Best of Bhai Baldev Singh Wadala (Audio) | Shabad Gurbani | Jukebox | T-Series

แชร์
ฝัง
  • เผยแพร่เมื่อ 1 ม.ค. 2025

ความคิดเห็น • 1.3K

  • @jasbeerkour7503
    @jasbeerkour7503 3 ปีที่แล้ว +5

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @Gurmeetsingh-hq8it
    @Gurmeetsingh-hq8it 8 หลายเดือนก่อน +2

    Waheguru ji 🌹 Dhan dhan Ramdas guru ji 🌹 Dhan dhan Ramdas guru ji 🌹 Dhan dhan Ramdas guru ji 🌹 Waheguru ji

  • @swindersinghbhikhowali4626
    @swindersinghbhikhowali4626 6 ปีที่แล้ว +17

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮਿਹਰ ਕਰਨਾ। ਸਰਬੱਤ ਦਾ ਭਲਾ।

    • @balbirdhillon6996
      @balbirdhillon6996 10 หลายเดือนก่อน +3

      ੧ਓ ਸ਼ੀ੍ ਵਾਹਿਗੁਰੂ ਜੀ ਸਰਬੱਤ ਦਾਂ ਭੱਲ਼ਾਂ ਕਰਨਾਂ ਜੀ 🙏🙏🙏🙏🙏

    • @SwaranSingh-tc7ho
      @SwaranSingh-tc7ho 9 หลายเดือนก่อน +1

      @@balbirdhillon6996 vahgur ap je da palla kari jjie

  • @ParamjitKaur-vy9ji
    @ParamjitKaur-vy9ji 3 ปีที่แล้ว +2

    Waheguru waheguru waheguru ji Meher Karo sab ty bahut Mithi awaaz bahut sona shabed

  • @bahadersingh6852
    @bahadersingh6852 2 ปีที่แล้ว +30

    ਭਾਈ ਸਾਹਿਬ ਜੀ ਦੀ ਅਵਾਜ਼ ਬਹੁਤ ਰਸੀਲੀ ਹੈ ਜੀ ਬਹੁਤ ਅਨੰਦ ਮਿਲਦਾ ਹੈ ਜੀ ਧੰਨਬਾਦ ਸਾਹਿਬ ਜੀ ਗੁਰੂ ਸਾਹਿਬ ਜੀ ਤੁਹਾਨੂੰ ਹੋਰ ਵੀ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ

  • @pinkysaharan2403
    @pinkysaharan2403 3 ปีที่แล้ว +2

    Bahut thode Ragi Bhai sahab reh gye ehna do tarah kirtan krn wale
    Respect bhai sahab 🙏🙏

  • @dhiramaanofficial3128
    @dhiramaanofficial3128 2 ปีที่แล้ว +6

    ਭਾਈ ਸਾਹਿਬ ਚੜ੍ਹਦੀ ਕਲਾ ਵਿੱਚ ਰਹਿਣ। ਵਾਹਿਗੁਰੂ ਜੀ।

  • @raghubirsingh3372
    @raghubirsingh3372 3 ปีที่แล้ว +2

    Bhai Sahib app te vaheguru g lambi umar te Mehar bharia hath rakhe

  • @ਜੋਗਿੰਦਰਸਿੰਘਸਿੰਘਜੋਗਿੰਦਰ

    ਨਸਿ ਵੰਹੁ ਕਿਲਵਿਖਹੁ ਕਰਤਾ ਘਰਿ ਅਾੲਿਅਾ ॥
    ਦੂਤਹ ਦਹਨੁ ਭੲਿਅਾ ਗੋਵਿੰਦੁ ਪ੍ਰਗਟਾੲਿਅਾ ॥
    ਪ੍ਰਗਟੇ ਗੁਪਾਲ ਗੋਬਿੰਦ ਲਾਲਨ ਸਾਧਸੰਗਿ ਵਖਾਣਿਅਾ ॥
    ਅਾਚਰਜੁ ਡੀਠਾ ਅਮਿੳੁ ਵੂਠਾ ਗੁਰ ਪ੍ਰਸਾਦੀ ਜਾਣਿਅਾ ॥
    ਮਨਿ ਸਾਂਤਿ ਅਾੲੀ ਵਜੀ ਵਧਾੲੀ ਨਹ ਅੰਤੁ ਜਾੲੀ ਪਾੲਿਅਾ ॥
    ਬਿਨਵੰਤਿ ਨਾਨਕ ਸੁਖ ਸਹਜਿ ਮੇਲਾ ਪ੍ਰਭੂ ਅਾਪਿ ਬਣਾੲਿਅਾ ॥੨॥
    ਨੌਵੇਂ ਸਤਿਗੁਰ,ਹਿੰਦ ਦੀ ਚਾਦਰ, ਕੁਰਬਾਨੀ ਦੇ ਪੁੰਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਵਤਾਰ ਦਿਵਸ ਦੀ ਸਮੂਹ ਨਾਨਕ ਨਾਮ ਲੇਵਾ ਸਿੱਖ ਕੌਮ ਨੂੰ ਲੱਖ-ਲੱਖ ਵਧਾਈਆਂ ਜੀ

  • @jonysingh1037
    @jonysingh1037 8 ปีที่แล้ว +4

    bhai baldev singh ji wadala..boht vadiya shabd aa ji.waheguru aap ji tai mehar kare..

  • @RajinderSingh-yj8sp
    @RajinderSingh-yj8sp 5 ปีที่แล้ว +15

    ਗੁਰੂਘਰ ਦੇ ਪਿਆਰ ਵਾਲੇ ਕੀਰਤਨੀਏ ਧੰਨ ਹਨ ਭਾਈ ਸਾਹਬ ਬਹੁਤ ਹੀ ਪਿਆਰ ਹਨ ਗੁਰੂਘਰ ਦੀਆ ਸੰਗਤਾਂ ਭਾਈ ਸਾਹਬ ਨੂੰ ਬਹੁਤ ਹੀ ਪਿਆਰ ਕਰਦੀਆ ਹਨ

    • @manjeetbhatia6659
      @manjeetbhatia6659 ปีที่แล้ว +2

      Sattakingh

    • @surjeetkour2463
      @surjeetkour2463 ปีที่แล้ว +1

      Bhaijirab.chardi.kallavichdarakha

    • @surjeetkour2463
      @surjeetkour2463 ปีที่แล้ว +1

      ​@@manjeetbhatia6659A😃👍

    • @techboy5511
      @techboy5511 ปีที่แล้ว

      ​@@manjeetbhatia6659ਇ😊😊ਓਇ

    • @BhupinderSingh-vf9rt
      @BhupinderSingh-vf9rt ปีที่แล้ว

      ਗੰਦੀ ਰਾਜਨੀਤੀ ਨੇ ਇਕ ਅਨਮੋਲ ਹੀਰਾ ਦਰਬਾਰ ਸਾਹਿਬ ਤੋਂ ਸਾਨੂੰ ਸੁਨਣ ਤੋਂ ਰੋਕਿਆ

  • @jggrewal2386
    @jggrewal2386 2 ปีที่แล้ว +1

    ਵਾਹਿਗੁਰੂ ਜੀ ਦੀ ਭਾਈ ਸਾਹਿਬ ਜੀ ਤੇ ਬਹੁਤ ਕਿਰਪਾ ਹੈ 🙏🙏🌹🌹

  • @JaswinderKaur-nh8qk
    @JaswinderKaur-nh8qk 3 ปีที่แล้ว +8

    Waheguru ji ka khalsa waheguru waheguru ji ki fateh sarbat da bhala karo mere sache pita dhan dhan shri guru Ramdass sahib ji kirpa karo ji 🙏

  • @KSMAKHAN
    @KSMAKHAN 2 ปีที่แล้ว +1

    🙏ੴ ਸਤਿਗੁਰ ਪ੍ਰਸਾਦਿ ॥ ਸਤਿਨਾਮੁ ੴ☬ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਜੀਓ ੴ☬🙏
    🗽USA🇺🇸 ਮੱਖਣ ਦੌਲਤਪੁਰੀਏ ਵਲੋਂ):-🙏ਆਪ ਸਭਨਾਂ ਜੀਓ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀਓ ❗
    ੴ||ਵਾਹਿਗੁਰੂ ਜੀ ਕਾ ਖ਼ਾਲਸਾ☬ਵਾਹਿਗੁਰੂ ਜੀ ਕੀ ਫ਼ਤਹਿ||👏ਜੀਓ❗
    🙏 ੴਗੁਰੁ ਸਾਹਿਬਾਨਾਂ ਜੀਓ ਦੇ ਪਾਵਨ ਮੁਖ਼ਾਰਬਿੰਦ ਤੋਂ ਓਚਾਰੀ ਹੋਈ ਸਰਬ-ਸਾਂਝੀ ਗੁਰਬਾਣੀ ਦੇ ਸ਼ਬਦਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਹੋਏ ! ਸਤਿਕਾਰਯੋਗ ਉੱਘੀ ਮਹਾਨ ਸ਼ਖ਼ਸੀਅਤ ਸਿੱਖ☬ ਪੰਥ ਦੇ ਮਹਾਨ *ਰਾਗੀ ਭਾਈ ਬਲਦੇਵ ਸਿੰਘ ਜੀ ਵਡਾਲਾ ਸਾਹਬ ਜੀਓ ਨੇ ਬਹੁਤ ਹੀ ਮਧੁਰ ਮਿੱਠੀ ਸੁਰੀਲੀ, ਲਾਜਵਾਬ, ਆਵਾਜ਼ ਦੇ ਰਾਹੀਂ ਸ਼ਬਦ ਕੀਰਤਨ ਨੂੰ ਗਾਇਣ ਕੀਤਾ ਹੈ ਜੀਓ ! ਸ਼ਬਦ ਕੀਰਤਨ ਨੂੰ ਸੁਣਦੇ ਸਮੇਂ ਬਹੁਤ ਹੀ ਅਨੰਦ ਆ ਰਿਹਾ ਹੈ ਜੀਓ ਧੁਰ ਮੰਨ 💖 ਦਿਲ ਦੇ ਅੰਦਰ ਤੱਕ ਰੂਹਾਨੀ ਧੁੰਨ ਵੱਜ ਰਹੀ ਹੈ 👏ਜੀਓ❗ ਬਾਰ-ਬਾਰ ਸ਼ਬਦਾਂ ਨੂੰ ਸ੍ਰਵਣ ਕਰਨ ਦੇ ਲਈ ਧੁਰ ਮੰਨ 💖 ਦਿਲ ਦੇ ਅੰਦਰੋਂ-ਅੰਦਰਿ ਓਬਾਲ ਉੱਠਦੇ ਨੇ ! '*ਰਸ-ਭਿੰਨਾ ਇਲਾਹੀ (ਸੰਗੀਤਮਈ) “ਇਹ ਕੀਰਤਨ ਅਦੁੱਤੀ ਤੇ ਅਲੌਕਿਕ ਹੈ, ਇਸ ਵਿੱਚ ਰੱਬ ਦੀ ਛੁਹ ਹੈ ! ''ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ ॥ ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗੁ ਜੀਵਣੁ ਨਹੀ ਰਹਣਾ ॥੧॥ ਪ੍ਰਾਣੀ ਏਕੋ ਨਾਮੁ ਧਿਆਵਹੁ ॥ ਅਪਨੀ ਪਤਿ ਸੇਤੀ ਘਰਿ ਜਾਵਹੁ ॥੧॥ ਰਹਾਉ ॥ ੴ☬ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਜੀਓ ੴ☬🙏 ੴ☬ ☝⛳⚔️⛳☝ ੴ☬
    🇺🇸 🇰🌾🇸 ਮੱਖਣ Dp 🗽USA 🇺🇸

  • @arvindersingh867
    @arvindersingh867 4 ปีที่แล้ว +6

    Satnam Shiri waheguru Ji 🙏🙏🙏🙏🙏🙏
    Waheguru Ji ka Khalsa 🙏🙏🙏🙏🙏🙏
    Shiri 🙏🙏🙏🙏🙏🙏
    Waheguru Ji ki Fateh 🙏🙏🙏🙏🙏🙏
    Dhan Teri Sikhi 🙏🙏🙏🙏🙏🙏

  • @gurpreetsinghbatth2720
    @gurpreetsinghbatth2720 4 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਭਾਈ ਬਲਦੇਵ ਸਿੰਘ ਜੀ ਵਡਾਲਾ ਵਾਲਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਸੇਵਾ ਸਿਮਰਨ ਦੀ ਦਾਤ ਬਖਸ਼ੇ ਆਪਣਾਂ ਮੇਹਰ ਭਰਿਆ ਹੱਥ ਰੱਖਣ ਅਵਾਜ਼ ਵਿੱਚ ਬਹੁਤ ਰਸ ਅਨੰਦ ਆਉਦਾ ਕੀਰਤਨ ਸਣ ਕੇ ਵਾਹਿਗੁਰੂ ਜੀ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਵਡਾਲਾ ਪਾਸੋਂ ਸਿੱਖ ਕੌਮ ਪੰਥ ਲਈ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @kuldeepsinghdalio8779
    @kuldeepsinghdalio8779 4 ปีที่แล้ว +15

    ਬਹੁਤ ਆਨੰਦ ਆ ਰਿਹਾ ਹੈ ਭਾਈ ਸਾਹਿਬ ਦੀ ਆਵਾਜ਼ ਸੁਣ ਕੇ

  • @MohanSingh-kb6kt
    @MohanSingh-kb6kt 3 ปีที่แล้ว

    ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @noorkaur2998
    @noorkaur2998 2 ปีที่แล้ว

    Waheguru ji kirpa karna sab Tay sab nu naam de daat baksho ji🙏🙏🙏🙏

  • @jassalsony3191
    @jassalsony3191 5 ปีที่แล้ว +9

    ਬਹੁਤ ਖੂਬ ਭਾਈ ਸਾਹਿਬ ਜੀ

  • @sanjikaur315
    @sanjikaur315 3 ปีที่แล้ว +2

    Waheguru ji mehar hai tusa uper

  • @harmeshsingh7351
    @harmeshsingh7351 2 ปีที่แล้ว +3

    ਬਾਈ ਸਾਹਿਬ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿਣ,, ਸਾਨੂੰ ਆਪਣੀ ਮਿੱਠੀ ਜ਼ੁਬਾਨ ਰਾਹੀਂ ਰਸ ਭਿੰਨੀ ਗੁਰਬਾਣੀ ਦੇ ਸ਼ਬਦ ਸੁਣਾਂਦੇ ਰਹਿਣ ,

  • @paramjeetsingh8158
    @paramjeetsingh8158 4 ปีที่แล้ว

    Bhai ji ne gurbani da bahut hi aacchha gugan kita hai permatma hamesha mehar kare

  • @harmanchhina684
    @harmanchhina684 6 ปีที่แล้ว +6

    waheguru g bhai baldev singh g one of d best kirteeniya r religion needs these kind of people despirately

  • @jaswantsinghgill9370
    @jaswantsinghgill9370 4 ปีที่แล้ว +1

    Very very sweet and nice sabad thanks lots for all and bhai B S Wadala

  • @gaurishankarjangid3622
    @gaurishankarjangid3622 2 ปีที่แล้ว +9

    बहुत ही अच्छी गुरुवाणी है... जब भी सुनता हूँ मन और मस्तिष्क को बड़ा सुकून मिलता है 🙏

  • @pashminderkaur9947
    @pashminderkaur9947 5 ปีที่แล้ว +4

    ਬਹੁਤ ਹੀ ਰਸਭੀਨਾ ਕੀਰਤਨ‌ ਹੈ

  • @kashmirrandhawa4224
    @kashmirrandhawa4224 3 ปีที่แล้ว +3

    ਬਹੁਤ ਹੀ ਸੁਰੀਲੀ ਅਵਾਜ ਹੈ।ਦਿਲ ਕਰਦਾ ਬਾਰ ਬਾਰ ਸੁਣੀ ਜਾਈਏ ਵਹਿਗੁਰੂ ਕਿਰਪਾ ਕਰਨ ਵੀਰ ਤੇ

  • @kashmirrandhawa4224
    @kashmirrandhawa4224 3 ปีที่แล้ว +16

    ਭਾਈ ਸਾਹਿਬ ਭਾਈ ਵਡਾਲਾ ਜੀ ਦੇ ਸ਼ਬਦ ਸੁਣ ਕੇ ਮਨ ਨੂੰ ਸ਼ਾਨਤੀ ਮਿਲਦੀ ਹੈ।

  • @balbirkaur2807
    @balbirkaur2807 ปีที่แล้ว +4

    Excellent ji Bhai ji de voice sweet hai
    Satguru mehar karanji.

  • @lovejitkaur4385
    @lovejitkaur4385 6 ปีที่แล้ว +3

    Saare shabad bahut hi pyar te satkaar naal bole gye han awaz te tune v bahut hi piyari hai

  • @priyanshisaini8042
    @priyanshisaini8042 6 ปีที่แล้ว +3

    Wahegur ji sbna de kaarj raas krna c.. gurbaani eko ek saadn a rabb nu miln da..akha Cho hnju AA jnde pyaare Di Yaad Ch..love you wahegur ji

  • @harmanchhina684
    @harmanchhina684 4 ปีที่แล้ว +15

    Bhai sahib g one of the best person blessd with melidous voice and religious way by god truly a religious person waheguru g hamesha mehar bharya hatth rakhan uhna teh .

  • @rajveerkaur8
    @rajveerkaur8 4 ปีที่แล้ว +16

    Bhut vdia shabad 🙏🏻bhai sahib di awaaj bhut vdia ae ...GOD bless u ....shaanti den vala shabad

  • @gurmailsinghgill8487
    @gurmailsinghgill8487 3 ปีที่แล้ว +1

    Waheguru ji sukria GS sa ngowal

  • @vickysingh-lo3uq
    @vickysingh-lo3uq 5 ปีที่แล้ว +6

    Weheguru ji weheguru ji weheguru ji weheguru ji weheguru ji weheguru ji weheguru ji dhan dhan guru ramdas ji

  • @karamjitsingh1126
    @karamjitsingh1126 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jitendrakaur7124
    @jitendrakaur7124 5 ปีที่แล้ว +6

    Satguru ji kirpa kadyo bhai ji te🍎🍎🍎🍎🍎🍎🍎🍎🍎🍎🍎🍎🍎

  • @harindersingh2139
    @harindersingh2139 7 ปีที่แล้ว +36

    ਵਾਹਿਗੁਰੂ ਭਾਈ ਸਾਹਿਬ ਨੂੰ ਚੜਦੀ ਕਲਾ ਵਿਚ ਰਖੇ।।

  • @amritpalkaur2941
    @amritpalkaur2941 2 ปีที่แล้ว +1

    Dr Darshan jit singh ਭਾਈ ਸਾਹਿਬ ਜੀ ਬੁਹਤ ਆਨੰਦ ਆਇਆ ਆਪ ਨੂੰ sun ਕੇ

  • @JaspalSingh-xu5ou
    @JaspalSingh-xu5ou 6 ปีที่แล้ว +14

    Divine words, sweet voice, soothing music - perfect combination to remember the Omnipresent. God bless such persons.

  • @Santosh-tp3im
    @Santosh-tp3im 2 ปีที่แล้ว

    Waheguru ji mehar Karo ji 🙏 baba ji voice sweet always listen to her sahab and man no bahut he Changi lagdi ha ji.wahegur ji da klasha Waheguru ji di fetch.

  • @seemavohra5513
    @seemavohra5513 4 ปีที่แล้ว +14

    🙏🌴🌹🌹🌹🌹🌹💖Dhan Dhan Guru Nanak Dev Sahib Ji 💖🌹🌹🌹🌹🌹🌴🙏🥀🥀🥀🥀🥀😇

  • @kamaljeetkaur1227
    @kamaljeetkaur1227 4 ปีที่แล้ว +1

    ਵਾਹਿਗੁਰੂ ਜੀ

  • @NarinderKaur-lh2py
    @NarinderKaur-lh2py 4 ปีที่แล้ว +1

    Very sweet. Sabad

  • @seemavohra5513
    @seemavohra5513 3 ปีที่แล้ว +3

    Dhan Dhan Ram Dass Gur... Jin seerya tine swaryaa... Waheguru ji... 🙏🙏🙏🙏🙏😇

  • @mangharam3509
    @mangharam3509 ปีที่แล้ว

    सतनाम श्री वाहेगुरु जी।
    धन्यवाद महाराज जी।

  • @sinderpalsingh1919
    @sinderpalsingh1919 2 ปีที่แล้ว

    Waheguru ji waheguru ji bahut singh sahib vadiya rass mie kirtan kerde aa

  • @jaswantbahia8761
    @jaswantbahia8761 3 ปีที่แล้ว +6

    Soul awakening Gurbani, so sweet so pure. Beautiful voice
    Thank you🙏🙏🙏🙏🙏💖💖💖💖💖💐💐💐💐💐🙏🙏🙏🙏🙏

  • @savindersingh2915
    @savindersingh2915 5 ปีที่แล้ว +27

    ਸਤਿਨਾਮ ਵਾਹਿਗੁਰੂ ..ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ
    ਦੁਜਾ ਕਾਹੇ ਸਿਮਰੀਐ ਜੋ ਜੰਮੈ ਤੇ ਮਰ ਜਾਏ.....
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।।

    • @balbirkaur949
      @balbirkaur949 4 ปีที่แล้ว +1

      Kirtan। Nirmolak। Heera। Anand। Guni। Gaheera। Waheguru। Ji। Ka। Khalsa waheguru ji। Ki। Fateh

    • @balvinderkaurkaur7556
      @balvinderkaurkaur7556 4 ปีที่แล้ว

      @@balbirkaur949 qqqqqqqqqqqqqqqqqqqqqqqqqqq

  • @narinderkaur1144
    @narinderkaur1144 4 ปีที่แล้ว +4

    SATNAM SHRI WAHEGURU G JO BOLE SO NIHAL SAT SHRI AKAL... WAHEGURU G KA KHALSA WAHEGURU G KI FATEH SATNAM SHRI WAHEGURU G WAHEGURU G WAHEGURU G

  • @amrindersingh4203
    @amrindersingh4203 4 ปีที่แล้ว +5

    ਵਾਹਿਗੁਰੂ ਜੀ ਭਈ ਬਲਦੇਵ ਸਿੰਘ

  • @VickySingh-kj4ck
    @VickySingh-kj4ck 4 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Jasmeetkaur-fn3lf
    @Jasmeetkaur-fn3lf 4 ปีที่แล้ว +4

    Nice gurbani shabad by Baldev Singh Wadala

  • @kulwantsinghphagura7575
    @kulwantsinghphagura7575 2 ปีที่แล้ว +10

    ਵਾਹਿਗੁਰੂ ਜੀ ਕਾ ਖਾਲਸਾ। । ਵਾਹਿਗੁਰੂ ਜੀ ਕੀ ਫਤਿਹ। । ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀਆ ਤੇ ਖੁਸ਼ੀਆ ਬਖਸ਼ਿਸ਼ ਕਰਨ। 🙏🙏🙏🙏🙏

  • @shubhashtuteja4966
    @shubhashtuteja4966 ปีที่แล้ว

    DHAND DHANRamdasguru जिनसेविया tine sawarai ।।।

  • @jas.kaurtakhar1194
    @jas.kaurtakhar1194 4 ปีที่แล้ว +6

    Waheguru ji 🌹🌹🌹🌹🌹🌹🌹🌹🌹🌹🌹🌷🌷🌷🌷🌷🌷🌷🌷🌷🌷🌷🌹🌹🌹🌹🌹🌹🌹🥀🥀🥀🥀🥀🥀

  • @rijak.chhabra7553
    @rijak.chhabra7553 4 ปีที่แล้ว +7

    👍🏻👍🏻👍🏻👌love this

  • @lakhwinderkaur3765
    @lakhwinderkaur3765 ปีที่แล้ว

    ਵਾਹਿਗੁਰੂ ਜੀ ਨਾਮ ਦਾਤ ਬਖਸ਼ ਔ ਜੀ

  • @triloksinghsaluja5240
    @triloksinghsaluja5240 3 ปีที่แล้ว +4

    ਗੁਰ ਰਾਮ ਦਾਸ ਰਾਖੋ ਸ਼ਰਣਾਈ ਜੀਓ❤️🙏🙏💐

    • @balbirkaur2807
      @balbirkaur2807 7 หลายเดือนก่อน

      ਧੰਨ ਗੁਰੂ ਨਾਨਕ ਦੇਵ ਜੀ ਮਹਾਂਰਾਜ ❤❤

  • @ChaloSardarKeSang
    @ChaloSardarKeSang 2 ปีที่แล้ว

    ਵਾਜ ਵੜੀ ਬਧੀਆ

  • @prikarconsulting3740
    @prikarconsulting3740 4 ปีที่แล้ว +8

    ਸਤਿਨਾਮ ਵਾਹਿਗੁਰੂ

  • @GurmeetKaur-ym5ou
    @GurmeetKaur-ym5ou 3 ปีที่แล้ว

    Vaheguru ji apji nu chardi kala bakhsan ji

  • @gsbath7434
    @gsbath7434 ปีที่แล้ว +4

    Waheguru ji🎉🎉🎉🎉

  • @daljitsinghsachdeva1766
    @daljitsinghsachdeva1766 4 ปีที่แล้ว +4

    Waheguru ji ke mehar hai, bhai Sahib te

  • @jonakideka122
    @jonakideka122 ปีที่แล้ว

    Mai Assamese intuition me nahi, balki Punjabi intuition me jeena chahti hu, jeeti aa rahi hu bachpan se hi.

  • @bonecrusher3248
    @bonecrusher3248 6 ปีที่แล้ว +6

    Very sweet voice Bhai Baldav singh ji

  • @balbirkaur2807
    @balbirkaur2807 ปีที่แล้ว

    ਵਾਹਿਗੁਰੂ ਜੀ ਸ਼ੁਧ ਤੇ ਸਪਸ਼ਟ ਬਾਨੀ ਪੜਨ ਦਾ ਬਲ ਬਖਸ਼ੋ ਜੀ।

  • @BALWINDERSINGH-gn2hr
    @BALWINDERSINGH-gn2hr 5 ปีที่แล้ว +5

    Waheguru ji bhai sahib ji nu chardikla bakhashan

  • @harjitkaur3469
    @harjitkaur3469 ปีที่แล้ว +3

    Harjit Kaur I listen all the gurbani shabad sung by s baldev singh ji wadalaji every shabad is beautifully sung very clearly my heart ❤️ and mind 🎉😢 Thank s bhai sahib ji perfection in your performance 🎭 best wishes always 🙏🙏🙏🙏🙏🙏🙏🙏🌹🌹🌹🌹🌺🌺🌺🌺🌺🌺💕💕💕💕💕❤️❤️❤️❤️⭐️⭐️⭐️⭐️⭐️⭐️🌸🌸🌸🌸🌸💐🎉💐🎉💐🎸🎸🎸🎸🎸👌☝️👌☝️👌☝️🌺🌺🌺

  • @JasbirSingh-ql4ct
    @JasbirSingh-ql4ct 4 ปีที่แล้ว +11

    Waheguru ji bahut hi methi awaz a ji 🙏🙏

  • @PuranSingh-kl5ho
    @PuranSingh-kl5ho ปีที่แล้ว

    Dhan 2 Shri Guru Ramdas ji wahuguru ji satnam ji sab te Mehr Kar

  • @paramjeetkaur6226
    @paramjeetkaur6226 4 ปีที่แล้ว +4

    Wahaguru ji 🙏

  • @BhupinderSingh-gh8ki
    @BhupinderSingh-gh8ki 4 ปีที่แล้ว +1

    Very good gurbani sabad

  • @ShamsherSingh-ib4ty
    @ShamsherSingh-ib4ty ปีที่แล้ว

    ਭਾਈ ਸਾਹਿਬ ਜੀ ਦੀ ਆਵਾਜ਼ ਬਹੁਤ ਹੀ ਮਿੱਠੀ ਸੋਹਣੀ ਬਰਕਤ ਵਾਲੀ ਬਖਸ਼ਿਸ਼ ਗੁਰੂ ਦੀ ਏ ਦੂਜੀ ਗੱਲ ਅਣਖ ਵੀ ਗ਼ੈਰਤ ਵੀ ਪਰਮਾਤਮਾ ਕਿਰਪਾ ਬਣਾਈਂ ਰੱਖਣ

  • @cocjot7310
    @cocjot7310 6 ปีที่แล้ว +4

    My favorite shabad and bhai baldev Singh baba ji di voic bouht soni ji waheguru ji mhaer kare ji

  • @kulvirkaur3301
    @kulvirkaur3301 6 ปีที่แล้ว +35

    I love this Shabad 🙏🙏🙏🙏🙏
    Shabad sun k bhut aanand milda 🙏Waheguru jiii🙏🙏

    • @jattsaab2703
      @jattsaab2703 4 ปีที่แล้ว +1

      nssse ssnsns rens s s d ddsssss#sssssssssssjnne

    • @prabhleensingh9299
      @prabhleensingh9299 4 ปีที่แล้ว +3

      Bhai sahib ji di sweet awaaz rab chardikala rakha sanu aa awaz sunn nu mildi raha

    • @shangrasingh
      @shangrasingh ปีที่แล้ว

      ​@@prabhleensingh9299 zwww egg

  • @karanvirsingh6831
    @karanvirsingh6831 3 ปีที่แล้ว

    ਬਹੁਤ ਸੁਰੀਲੀ ਅਾਵਾਜ ਐ

  • @ਪਰਦੀਪਸਿੰਘ-ਭ4ਢ
    @ਪਰਦੀਪਸਿੰਘ-ਭ4ਢ 4 ปีที่แล้ว +14

    ਵਾਹਿਗੁਰੂ ਜੀ ਨਾਮ ਦਾਨ ਬਖਸੋ ਜੀ

  • @dmann9072
    @dmann9072 3 ปีที่แล้ว

    Very sweet shbad🙏Wahaguru mahar karo ji

  • @gurpreetsingh8575
    @gurpreetsingh8575 7 ปีที่แล้ว +13

    Dhan Dhan ram Das Gur sab te meher karoo ji

  • @sarbjeetgakhal8349
    @sarbjeetgakhal8349 5 ปีที่แล้ว +4

    khalsa ji waheguru ap ji nu chardia kala ch rakhe 🙏🏻

  • @AmarjitKaur-qi6hv
    @AmarjitKaur-qi6hv 2 ปีที่แล้ว

    Bohat sohna kirtan wahaguru ji

  • @ravinderkaur8668
    @ravinderkaur8668 3 ปีที่แล้ว +3

    Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏

  • @arunjitkaur2663
    @arunjitkaur2663 4 ปีที่แล้ว +1

    Very nice kirtan thanks

  • @ujagarkohli6082
    @ujagarkohli6082 ปีที่แล้ว +5

    Bhai sahib sung in very sweet & heart touching voice this gurbani shabad.

  • @surinderkaur-fb6bo
    @surinderkaur-fb6bo 3 ปีที่แล้ว +16

    Peaceful shabad kirtan and heart touching voice very good waheguru ji 🙏

  • @GurvinderSingh-li2nc
    @GurvinderSingh-li2nc 7 ปีที่แล้ว +32

    Parmatma bhai sab nu chardikla bakhshe

  • @jasbeersingh3399
    @jasbeersingh3399 7 ปีที่แล้ว +21

    bahut hi sunder rasna bhai saheb g di waheguru ji di apaar kirpa h ehna upar

  • @meerabatra5912
    @meerabatra5912 4 ปีที่แล้ว +7

    Very intense Shabad beautifully sung

  • @arvindverma8557
    @arvindverma8557 4 ปีที่แล้ว +9

    Waheguru ji,💮💜🌷💐🌺🥀🌸🏵️🌹🌼🎸🙏

  • @iqbalsingh100
    @iqbalsingh100 3 ปีที่แล้ว +1

    Very nice Gurbani Shabad

  • @MrGurdipnatt
    @MrGurdipnatt 4 ปีที่แล้ว +3

    I love this wheguru ohh wheguru jiiii

  • @harjindersingh7005
    @harjindersingh7005 5 ปีที่แล้ว +8

    Waheguruji Bahut badiya shabad kirtan

  • @ravinderkaur3114
    @ravinderkaur3114 5 ปีที่แล้ว +12

    Waheguru ji

  • @ppsinghrana
    @ppsinghrana 7 ปีที่แล้ว +6

    We are so grateful to bhai sahib bhai baldev siingh Ji wadala for singing such meaningful shabads
    Avtar Singh and family

  • @devkinandan9722
    @devkinandan9722 2 ปีที่แล้ว +2

    ਗੁਰਬਾਣੀ ਸਾਰੀ ਹੀ ਰਾਗਾ ਵਿਚ ਹੈ ਵਧੀਆ ਸਬਦ ਗਾਇਨ ਕਰਦੇ ਹਨ ਭਾਈ ਬਲਦੇਵ ਸਿੰਘ ਵਡਾਲਾ ਜੀ ਧੰਨਵਾਦ

  • @tarlochansingh6738
    @tarlochansingh6738 7 ปีที่แล้ว +30

    Anand hi anand bhai saw g guru saw di apaar kripa he thode upar

  • @MFB31
    @MFB31 3 ปีที่แล้ว +1

    wah ji wah🙏🙏

  • @KulwantSingh-do9kf
    @KulwantSingh-do9kf 4 ปีที่แล้ว +3

    Waheguru Ji Ka Khalsa Waheguru Ji Ki Fateh 🙏