ਉਗਰਾਹਾਂ ਸਾਬ ਓਹ ਦਿਨ ਕਿਓਂ ਭੁੱਲ ਗਏ ਲੱਗੇ ਇਲਜ਼ਾਮਾਂ ਤੋਂ ਬਾਅਦ Bhana Sidhu ਦਾ ਪਹਿਲਾ Interview।

แชร์
ฝัง
  • เผยแพร่เมื่อ 16 ก.ย. 2024

ความคิดเห็น • 498

  • @kalacoach4738
    @kalacoach4738 3 ปีที่แล้ว +145

    ਕੋਈ ਨਾ ਵੀਰ ਫੇਰ ਕੀ ਸਿਆਣਾ ਬੰਦਾ ਏਹ ਗੱਲ ਬਾਅਦ ਵਿੱਚ ਗੱਲ ਕਰੀਏ ਹੁਣ ਇਕੱਠੇ ਰਹੋ

    • @HarshSingh-gh9pm
      @HarshSingh-gh9pm 3 ปีที่แล้ว

      🙏🙏Sarayaan veeran noo bentai hai ki ess video noo dhyaan de naal suno te share kroth-cam.com/video/VYsu0MlRBUw/w-d-xo.html
      Ground de vech kisaana noo bandhi danaya jaa reha🙏🙏 unhe khen ki ground naa jayen ,,sadkaan jaam kren

    • @karmjeetsingh4956
      @karmjeetsingh4956 3 ปีที่แล้ว

      No

    • @CharanjitSingh-dm3lk
      @CharanjitSingh-dm3lk 3 ปีที่แล้ว

      Ugraha nu meeting vich na Jan ditha jave

  • @deepdeep-pq5xj
    @deepdeep-pq5xj 3 ปีที่แล้ว +76

    ਯੂਥ ਵਿਚ ਅਸੀਂ ਭਾਨਾ ਸਿੱਧੂ ,ਦੀਪ ਸਿੱਧੂ ,ਲੱਖਾਂ ਸਿਧਾਣਾ ,ਬਾਕੀ ਜਿੰਨਾ ਵੀ ਯੂਥ ਆ ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਤੇ ਸਿੰਗਰ ਵੀ ਮਾੜੇ ਨੀ ਉਹ ਵੀ ਖੜੇ ਆ ਸਾਰੇ ਚੰਗੇ ਆ

  • @KulwantSingh-ff4ju
    @KulwantSingh-ff4ju 3 ปีที่แล้ว +12

    ਜੇ ਉਗਰਾਹਾਂ ਇਹੋ ਜਿਹੀਆਂ ਗੱਲਾਂ ਨਾ ਕਰਨ ਗਏ ਫਿਰ ਲੀਡਰ ਕਿਵੇ ਚੱਕਣ ਗੇ ਫਿਰ ਤਾਂ ਭਾਨਾ ਸਿੱਧੂ ਹੀਰੋ ਬਣ ਜਾਵੇਗਾ ਉਗਰਾਹਾਂ ਸਾਬ ਜ਼ੁਬਾਨ ਤੇ ਕੰਟਰੌਲ ਰੱਖੋ

  • @pb13ramanaulakh69
    @pb13ramanaulakh69 3 ปีที่แล้ว +57

    ਵੀਰ ਕੋਈ ਮਾੜਾ ਕੰਮ ਨੀ ਕੀਤਾ ਟੈਸਨ ਲੈਣ ਦੀ ਲੋੜ ਨੀ ਪਰਮਾਤਮਾ ਚੜਦੀ ਕਲਾਂ ਵਿੱਚ ਰੱਖੇ ਵਾਹਿਗੁਰੂ ਜੀ

  • @sarbjitsingh990
    @sarbjitsingh990 3 ปีที่แล้ว +124

    ਵੀਰ ਜੀ ਹੁਣ ਆਪਸ ਚ ਨਾ ਲੜੋ । ਮੋਰਚਾ ਫਤਹਿ ਕਰਨਾ ਆਪਾ। ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਉਹ ਇਹ ਮੁੱਦਾ ਜਿਆਦਾ ਨਾ ਉਛਾਲਨ। ਸਭ ਤੋਂ ਪਹਿਲਾਂ ਜਿੱਤ ਜਰੂਰੀ ਮੋਰਚੇ ਦੀ ਹੈ

  • @deepdeep-pq5xj
    @deepdeep-pq5xj 3 ปีที่แล้ว +56

    ਭਾਨਾ ਬਹੁਤ ਸਿਰਾ ਬੰਦਾ ਇਹ ਮੁੰਡਾ ਸੱਚ ਬੋਲਦਾ ਅਸੀਂ ਯੂਥ ਇਹ ਬੰਦੇ ਦੀ ਇੱਜਤ ਕਰਦੇ ਆ ਉਗਰਾਹਾਂ ਸਾਹਿਬ ਬੇਨਤੀ ਆ ਹੁਣ ਤੋੜੋ ਨਾ ਯੂਥ ਨੂੰ ਬਹੁਤ ਔਖੇ ਜੁੜੇ ਆ ਲੋਕ

    • @mannulamba6849
      @mannulamba6849 3 ปีที่แล้ว +2

      Bilkul y g youth nal he aw sbkuch 👍👍

  • @balrajdeol6404
    @balrajdeol6404 3 ปีที่แล้ว +31

    ਭਾਨੇ ਵੀਰੇ ਤੂੰ ਸੱਚਾ ਬੰਦਾ ਤੂੰ ਹਮੇਸ਼ਾ ਸੱਚ ਤੇ ਪਹਿਰਾ ਦਿੰਦੇ ਹੋ ਅਤੇ ਦਿੰਦੇ ਰਹੋ ਨੌਜਵਾਨ ਪੀੜ੍ਹੀ ਤੁਹਾਡੇ ਨਾਲ ਹਨ,, ਡਟੇ ਰਹੋਂ ਜੀ

  • @ManbirMaan1980
    @ManbirMaan1980 3 ปีที่แล้ว +57

    ਜੱਥੇਬੰਦੀ ਦੇ ਆਗੂਆਂ ਨੂੰ ਬੇਨਤੀ ਆ ਵੀ ਯੂਥ ਨੂੰ ਨਾਲ ਜੋੜ ਕੇ ਰੱਖੋ ਤੋੜੋ ਨਾ,

    • @sultanmohd3836
      @sultanmohd3836 3 ปีที่แล้ว

      Nice

    • @SINGH-uv1cm
      @SINGH-uv1cm 3 ปีที่แล้ว

      Veer hun eh vikne shuru aw taahi nojwaana nu piche kr rhe aw

  • @harvindersingh7848
    @harvindersingh7848 3 ปีที่แล้ว +14

    ਮੋਰਚਾ ਫਤਹਿ ਫਤਹਿ ਫਤਹਿ ਕਰੋ ਸਾਡੀਆਂ ਦੁਆਵਾਂ ਤੁਹਾਡੇ ਨਾਲ ਆ ਪੂਰੇ ਪੰਜਾਬ ਦੀਆਂ

  • @jagdevbrar9392
    @jagdevbrar9392 3 ปีที่แล้ว +42

    ਭਾਨਾ ਸਿਧੂ ਘੈਟ ਬੰਦਾ ਜੋਸ਼ ਆ ਜਾਦਾ ਕੀ ਕਰੀਏ

  • @AmandeepSingh-y9y
    @AmandeepSingh-y9y 3 ปีที่แล้ว +54

    ਉਗਰਾਹਾਂ ਸਾਹਬ ਬੈਠੇ ਤਾਂ ਬਹੁਤ ਦਿਨ ਦੇ ਆ ਹੁਣ ਕੁਝ ਕਰਨ ਦਾ ਸਮਾਂ

  • @HarjinderSingh-ju4rv
    @HarjinderSingh-ju4rv 3 ปีที่แล้ว +16

    ਕੋਈ ਨਹੀਂ ਭਾਊ ਭਾਨਾ ਸਿਆ ਹੁਣ ਸਮਾ ਆਪੋ ਵਿਚੀਲੜਨ ਦਾ ਨਹੀ। ਬਾਈ ਉਗਰਾਹਾਂ ਸਾਹਿਬ ਫੇਰ ਵੀ ਬਜੁਰਗਾਂ ਵਰਗੇ ਆ। ਨਾ ਫਸੋਭਾਈ।

  • @GurpalSingh-ws6wt
    @GurpalSingh-ws6wt 3 ปีที่แล้ว +17

    Bhana Sidhu Zindabad, RMB Television Zindabad Right Information lyi

    • @HarshSingh-gh9pm
      @HarshSingh-gh9pm 3 ปีที่แล้ว

      🙏🙏Sarayaan veeran noo bentai hai ki ess video noo dhyaan de naal suno te share kroth-cam.com/video/VYsu0MlRBUw/w-d-xo.html
      Ground de vech kisaana noo bandhi danaya jaa reha🙏🙏 unhe khen ki ground naa jayen ,,sadkaan jaam kren

  • @ludharsaab2206
    @ludharsaab2206 3 ปีที่แล้ว +2

    ਭਾਣਾ ਸਿੱਧੂ ਬਹੁਤ ਵਧੀਆ ਤੇ ਸਿਆਣਿਆ ਗੱਲਾਂ ਕਰਦਾ ਗਾ ਮੈ ਤੇਰੀ ਗੱਲ ਨਾਲ ਬਿਲਕੁਲ ਸਹਿਮਤ ਆ ਭਾਣੇ ਯਰ ਤੇਰੇ ਨਾਲ ਖੜੇ ਆ ਇਹ ਗੱਲ ਤੇਰੀ ਜਮਾਂ ਸ਼ਹੀ ਆ ਕੇ ਜ਼ੇ ਦੇਸ਼ ਦੀ ਤਰੱਕੀ ਚੋਹਣੇ ਓ ਤਾਂ ਪੁਰਾਣੇ ਲੀਡਰਾਂ ਨੂੰ ਨਾ ਜਿੱਤਣ ਦਿਓ ਨਵੇਂ ਨੌਜਵਾਨ ਮੁੰਡਿਆਂ ਨੂੰ ਅੱਗੇ ਲੇ ਕੇ ਆਓ ਫੇਰ ਈ ਦੇਸ਼ ਦੀ ਤਰੱਕੀ ਹੋਊ ਗਈ ਨਹੀਂ ਤਾਂ ਆਹ ਪੁਰਾਣੇ ਲੀਡਰ ਆਪਾ ਸਾਰਿਆ ਨੂੰ ਵੇਚ ਕੇ ਖ਼ਾ ਜਾਣ ਗੇ।
    ਧੰਨਵਾਦ🙏 ਜੀ ਸਾਰਿਆ ਦਾ ਜਿੰਨਾ ਮੇਰਾ ਕਮੇਂਟ ਪੜ੍ਹਿਆ।
    ਭਾਣੇ ਸਿੱਧੂ ਨੂੰ ਫੁੱਲ ਸਪੋਰਟ 👍🙏

  • @sukhmindersingh3560
    @sukhmindersingh3560 3 ปีที่แล้ว +3

    ਭਾਨਾ ਸਿੱਧੂ ਜੀ ਮੈਂ ਤੁਹਾਡੇ ਨਾਲ ਆ ਸਾਰਾ ਪੰਜਾਬ ਤੁਹਾਡੇ ਨਾਲ ਆ ਖਿੱਚ ਕੇ ਰੱਖੋ ਕੰਮ ਵੀਰ ਜੀ ਕਿਸਾਨ ਏਕਤਾ ਜ਼ਿੰਦਾਬਾਦ ਰਾਜ ਕਰੇਗਾ ਖਾਲਸਾ

  • @manjitsingh8997
    @manjitsingh8997 3 ปีที่แล้ว +19

    ਨਾਅਰੇ ਵਿੱਚ ਮਜ਼ਦੂਰ ਵੀਰਾਂ ਦਾ ਵੀ ਨਾਅਰਾ ਲਾਓ ਵੀਰ ਜੀ

  • @lakhvirsingh952
    @lakhvirsingh952 3 ปีที่แล้ว +25

    ਕਾਮਰੇਡ ਆਗੂ ਬੰਦਾ ਸਿੰਘ ਬਹਾਦੁਰ ਦੀ ਫੋਟੋ ਨਹੀਂ ਲੱਗਣ ਦਿੰਦੇ ਯਾਰ,ਇਹਨਾਂ ਨੂੰ ਡਰ ਹੈ ਕਿ ਕਰੈਡਿਟ ਕਿਤੇ ਸਿੱਖਾਂ ਨੂੰ ਨਾ ਮਿਲ ਜਾਵੇ

    • @goppisingh1158
      @goppisingh1158 3 ปีที่แล้ว

      ਨਿਰਾ ਝੂਠ

    • @goppisingh1158
      @goppisingh1158 3 ปีที่แล้ว +1

      ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਬਾਬਾ ਬੰਦਾ ਬਹਾਦਰ ਦਾ ਹੀ ਇਤਿਹਾਸ ਹੀ ਲੋਕਾਂ ਅੱਗੇ ਰੱਖ ਦੀ ਹੈ।

    • @harjindersingh6992
      @harjindersingh6992 3 ปีที่แล้ว

      Shiii gl aa

    • @sukhvirsinghkhanna701
      @sukhvirsinghkhanna701 3 ปีที่แล้ว

      @@goppisingh1158 good shot

    • @goppisingh1158
      @goppisingh1158 3 ปีที่แล้ว +1

      ਤੁਸੀਂ ਲੋਕ ਹੀ ਆਪਣੇ ਹਿੱਸੇ ਦੀਆਂ ਜ਼ਮੀਨਾਂ ਮੰਗਣ ਵਾਲਿਆਂ ਦਾ, ਦਲਿਤਾਂ ਦਾ ਬਾਈਕਾਟ ਕਰਦੇ ਹੋ

  • @jassik2916
    @jassik2916 3 ปีที่แล้ว +14

    Bhana sidhu nice bnda 💪💪💪💪💪

  • @JagwinderSingh-sd1fi
    @JagwinderSingh-sd1fi 3 ปีที่แล้ว +41

    ਭਾਨਾ ਸੱਚਾ ਬੰਦਾ ਜਰ

    • @Gurtalman
      @Gurtalman 3 ปีที่แล้ว +1

      Bhai pawwa sacha a banna par eh hamesha jabliya marda kahli bhoote karda ! Nala jigra kara appas kyon lardaa a

  • @TruthLover36
    @TruthLover36 3 ปีที่แล้ว +20

    ਨਾ ਲੜਾਈ ਪਵਾੳ ਚੈਨਲ ਵਾਲਿੳ
    ਸੰਘਰਸ਼ ਨੂੰ ਅੱਗੇ ਵਧਣ ਦਿੳ

  • @gurchransingh5674
    @gurchransingh5674 3 ปีที่แล้ว +1

    ਉਗਰਾਹਾਂ ਵਿਕ ਗਿਆ ਭਾਨਾ ਸਿੱਧੂ ਵੀਰ ਜਿੰਦਾਬਾਦ

  • @rachhpalkaur2000
    @rachhpalkaur2000 3 ปีที่แล้ว +7

    ਪੱਤਰਕਾਰ ਬਾਈ ਕਿਉਂ ਉਜੜੀਆਂ ਖੱਡਾਂ ਚ ਹੱਥ ਪਾਉਂਦਾ ਰਹਿਣਾ ਹਰ ਵਕਤ

  • @arshbajwa728
    @arshbajwa728 3 ปีที่แล้ว +18

    ਬਾਈ ਦਾ ਦਾਦਾ ਬਾਲਾ ਈ ਕੱਬਾ ਸੀ ਹਰੇਕ ਸਪੀਚ ਚ ਤੀਜੀ ਲਾਈਨ ਦਾਦਾ ਜੀ ਤੇ ਈ ਬੋਲਦਾ..😅😂

  • @bhagwantwaraich6875
    @bhagwantwaraich6875 3 ปีที่แล้ว +2

    ਭਾਨੇ ਸਿੱਧੂ ਦੀ ਗੱਲ ਸੌ ਪ੍ਰਤੀਸ਼ਤ ਸਹੀ ਐ ਉਗਰਾਹਾਂ ਤਾਂ ਖਨੌਰੀ ਬਾਰਡਰ ਤੇ ਬੈਠ ਕੇ ਆਪਣੀ ਸਿਆਸਤ ਚਮਕਾਉਣਾ ਚਾਹੁੰਦਾ ਸੀ

  • @sukhjeetsinghsamaon2928
    @sukhjeetsinghsamaon2928 3 ปีที่แล้ว +4

    ਸਾਬਾਸ ਭਾਨਾ ਸਿੱਧ!-ਸੁਖਜੀਤ ਸਿੰਘ ਸਮਾਓ.ਪੰਜਾਬ

  • @sanghagurpreetsingh9123
    @sanghagurpreetsingh9123 3 ปีที่แล้ว +4

    Banna ji sidhu Saab
    Good
    nice
    Great nice
    GOD bless you

  • @ਹਰਪ੍ਰੀਤਭਲਵਾਨਝੰਡੇਆਣਾ

    ਬਹੁਤ ਵਧੀਆ ਗੱਲ ਕੀਤੀ ਭਾਨੇ ਮੋਰਚਾ ਫ਼ਤਿਹ ਕਰਕੇ ਇਹਨਾਂ ਅਕਾਲੀ ਕਾਂਗਰਸੀ ਦਾ ਵੀ ਖਾਤਮਾ ਕਰੀਏ। ਅਸੀਂ ਸਭ ਤੁਹਾਡੇ ਨਾਲ ਆ।

  • @tpbal8368
    @tpbal8368 3 ปีที่แล้ว +5

    ਬਿਲਕੁਲ ਸਹੀ ਗੱਲ ਬੋਲ ਰਿਹਾ ਭਾਨਾਂ ਵੀਰ

  • @Chahalshingara
    @Chahalshingara 3 ปีที่แล้ว +8

    ਉਗਰਾਹਾਂ ਤਾਂ ਬਹਿਕ ਗਿਆ, ਉਹ ਤਾਂ ਜੋਸ਼ੀਲੇ ਨਾਅਰੇ ਮਾਰਨ ਤੋਂ ਵੀ ਵਰਜਦੈ, ਗਾਉਣ ਵਾਲਿਆਂ ਦੇ ਵਿਰੁੱਧ ਐ, ਹੁਣ ਇਹ ਇਕੱਲਾ ਹੀ ਰਹਿ ਗਿਆ ਤੇ ਆਖਰ ਵਿਕੂਗਾ। ਹਮੇਸ਼ਾ ਨੌਜਵਾਨਾਂ ਦਾ ਦਿਲ ਤੋੜਦੈ।

  • @kuldeepkuldeep3610
    @kuldeepkuldeep3610 3 ปีที่แล้ว +10

    ਉਗਰਾਹਾਂ ਸਾਹਿਬ ਬਹੁਤ ਵਧੀਆ ਇਨਸਾਨ ਹੈ ਵੀਰ ਜੀ,
    ਕੋਈ ਗੱਲ ਨਹੀਂ ਵੀਰ ਉਹ ਵੱਡੇ ਉਮਰ ਦੇ ਇਨਸਾਨ ਹਨ ਉਹ ਡਰਦੇ ਹੋਣਗੇ ਕਿ ਇਹ ਸ਼ਾਂਤ ਮਈ ਧਰਨੇ ਚ ਕੋਈ ਵਿਘਨ ਨਾ ਪੈ ਜਾਵੇ.
    ਕੋਈ ਗੱਲ ਨਹੀਂ ਵੀਰ ਇਕੱਠੇ ਰਹੋ

    • @arvindergrewal8410
      @arvindergrewal8410 3 ปีที่แล้ว

      Sahi a bai age nal bande di soch vich v fark penda

    • @canadianboy6328
      @canadianboy6328 3 ปีที่แล้ว +1

      @@arvindergrewal8410 ਵੀਰ ਪਰ ਇਹ ਜਥੇਬੰਦੀ ਅਲੱਗ ਕਿਸ ਲਈ ਚੱਲਦੀ ਦੂਜੇ ਜਥੇ ਦਿੱਲੀ ਨੂੰ ਜਾਦੇ ਪਰ ਇਹ ਬੰਦਾ ਰੁਕ ਕੇ ਹੀ ਬੈਠ ਗਿਆ?

  • @gurbindersingh9344
    @gurbindersingh9344 3 ปีที่แล้ว +5

    ਵਾ ਉਹ ਏ ਪੰਜਾਬ ਦੇ ਸ਼ੇਰਾ ਜਿਹੜਾ ਬੰਦਾ ਸਿੰਘ ਬਹਾਦਰ ਦੀ ਗੱਲ ਕੀਤੀ ਬਹੁਤ ਵਧੀਆ ਕੀਤੀ ਨਵੀਂ ਪਾਰਟੀ ਨਵਜੋਤ ਸਿੰਘ ਸਿੱਧੂ ਨਾਲ ਬਣਾ ਲਉ

  • @nirmalsingh9484
    @nirmalsingh9484 3 ปีที่แล้ว +2

    Very good right veer ji wahe guru ji God bless you

  • @jafribhikhi1653
    @jafribhikhi1653 3 ปีที่แล้ว +5

    ਅੱਜ ਦਾ ਦਿਨ ਉਗਰਾਹਾ ਵਰਗੇ ਸੂਝਵਾਨ ਲੀਡਰਾਂ ਕਰਕੇ ਹੀ ਹੈ।

    • @dhillon1023
      @dhillon1023 3 ปีที่แล้ว

      Shi keha y
      Eh mudda unions ne hi chukea appan ehnna naal 1,2 lok hi jande hunde c koi ni turda c
      Hun sb credit lena chahunde

  • @billabirwala8634
    @billabirwala8634 3 ปีที่แล้ว +11

    ਬਹੁਤ ਵਧੀਆ ਭਾਨੇ ਵੀਰ ਸਹੀ ਗੱਲਾਂ ਕਰਦਾ ਵੀਰੇ ਤੂੰ ਮੋਰਚਾ ਖਿੱਚ ਕੇ ਰੱਖੋ ਵੀਰੇ ੲਿਕੱਠੇ ਹੋਕੇ 🙏🖐👋

  • @parveenkaur6185
    @parveenkaur6185 3 ปีที่แล้ว +15

    ਭਾਨਾ ਵੀਰ ਠੀਕ ਕਹਿ ਰਿਹਾ ਹੈ

  • @Bholasingh-xe5tn
    @Bholasingh-xe5tn 3 ปีที่แล้ว +8

    Waheguru ji

  • @goldycheema1592
    @goldycheema1592 3 ปีที่แล้ว +1

    Bhana sidhu 101,gall sahi kr geya 💖🌹🙏

  • @sujitgill6569
    @sujitgill6569 3 ปีที่แล้ว +2

    ਊਗਰਾਹਾਂ ਸਾਹਿਬ ਨੌਜਵਾਨ ਦੀਆਂ ਭਾਵਨਾਵਾਂ ਦੀ ਕਦਰ ਕਰੋ।

    • @sujitgill6569
      @sujitgill6569 3 ปีที่แล้ว

      ਪਰ ਦਿੱਲੀ ਫਤਿਹ ਕਰਕੇ ਇਹ ਨਬੇੜੇ ਪੰਜਾਬ ਆਕੇ ਕਰ ਲਿਓ।

  • @manjitsingh8997
    @manjitsingh8997 3 ปีที่แล้ว +13

    ਵੀਰ ਜੀ ਆਪਸ ਵਿੱਚ ਨਾ ਲੜੋ, ਮੋਰਚਾ ਫ਼ਤਿਹ ਕਰੋ

  • @kiranpalsingh2708
    @kiranpalsingh2708 3 ปีที่แล้ว

    ਉਗਰਾਹਾਂ ਸਾਹਿਬ ਸੁਲਝੇ, ਅੰਦੋਲਨ ਨੂੰ ਸਮੱਰਪਿਤ, ਠਰੰਮੇ ਵਾਲੇ ਕਿਸਾਨ ਨੇਤਾ ਹਨ !

  • @amarjitheyer2118
    @amarjitheyer2118 3 ปีที่แล้ว +2

    ਲੜਨਾ ਨਹੀਂ । ਬੇਨਤੀ ਹੈ ।

  • @kamaljutkaur7817
    @kamaljutkaur7817 3 ปีที่แล้ว +1

    Very good veerji thanks god bless🙏

  • @manidhaliwal6473
    @manidhaliwal6473 3 ปีที่แล้ว +8

    Joginder singh g bht satkar jog ne

  • @GurpreetSingh-jg3pg
    @GurpreetSingh-jg3pg 3 ปีที่แล้ว +1

    ਉਗਰਾਹਾਂ ਜਥੇਬੰਦੀ , ਦਾਲ ਵਿੱਚ ਕਾਲਾ ਜ਼ਰੂਰ ਹੈ। ਉਗਰਾਹਾਂ ਨਾਲ਼ ਤਾਂ ਖੜ੍ਹਾ ਹੈ ਪਰ ਅੰਦਰੋਂ ਪਛਤਾ ਰਿਹਾ ਹੈ ਕਿਉਂਕਿ ਨੋਟ ਕੱਠੇ ਹੋ ਨਹੀਂ ਰਹੇ, ਉੱਤੋਂ ਖਤਰਾ ਵਾਧੂ ਮੰਡਰਾ ਰਿਹਾ ਹੈ

  • @balvindergill8744
    @balvindergill8744 3 ปีที่แล้ว

    ਅਸੀਂ ਬੈਠੇ ਹਾਂ ਦਿੱਲੀ ੩ ਕਨੂੰਨ ਰੱਦ ਕਰਾਉਣ।। ਉਂਨਾਂ ਦਾ ਨਾਂ ਨਹੀਂ ਮਿਲਦਾ।।
    ਭਾਨੀ ਵੀਰੇ ਚੁੱਪ ਕਰ ਕੇ ਜਾ ਕੇ ਉਗਰਾਹਾਂ ਸਾਬ ਨੂੰ ਜਾ ਕੇ ਮਿਲੋ ਅਤੇ ਜ਼ਰਾ ਨੀਵੇਂ ਹੋਕੇ ਕੰਮ ਕਰੋ।।

  • @MandeepKaur-wr1uu
    @MandeepKaur-wr1uu 3 ปีที่แล้ว +2

    ਭਾਨਾ ਸਿੱਧੂ ਜੀ ਤੁਸੀਂ ਸਹੀ ਹੋ, ਲੱਖਾ, ਦੀਪਵੀ ਸਹੀ ਨੇ ਪਰ ਏਕਤਾ ਰੱਖੋ ਵੀਰ ਜੀ ਪਲੀਜ਼

  • @gurmailpannu4798
    @gurmailpannu4798 3 ปีที่แล้ว +10

    ਭਾਨੇ ਵੀਰ ਇਕਠੇ ਰਹੋ, ਧੰਨਵਾਦ ਵੀਰ ਜੀ🙏
    ਕਿਸਾਨ ਮਜਦੂਰ ਏਕਤਾ ਜਿੰਦਾਬਾਦ🌱💪

  • @JagdeepSingh-pc3or
    @JagdeepSingh-pc3or 3 ปีที่แล้ว

    Very good answer veer ji

  • @jafribhikhi1653
    @jafribhikhi1653 3 ปีที่แล้ว +9

    ਕਿੱਥੇ ਨਾਮ ਲਿਆ ਕਦੋ ਨਾਮ ਲਿਆ ਭਾਨੇ ਦਾ
    ਕੋਈ ਵੀਡੀਓ ਦਿਓ
    ਐਵੇ ਕਰੈਡਿਟ ਨਾ ਦਿਓ
    ਵਿਕਾਓ ਮੀਡੀਆ

  • @gurpreetgill2101
    @gurpreetgill2101 3 ปีที่แล้ว +3

    ਬਹੁਤ ਸਾਫ ਦਿਲ ਬੰਦਾ ਵੀਰ

  • @satwinderpanju9049
    @satwinderpanju9049 3 ปีที่แล้ว

    ਭਾਨਾ ਸਿੱਧੂ ਜ਼ਿੰਦਾਬਾਦ ਪੰਜਾਬੀ ਨੌਜਵਾਨ ਜ਼ਿੰਦਾਬਾਦ

  • @punjabisardar-ec3qx
    @punjabisardar-ec3qx 3 ปีที่แล้ว +1

    ਆਪਣੀਆਂ ਚੌਧਰਾਂ ਪਿੱਛੇ ਬਾਅਦ ਵਿੱਚ ਲੜ ਲਿਓ ਪੰਜਾਬ ਦੇ ਵਿੱਚ ਆਕੇ ਹੁਣ ਮਾਹੌਲ਼ ਖ਼ਰਾਬ ਨਾ ਕਰੋਂ ਬਾਕੀ ਜੱਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਮੁੰਡਿਆਂ ਨੂੰ ਵੀ ਗ਼ਲਤ ਨਾ ਬੋਲਿਆ ਜਾਵੇਂ ਭਾਨਾ ਸਿੱਧੂ ਬਾਈ ਦੀਪ ਸਿੱਧੂ ਬਾਈ ਲੱਖਾਂ ਸਿਧਾਣਾ ਇਹਨਾਂ ਤਿੰਨਾਂ ਬੰਦਿਆਂ ਨੇ ਬਹੁਤ ਮਿਹਨਤ ਕੀਤੀ ਹੈ ਪੰਜਾਬ ਵਾਸਤੇ ਹੁਣ ਇਹਨਾਂ ਯੋਧਿਆਂ ਦੀ ਕੁਰਬਾਨੀ ਨੂੰ ਯਾਦ ਰੱਖੋਂ ਜੇ ਚੰਗੀ ਨਹੀਂ ਸਰਦੀ ਤਾ ਮਾੜੀ ਵੀ ਨਾ ਆਖੋਂ

  • @avijotsingh8062
    @avijotsingh8062 3 ปีที่แล้ว +14

    ਬੱਸ ਹੁਣ ਇੱਕ ਦੂਜੇ ਨੂੰ ਭੰਡ ਕੇ ਪੰਜਾਬ ਨੂੰ ਡੋਬ ਦਿਓ

    • @Dosanjh84
      @Dosanjh84 3 ปีที่แล้ว

      ਬਿਲਕੁਲ ਬਾਈ ਸਬਰ ਬਹੁਤ ਜ਼ਰੂਰੀ ਆ ਦੀਪ ਬਾਈ ਤੇ ਲੱਖੇ ਬਾਈ ਨੂੰ ਵੀ ਹੁਣ ਪਿੱਛੇ ਪਾਇਆ ਜਾ ਰਿਹਾ ਪਰ ਉਹ ਸਬਰ ਨਾਲ ਏਕਾ ਕਰਕੇ ਨੌਜਵਾਨਾਂ ਨੂੰ ਜੋੜੀ ਬੈਠੇ ਨੇ।

    • @balkaraujla53
      @balkaraujla53 3 ปีที่แล้ว

      Ryt aw y

  • @sandhujatt3553
    @sandhujatt3553 3 ปีที่แล้ว +2

    ਵਾਹਿਗੁਰੂ ਮਿਹਰ ਕਰੀਂ

  • @GurmailPannu
    @GurmailPannu 7 หลายเดือนก่อน

    ਭਾਨੇ ਵੀਰ ਇਕੱਠੇ ਹੋ ਚਲੋ ਸਾਡੇ ਬਜ਼ੁਰਗਾਂ ਨੂੰ ਵੀ ਨਾਲ ਲੈਕੇ ਚਲੋ ਬਹੁਤ ਬਹੁਤ ਧੰਨਵਾਦ ਜੀ 🌾🤝💪🚜

  • @baljindersooch8026
    @baljindersooch8026 3 ปีที่แล้ว +1

    ਨੌਜਵਾਨ ਪੀੜੀ ਨੂੰ ਅਪੀਲ ਹੈ ਸ਼ਾਂਤ ਰਹੌ ਕਿਉਂਕਿ ਪੰਜਾਬ ਸੌਟਾ ਰਾਜ ਹੈ ਜਥੇਬੰਦੀਆਂ 31ਹੈ ਇਕਠੇ ਹੋਣ ਦਾ ਟਾਇਮ ਹੈ ਵੀਰੋ

  • @PrabhjotSingh-hv8kr
    @PrabhjotSingh-hv8kr 3 ปีที่แล้ว

    ਠੀਕ ਕਿਹਾ ਵੀਰ ਨੇ।

  • @GurwinderSingh-oo9lb
    @GurwinderSingh-oo9lb 3 ปีที่แล้ว +3

    Bhana sidhu great man

  • @Gagandeepsingh-qn2gb
    @Gagandeepsingh-qn2gb 3 ปีที่แล้ว +1

    Bhana ur work & thing good

  • @sakttargill5623
    @sakttargill5623 3 ปีที่แล้ว +1

    ਕੋਈ ਨਾ ਵੀਰ ਜੀ ਸਬਰ ਬਹੁਤ ਵੱਡੀ ਗੱਲ ਹੈ ਸਬਰ ਰੱਖੋ

  • @ilovekabaddi9509
    @ilovekabaddi9509 3 ปีที่แล้ว +1

    ਬਸ ਆ ਗਏ ਆਪਣੀਆ ਅਸਲੀ ਗੱਲਾ ਤੇ । ਅਸੀ ਆਪਣਾ ਪਰਿਵਾਰ ਛੱਡ ਕੇ 4 ਦਿਨ ਤੋ ਦਿੱਲੀ ਬੈਠੇ ਆ । ਹੁਣ ਸਾਰੀ ਮਿਹਨਤ ਤੇ ਪਾਣੀ ਨਾ ਫੇਰ ਦਿਉ
    ਮੁੜ ਕੇ ਇੰਨਾ ਏਕਾ ਨਹੀ ਹੋਣਾ
    ਬਸ ਆ ਹੀ ਮੌਕਾ ਸਾਡੇ ਕੋਲ
    ਤੁਸੀ ਲੋਕ ਕਰੈਡਿਡ ਵਾਰ ਫੇਰ ਕਰ ਲਿਓ ਰੱਬ ਦਾ ਵਾਸਤਾ
    ਨਾਲੇ ਗਿੱਲੇ ਛਿੱਕਵੇ ਐਦਾ ਚੈਨਲਾਂ ਤੇ ਨਾ ਕਰੋ । ਅਗਲੇ ਤਾਂ ਸਾਨੂੰ ਤੋੜਨ ਦੇ ਬਹਾਨੇ ਭਾਲ ਦੇ ਨੇ

  • @sehajsidhu3918
    @sehajsidhu3918 3 ปีที่แล้ว +1

    Bhana sidhu sacha te saaff insan aa..🙏🙏🙏🙏

  • @babachahal9381
    @babachahal9381 3 ปีที่แล้ว

    ਬਹੁਤ ਵਧੀਆ ਗੱਲ ਆ ਭਾਈ

  • @inderpalsingh7623
    @inderpalsingh7623 3 ปีที่แล้ว

    Hun Ekta bna k Rakho veer ....
    Kisaan Ekta Zindabad 🙏 👍

  • @gurjinderstudent8683
    @gurjinderstudent8683 3 ปีที่แล้ว +4

    ਸਵਾਲ ਕਰਨ ਵਾਲੇ ਕਾਮਰੇਡਾਂ ਨੂੰ ਚਾਹੀਦੇ। ਇਹਨਾਂ ਨੂੰ ਟੈਂਸ਼ਨ ਹੈ ਕੇ ਲਹਿਰ ਕਿਤੇ ਸੰਕਟ ਵਿੱਚੋਂ ਨਾ ਕਿਤੇ ਨਿਕਲ ਜੇ। .. ਇਲਜ਼ਾਮ ਲਗਾ ਲਗਾ ਅਣਗਿਣਤ ਘਰਾਂ ਵਿੱਚ ਬਿਠਾ ਦਿੱਤਾ। ...

  • @ManpreetSingh-me9lq
    @ManpreetSingh-me9lq 3 ปีที่แล้ว +1

    Bana sidhu very nice bai g

  • @AvtarSingh-qn4ew
    @AvtarSingh-qn4ew 3 ปีที่แล้ว

    ੳਗਰਾਹਾ ਕੈਪਟਨ ਦਾ ਵਕੀਲ ਕੈਪਟਨ ਨੇ ਡੱਕਾ ਨੀ ਤੋੜਿਆ ਇਹ ਵੋਟਾਂ ਵੀ ਕਾਂਗਰਸ ਨੂੰ ਪਵਾਵੇਗਾ ਦੇਖ ਲੈਣਾ ਵੀਰੋ

  • @nirmaltungan3399
    @nirmaltungan3399 3 ปีที่แล้ว

    you are right

  • @babbubirdi
    @babbubirdi 3 ปีที่แล้ว +7

    Support aw brdr ❤❤❤⚡🐯🐯🐯

  • @taranpreetsinghdhaliwal8492
    @taranpreetsinghdhaliwal8492 3 ปีที่แล้ว

    Very good speech veerji 👈👏👍

  • @JasbirSingh-mw1vr
    @JasbirSingh-mw1vr 3 ปีที่แล้ว +2

    ਚੈਨਲ ਵਾਲੇ ਵੀਰ ਜੀ, ਕਿਰਪਾ ਕਰਕੇ ਦਸਿਆ ਜਾਵੇ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦਿੱਲੀ ਕਦੋਂ ਅਤੇ ਕਿੰਨੇ ਸਿੰਘਾਂ ਨੂੰ ਨਾਲ ਲੈ ਕੇ ਫਤਿਹ ਕੀਤੀ।
    ਇਹ ਇਤਿਹਾਸਕ ਤਥ ਕਿਸ ਕਿਤਾਬ ਵਿੱਚ ਦਰਜ ਹੈ। ਕਿਰਪਾ ਕਰਕੇ ਦਸਿਆ ਜਾਵੇ ।

  • @manjindersidhu233
    @manjindersidhu233 3 ปีที่แล้ว +1

    Sahi gl aw teri jma bhanea💯💪🙏khechi turea aw kam nu jr tu full sport aw sidhu

  • @KaranSingh-dj7em
    @KaranSingh-dj7em 3 ปีที่แล้ว

    Bhana sidhu Bahut hii Sacha bnda aa plz iddaa na karro hunn ihh gllaa karn da koi v faiyda ni aa hunn ekka aa sarre ikthe hoan da...sarre mere bhrraa ..bapu jinne v HEGGE AA Sare ikthe hoo ke Delhi nu jitt lawo 🙏🏼 Kissan EKTA Zindabaad 🇮🇳💪🏼 Tussi jarri jang rakhiyo 🇮🇳🇮🇳💪🏼💪🏼🙏🏼🙏🏼

  • @balvindergill8744
    @balvindergill8744 3 ปีที่แล้ว +1

    ਵੀਰੇ ਭਾਵੇਂ ਉਠ ਕੇ ਸਵੇਰੇ ਪਹਿਲਾ ਨਿਤਨੇਮ ਕਰਿਆ ਕਰੋ ਤਾਂ ਕਿ ਅੰਦਰ ਜ਼ਰਾ ਸਹਿਜ ਆਵੇ।।

  • @davindergillgill4490
    @davindergillgill4490 3 ปีที่แล้ว

    Bhanaa veer bhut mehntee aa

  • @ਤਰਸੇਮਸੇਮਾਅਜੀਤਗੜ੍ਹੀਆਵਾਂਦਰ

    ਇਹ ਨੂੰ ਬੈਠੇ ਰਹਿਣ ਦਿਓ ਭਾਨੇ ਪਿਛੇ ਇਹਨਾਂ ਨੂੰ ਪੰਜਾਬ ਬੈਂਕਾਂ ਵਿਚ ਕੰਮ ਹੋਣਾਂ ਦੁਰ ਤੋਂ ਆਉਣਾ ਔਖਾ ਹੋ ਜਾਂਦਾ ਫਸਲਾਂ ਦਾ ਹਿਸਾਬ ਕਿਤਾਬ ਵੀ ਕਰਨਾ ਹੁੰਦਾ ਯਾਰ ਹੁਣ ਤਾਂ ਝੋਨਾਂ ਵੇਚਿਆ 😀

  • @jagadishsingh3949
    @jagadishsingh3949 3 ปีที่แล้ว

    ਸਾਰੇ ਹੀ ਪੁਰਾਣੇ ਲੀਡਰ ਨੌਜਵਾਨਾਂ ਨੂੰ ਪਿੱਛੇ ਕਰਨ ਲਈ ਇਹ ਕੰਮ ਕਰਦੇ ਆ ਜਦੋਂ ਰਸਤੇ ਖੋਲ੍ਣੇ ਸੀ ਉਸ ਸਮੇਂ ਕਹਿੰਦੇ ਸੀ ਨੋਜਵਾਨਾਂ ਨੇ ਵਧੀਆ ਕੰਮ ਕੀਤੇ ਆ ਹੁਣ ਜਦੋਂ ਉਹ ਇੰਨਾ ਨੂੰ ਦਿੱਲੀ ਲੈ ਗਏ ਹੁਣ ਗਲਤੀਆਂ ਕੱਢੀ ਜਾਦੇ ਆ

  • @Vippendukalakar
    @Vippendukalakar 3 ปีที่แล้ว +1

    Veere tere nl aa bhanne
    Bhanna sidhu Jindawaad

  • @rajagandham8513
    @rajagandham8513 3 ปีที่แล้ว

    Shai gal aa bro

  • @reshandhaliwal243
    @reshandhaliwal243 7 หลายเดือนก่อน

    ਭਾਨਾ ਸਿੱਧੂ ਜ਼ਿੰਦਾਬਾਦ

  • @sukhwinderrai1860
    @sukhwinderrai1860 3 ปีที่แล้ว +1

    ਕਿਸਾਨ ਜਥੇਬੰਦੀਆਂ ਨੂੰ ਨੌਂਜਬਾਨਾ ਮੌਕਾ ਦੇਣਾ ਚਾਹਿਦਾ

  • @gurbaxsinghsandhu6116
    @gurbaxsinghsandhu6116 3 ปีที่แล้ว

    Ograha ta othe bath ke khush see.Tussi Delhi. Lao ai.Very good.

  • @amarjitsinghgill7908
    @amarjitsinghgill7908 3 ปีที่แล้ว

    Nice bhana veer ,sirf tenu jande ha ,hor kise nu nahi

  • @balrajdeol6404
    @balrajdeol6404 3 ปีที่แล้ว +10

    ਭਾਨੇ ਸਿੱਧੂ ਬਾਈ ਜੀ ਇਹ ਉਗਰਾਹਾਂ ਸਾਹਿਬ ਜੀ ਦਾ ਵੀਡੀਓ ਵਿੱਚ ਸੁਨਣ ਅਤੇ ਸਾਫ ਸਾਫ ਦੇਖਿਆ ਗਿਆ ਕਿ ਜਿਵੇਂ ਕਿ ਉਸ ਦੀ ਗੌਰਮਿੰਟ ਨਾਲ ਸੈਟਿੰਗ ਲੱਗਦੀ ਸੀ

  • @makhansinghmameka4722
    @makhansinghmameka4722 3 ปีที่แล้ว +1

    ਵਾਹ ਜੀ ਭਾਨਾ ਜੀ.

  • @atwalsingh9133
    @atwalsingh9133 3 ปีที่แล้ว

    Love you veera

  • @bikramsandhu1093
    @bikramsandhu1093 3 ปีที่แล้ว +5

    Sirrraaa jatta bhanna sidhu zindabaad

  • @whitehorse2543
    @whitehorse2543 3 ปีที่แล้ว +1

    ਸਿੱਧੂ ਵੀਰ ਤੁਸੀ ਕਾਬਿਲ ਹੋ ਸਮਾ ਆਉਣ ਤੇ ਸਭ ਨੂੰ ਪਤਾ ਲੱਗ ਜਾਣਾ। ਦੋਗੇਲੇ ਲੋਕ ਸਮਾ ਆਉਣ ਤੇ ਪਤਾ ਲੱਗ ਜਾਣਾ।

  • @BaldevSingh-eb7by
    @BaldevSingh-eb7by 3 ปีที่แล้ว +1

    ਪ੍ਰੈਸ ਰਿਪੋਰਟ ਵੀਰ ਜੀ ਸਵਾਲ ਬੰਦ ਕਰ

  • @manjeetkaurbhullar1521
    @manjeetkaurbhullar1521 3 ปีที่แล้ว

    Very good

  • @GurwinderSingh-ts1bk
    @GurwinderSingh-ts1bk 7 หลายเดือนก่อน

    ਆਪਾ ਨੇ ਦਿੱਲੀ ਨੂੰ ਜਿੱਤਣਾ ਹੈ। ਪਰ ਹੋਸ਼ ਨਾਲ

  • @sarabjit5516
    @sarabjit5516 3 ปีที่แล้ว

    Good efford veer

  • @manpreetbisla7780
    @manpreetbisla7780 3 ปีที่แล้ว +1

    ਬੇਨਤੀ ਆ ਇਹ ਸੱਭ ਪੰਜਾਬ ਆ ਕੇ ਨਿਬੇੜ ਲਿਓ ਏਥੇ ਇਕੱਠੇ ਰਹੋ 🙏🙏ਏਕਾ ਨਾ ਤੋੜੋ ਆਪਾ ਜਿੱਤ ਦੇ ਕਰੀਬ ਆ ਬਸ ਇਹੀ ਸੋਚ ਕੇ ਚਲੋ

  • @jindersidhujindersidhu8773
    @jindersidhujindersidhu8773 3 ปีที่แล้ว

    Bhana veer sach bolda

  • @sarbsander1141
    @sarbsander1141 3 ปีที่แล้ว +2

    ਬਾਈ ਸਿੱਧੂ ਤੁਸੀਂ ਬਿਲਕੁਲ ਠੀਕ ਹੈ ਪਰ ਤੁਸੀਂ ਬਿਲਕੁਲ ਪ੍ਰਵਾਹ ਨਹੀਂ ਕਰਨੀ ਬਸ ਦਿੱਲੀ ਪਹੁੰਚ ਕੇ ਗੁਰੂ ਜੀ ਤੁਹਾਡੇ ਨਾਲ ਨੇ ਤੁਸੀਂ ਇਹਨਾਂ ਲੋਕਾਂ ਦੀ ਪ੍ਰਵਾਹ ਨਾ ਕਰੋ ਇਹ ਤਾਂ ਲੱਤਾਂ ਖਿੱਚਣ ਲਈ ਤਾਹਾਨੂ ਮੁਹਰੇ ਨਹੀਂ ਜਾਣ ਦਿੰਦੇ

  • @karmjitgill6005
    @karmjitgill6005 3 ปีที่แล้ว

    Very nice bai

  • @AngrejSingh-lm8il
    @AngrejSingh-lm8il 7 หลายเดือนก่อน

    💪🏾💪🏾💪🏾💪🏾

  • @prof.kuldeepsinghhappydhad5939
    @prof.kuldeepsinghhappydhad5939 3 ปีที่แล้ว +1

    Union is strength

  • @balrajdeol6404
    @balrajdeol6404 3 ปีที่แล้ว +1

    ਭਾਨਾ ਸਿੱਧੂ ਬਾਈ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @SandeepSingh-0009
    @SandeepSingh-0009 3 ปีที่แล้ว

    Thanks bhana brother ji