Sarpanchi - Raj Brar & Anita Samana - Desi PoP-2

แชร์
ฝัง
  • เผยแพร่เมื่อ 28 ต.ค. 2011
  • Join Us On Facebook Click On This Link / team.music.ent
  • เพลง

ความคิดเห็น • 933

  • @baljeetbangawali2935
    @baljeetbangawali2935 4 หลายเดือนก่อน +85

    2024 ਵਿੱਚ ਕੌਣ ਕੌਣ ਸੁਣ ਰਿਹਾ ਇਹ ਗੀਤ ਫਿਰ ਮਿੱਤਰੋ ❤

    • @JasveerSingh-kd3km
      @JasveerSingh-kd3km 2 หลายเดือนก่อน

      ਮੈ ਤੇ ਮੇਰਾ ਦੋਸਤ ਰਾਤ ਦੇ 11 ਵਜੇ ਸੁਣ ਰਹੇ ਹਾਂ

    • @Arjesh_yadav
      @Arjesh_yadav 2 หลายเดือนก่อน

      Eh Maine 2015 vich suneya c te hunn 2024 ch sunda

    • @gptoor
      @gptoor 2 หลายเดือนก่อน

      Always

    • @user-ci6ed1is7y
      @user-ci6ed1is7y หลายเดือนก่อน

      22 tuc sarpanch A 1 saal pehla v tuci comment kita c😂

    • @shanjitgill3625
      @shanjitgill3625 22 วันที่ผ่านมา

      Apan sunde aa y , vdiya , female singer di awaj bhut vdiya

  • @baljeetbangawali2935
    @baljeetbangawali2935 ปีที่แล้ว +458

    2023 ਵਿੱਚ ਕੌਣ ਕੌਣ ਸੁਣ ਰਿਹਾ ਇਹ ਗੀਤ ❤

  • @sukhasingh4513
    @sukhasingh4513 3 หลายเดือนก่อน +26

    2024 ਕੌਣ ਕੌਣ ਸੁਣ ਰਿਹਾ ਆ ਗਾਣਾ

  • @happygill1988
    @happygill1988 หลายเดือนก่อน +18

    ❤2024❤ ਵਿੱਚ ਕੌਣ ਕੌਣ ਸੁਣ ਰਿਹਾ ਜੀ ?

  • @tarndhaliwal805
    @tarndhaliwal805 3 หลายเดือนก่อน +11

    2023 ਛੱਡੋ 2024 ਵਿੱਚ ਵੀ ਸੁਣ ਰਿਹੇ ਹਾਂ

  • @gurdialsingh1697
    @gurdialsingh1697 7 หลายเดือนก่อน +46

    ਸਦਾਬਹਾਰ ਗੀਤ 2023ਵਿੱਚ ਵੀ 👍👍

  • @manjeetsingh-wo9jj
    @manjeetsingh-wo9jj 3 ปีที่แล้ว +121

    ਏਹੋ ਜਿਹੇ ਗਾਣੇ ਕਦੇ ਵੀ ਨਹੀਂ ਬਣ ਸਕਦੇ
    ਲਵ ਯੂ ਬਰਾੜ ਭਾਜੀ

  • @rajubrar4196
    @rajubrar4196 2 ปีที่แล้ว +85

    ਅਨੀਤਾ ਸਮਾਣਾ ਦੀ ਆਵਾਜ਼ ਬਹੁਤ ਵਧੀਆ ਜੀ
    Good Singer

  • @BillaBhagsaria
    @BillaBhagsaria 3 หลายเดือนก่อน +6

    2024 ਚ ਕਿਸ ਕਿਸ ਨੇ ਇਹ ਗਾਣਾ ਸੁਣਿਆ
    ਬਹੁਤ ਸੋਹਣਾ ਗਾਣਾ 👌👌👌👌👌

  • @chamkaursinghsidhu7047
    @chamkaursinghsidhu7047 หลายเดือนก่อน +4

    2024 ਚ ਹੀ ਜਿਆਦਾ ਚੱਲੁ ਕਿਓ ਕਿ ਹੁਣ ਤਾ ਵੋਟਾ ਸਰਪੰਚੀ ਦੀਆ 8ਵੇ 9 ਵੇ ਮਹੀਨੇ ਚ

  • @rajdeepsinghrajdeep8696
    @rajdeepsinghrajdeep8696 2 ปีที่แล้ว +26

    ਮੈਨੂੰ ਦਸ ਸਾਲ ਹੋ ਗਿਆ ਗਾਣਾ ਸੁਣਦੇ ਨੂੰ ਕਦੇ ਮਨ ਨੀ ਅੱਕਿਆ

  • @kuljeetsidhu1226
    @kuljeetsidhu1226 2 ปีที่แล้ว +167

    2022 ਕੌਣ ਕੌਣ ਸੁਣ ਰਿਹਾ ਇਹ ਗੀਤ ❣️

  • @satwantsingh5187
    @satwantsingh5187 2 ปีที่แล้ว +19

    2022 ਚ ਕਿਹੜੇ ਸਰੋਤੇ ਸੁਣ ਰਹੇ ਨੇ ਏਸ ਇਤਿਹਾਸਕ ਗੀਤ ਨੂੰ

    • @jasdhaliwal66
      @jasdhaliwal66 ปีที่แล้ว +1

      buhat baar eh gaana suniya mai g, ajj v suniya g, song buhat vadhiya g, RIP Mr , Raaj Brar Saab 🙏🙏🙏

  • @sonygill5473
    @sonygill5473 2 ปีที่แล้ว +57

    ਅਨੀਤਾ ਸਮਾਣਾ ਤੇ ਰਾਜ ਬਰਾੜ ਦੋਨਾਂ ਦੀ ਅਵਾਜ ਬਹੁਤ ਸੋਹਣੀ ਬਹੁਤ ਵਧੀਆ ਕਲਾਕਾਰ ਸੀ

    • @JOBANHAYER
      @JOBANHAYER ปีที่แล้ว +2

      Par Anita ji da time theek ni chlda ajj kal

  • @HarpreetSingh-qt2kk
    @HarpreetSingh-qt2kk 2 ปีที่แล้ว +153

    ਇਹ ਗੀਤ ਤਾ ਰਹਿੰਦੀ ਦੁਨੀਆ ਤੱਕ ਚਾਲੂ,ਬਹੁਤ ਚੰਗਾ ਕਲਾਕਾਰ ਸੀ ਰਾਜ ਬਰਾੜ 😢😢

  • @andikhanoura-vg9jw
    @andikhanoura-vg9jw ปีที่แล้ว +6

    ਹਾਜੀ ਭਰਾ ਕੋਣ ਕੋਣ ਸੁਣ ਰਿਹਾ ਹੈ 2023 ਵਿੱਚ ਵੀ ਰਾਜ ਬਰਾੜ ਦੇ ਸੋਗ ਸੀਰਾ ਗੱਲ ਬਾਤ ਆ

  • @harmailsingh9477
    @harmailsingh9477 ปีที่แล้ว +36

    ਮੇਰਾ ਮਨਪਸੰਦ ਗਾਇਕ ਸੀ ਬਾਈ ਰਾਜ ਬਰਾੜ ਅਤੇ ਮਨਮੋਹਣੀ ਆਵਾਜ਼ ਦੀ ਮਲਿਕਾ ਅਨੀਤਾ ਸਮਾਣਾ ਜੀ।

  • @ratandeepsingh5545
    @ratandeepsingh5545 8 หลายเดือนก่อน +4

    ਹੁਣ ਛੇ ਮਹੀਨੇ ਆਹੀ ਗੀਤ ਚਲੋ 2023 ਚ 😅😂😂

  • @shidhusong8083
    @shidhusong8083 3 ปีที่แล้ว +31

    ਅਨੀਤਾ ਜੀ ਬਹੁਤ ਵਧੀਆ ਗਾਇਕ ਹੈ ਸਿਰਾ ਹੈ

  • @ygbh7208
    @ygbh7208 4 หลายเดือนก่อน +9

    2024 vich kon kon sun raha

  • @lakhwindermander3254
    @lakhwindermander3254 5 หลายเดือนก่อน +4

    2004 ਵਿੱਚ ਆਇਆ ਸੀ ਐਹ ਗੀਤ ਮੇਰਾ ਵਿਆਹ ਸੀ ਬੁਹਤ ਚਲਿਆ ਸੀ 9ਦਸੰਬਰ2023ਵਿੱਚ ਸੁਣ ਰਹੇ ਆ

  • @woodwarkhs2910
    @woodwarkhs2910 4 ปีที่แล้ว +21

    ਬਹੁਤ ਵਧੀਆ ਸੌਗ ਏ 2020
    ਰਾਜ ਬਰਾੜ ਵਧੀਆ ਸਿੰਗਰ ਸੀ

  • @SurinderSingh-rg4eg
    @SurinderSingh-rg4eg 3 ปีที่แล้ว +52

    ਅਨੀਤਾ ਸਮਾਣਾ ਅੱਤ❤️ਵਿਚਾਰੀ ਦੀ ਮੱਦਦ ਕਰੋ ਕਿਉਂਕਿ ਬਹੁਤ ਔਖੀ ਜ਼ਿੰਦਗੀ ਜੀਅ ਰਹੀ ਆ ਵਿਚਾਰੀ 🙏

    • @subegchahal7596
      @subegchahal7596 ปีที่แล้ว

      There is no help from poor. Ravi mullah aid is distributing meals for free in Iraq Kurdistan and saria and fooling in the name of khalsa. Foreigners Sikh should charity their relatives instead of any ngo.

    • @raghvirsroye1902
      @raghvirsroye1902 ปีที่แล้ว

      Mandeep

    • @malwinderbara4686
      @malwinderbara4686 ปีที่แล้ว

      RAJ BRAR G00D SINGER

  • @shubhpreetsingh6212
    @shubhpreetsingh6212 8 หลายเดือนก่อน +9

    2023 sarpanchi ਵੇਲੇ ਏਹ ਗੀਤ ਕੌਣ ਸੁਣ ਰਿਹਾ

  • @gurbindersingh6956
    @gurbindersingh6956 ปีที่แล้ว +9

    ਆਹ ਸੱਦਾ ਜ਼ਿੰਦਾਬਾਦ ਰਹੂਗਾ miss your ਵੱਡੇ ਬਾਈ

    • @HarbhajanSingh-jn5gx
      @HarbhajanSingh-jn5gx ปีที่แล้ว

      BhajnsinghsosudagursingjsoLakhasinjVposandhhawal and kulwantkour Do Sudagur Singh soLakga Singh and NaseebkourwoSudagursinghAndhawalShahkot pb India Pvt y HarjeetkourLohiankhass and Harpreetdavgun and sakinder and NaseebkourwoSudagursinghAndhawalShahkot and Tarloksingh manjeetVposandhanwal Shahkot and kulwantkour

  • @rachpalkaur8038
    @rachpalkaur8038 2 ปีที่แล้ว +37

    ਰਾਜ ਬਰਾਡ਼ ਮੇਰਾ ਬਹੁਤ ਪਿਆਰਾ ਵੀਰ ਸੀ ਮੇਰੀ ਮਾਸੀ ਦਾ ਮੁੰਡਾ

  • @ranjitsingh8133
    @ranjitsingh8133 17 วันที่ผ่านมา +1

    2024 ਕੋਣ ਕੋਣ ਸੁਨਦਾ ਜੀ like karo❤

  • @varinderpalsingh7092
    @varinderpalsingh7092 ปีที่แล้ว +65

    ਇਹ ਗੀਤ ਤਾਂ ਰਹਿੰਦੀ ਦੁਨੀਆ ਤੱਕ ਚਾਲੂ
    ਬਹੁਤ ਚੰਗਾ ਕਲਾਕਾਰ ਸੀ ਰਾਜ ਬਰਾੜ
    😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @jimmyshergill4169
    @jimmyshergill4169 3 ปีที่แล้ว +220

    2021 ch kon kon sun reha hit like😍

    • @bhalinderkumar1441
      @bhalinderkumar1441 3 ปีที่แล้ว +2

      im broooooooooooooo

    • @raaz5701
      @raaz5701 3 ปีที่แล้ว

      @@bhalinderkumar1441 be d,

    • @amarjeetcheema1126
      @amarjeetcheema1126 2 ปีที่แล้ว +1

      ਬੜੀ ਚੰਗੀ ਗਾਇਕੀ

    • @gurbirsandhu4640
      @gurbirsandhu4640 2 ปีที่แล้ว +1

      Miss you raj brar

    • @hsingh8411
      @hsingh8411 2 ปีที่แล้ว +4

      2002 'ਚ ਜਦੋਂ ਕੈਪਟਨ ਦੀ ਸਰਕਾਰ ਆਈ ਸੀ ਉਸਨੇ ਸਾਰੇ ਭਰਿਸ਼ਟਾਚਾਰੀ/ਘਪਲੇਬਾਜ਼ ਮੰਤਰੀ, chairman, ਸਰਪੰਚ ਤੇ ਅਫਸਰ ਚਾਕੇ ਜੇਲਾਂ 'ਚ ਡੱਕ ਤੇ ਸੀ...
      ਉਦੋਂ ਆਇਆ ਸੀ ਇਹ ਗੀਤ...
      ਪਰ ਐਂਤਕੀ ਤਾਂ ਇਹਨੇ ਵੀ ਪਹਿਲਾਂ ਆਲੀ ਤੜ ਨੀਂ ਦਿਖਾਈ...

  • @manpreetbrarmanpreetbrar5144
    @manpreetbrarmanpreetbrar5144 10 หลายเดือนก่อน +8

    ਸਦਾਬਹਾਰ ਗੀਤ 👍💕

  • @Gs-cf8xd
    @Gs-cf8xd 3 ปีที่แล้ว +18

    ਬਹੁਤ ਵਧੀਆ ਆਵਾਜ ਅਨੀਤਾ ਸਮਾਣਾ

  • @harinder8756
    @harinder8756 ปีที่แล้ว +7

    ਹੈਰੀ ਮਲੇਸ਼ੀਆ ਬਹੁਤ ਚੰਗਾ ਕਲਾਕਾਰ ਸੀ ਰਾਜ ਬਰਾੜ

  • @harpreetsandhu8644
    @harpreetsandhu8644 4 ปีที่แล้ว +66

    2020 ਵਿੱਚ ਸੰਧੂ ਜੱਟ ...ਰਾਜ ਬਰਾੜ ਮੇਰਾ ਪਸੰਦੀ ਗਾੲਿਕ

  • @chamkaursinghsingh6297
    @chamkaursinghsingh6297 3 ปีที่แล้ว +10

    2021ਵਿੱਚ ਦਸੋ ਬਾਈ

  • @Brar-Farming744
    @Brar-Farming744 2 ปีที่แล้ว +27

    2021 ਵਿਚ ਵੀ ਸੁਣ ਰਹੇ ਆ, miss u raj brar

  • @RajinderSingh-tb9md
    @RajinderSingh-tb9md หลายเดือนก่อน +2

    2024 vich kon kon sun riya ah❤

  • @satpalsinghbushera3829
    @satpalsinghbushera3829 4 ปีที่แล้ว +72

    ਘੈਂਟ ਅਨੀਤਾ ਸਮਾਣਾ

  • @gurmeetgill6759
    @gurmeetgill6759 ปีที่แล้ว +6

    ਅਨੀਤਾ ਸਮਾਣਾ ਜੀ ਬਹੁਤ ਵਧੀਆ ਸਿਗਰਨੇ

  • @rajdeep5235
    @rajdeep5235 16 วันที่ผ่านมา

    2024 ਵਿਚ ਕੋਣ ਕੋਣ ਰਾਜ ਬਰਾੜ ਦੇ 2 ਗੀਤ ਲੋਕ ਸਭਾ ਤੋ ਤੇ ਸਰਪੰਚੀ ਸੁਣ ਰਿਹਾ

  • @manmohansingh1956
    @manmohansingh1956 ปีที่แล้ว +6

    ਸਦੀਕ ਅਤੇ ਰਣਜੀਤ ਕੌਰ ਦਾ ਭੁਲੇਖਾ ਪੈਂਦਾ। ਬਹੁਤ ਵਧੀਆ।

  • @satwantsingh5187
    @satwantsingh5187 3 ปีที่แล้ว +83

    ਭੈਣ ਅਨੀਤਾ ਸਮਾਣਾ ਦੀ ਅਵਾਜ਼ ਬਹੁਤ ਵਧੀਆ ਆ ਜੀ

  • @arvindersingh9065
    @arvindersingh9065 4 ปีที่แล้ว +187

    ਕੋਈ ਸਬਦ ਨਹੀਂ ਅਨੀਤਾ ਸਮਾਣਾ ਲਈ
    ਵਾਹਿਗੁਰੂ ਅਨੀਤਾ ਨੂੰ ਲੰਮੀ ਉਮਰ ਬਖਸੇ
    👇
    👇
    👇
    👇
    👍

  • @simarjitsingh9990
    @simarjitsingh9990 4 ปีที่แล้ว +119

    🙏🙏🙏 ਵਾਹ ਬਰਾੜ ਸਾਹਿਬ ਵਾਹ ਬੜਾ ਕਮਾਲ ਗਾਣਾ ਗਾੲਿਅਾ । ਕਾਸ਼! ਅੱਜ ਤੁਸੀਂ ਸਾਡੇ ਵਿਚਕਾਰ ਹੁੰਦੇ । ਅਸੀਂ ਸਭ ਅੱਜ ਵੀ ਤੁਹਾਨੂੰ ਬਹੁਤ ਯਾਦ ਕਰਦੇ ਹਾਂ । ਪਰਮਾਤਮਾ ਤੁਹਾਡੇ ਪਰਿਵਾਰ ਦੇ ਹਮੇਸ਼ਾਂ ਅੰਗ-ਸੰਗ ਰਹਿਣ ਜੀ । ਤੁਹਾਡੀ ਘਾਟ ਅੱਜ ਵੀ ਰੜਕਦੀ ਹੈ ਅਤੇ ਅੱਗੇ ਵੀ ਰੜਕਦੀ ਰਹੇਗੀ ਜੀ । ਸ਼੍ਰੀ ਰਾਜ ਬਰਾੜ ਜੀ ਅਮਰ ਰਹਿਣ । 👏👏👏

  • @khetivichar5044
    @khetivichar5044 3 ปีที่แล้ว +9

    ਰਾਜ ਬਰਾੜ ਤੇ ਅਨੀਤਾ ਸਮਾਣਾ ਜੀ ਨੂੰ ਦਿਲੋਂ ਪਿਆਰ ਇਹ ਗਾਣਿਆ ਲਈ।

  • @rajdeepsingh1167
    @rajdeepsingh1167 6 หลายเดือนก่อน +3

    2023 bich kon sun rha ❤

  • @KapilSharmA-wv6et
    @KapilSharmA-wv6et 4 ปีที่แล้ว +85

    सरपंच चुनाव आते ही गाना शानदार लगता हैं
    हारे हूए प्रत्याशी को गाना शूल की तरह चुभता है

  • @gurpreetdhillonsabhra4962
    @gurpreetdhillonsabhra4962 ปีที่แล้ว +1

    2023 ਵਿੱਚ ਵੀ ਚੱਲ ਰਿਹਾ 2123 ਵਿੱਚ ਵੀ ਚੱਲੂ

  • @gurpreetSingh-xy3bl
    @gurpreetSingh-xy3bl 27 วันที่ผ่านมา +1

    ਕਰਲੋ ਤਿਆਰੀ 2025 ਦੀ ਰਾਜਸਥਾਨ ਵਾਲਿਓ ਗ੍ਰਾਮ ਪੰਚਾਇਤ ਤਖ਼ਤ ਹਜ਼ਾਰਾ

  • @KULDEEPSINGH-xf1es
    @KULDEEPSINGH-xf1es 7 ปีที่แล้ว +38

    ਗਰੇਟ ਗੀਤ

  • @ballidhillon9431
    @ballidhillon9431 ปีที่แล้ว +3

    ਬਹੁਤ ਵਧੀਆ ਰਾਜ ਬਰਾੜ ਦੇ ਗਾਣੇ ਸਦਾ ਨਵੇਂ

  • @babbijanalnumberdarjanal3147
    @babbijanalnumberdarjanal3147 6 ปีที่แล้ว +35

    2018 Apa ਤੀਜੀ ਵਾਰ ਸਰਪੰਚ ਬਣਾਗੇ ਪਿੰਡ ਜਨਾਲ ਦੇ

    • @gulabkahangarh
      @gulabkahangarh 4 ปีที่แล้ว +1

      Tuhde Pind da Munda mere naal College Wich Pad da C Bhawigarh guru teg Bhadur college Wich 😁

    • @harvindersingh7381
      @harvindersingh7381 3 ปีที่แล้ว

      👍👍💯

    • @gurisharma5327
      @gurisharma5327 3 ปีที่แล้ว +1

      Achha sada ta ki faida ehde ch

    • @mukalmaan7627
      @mukalmaan7627 ปีที่แล้ว

      ਨਾਮ ਵਿਚ ਤਾ ਨੰਬਰਦਾਰ ਲਿਖਿਆ,, ਸਰਪੰਚ ਲਿਖ ਫਿਰ

  • @simrandeep7350
    @simrandeep7350 3 ปีที่แล้ว +7

    *30 ਅਗਸਤ 2020*

  • @simranjitsingh9541
    @simranjitsingh9541 4 ปีที่แล้ว +217

    2020 ch kon kon sunh rahiaa comment krk dasioo Ji

  • @arshrattol1835
    @arshrattol1835 4 ปีที่แล้ว +60

    Old is gold 😍👌👌

  • @pawangharu1877
    @pawangharu1877 ปีที่แล้ว

    ਇਸ ਗਾਣੇ ਤੋਂ ਬਗੈਰ ਤਾਂ ਵਿਆਹ ਪੂਰਾ ਹੀ ਨਹੀਂ ਹੁੰਦਾ

  • @RamandeepkaurBadal
    @RamandeepkaurBadal 3 หลายเดือนก่อน +1

    2024 ਵਿਚ ਕੌਣ ਸੁਣਦਾ

  • @harpreetbrar6045
    @harpreetbrar6045 7 ปีที่แล้ว +97

    ਰਾਜ ਬਰਾੜ 22 ਸਿਰਾ ਸੀ

    • @PBX29.93
      @PBX29.93 2 ปีที่แล้ว

      ਸਹੀ ਕਿਹਾ ਜੀ

  • @lakhsingh5006
    @lakhsingh5006 4 ปีที่แล้ว +38

    ਅਨੀਤਾ ਸਮਾਣਾ ਬਹੁਤ ਵਧੀਆ

  • @gurbhejsingh1095
    @gurbhejsingh1095 ปีที่แล้ว

    ਪੱਗ ਦਾ ਰੰਗ ਪਹਿਲਾਂ ਈ ਸਾਧੂ ਧਰਮਸੋਤ ਵਰਗਾ ਬੰਨ੍ਹ ਰੱਖਿਆ

  • @jaswindersingh9980
    @jaswindersingh9980 ปีที่แล้ว +1

    2023 ਵਿਚ ਕੌਣ ਕੌਣ ਸੁਣ ਰਿਹਾ ਇਹ ਗੀਤ 🎉😊

  • @sukhmandersinghbrar1716
    @sukhmandersinghbrar1716 4 ปีที่แล้ว +6

    ਸਦਾ ਬਹਾਰ ਗੀਤ

  • @johndeere4732
    @johndeere4732 4 ปีที่แล้ว +10

    Raj brar sira singer, miss you 😘 veer😢😢😢

  • @sahaj373
    @sahaj373 ปีที่แล้ว

    2023 ਵਿੱਚ ਇਹ ਗੀਤ ਕੌਣ ਕੌਣ ਸੁਣ ਰਿਹਾ ਜੀ

  • @sahibsinghcheema4151
    @sahibsinghcheema4151 หลายเดือนก่อน

    ਧੰਨਵਾਦ ਜੀ ਅਨੀਤਾ ਸਮਾਣਾ ਜੀ ਵਾਹਿਗੁਰੂ ❤

  • @armindergill1526
    @armindergill1526 6 ปีที่แล้ว +50

    Sirrra gaana c yr sarpanchi te es to vdiya gaana koii ni aa skda...
    Rip raj brar

  • @balwendersinghsingh1668
    @balwendersinghsingh1668 6 ปีที่แล้ว +51

    kon kon sunda hw song 2018ch raj barar nu nd ih song so plz like nd comment

  • @ranjitsinghnagpal8843
    @ranjitsinghnagpal8843 10 หลายเดือนก่อน

    20.7.2023 ਨੂੰ ਸੁਣ ਰਹੇ ਹਾਂ

  • @gurjitrandhawa8990
    @gurjitrandhawa8990 2 ปีที่แล้ว

    ਅਨੀਤਾ ਸਮਾਣਾ ਦੀ ਅਵਾਜ਼ ਬਹੁਤ ਸੁੰਦਰ ਪਰ ਹੁਣ ਵਿਚਾਰੀ ਧੱਕੇ ਖਾਂਦੀ ਪਈ

  • @harpreetkaur5022
    @harpreetkaur5022 2 ปีที่แล้ว +5

    Bhut badhia geet

  • @altafhussein7419
    @altafhussein7419 2 ปีที่แล้ว +4

    raj brar te heera kalaaakaar c...ajj b sundey ehde geet...

  • @lovepunjab2939
    @lovepunjab2939 8 หลายเดือนก่อน

    ਅਸਲੀ ਹਾਲਾਤ ਤਾਂ ਹੁਣ ਆਏ ਆ ਆਹ ਗਾਣੇ ਆਲੇ।

  • @sandhujatt1362
    @sandhujatt1362 ปีที่แล้ว

    ੨੨ ਰਾਜ ਬਰਾੜ ਦਾ ੲਿੱਕ ਗੀਤ ਸੀ ,,,,ਤੌਰ ਦੀ ਤੂੰ ਘਰੌ ਮੂੰਹ ਮਿੱਠਾ ਕਰਾਵੇ ਕੇ ...ਜਾਦਿਅਾ ਨੂੰ ਹੁੰਦਾ ਤੈਨੂੰ ਤੇਰੀ ਯਾਦ ਦਾ ਸਹਾਰਾ ਅਾੳੁਦਿਅਾ ਨੂੰ ਹੁੰਦਾ ਤੈਨੂੰ ਮਿਲਣੇ ਦਾ ਚਾਹ ਰਾਜ ਬਰਾੜ ਦਾ ਗੀਤ ਹੈ

  • @nawabkuwait9412
    @nawabkuwait9412 4 ปีที่แล้ว +6

    Hanji Kida laga song Karo ha like jara Raj brar nu 🥀🥀🥀

  • @nachhatarsingh595
    @nachhatarsingh595 ปีที่แล้ว +4

    Old is gold ❤❤

  • @harryjaddu2746
    @harryjaddu2746 ปีที่แล้ว +1

    2023 vich kon kon sun reha

  • @user-pw6db1vj4r
    @user-pw6db1vj4r 5 หลายเดือนก่อน +1

    ਬਹੁਤ ਵਧੀਆ ਗੀਤ❤❤❤

  • @gurpiaryaad1093
    @gurpiaryaad1093 4 ปีที่แล้ว +12

    2019 ch gud song Gurpiar Grewal sunda g

  • @gagangill6094
    @gagangill6094 6 ปีที่แล้ว +12

    Nyc song misss u veeeraaaaaa

  • @harjeetsingh4376
    @harjeetsingh4376 3 ปีที่แล้ว +1

    ਮੇਰਾ ਬਹੁਤ ਹੀ ਪਸੰਦੀਦਾ ਦਾ ਗੀਤ

  • @deepmalhi9917
    @deepmalhi9917 3 ปีที่แล้ว +1

    ਸਿਰਾ ਗਾਣਾ ੨੨ ਦਾ

  • @davindersinghdhalio4642
    @davindersinghdhalio4642 7 ปีที่แล้ว +40

    luv this song.... miss u raj brar sir

  • @balpreetsidhu2029
    @balpreetsidhu2029 3 ปีที่แล้ว +10

    LEGEND SINGER

  • @BGMISHORT323
    @BGMISHORT323 ปีที่แล้ว +2

    2023 kon sun reha

  • @mandeep4287
    @mandeep4287 หลายเดือนก่อน

    ਸਾਡੇ ਪਿੰਡ ਦੇ ਨਾਲ ਪਿੰਡ ਆ ਰਾਜ ਬਰਾੜ ਦਾ ਮੱਲਕੇ

  • @smanvir94
    @smanvir94 3 ปีที่แล้ว +4

    Sachi gaalan in 2020 rip raj brar

  • @imboss6829
    @imboss6829 ปีที่แล้ว

    ਆਹ ਗੀਤ ਆਯਾ ਉਦੋਂ ਮ 5 ਜਮਾਤ ਵਿਚ ਸੀ

  • @HarpreetKaur-vt7pw
    @HarpreetKaur-vt7pw 3 หลายเดือนก่อน

    Ultra legends listening songs in 2024... 😅

  • @sanju1std779
    @sanju1std779 7 ปีที่แล้ว +7

    SUNIL ਸਹੋਤਾ ਦੀ ਸਰਦਾਰੀ SUNIL DHABI GUJRAN

  • @gurveersingh1113
    @gurveersingh1113 4 ปีที่แล้ว +5

    Siraa gaana legend

  • @rahmatdairyfarmrajsthan8243
    @rahmatdairyfarmrajsthan8243 4 หลายเดือนก่อน +1

    Old & gold ❤❤❤❤

  • @maansahab4488
    @maansahab4488 2 ปีที่แล้ว

    ਬਹੁਤ ਸੋਹਣਾ ਗੀਤ ਆ ਸਰਪੰਚੀ ,ਇਹ ਗਾਣੇ ਹੁਣ ਨੀ ਆਉਣੇ

  • @gaganbhunder9209
    @gaganbhunder9209 4 ปีที่แล้ว +7

    Anita samana ❤️🙏

  • @gurdevsidhu8164
    @gurdevsidhu8164 2 ปีที่แล้ว +3

    Sweet voice Anita Samana and very good acting both

  • @bhangukulveer
    @bhangukulveer ปีที่แล้ว

    Ultra pro max legends watching in❤ 2023

  • @deepsabharwal4997
    @deepsabharwal4997 2 หลายเดือนก่อน

    2024 ਵਿੱਚ ਵੀ ਬਹੁਤ ਚਲਦਾ ਰਹਿੰਦਾ ਸਾਡੇ

  • @funforlife9787
    @funforlife9787 6 ปีที่แล้ว +32

    great singer R.I.P miss u😔

  • @jaspreetherike69
    @jaspreetherike69 4 ปีที่แล้ว +3

    2020 vich v sunde aa

  • @RouteRunners9809
    @RouteRunners9809 2 หลายเดือนก่อน

    2025 ਵਿਚ ਕੌਣ ਸੁਣ ਰਿਹਾ ਏਹ ਗੀਤ

  • @bestofbest868
    @bestofbest868 3 ปีที่แล้ว +1

    ਬਈ ਇਹ ਮਾਡਲ ਕੁੜੀ ਦਾ ਕੀ ਨਾਮ ਆ
    ਕਿੱਥੇ ਆ ਅੱਜਕਲ੍ਹ???

  • @rupinderbrar4989
    @rupinderbrar4989 2 ปีที่แล้ว +3

    Very nice Song 👍👍