ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
Satnam Shri waheguru ji 💐💐🌹🌼🌹🌼🌺🌺
ਧੰਨ ਧੰਨ ਬਾਬਾ ਜਵਾਹਰ ਦਾਸ ਜੀ ਦੀ ਜੈ
ਵਾਹਿਗੁਰੂ ਜੀ
Bhaji tuada bohat bohat dhanwad jo sanu baba ji de Darshan karwa dite..ghr baitheya nu hi...Jai Baba ji di
Dhan dhan baba Jawahar Dass ji dera sussa
ਸਾਨੇਵਾਲ ਸ਼ਹਿਰ ਤੇ ਸੰਗਰੂਰ ਸ਼ਹਿਰ ਵੀ ਜਰੂਰ ਵਿਖਾਵੋ ਵੀਰ ਜੀ
Nice ji
Very good ji
ਪਿੰਡ ਸੂਸਾਂ ਦੇ ਬਾਹਰੋ ਬਾਰ ਬਾਬਾ ਜਵਾਹਰ ਦਾਸ ਦਾ ਗੁਰਦਵਾਰਾ ਏ ਜੋ ਹੁਣ ਦਮਦਮੀ ਟਕਸਾਲ ਦੇ under ਏ, ਏਥੇ ਹਰ ਸਾਲ ਹੋਸ਼ਿਆਰਪੁਰ ਤੇ ਜਲੰਧਰ ਦੇ 60,70 ਪਿੰਡਾਂ ਦੇ ਲੋਕ ਆਉਂਦੇ ਨੇ, ਕਣਕਾਂ ਦੀ ਵਾਢੀ ਹੋਈ ਕਰਕੇ ਆਲੇ ਦੁਆਲੇ ਸੈਂਕੜੇ ਖੇਤ ਵੇਹਲੇ ਹੁੰਦੇ ਨੇ ਜਿਥੇ ਮੇਲੇ ਵਾਲੇ ਦਿਨ ਲੋਕਾਂ ਦਾ ਹੜ੍ਹ ਹੀ ਆਇਆ ਹੁੰਦਾ, ਕੋਈ ਟਰੈਕਟਰ ਭਜਈ ਜਾਂਦਾ ਕੋਈ ਸਟੰਟ ਕੁਰੀ ਜਾਂਦਾ, ਕੋਈ ਘੋੜੇ ਭਜਾਉਂਦਾ ਤੇ ਕੋਈ ਮੋਟਰਸਾਈਕਲ, ਜੀਹਦਾ ਜੋ ਦਿਲ ਕਰਦਾ ਓਹੀ ਕਰਦਾ ਸੀ, ਹੁਣ ਪੁਲਸ ਦੀ ਸਖਤੀ ਕਰਕੇ ਉਹ ਨਜ਼ਾਰੇ ਨੀ ਰਹੇ,15 ਕ ਸਾਲ ਪਹਿਲਾਂ ਪੁਰਾਣੇ ਵੈਲੀ ਇਸ ਮੇਲੇ ਚ ਹੀ time ਬੰਨ੍ਹ ਕੇ ਲੜਦੇ ਹੁੰਦੇ ਸੀ, ਹਰ ਮੇਲੇ ਤੇ ਲੜਾਇਆਂ ਜਰੂਰ ਹੁੰਦੀਆਂ ਸੀ, 30,40 ਜਾਣੇ ਗਰੁੱਪ ਬਣਾ ਕੇ ਹੀ ਮੇਲੇ ਤੇ ਜਾਂਦੇ ਸੀ ਫੇਰ ਜਿਥੇ ਟਾਕਰੇ ਹੋਗੇ ਓਥੇ ਹੀ ਕਿਰਪਾਨਾਂ ਗੰਡਾਸੇ ਖੜਕ ਪੈਂਦੇ ਸੀ ਉਦੋਂ ਸਿੱਧੀ ਲੜਾਈ ਕਰਕੇ ਹਿੱਕ ਚ ਵੱਜਦੇ ਸੀ, ਅੱਜ ਵਾਂਗ ਨਕਲੀ ਬਦਮਾਸ਼ ਨੀ ਸੀ,
App vi geye mela dekn
waheguru ji
Sade pind aa ji
Faridkot वालों bhai sarabjeet nu vota पाओ
Davinder Zafferwal singing
Ajj tusiaye hoye aa
Hnji ajj aye c sham nu wapis chle gye
❤