Madho Hum Aise Tu Aisa || Bani Guru Arjun Dev Ji || RSSB SHABAD || CHORUS ||

แชร์
ฝัง
  • เผยแพร่เมื่อ 19 ก.ย. 2024
  • ਰਾਗੁ ਸੋਰਠਿ ਮਹਲਾ 5
    ਹਮ ਐਸੇ ਤੂ ਐਸਾ ਮਾਧੋ,
    ਹਮ ਐਸੇ ਤੂ ਐਸਾ॥
    ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ॥
    ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਨ ਤੂ ਦਾਤਾ॥
    ਹਮ ਮੂਰਖ ਤੁਮ ਚਤੁਰ ਸਿਆਣੇ, ਤੂ ਸਰਬ ਕਲਾ ਕਾ ਗਿਆਤਾ॥
    ਤੁਮ ਸਭ ਸਾਜੇ ਸਾਜਿ ਨਿਵਾਜੇ, ਜੀਉ ਪਿੰਡੁ ਦੇ ਪ੍ਰਾਨਾ॥
    ਨਿਰਗੁਨੀਆਰੇ ਗੁਨੁ ਨਹੀ ਕੋਈ, ਤੁਮ ਦਾਨ ਦੇਹੁ ਮਿਹਰਵਾਨਾ॥
    ਤੁਮ ਕਰਹੁ ਭਲਾ ਹਮ ਭਲੋ ਨ ਜਾਨਹ, ਤੁਮ ਸਦਾ ਸਦਾ ਦਇਆਲਾ॥
    ਤੁਮ ਸੁਖਦਾਈ ਪੁਰਖ ਬਿਧਾਤੇ, ਤੁਮ ਰਾਖਹੁ ਅਪੁਨੋ ਬਾਲਾ॥
    ਤੁਮ ਨਿਧਾਨ ਅਟਲ ਸੁਲਿਤਾਨ, ਜੀਅ ਜੰਤ ਸਭਿ ਜਾਚੈ॥
    ਕਹੁ ਨਾਨਕ ਹਮ ਇਹੋ ਹਵਾਲਾ, ਰਾਖੁ ਸੰਤਨ ਕੈ ਪਾਛੈ ॥
    #santandibaani
    • Madho Hum Aise Tu Aisa...
  • เพลง

ความคิดเห็น • 23