'ਸਿੰਘ'ਦੀ'ਸਟੋਰੀਆ'ਜਾ'ਘਹਾਣੀਆ'ਸਨਾ'ਰਹੈ'ਹੋ'ਤੋਹਾਡਾ'ਬੋਹਤ'ਬੋਹਤ'ਧੰਨ'ਵਾਦ'ਤੂਸੀ'ਆਪਣਾ'ਮੋਬੈਲ'ਨੂੰ'ਜਰੂਰ''ਸਕਰੀਨ'ਤੇ'ਜਰੂਰ'ਭੋਜੋ'ਜੀ'

  • @GursewakSidhu-bt5bn
    @GursewakSidhu-bt5bn 3 หลายเดือนก่อน +4

    ਧੰਨ ਮਾ ਧੰਨ ਮਾ ਧੰਨ ਮਾ ਧੰਨ ਮਾ ਧੰਨ ਮਾ ਧੰਨ ਮਾ ਧੰਨ ਮਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

  • @BaljindersinghGhuman-r8q
    @BaljindersinghGhuman-r8q 3 หลายเดือนก่อน +2

    Very good pakhowal ji

  • @fatehsingh6688
    @fatehsingh6688 3 หลายเดือนก่อน +6

    ਮਹਾਨ ਮਾਤਾ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏🙏

  • @khalsachardikala
    @khalsachardikala 4 หลายเดือนก่อน +17

    ਮੇਰੇ ਗਰੀਬ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਅਤੇ ਲੰਮੀ ਉਮਰ ਬਖਸ਼ਿਸ਼ ਕਰਨ ਜੀ ਬਹੁਤ ਮਹਾਨ ਸੇਵਾ ਕਰ ਰਹੇ ਹੋ ਜੀ।

  • @gurpreetgill8922
    @gurpreetgill8922 4 หลายเดือนก่อน +12

    ਧੰਨ ਧੰਨ ਇਹ ਮਾਂਵਾਂ ਜਿਨਾ ਦੀ ਕੁੱਖ ਤੋਂ ਯੋਧੇ ਸੂਰਮਿਆਂ ਨੇ ਜਨਮ ਲਿਆ

  • @sukhdevkaur9697
    @sukhdevkaur9697 3 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤❤❤❤❤❤🙏

  • @sindermultani8346
    @sindermultani8346 2 หลายเดือนก่อน +3

    ਵਾਹਿਗੁਰੂ 🙏

  • @PargatSingh-dl5me
    @PargatSingh-dl5me 4 หลายเดือนก่อน +6

    ❤️🙏🙏🙏🙏🙏🙏🙏🙏❤️
    ਵਾਹਿਗੁਰੂ ਵਾਹਿਗੁਰੂ,, ਧੰਨ ਸਿੱਖੀ, ਧੰਨ ਸਿੱਖੀ,,, ਸਿਜਦਾ 🙏 ਸੂਰਮੇ ਧੀ ਪੁੱਤਰਾਂ ਸ਼ਹੀਦਾਂ ਦੀ ਮਾਤਾ ਨੂੰ 🙏

  • @bikarjitsingh34bikarjitsin10
    @bikarjitsingh34bikarjitsin10 4 หลายเดือนก่อน +8

    ਬਹੁਤ ਧੱਕਾ ਹੋਇਆ ਸਿੱਖਾਂ ਨਾਲ ਪਰ ਸਾਡਾ ਦੁੱਖ਼ ਕਦੇ ਨੈਸ਼ਨਲ ਮੀਡੀਆ ਨੇ ਨਹੀਂ ਵਿਖਾਇਆ ਉਲਟਾ ਸਾਲੇ ਸਾਨੂੰ ਅੱਤਵਾਦੀ ਆਖਦੇ ਅੱਤਵਾਦੀ ਸਾਰੀ ਫ਼ੌਜ ਤੇ ਪੁਲਿਸ ਬਣ ਗੲਈ ਸੀ ਉਸ ਟਾਇਮ ਬਹੁਤ ਦੁੱਖ ਹੁੰਦਾ ਕਿਸੇ ਆਕਾਲੀ ਸਰਕਾਰ ਨੇ ਵੀ ਬਾਂਹ ਨਹੀਂ ਫੜੀ ਇਨ੍ਹਾਂ ਦੀ ਗਰੀਬ ਹਾਂ ਪਰ ਦੁਆ ਅਰਦਾਸ ਕਰ ਸਕਦੇ ਜਦੋਂ ਸਾਡਾ ਦੇਸ਼ ਹੋਇਆ ਨਿਆਂ ਹੋਵੇਗਾ ਉਸ ਟਾਇਮ

  • @sukhjindersingh1675
    @sukhjindersingh1675 4 หลายเดือนก่อน +6

    ਇਸ ਮਾਤਾ ਨੂੰ ਸਲਾਮ ਹੈ

  • @sukhdevkaur9697
    @sukhdevkaur9697 3 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @zaffarwalwassansinghchahal2894
    @zaffarwalwassansinghchahal2894 4 หลายเดือนก่อน +5

    ਇਸ ਮਾਂ ਨੂੰ ਬਹੁਤ ਬਹੁਤ ਪ੍ਰਣਾਮ

  • @sukhdevkaur9697
    @sukhdevkaur9697 3 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @harpreetkaur5022
    @harpreetkaur5022 4 หลายเดือนก่อน +6

    ਧੰਨ ਹੋ ਮਾਤਾ ਜੀ 🙏🙏🙏🙏🙏

  • @MehardeepSingh-k5g
    @MehardeepSingh-k5g 3 หลายเดือนก่อน +2

    Dhan DHAN NA MATA JEE

  • @jacklitt5099
    @jacklitt5099 4 หลายเดือนก่อน +9

    ਧਨ ਧਨ ਧਨ ਹੇ ਏਸੀ ਮਾਤਾ 🎉।

  • @BaljinderSingh-pb7tp
    @BaljinderSingh-pb7tp 3 หลายเดือนก่อน +3

    ਵਹਿਗੁਰ ਜੀ

  • @sarbjithero1308
    @sarbjithero1308 4 หลายเดือนก่อน +5

    ਭਾਈ ਸਾਹਿਬ ਜੀ ਐਨਾ ਕੈਹਰ, ਧੰਨਵਾਦ ਮਾਤਾ ਜੀ, ਜਿੰਨਾਂ ਦਾ ਐਨਾ ਜੇਰਾ,, ਮਾਂ ਤੈਨੂੰ ਦਾਸ ਸਰਬਜੀਤ ਸਿੰਘ ਵੱਲੋਂ ਬਹੁਤ ਬਹੁਤ ਧੰਨਵਾਦ ਜੀ, ਹੋਰ ਭਾਈ ਬਲਵਿੰਦਰ ਸਿੰਘ ਪੱਖੋਕੇ ਸਹੀਬ ਜੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਸੇਵਾ ਨਿਭਾਈ ਜਾ ਰਹੇ ਹਨ ਜੀ, ਭਾਈ ਸਾਹਿਬ ਜੀ ਅਸੀਂ ਵੀ ਬਾਬਾ ਚਰਨ ਜੀ ਹੋਣਾ ਨਾਲ ਸੰਗਤ ਮਾਣੀ ਸੀ,

  • @johalhundalmusicofficial
    @johalhundalmusicofficial 4 หลายเดือนก่อน +9

    ਵਾਹਿਗੁਰੂ ਜੀ

  • @DhillonDhillon-i8v
    @DhillonDhillon-i8v 4 หลายเดือนก่อน +13

    ਮਾਂ ਮਾਂ ਮਾਂ ਮਾਂ ਮਾਂ ਵਾਹਿਗੁਰੂ ਜੀ

  • @chamkaur_sher_gill
    @chamkaur_sher_gill 4 หลายเดือนก่อน +5

    ਸਤਿ ਸ੍ਰੀ ਅਕਾਲ ਜੀ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਵਾਹਿਗੁਰੂ 🎉🎉🎉🎉🎉🎉❤❤❤❤❤❤❤❤❤

  • @amriksinghrandhawa8374
    @amriksinghrandhawa8374 4 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jaspindersingh9945
    @jaspindersingh9945 4 หลายเดือนก่อน +14

    ਪਰਿਣਾਮ ਸਹੀਦਾ ਨੂੰ ਜੀ

  • @balgeetsing9534
    @balgeetsing9534 3 หลายเดือนก่อน +3

    🙏वाहेगुरु जी

  • @pipalsinghghbhullar6325
    @pipalsinghghbhullar6325 3 หลายเดือนก่อน +3

    Dhan mataji jaswant kaur ji

  • @kamalsingh-dc1vs
    @kamalsingh-dc1vs 4 หลายเดือนก่อน +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🐅🐯🦁👑🌹💐♥️🙏

  • @AmandeepSingh-bu4wn
    @AmandeepSingh-bu4wn 4 หลายเดือนก่อน +4

    ਧੰਨ ਮਾਤਾ ਜੀ

  • @NavtejKhosa-mu7dj
    @NavtejKhosa-mu7dj 3 หลายเดือนก่อน +1

    Waheguru ji Waheguru ji Waheguru ji Waheguru ji Waheguru ji

  • @amarjitkaur3694
    @amarjitkaur3694 4 หลายเดือนก่อน +9

    ਸਹੀਦ ਪੁੱਤਰਾਂ ਦੀ ਮਾਂ ਦੇ ਹੌਸਲਾ ਵਡਾ ਹੈ ਗੁਰੂ ਦੀ ਕਿਰਪਾ ਹੈ

    • @harpreetkaur5022
      @harpreetkaur5022 4 หลายเดือนก่อน

      ਬਿਲਕੁੱਲ ਸਹੀ

  • @harpreetsinghthind2816
    @harpreetsinghthind2816 4 หลายเดือนก่อน +3

    🙏🚩ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @AvtarSingh-ui7pv
    @AvtarSingh-ui7pv 3 หลายเดือนก่อน +1

    Dhan ha dhan ho mata ji aap ji dhan ho ji jina ne aapna Sara privar hi kom tu bar Dita ha ji ma ji maji sahib Sri Guru Gobind Singh Ji mharaj Jia app Jia nu bda bada hosla Dita ha ji pr ma ji.aap ji dhan ho ji

  • @AvtarSingh-ob8cu
    @AvtarSingh-ob8cu 3 หลายเดือนก่อน +1

    ❤ wahieguru. Ji. Wahieguru. Ji

  • @gurpalsingh5388
    @gurpalsingh5388 3 หลายเดือนก่อน +3

    Weheguruji

  • @DhillonDhillon-i8v
    @DhillonDhillon-i8v 4 หลายเดือนก่อน +11

    ਮੇਰੀ ਮਾਂ ਜੀ

  • @ShamsherSingh-cb1mn
    @ShamsherSingh-cb1mn 4 หลายเดือนก่อน +5

    ਮੈਂ ਇਸ ਮਾ ਨੂੰ ਦਿਲੋ ਸਲਾਮ ਕਰਦਾ

  • @GursewakSidhu-bt5bn
    @GursewakSidhu-bt5bn 3 หลายเดือนก่อน +1

    ਵਾਹਿਗੁਰੁ ਜੀ।

  • @mohinderpaljhinger2451
    @mohinderpaljhinger2451 2 หลายเดือนก่อน

    ਸਤਨਾਮ ਵਾਹਿਗੁਰੂ ਜੀ ਮਿਹਰ ਕਰੇ ਜੀ

  • @guradittasidhu5115
    @guradittasidhu5115 4 หลายเดือนก่อน +8

    Slam a Mata Jaswant Kaur. nu

  • @bhinder_singh_.8093
    @bhinder_singh_.8093 4 หลายเดือนก่อน +9

    ਵਾਹਿਗੁਰੂ ਵਾਹਿਗੁਰੂ ਜੀ

  • @JAGDISHSINGH-yt9yx
    @JAGDISHSINGH-yt9yx 3 หลายเดือนก่อน +1

    waheguru ji

  • @BakhsisSingh-o6r
    @BakhsisSingh-o6r 4 หลายเดือนก่อน +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @surjitsingh6134
    @surjitsingh6134 2 หลายเดือนก่อน +1

    ਸਲਾਮ ਜੀ

  • @Dezysingh777Suraj
    @Dezysingh777Suraj 3 หลายเดือนก่อน +1

    wahgguruji ka, Khalsa waheguru ji ki fethe ji

  • @JasvirSingh-l3x
    @JasvirSingh-l3x 4 หลายเดือนก่อน +4

    ਮੇਰੀ ਮਾਂ

  • @GurnamSingh-li1ug
    @GurnamSingh-li1ug 4 หลายเดือนก่อน +7

    Koot koot parnam shaadi nu

  • @JagdevSingh-e2i
    @JagdevSingh-e2i 4 หลายเดือนก่อน +6

    Parnam sheda nu 🌹🌹🌹🌹🌹🌹🌹🌹🌹🌹🌹🌹

  • @ManjitSingh-wz7hr
    @ManjitSingh-wz7hr 4 หลายเดือนก่อน +5

    Maa da dukh maa hi jaan di hai.

  • @harjindersingh7755
    @harjindersingh7755 4 หลายเดือนก่อน +2

    ਧੰਨ ਹੈ ਮਾਂ।। ਵਾਹਿਗੁਰੂ ਜੀ ਮੇਹਰ ਕਰੋ

  • @jeetkumar757
    @jeetkumar757 หลายเดือนก่อน

    Rab rakhi ana mani di

  • @SurjitSingh-bf2bd
    @SurjitSingh-bf2bd 3 หลายเดือนก่อน +1

    Weguru ji

  • @SukhwinderSingh-qb5sk
    @SukhwinderSingh-qb5sk 4 หลายเดือนก่อน +1

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @charanjitsingh3622
    @charanjitsingh3622 4 หลายเดือนก่อน +2

    Mata ji nu kot kot parnaam.

  • @anshrandhawa6654
    @anshrandhawa6654 4 หลายเดือนก่อน +4

    waheguru

  • @SukhwinderSingh-qb5sk
    @SukhwinderSingh-qb5sk 4 หลายเดือนก่อน +1

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗੋਬਿੰਦ ਸਿੰਘ ਜੀ

  • @samsingh9592
    @samsingh9592 2 หลายเดือนก่อน

    No one knows the pains of our people. After watching this, we all need to fight for freedom to get our own nation.

  • @BhupendraSingh-v1n
    @BhupendraSingh-v1n 22 วันที่ผ่านมา

    वाहेगुरु

  • @parmjitkaur7944
    @parmjitkaur7944 4 หลายเดือนก่อน +4

    ਪ੍ਰਣਾਮ ਸ਼ਹੀਦਾਂ ਨੂੰ

  • @amarjitkaur3694
    @amarjitkaur3694 4 หลายเดือนก่อน +3

    ਮਾਤਾ ਜੀ ਦੇ ਚਰਨਾਂ ਵਿਚ ਕੋਟ ਕੋਟ ਪ੍ਰਣਾਮ ਹੈ ਜੀ

  • @GurdevSingh-uc4yc
    @GurdevSingh-uc4yc 4 หลายเดือนก่อน +1

    Waheguru ji Mata ji jaswant kaur. Ji. Nu koten koten parnam hai ji

  • @PawanKumar-wx2ml
    @PawanKumar-wx2ml 3 หลายเดือนก่อน +1

    Bahut hi bhianak aur dil kambau manjir hote thay us waqat.1980 se _ 1992 teek ke news paper parho rojana 15 se 20 be doshe mare jate thay.

  • @pinderjitkaur-ir3gi
    @pinderjitkaur-ir3gi 3 หลายเดือนก่อน +1

    Sir jhukda ena mavan nu jina ne jhodhe put kom ton ware🙏

  • @jagdeepsidhu9106
    @jagdeepsidhu9106 4 หลายเดือนก่อน +2

    Waheguru Waheguru ji 🙏🙏

  • @HarjinderSingh-c1z
    @HarjinderSingh-c1z 4 หลายเดือนก่อน +1

    Waheguru matra g de lami omar kara

  • @Caran007
    @Caran007 4 หลายเดือนก่อน +1

    Parnam Shaheedan Nu 🙏

  • @jaspindersingh9945
    @jaspindersingh9945 4 หลายเดือนก่อน +2

    ਪਰਿਣਾਮ ਸਹੀਦਾ ਨੂੰ

  • @gurdevSingh-zg7sf
    @gurdevSingh-zg7sf 3 หลายเดือนก่อน +1

    Veer ji Mahinder singh PEONTD eet sada pind da see m s Ehe Haryana de disstk karnal da pind he

  • @AmarjitSingh-m6z
    @AmarjitSingh-m6z 4 หลายเดือนก่อน +1

    🙏

  • @satgurusingh7786
    @satgurusingh7786 4 หลายเดือนก่อน +1

    Weheguru ji

  • @kikkar6027
    @kikkar6027 3 หลายเดือนก่อน +2

    Bhai karj singh kaja bahtha pehmahmda trhar ghar baba

  • @harinderpalsingh7904
    @harinderpalsingh7904 4 หลายเดือนก่อน +2

    🙏🏻🙏🏻

  • @chanducheema5094
    @chanducheema5094 4 หลายเดือนก่อน +1

    🙏🙏🙏🙏🙏♥️♥️♥️♥️♥️

  • @Gumnaam_Pakistani
    @Gumnaam_Pakistani 4 หลายเดือนก่อน +1

    بلوندر صاحب پروگرام کے أغاز پر اور درمیان میں وھی میوزک ٹیون لگایا کریں جو پروگرام اتیت دا پرچھائیاں میں لگاتے تھے۔ شکریہ خالصتان زندہ باد

  • @jeetabinning350
    @jeetabinning350 4 หลายเดือนก่อน +2

    ❤🙏🌹🌹🌹🌹🌹

  • @navjotbhangu2171
    @navjotbhangu2171 3 หลายเดือนก่อน +1

    Bhai saab jede Mahinder singh di tusi gal krde pye o o bhai saab haryana ch karnal dist piyond pind aa os pind da c bhai Mahindra singh pyond

  • @hiradepartmentstore5771
    @hiradepartmentstore5771 4 หลายเดือนก่อน +1

    🙏🙏🙏🙏🙏

  • @DhalwinderSingh-b8f
    @DhalwinderSingh-b8f 4 หลายเดือนก่อน

    Waheguru ji

  • @rashpalsingh200
    @rashpalsingh200 4 หลายเดือนก่อน +2

    ਮਾਤਾ ਜੀ ਦਾ ਪਿੰਡ ਕਿਹੜਾ ਏ ਜ਼ਰੂਰ ਦੱਸਿਓ

    • @punjabson5991
      @punjabson5991 3 หลายเดือนก่อน

      ਮਾਤਾ ਦਾ ਪਿੰਡ ਸੀ ਕਸੇਲ ਓਸ ਵੇਲੇ 1984 ਚ ਜਿਲ੍ਹਾ ਅੰਮ੍ਰਿਤਸਰ ਤੇ ਹੁਣ ਤਰਨ ਤਾਰਨ ਹੈ। ਮਹਿੰਦਰ ਸਿੰਘ ਚੰਗਾ ਚੁਸਤ ਸੀ ਪਰ 8ਵੀ ਚੋ ਹੱਟ ਗਿਆ ਸੀ। ਥੋੜ੍ਹਾ ਚਿਰ ਬਾਬਾ ਬੁੱਢਾ ਜੀ ਬੀੜ ਸਾਹਿਬ ਦੇ ਬਾਬਾ ਖੜਕ ਸਿੰਘ ਜੀ ਕੋਲ ਸੀ ਪਰ ਮਾੜੀ ਕਿਸਮਤ ਨੂੰ ਇਹ ਟੇਟੇ ਚੜ੍ਹ ਗਿਆ ਗ਼ਲਤ ਬੰਦਿਆਂ ਦੇ ਤੇ ਓਹੀ ਵਰਤਦੇ ਰਹੇ ਜਿਵੇਂ ਹੁਣ ਗੈਂਗਸਟਰ ਬਣਾ ਕੇ ਨੇਤਾ ਬੱਚਿਆਂ ਨੂੰ ਵਰਤਦੇ ਨੇ ਤੇ ਫਿਰ ਨਾ ਓਹ ਖਾੜਕੂ ਤੇ ਨਾ ਰਿਹਾ ਬਦਮਾਸ਼। ਅਜੀਤ ਸਿੰਘ ਸੰਧੂ ਨੇ ਫਿਰ ਇੱਕ ਦਿੰਨ ਸਾਰੇ ਖ਼ਤਮ ਕਰ ਦਿਤੇ। ਅੱਜ ਵੀ ਮੁਹਿੰਦਰ ਦੇ ਸੋਹਣੇ ਮੁਖੜੇ ਦਾ ਝਲਕਾਰਾ ਮੈਨੂੰ ਪੈਦਾ ਹੈ ਤੇ ਦੁੱਖ ਹੁੰਦਾ ਕਿ,,,,,,,

  • @balrajdeepsingh615
    @balrajdeepsingh615 4 หลายเดือนก่อน +3

    ਆਪ ਤਾ ਛੇਤੀ ਨਰਕਾ ਵਿਚ ਚਲੇ ਗ ਈ ਸੀ ਇਦਰਾ ਪਾਪਣ

    • @PawanKumar-wx2ml
      @PawanKumar-wx2ml 3 หลายเดือนก่อน

      Swarg ka certificate kis paas hai.

  • @RashalSingh-p1p
    @RashalSingh-p1p 4 หลายเดือนก่อน +1

  • @gurdevSingh-zg7sf
    @gurdevSingh-zg7sf 3 หลายเดือนก่อน +1

    Balvindeer singh ji dada kalla na karya karo

  • @KuldeepSinghPruthi-bw9mq
    @KuldeepSinghPruthi-bw9mq 2 หลายเดือนก่อน +1

    ਬੱਹੁਤ ਮਾੜਾ ਹੋਇਆ

  • @SwarnjeetJhajj
    @SwarnjeetJhajj 4 หลายเดือนก่อน

    🙏🙏🙏🙏

  • @sudagarsingh6583
    @sudagarsingh6583 3 หลายเดือนก่อน +1

    Punjab police sikhan ne Jiada zulam keeta sikhan te.const.ton lekey dgp tak sabh paisa khandey c.

  • @kikkar6027
    @kikkar6027 4 หลายเดือนก่อน +2

    Bhai karj singh pirmmihamd di interview karo

  • @jaswindersingh8114
    @jaswindersingh8114 3 หลายเดือนก่อน +1

    EHNA SHEEDA DE SAARKHABAR AJOKYEE SIKH KOM DEY AAGUEA SER OUNDEE HY... CARE KRN....

  • @PuranSingh-j8u
    @PuranSingh-j8u 3 หลายเดือนก่อน +1

    Mata ji nu kot kot nemen h ki

  • @Lavli-d5b
    @Lavli-d5b 2 หลายเดือนก่อน

    Sahida da man snam roj ardas vich hi madi gal sade li

  • @narinder.singh.nama.9582
    @narinder.singh.nama.9582 4 หลายเดือนก่อน +1

    Ok 👍 b s p

  • @JagjeetSingh-i8m
    @JagjeetSingh-i8m 2 หลายเดือนก่อน

    Putt 1 nhi man ahh 3 shaheed hoy duje 3 bimari nal dhan maa tu

  • @kikkar6027
    @kikkar6027 4 หลายเดือนก่อน +1

    Bhai karj singh di interview karo

  • @gurvinderpalsingh679
    @gurvinderpalsingh679 4 หลายเดือนก่อน +1

    SANGHARSH KIS VASTE KEETA 15% IAS IPS SIKH CI FAUJ VICH 28%SIKH CI 25%INDIA DI TRANSORT SIKHA KOL CI

  • @kamalkaur9663
    @kamalkaur9663 3 หลายเดือนก่อน +1

    Das bebe ne bhar ja ke ki krna

  • @RAMSINGH-rt1lx
    @RAMSINGH-rt1lx 4 หลายเดือนก่อน

    DHARM. DAI. PICHHAI. AKHAAN. BAND. KARKAI. GALAT. DHARMIK. AAGUAAN DAI. HATHAI CHARD. KE GALAT BANDAIAAN. NE GALAT KAMM. KARDAI. RAHAI. INDIRA. NU DOSH DINDAI. HO ( JO. TU. KIAA SO. TU. PAAYIAA. DOSH. NA. DIJAI. AVAR JANAA ) JIS NU. TUSI. SANT. KEHNDAI. HO. US. DI MEHARBAANI. HOI. EHNA. DAI. PARIWAARAAN. DAI. OH INDIRA HI. CE JO. TUHAADAI NAAL. HUMDARDI RAKH. DI. CE. AJJ. BJP. DI. SARKAAR. HAI HOON. KARKAI. DEKHO. BJP. SARKAAR. DA PIAAR. ATE. HUMDARDI TUHAADAI. PRATI