Khabar Di Khabar (2028) || Vinesh Phogat ਨਾਲ ਫੇਰ ਧੋਖਾ , ਲੀਡਰਾਂ ਨੇ ਰਾਤੋ ਰਾਤ ਕਰ ਦਿੱਤਾ ਆਹ ਕੰਮ

แชร์
ฝัง
  • เผยแพร่เมื่อ 9 ก.ย. 2024

ความคิดเห็น • 73

  • @harpreetkaur5022
    @harpreetkaur5022 หลายเดือนก่อน +44

    ਹਾਕੀ ਦੇ ਖਿਡਾਰੀ ਵੀ ਆਪਣੇ ਬਲਬੂਤੇ ਪਹੁੰਚਦੇ ਹਨ ਇਥੇ ਤੱਕ ਭਾਰਤ ਵਿੱਚ ਸਹੂਲਤਾ ਸਿਰਫ ਕ੍ਰਿਕਟਰਾ ਵਾਸਤੇ ਹੀ ਹਨ

  • @simarsinghkhangura8725
    @simarsinghkhangura8725 หลายเดือนก่อน +12

    ਗਰੀਬੀ ਅੰਦਰ ਅੱਗ ਬਹੁਤ ਹੁੰਦੀ ਹੈ ਇਹ ਇਕ ਜਮਾਤ ਨਾਲ ਸੀਮਤ ਨਹੀਂ ਉਹ ਚਾਹੇ ਮਜਦੂਰ,ਕਿਸਾਨ,ਜਾ ਲਹਾਰ ਦਾ ਹੋਵੇ! ਉਸ ਦੇ ਜਜਬੇ ਅੱਗੇ ਸਭ ਸਹੂਲਤਾਂ ਫੇਲ ਪੈ ਜਾਂਦੀਆਂ 🙏

  • @SidhuSahibSidhuSahib
    @SidhuSahibSidhuSahib หลายเดือนก่อน +17

    ਵਿਨੋਸ ਫੌਗਾਟ ਨੂੰ ਭਾਰਤ ਰਤਨ ਮਿਲਨਾ ਚਾਹੀਦਾ ਹੈ

  • @chanansingh8319
    @chanansingh8319 หลายเดือนก่อน +12

    ਇੱਕ ਸੌ ਚਾਲ਼ੀ ਕਰੋੜ ਲੋਕਾਂ ਚੋਂ ਮੈਡਲ ਪੰਜ? ਸਾਫ਼ ਦਿਸਦਾ ਸਾਡੀਆਂ ਸਰਕਾਰਾਂ ਖਿਡਾਰੀਆਂ ਦਾ ਕਿੰਨਾ ਕੁ ਖਿਆਲ ਰੱਖਦੀਆਂ ਤੇ ਆਪਣਾ ਕਿੰਨਾ।

  • @JARNAILSINGH-vc2mt
    @JARNAILSINGH-vc2mt หลายเดือนก่อน +5

    ਸਹੀ ਗੱਲ ਹੈ ਟੈਹਨਾ ਜੀ, ਸਿਰਫ਼ ਗਰੀਬ ਘਰ ਦੇ ਬੱਚੇ ਹੀ ਹਰ ਖੇਤਰ ਵਿੱਚ ਅੱਗੇ ਆਉਂਦੇ ਹਨ, ਅਮੀਰ ਘਰਾਂ ਦੇ ਬੱਚੇ ਅਨ ਦੇ ਪਲੇਰ ਹੀ ਹਨ

  • @amreekkaur4136
    @amreekkaur4136 หลายเดือนก่อน +5

    ਭਾਰਤ ਸਰਕਾਰ ਸਿਰਫ਼ ਕਿ੍ਕਟਰ ਨੂੰ ਹੀ ਸਹੂਲਤਾ ਦਿੰਦੀ ਹੈ ਬਾਕੀ ਖਿਡਾਰੀਆ ਲਈ ਸਰਕਾਰ ਅੰਨੀ ਤੇ ਬੋਲੀ ਹੋ ਜਾਂਦੀ ਹੈ

  • @mewasinghjhajj6262
    @mewasinghjhajj6262 หลายเดือนก่อน +5

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏🙏

  • @ajaibsinghpanesarCanada
    @ajaibsinghpanesarCanada หลายเดือนก่อน +7

    S S A 🙏🙏🙏🙏🙏🙏🙏🙏 to all members present in program

  • @avtarsinghhundal7830
    @avtarsinghhundal7830 หลายเดือนก่อน +4

    VERY GOOD performance TEHNA JI

  • @darshanbhandal2520
    @darshanbhandal2520 หลายเดือนก่อน +2

    Phogat nu medal jarur milna chahida. Bahut mehnat kiti vinesh Phogat ne.asi tere naal ha 💯%.

  • @sukhmandersingh3680
    @sukhmandersingh3680 หลายเดือนก่อน +9

    ਇੱਕੀਵੀ ਸੱਦੀ ਚੋ ਸਾਇਦ ਹੀ ਨਦੀਮ ਦਾ ਕੋਈ ਰਿਕਾਰਡ ਨੂੰ ਤੋੜ ਸਕੇ

    • @satojsatoj3208
      @satojsatoj3208 หลายเดือนก่อน

      ਓ ਆਪ ਹਿ ਤੋੜ ਦਿਆ ਕਰੋ, ਹੋਰ ਤਾ ਹੋਰ ਮੈਨੂੰ ਤਾਂ ਲੱਗਦਾ ਇਸ ਦਾ ਹਿ ਰਾਜ ਰਹੋ ਗਾ 15 ਸਾਲ ਜੋਂ ਹਿਸਾਬ ਨਾਲ ਇਸ ਨੇਂ ਮਹਣਿਤ ਕਰੀ ਹੈ, ਬਾਕੀ ਮੁਬਾਰਕਾ ਸੱਜਣਾ ਤੇਰਾ ਨਾਮ ਤਾਂ ਮੇਨੂ ਕਈ ਵਾਰ ਚੇਤੇ ਨਹੀਂ ਰਹਿੰਦਾ❤

  • @baldevjassar8059
    @baldevjassar8059 หลายเดือนก่อน +12

    *🙏🌺ਅੱਜ ਦਾ ਵਿਚਾਰ🌺🙏*
    *ਜ਼ਿੰਦਗੀ ਵਿੱਚ ਉਤਰਾ-ਚੜਾਅ ਆਉਦੇਂ ਜਾਂਦੇ ਰਹਿੰਦੇ ਹਨ। ਕਦੇ ਹਿੰਮਤ ਨਹੀਂ ਛੱਡਣੀ ਚਾਹੀਦੀ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @SidhuSahibSidhuSahib
    @SidhuSahibSidhuSahib หลายเดือนก่อน +8

    गुजरात दे खिलाड़ियों ने 600 करोड़ दिता है 0 मेडल

    • @harpreetkaur5022
      @harpreetkaur5022 หลายเดือนก่อน +3

      Ohna nu gold medal fraud vich mil sakda 😂

  • @amritpal4318
    @amritpal4318 หลายเดือนก่อน +2

    ਸ੍ਰ,ਜਦ ਤੱਕ ਦੇਸ਼ ਵਿੱਚੋਂ ਕਿਰਕਟ ਨੂੰ ਦੇਸ਼ ਨਿਕਾਲਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਕੋਈ ਵੀ ਖੇਡ ਕਾਮਯਾਬ ਨਹੀਂ ਹੋ ਸਕਦੀ।ਹਾਂ ਭਾਰਤ ਓਲੰਪਿਕ ਵਿੱਚ ਸੈਂਕੜੇ ਤਮਗੇ ਜਿੱਤਣ ਦੈ ਸਮਰੱਥ ਹੈ।

    • @satojsatoj3208
      @satojsatoj3208 หลายเดือนก่อน

      ਅਗਲੀ ਵਾਰ ਕ੍ਰਿਕੇਟ ਵੀ ਸ਼ਾਮਲ ਹੋ ਗਈ,,2028 ਵਿੱਚ❤

  • @BhajanSingh-co8ot
    @BhajanSingh-co8ot หลายเดือนก่อน +1

    ਹਾਸ਼ਮ ਫਤਿਹ ਨਸੀਬ ਉਨ੍ਹਾਂ ਨੂੰ ਜਿੰਨ੍ਹਾਂ ਹਿੰਮਤ ਯਾਰ ਬਣਾਈ।

  • @BaldevSingh-gj6ex
    @BaldevSingh-gj6ex หลายเดือนก่อน +1

    🙏🙏🙏🙏🙏

  • @pammasehgal5973
    @pammasehgal5973 หลายเดือนก่อน +3

    ਸਤਿ ਸ੍ਰੀ ਆਕਾਲ ਜੀ ਟਹਿਣਾ ਸਾਹਿਬ ਜੀ ਨਰਪਖ ਪੱਤਰਕਾਰ ❤

  • @JagtarGill-u1z
    @JagtarGill-u1z หลายเดือนก่อน +2

    Very good thana shiab ji thanks

  • @JaswantSingh-qi4ok
    @JaswantSingh-qi4ok 29 วันที่ผ่านมา

    Good job prime Asia keep it up 👍

  • @ndhaliwal2889
    @ndhaliwal2889 หลายเดือนก่อน +2

    ਸਲਾਮ ਆ ਟਹਿਣਾ ਸਾਹਿਬ

  • @mohansingh2263
    @mohansingh2263 หลายเดือนก่อน +1

    ਗਰੀਬ ਜਿਦਾ ਵਾਦ ਸਿੰਘ ਪੀ ਬੀ 71ਵਲੇ ਵਾਹਿਗੁਰੂ

  • @GurdeepSingh-pq9mf
    @GurdeepSingh-pq9mf หลายเดือนก่อน

    Tehnha Sahib Aap Ji Sachiyai 🙏🏻 Ate Satik Wadhia Gallan karde ho. Sda Razi khushi Raho.

  • @GurcharanSandhu-gf4yc
    @GurcharanSandhu-gf4yc หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @SidhuSahibSidhuSahib
    @SidhuSahibSidhuSahib หลายเดือนก่อน +1

    ❤❤❤❤

  • @jagseerbehniwal7935
    @jagseerbehniwal7935 หลายเดือนก่อน

    ❤❤❤❤❤❤❤❤❤❤❤❤❤❤❤❤ ਵਾਹ ਜੀ ਵਾਹ ਸੁਖਵੰਤ ਸਿੰਘ ਟਹਿਣਾ ਸਾਹਿਬ ਅੱਜ ਤਾਂ ਕਮਾਲ ਹੀ ਕਰਤੀ ਖਬਰਾਂ ਵਾਲੀ ਧੰਨਵਾਦ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਬਖਸ਼ੇ ਤੁਹਾਨੂੰ

    • @JassS634
      @JassS634 หลายเดือนก่อน

      ਸੁਖਵੰਤ ਨਹੀਂ ਜੀ ਸਵਰਣ ਸਿੰਘ ਟਹਿਣਾ

  • @ajaibsinghpanesarCanada
    @ajaibsinghpanesarCanada หลายเดือนก่อน +1

    S S A 🙏🙏 Tehna Sahib ji

  • @RaniRani-d1m
    @RaniRani-d1m หลายเดือนก่อน

    Waheguru ji oh,v,apne,aih v,apne,🎉🎉🎉🎉🎉🎉

  • @BALWINDERSINGH-oc4tq
    @BALWINDERSINGH-oc4tq หลายเดือนก่อน +1

    ਸਤਿ ਸ੍ਰੀ ਆਕਾਲ ਟਹਿਣਾ ਜੀ

  • @mankoobaldevsingh3393
    @mankoobaldevsingh3393 หลายเดือนก่อน

    ਟਹਿਣਾ ਸਾਹਿਬ ਜੀ ਵਾਕਿਆ ਹੀ ਕੁਸਤੀ ਜਿੱਤ ਗਈ ਹੈ ਅਤੇ ਵਿਨੇਸ ਫੋਗਾਟ ਹਾਰ ਗਈ
    ਮੁਖਾਲਫਤ ਕੁਮਿੰਟ ਕਰਨ ਵਾਲਿਆਂ ਨੂੰ ਸਰਮ ਆਉਣੀ ਚਾਹੀਦੀ ਹੈ 🎉

  • @GURPYARSIDHU243
    @GURPYARSIDHU243 หลายเดือนก่อน

    Sad 😢😢

  • @kirankaur4504
    @kirankaur4504 หลายเดือนก่อน +1

    ਸਤਿ ਸ੍ਰੀ ਅਕਾਲ ਜੀ 🙏🙏

  • @sandeepmohal9030
    @sandeepmohal9030 หลายเดือนก่อน +1

    ਟਹਿਣਾ ਸਹਿਬ ਸਾਡੇ ਪਿੰਡ ਚ ਤਾਂ ਬੱਦਲ ਰੋਜ਼ ਹੋ ਜਾਂਦੇ ਨੇ ਪਰ ਮੀਂਹ ਨੀ ਪਿਆ

  • @boharsingh7725
    @boharsingh7725 หลายเดือนก่อน +1

    🙏🙏🙏🙏🙏🙏😊

  • @RanjitSingh-oq1wu
    @RanjitSingh-oq1wu หลายเดือนก่อน

    Satsriakalji

  • @gurdevbrar4352
    @gurdevbrar4352 หลายเดือนก่อน

    ਇਕ ਸੋਨੇ ਦਾ ਤਗਮਾ ਮੋਗੇ ਵਿੱਚ ਜੀ

  • @SukhdevSingh-sm6cb
    @SukhdevSingh-sm6cb 27 วันที่ผ่านมา

    All Mintari Gog

  • @user-if3kw2jn5n
    @user-if3kw2jn5n หลายเดือนก่อน

    ਟਹਿੰਣਾ ਸਾਹਬ ਭਾਰਤੀ ਰਾਜਨੇਤਾਵਾਂ ਦੀ ਈਮਾਂਨਦਾਰੀ ਬਾਰੇ ਗੱਲ ਕਰਨੀ ਹੀ ਫਿਜ਼ੂਲ ਹੈ ਇਹ ਕਿਸ ਹੱਦ ਤੱਕ ਕਮੀਨੇ, ਖ਼ੁਦਗਰਜ਼,ਤੇ ਮਤਲਬਪ੍ਰਸਤ ਹਨ ਜਿਸਦੀ ਕੋਈ ਸੀਮਾਂ ਹੀ ਨਹੀ ਹੈ ਇੱਕ ਖੇਡਾਂ ਹੀ ਨਹੀਂ ਬਲਕਿ ਹਰ ਉਸ ਵਰਤਾਰੇ ਲੱਈ ਜ਼ਿੰਮੇਵਾਰ ਹਨ ਜਿਸ ਕਰਕੇ ਭਾਰਤ ਦੇ ਮਾਨ ਸਨਮਾਨ ਦਾ ਤੇ ਇੱਜ਼ਤ ਆਬਰੂ ਹਾਸਲ ਕਰਨ ਦਾ ਮੌਕਾ ਆਉਂਦਾ ਹੈ ਇਨ੍ਹਾਂ ਦਾ ਬੱਸ ਇੱਕੋ ਮਕਸਦ ਕੁਰਸੀ ਕਿਵੇਂ ਹਾਸਲ ਕਰਨੀ ਹੈ ਤੇ ਵਿਰੋਧੀਆਂ ਨੂੰ ਕਿਵੇਂ ਭੰਡਣਾਂ ਹੈ, ਜੋ ਫ਼ੋਗਾਟ ਨਾਲ ਵਾਪਰਿਆ ਹੈ ਉਸ ਬਾਰੇ ਇਸ ਲਾਬੀ ਦਾ ਇਰਾਦਾ ਇਹੋ ਸੀ ਕਿ ਇਸਨੂੰ ਹਰਾਉਂਣਾ ਹੀ ਹਰਾਂਉਣਾਂ ਹੈ ਜਿਸ ਨੂੰ ਕਿ ਇਨ੍ਹਾਂ ਦੀ ਉਸ ਨਾਲ ਗੱਈ ਲਾਬੀ ਨਾਲ ਮਿਲ ਕੇ ਅੰਜਾਮ ਦਿੱਤਾ ਗਿਆ ਜਿਸ ਉੱਤੇ ਐਨ ਫ਼ਾਈਨਲ ਵਿੱਚ ਆ ਕੇ ਜੁਲਮ ਕੀਤਾ ਗਿਆ ਇਨ੍ਹਾਂ ਦੀ ਕਮੀਨਗੀ ਦੀ ਇੰਤਹਾ ਦੇਖੋ ਕਿ ਉਸਨੂੰ ਸਿਲਵਰ ਮੈਡਲ ਤੋਂ ਵੀ ਵਾਝਾ ਕਰਾਰ ਦਿੱਤਾ ਗਿਆ ਜੋ ਕਿ ਅੰਡਰ ਵੇਟ ਓਹ ਜਿੱਤ ਚੁੱਕੀ ਸੀ ਪਰ ਕਿਉਂਕਿ ਉਸਨੇ ਬ੍ਰਿਜ ਭੂਸ਼ਨ ਦੇ ਖਿਲਾਫ਼ ਅੰਦੋਲਨ ਕੀਤਾ ਸੀ ਜਿਸਦੀ ਸਜ਼ਾ ਉਸਨੂੰ ਇਸ ਰੂਪ ਵਿੱਚ ਦਿੱਤੀ ਗੱਈ ਹੈ ਇਨ੍ਹਾਂ ਕਮੀਨਿਆਂ ਨੇ ਵੀ ਉਸਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਅਸੀ ਤੇਰੇ ਨਾਲ ਕੀ ਸਲੂਕ ਕਰਨ ਵਾਲੇ ਹਾਂ ਤੇ ਓਹ ਨਿਡੱਰ ਹੋ ਕੇ ਤੇ ਵਿਸ਼ਵਾਸ਼ ਕਰਕੇ ਇਨ੍ਹਾਂ ਦੇ ਹਰ ਆਦੇਸ਼ ਦੀ ਪਾਲਣਾ ਕਰਦੀ ਰਹੀ,ਉੱਥੋਂ ਦੇ ਖੇਡ ਪ੍ਰਬੰਧਕਾਂ ਨੇ ਵੀ ਇਨ੍ਹਾਂ ਕਮੀਨਿਆਂ ਦਾ ਸਾਥ ਦਿੱਤਾ ਹੈ ਕਿਉਂਕਿ ਜਦੋਂ ਓਹ ਪਿਛਲਾ ਮੁਕਾਬਲਾ ਸ਼ਰਤਾਂ ਮੁਤਾਬਕ ਜਿੱਤ ਚੁੱਕੀ ਸੀ ਫ਼ਿਰ ਵੀ ਉਸਨੂੰ ਸਿਲਵਰ ਦੇ ਤਗ਼ਮੇਂ ਤੋਂ ਕਿਉਂ ਮਹਿਰੂਮ ਰੱਖਿਆ? ਜੋ ਕਿ ਓਹ ਉਸਨੂੰ ਪੂਰੇ ਭਾਰ ਤਹਿਤ ਜਿੱਤ ਚੁੱਕੀ ਸੀ, ਇਨ੍ਹਾਂ ਉੱਤੇ ਤਾਂ ਲਾਹਨਤਾਂ ਵੀ ਬੇ ਅਸਰ ਹੁੰਦੀਆਂ ਹਨ,ਇਹ ਸਿਰਫ਼ ਇੱਕ ਦੀ ਗੱਲ ਨਹੀਂ ਇੱਥੇ ਸਾਰਾ ਆਵਾ ਹੀ ਊਤਿਆ ਪਿਆ ਹੈ,
    ਜੋ ਭਾਲਾ ਸੁੱਟਣ ਵਾਲੇ ਖਿਡਾਰੀਆਂ ਨੇ ਸਫ਼ਲਤਾ ਹਾਸਲ ਕੀਤੀ ਹੈ ਬਹੁਤ ਮਾਨਮੱਤੀ ਹੈ ਦੋਵਾਂ ਪ੍ਰਵਾਰਾਂ ਦੀਆਂ ਮਾਂਵਾਂ ਨੇ ਦੋਹਾਂ ਬੱਚਿਆਂ ਦੇ ਜਿੱਤਣ ਦੀ ਖੁਸ਼ੀ ਵਿੱਚ ਮਾਣ ਨਾਲ ਦੋਂਹਾ ਨੂੰ ਅਪਣੇ ਹੀ ਬੱਚੇ ਦੱਸ ਕੇ ਮਾਂਣ ਮਹਿਸੂਸ ਕੀਤਾ ਹੈ ਤੇ ਜਿੱਤਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਓਹ ਮਾਂਵਾਂ ਧੰਨਤਾ ਦੇ ਯੋਗ ਹਨ,

  • @balvindersandhar4657
    @balvindersandhar4657 29 วันที่ผ่านมา

    ਇਹ ਲੀਡਰ ਰਾਤੋ ਰਾਤ ਹੀ ਕੰਮ ਕਿਉ ਕਰਦੇ ਨੇ ਦਿਨ ਦਿਹਾੜੇ ਕਿਉ ਨਹੀ ਕਰਦੇ

  • @gurmeetsingh2654
    @gurmeetsingh2654 หลายเดือนก่อน

    ਘਨੌਰ ਹਲਕਾ ਰਾਤ ਥੇੜੀ ਜੀ ਹਲਕੀ ਜੀ ਬਾਰਿਸ਼ ਹੋਈ ਪਰ ਇਸ ਬਾਰ ਮੀਂਹ ਬਹੁਤ ਘੱਟ ਹ

  • @BalrajSingh-i9d
    @BalrajSingh-i9d หลายเดือนก่อน

    Bahut badiya khabar tena ji sat Sri akal good morning ❤❤

  • @JassS634
    @JassS634 หลายเดือนก่อน

    ਟਹਿਣਾ ਜੀ sc st ਦੇ ਵਾਰੇ ਵੀ ਜਾਣਕਾਰੀ ਦੇਣੀ ਸੀ ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ

  • @ManjitSingh-i1q
    @ManjitSingh-i1q หลายเดือนก่อน

    ਜਦ phogat ਦਾ ਭਾਰ ਵਧ ਗਿਆ ਸੀ ਤਾਂ ਇਸਦਾ ਵੀ ਹਲ ਸੀ vinesh ਨੂੰ walkover ਦੇ ਦੇਨਾ ਚਾਹੀਦਾ ਸੀ ਤੇ weight ਨਹੀ ਕਰਵਾਉਣਾ ਚਾਹੀਦਾ ਸੀ medically unfit ਹੋ ਜਾਦੀਂ ਲਾਅ ਅਨੁਸਾਰ ਉਸਦਾ silver medal ਪਕਾ ਸੀ gold medal ਦੇ ਲਾਲਚ ਨੇ ਸਭ ਬਰਬਾਦ ਕਰ ਦਿਤਾ tehna sahib ਬੰਦੇ ਤੁਸੀ ਸਹੀ ਹੋ ਪਰ ਖੇਡਾ ਬਾਰੇ knowledge ਘਟ ਹੈ

  • @GurdeepSingh-pq9mf
    @GurdeepSingh-pq9mf หลายเดือนก่อน

    Neeraj Choprha Silver India 🏅 Ate Arshad Nadim Pakistan Gold Medal 🏅 Nu Lakh Lakh Wadhai Howe

  • @HappyBajra-sz4vp
    @HappyBajra-sz4vp หลายเดือนก่อน

    Sir nal photos v show kreo kro Jo tusi khabar suna rahe ho

  • @jarnailsingh9949
    @jarnailsingh9949 หลายเดือนก่อน +1

    Twenty first like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

    • @girlsguidetosurvival
      @girlsguidetosurvival หลายเดือนก่อน

      Wadhaiyaan. Medal waste thodi mehnat hor karo.

  • @siratarvspainvlogs931
    @siratarvspainvlogs931 หลายเดือนก่อน

    Tena ji 5 bronce 1 silver

  • @InderkitSingh
    @InderkitSingh หลายเดือนก่อน

    Kinia de khidRi ne lia. USDA vee aho hi msla see. Kinia dee sarkaar ne kes keeta see

  • @taran-qo1mf
    @taran-qo1mf หลายเดือนก่อน

    5 ਨੀ 6 ਮੈਡਲ ਹੋ ਗਏ ਜੀ

  • @rajeshkumar-lc3vp
    @rajeshkumar-lc3vp หลายเดือนก่อน

    State vich khi dariya nu promote karna chahiye je district level te state level de khi dariya nu economically te proper training diti jave ta state te desh tarakki karega

  • @Satpaulsahni
    @Satpaulsahni 17 วันที่ผ่านมา

    Fogat nu election nahi Larna chahida , Adhi Dunia es de khilaf ho javegi, es vele sari dunia es val hae

  • @AmarjitSingh-lv1bw
    @AmarjitSingh-lv1bw หลายเดือนก่อน

    Hr sal hola muhala hunda andpur sahib nihang singha vaste bhala door suttn da mukabla hona chahida sheromni comety changa inam deve ek plyer jroor ao ga

  • @GURMEETSINGH-ld7cs
    @GURMEETSINGH-ld7cs หลายเดือนก่อน

    In khabar di khabar year is written as 2028 instead of 2024 .

  • @AvtarSingh-ui7pv
    @AvtarSingh-ui7pv 25 วันที่ผ่านมา

    Tahena vir ji sat Sri akal ji Vir ji assi ju mantri bahen fogat te kharcha kr ta bolda ha ji assi os nu pusna cahunde ha ji ke oh pase tusi apne mame tu ja bapu tu lae kahrche ne ja je aam loka de tex de paseia bicho kahrche ne baki jina deso ne apne kihdaria te ene pase kahrche ne oh madel be 104 tu jihda lae gae ne pr ek bari be ona ne nhi bolia ke assi ine pase kahrche ne ji sade apne hi banen fogat nu nicha dekhane nu ture firde ne jina ne fogat bahen nal oh saluk kria ha ji es tra da saluk ta kise ór des da be koi Banda saluk nhi kr sakda ji pr sade Walia ne ta bilkul hi sarm la diti ha ji

  • @davindervasan
    @davindervasan หลายเดือนก่อน

    6 hoge tehna saab

  • @baljindersingh625
    @baljindersingh625 หลายเดือนก่อน

    ਭਾਜੀ 6 ho gae aa madel
    1 ਚਾਂਦੀ 5 ਕਾਂਸੇ

  • @user-td7cy9hl9f
    @user-td7cy9hl9f หลายเดือนก่อน

    Fogat nu tusi apne kol sad lo tan ke fer dhokha na ho jave

  • @girlsguidetosurvival
    @girlsguidetosurvival หลายเดือนก่อน

    Mr. Tehna, eh ki bhala bhala laaya hai barchha ya neja hunda hai Punjabi wich.

  • @MahinderSingh-x5n
    @MahinderSingh-x5n หลายเดือนก่อน

    Tehna.ji.panjabi.wich.bhala.nahi.neja.hunda.karnail.singh 10:58

  • @SekhonSaab-bg4wp
    @SekhonSaab-bg4wp หลายเดือนก่อน

    Medal 6 ne tu y 5 te hi khra hen..

  • @mohansingh713
    @mohansingh713 หลายเดือนก่อน

    Aap propaganda baut Kar de ho. Govt de anti

  • @randhirsinghpanesar6636
    @randhirsinghpanesar6636 หลายเดือนก่อน

    Rajneety jzoothy & Baemani di game hai