Giani Harpreet Singh : 'ਮੇਰੀਆਂ ਕਲਿੱਪਾਂ ਹੀ ਕਿਉਂ ਵਾਇਰਲ ਹੋਈਆਂ' | Giani Raghbir Singh | News18 Punjab

แชร์
ฝัง
  • เผยแพร่เมื่อ 10 ก.พ. 2025
  • Giani Harpreet Singh : 'ਮੇਰੀਆਂ ਕਲਿੱਪਾਂ ਹੀ ਕਿਉਂ ਵਾਇਰਲ ਹੋਈਆਂ' | Giani Raghbir Singh | News18 Punjab
    #gianiraghbirsingh #sgpc #gianiharpreetsinghji #harjinderdhami #news18punjab
    Find Latest News, Top Headlines And breaking news only on News18 Punjab TH-cam Channel.
    For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
    News18 Mobile App: onelink.to/des...
    News 18 Punjab is an exclusive news channel on TH-cam which streams news related to Punjab, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_live
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18punjab
    Like Us on Facebook:
    / news18punjab

ความคิดเห็น • 22

  • @goodthinking2784
    @goodthinking2784 9 ชั่วโมงที่ผ่านมา +3

    Bhai Harpreet singh ji very good person

  • @SurjitSingh-bf2bd
    @SurjitSingh-bf2bd 9 ชั่วโมงที่ผ่านมา +3

    Bhai harpreet singh good

  • @GurpreetSingh-wj8ch
    @GurpreetSingh-wj8ch ชั่วโมงที่ผ่านมา +1

    Sikh. Leadership. Courpt

  • @gulshanjoneja6640
    @gulshanjoneja6640 10 ชั่วโมงที่ผ่านมา +4

    SGPC De President Dhami Sahib ji, Jagir Kour ji nu Galan Dende ne, Uss Nu v Puchho, Media Apni Duty Kyon Nahi Nibounda

  • @BalkarDeol-v6t
    @BalkarDeol-v6t 2 ชั่วโมงที่ผ่านมา +1

    ਵਹਿਗੁਰੂ ਜੀ ਅਕਾਲ ਤਖਤ ਸਹਿਬ ਸਿੱਖਾਂ ਦੀ ਵੱਡੀ ਕੁਰਸੀ ਹੈ॥ ਇਸ ਦੀ ਮਹਾਨਤਾ ਨੂੰ ਤਿੰਨ ਗੁਣ ਜ਼ਰੂਰੀ ਹਨ ੧ ਭੁੱਲ ਹਰ ਇਕ ਕੌਲ਼ੇ ਭੁੱਲ ਹੁੰਦੀ ਹੈ ੨ਭੱਲਾ ਕੁਰਸੀ ਕਹਿੰਦੀ ਹਰ ਇਕ ਦਾ ਭੱਲਾ ਕਰੋ ਜੀ
    ੩ ਭ। ਭਾਣਾ ਮੰਨ ਕੇ ਚਲੋ
    ਮੁਆਫ਼ੀ ਦੇਨਾ ਤੁਸਾ ਦਾ ਗ਼ੁੱਸਾ ਅਕਾਲੀਆਂ ਪ੍ਰਤੀ ਸ਼ਤਵੇ ਅਸਮਾਨ ਤੇ ਸੀ
    ਸੁਖਬੀਰ ਬਾਦਲ ਦੀ ਗਲਤੀਆਂ ਦਾ
    ਸੰੰਪਰਕਾਸ ਸਿੰਘ ਬਾਦਲ ਦੇ ਨਾਲ ਕੋਈ ਸੰਬੰਧ ਨਹੀਂ
    ਤੁਸੀਂ ੨ਦਸਬਰ ਨੂੰ ਸ਼ਭ ਤੋਂ ਅੱਗੇ ਵਾਪਸ ਕਰਾਉਣ ਵਿੱਚ ਹਿੱਸਾ ਪਾਇਆ
    You are asking to Everyone 2 only give answers Yes/no
    Everyone Explains to you His Right
    Everyone ready Answers your Questions
    8:04

  • @OnkarSingh-d3d
    @OnkarSingh-d3d ชั่วโมงที่ผ่านมา +1

    ਬਾਦਲ ਦਲੀਏ ਆਪਣੀ ਜਿਦ ਪੂਰੀ ਕਰ ਗਏ

  • @ssmahal8235
    @ssmahal8235 13 นาทีที่ผ่านมา

    ਜੱਫੇਮਾਰ ਸਾਹਬ, ਇੱਕ ਗੱਲ ਦਾ ਜਵਾਬ ਦਿਓ ਜੀ, ਤੁਹਾਡੀਆਂ ਕੁਦਰਤੀ ਮੁਲਾਕਾਤਾਂ ਬੀਜੇਪੀ ਤੇ ਹੋਰ ਪੰਥ ਪੰਜਾਬ ਦੋਖੀ ਵਿਅਕਤੀਆਂ ਨਾਲ ਹੀ ਕਿਉਂ ਹੁੰਦੀਆਂ ਨੇ ??

  • @ajmersinghparhar9583
    @ajmersinghparhar9583 3 ชั่วโมงที่ผ่านมา +1

    ਰਘਵੀਰ ਸਿੰਘ ਵੀ ਨਾਲ ਹੀ ਰਲਿਆ ਆ

  • @ssmahal8235
    @ssmahal8235 15 นาทีที่ผ่านมา

    ਸਿਰਸੇ ਨਾਲ ਗੱਲਾਂ ਬਾਤਾਂ ਨਹੀਂ ਮਾਰੀਆਂ ਬਲਕਿ ਚੁਗਲੀਆਂ ਕੀਤੀਆਂ

  • @nirmalsinghsandhu6289
    @nirmalsinghsandhu6289 48 นาทีที่ผ่านมา

    ਸਰਦਾਰ ਹਰਪ੍ਰੀਤ ਸਿੰਘ ਜੀ ਦਾ ਕੋਈ ਵੀ ਸਿੱਖ ਸਮੁਦਾਇ ਦੇ ਨਿਜਮਾ,ਸਿਧਾਤਾ ਤੇ ਅਸੂਲਾ ਦੀ ਰੱਖਿਆ ਲਈ ਕੁਝ ਵੀ ਕੀਤਾ ਹੁੰਦਾ ਤੇ ਸ਼ਾਇਦ ਇਹ ਨੌਬਤ ਨਾ ਆਉਂਦੀ ਦੀ ਟਿਪਣੀ ਪ੍ਰਾਪਤ ਹੋਈ, ਪਰੰਤੂ ਜੇ ਸਿੱਖ ਨਿਜਮਾ- ਸਿਧਾਂਤਾ ਦੀ ਰੱਖਿਆ ਤੇ ਕਦਰ ਕਰਨੀ ਹੁੰਦੀ ਤਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਤੇ ਸਿੱਖ ਕੌਮ ਨੂੰ ਸਮਰਪਿਤ ਹੋ ਕੇ ਵਡਮੁੱਲੀ ਸੇਵਾ ਨਿਭਾਈ ਸੀ, ਉਸ ਦੇ ਇਵਜ ਵਿੱਚ ਤੇ ਉਹਨਾ ਨਾਲ ਅਕਾਲੀ ਪਲੈਟਫਾਰਮ ਵੱਲੋ ਜੋ ਵਿਵਹਾਰ ਕੀਤਾ ਗਿਆ ਉਸ ਨੂੰ ਸੋਚਦਿਆ ਵਿਚਾਰਦਿਆਂ ਸਿੱਖ ਕੌਮ ਦੇ ਸੰਚਾਲਨ ਕਰਨ ਵਾਲਿਆ ਨੇ ਇਤਿਹਾਸਕ ਪਿਛੋਕੜ ਤੋ ਹਟ ਕੇ ਦਿੱਲੀ ਨੂੰ ਹੀ ਮੁਖ ਕੇਦਰੀ ਬਿੰਦੂ ਦੇ ਇਰਾਦਿਆਂ ਤੇ ਸਿਧਾਂਤਕ ਖਰੀਦੋ ਫਰੋਖਤ ਆਧਾਰ ਜਾ ਹੋਰ ਕਾਰਨਾ ਕਰਕੇ, ਉਲਾਰੂ ਹੋਣ ਤੇ ਜਥੇਦਾਰ ਜੀ ਹਟਾਏ ਨਜਰ ਆਏ! ਅੱਜ ਦੇ ਹਾਲਾਤਾ ਤੇ ਕੌਮ ਦੀ ਅੰਦਰੂਨੀ ਮਾਨਸਿਕਤਾ ਦੇ ਉਲਟ ਨਿਰਨਾ ਬਹੁਤ ਅਫਸੋਸ ਤੇ ਸਿੱਖ ਮਾਰੂ ਵਿਰਸੇ ਦਾ ਇਕ ਹੋਰ ਖਤਰਨਾਕ ਫੈਸਲਾ ਜਾਪਦਾ ਹੈ! ਇਹ ਵੱਖਰੀ ਗੱਲ ਹੈ ਕਿ ਪਹਿਲੀ ਸਟੇਜ ਵਿੱਚ ਭਾਈ ਹਰਪ੍ਰੀਤ ਸਿੰਘ ਜੀ ਕਿਸੇ ਸਮੇ ਵੀ ਗੁਰੂਦੁਆਰਾ ਸਾਹਿਬ ਦੇ ਸਿਸਟਮ ਦੇ ਸੰਚਾਲਣ ਵਿੱਚ ਗ੍ਰੰਥੀ ਸਾਹਿਬ ਦੀ ਪਦਵੀ ਤੇ ਸੇਵਾ ਤੋ ਵੱਧ ਸਿਆਣਫ, ਸੂਝ -ਬੂਝ, ਇਮਾਨਦਾਰੀ ਜਾ ਸਿੱਖ ਕੌਮ ਪ੍ਰਤੀ ਅਸੂਲਣ ਪ੍ਰਤੀਬੱਧਤਾ ਵਾਲੇ ਸਾਬਿਤ ਨਾ ਹੋਣ ਦੇ ਚਰਚੇ ਹਨ! ਗਿਆਨੀ ਭਾਈ ਹਰਪ੍ਰੀਤ ਸਿੰਘ ਜੀ ਦੀ ਅਸਲ ਜਾਤੀ ਨਾਰਾਜ਼ਗੀ ਦਾ ਮੁਢ, ਇਹਨਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵਾਧੂ ਚਾਰਜ ਦੀ ਬਿਜਾਏ ਪੱਕੀ ਬਦਲੀ ਤੇ ਚਾਰਜ ਨਾ ਦੇਣ ਦਾ ਗੁੱਸਾ ਨਾਰਾਜ਼ਗੀ ਹੋਣ ਤੇ ਰਾਜਨੀਤਕ ਪਲੈਟਫਾਰਮ ਦੇ ਨੇਤਰਤਵ ਨੂੰ ਚੁਨਾਉਤੀ ਦੇਣ ਦਾ ਸਬੱਬ ਬਣਿਆ! ਉਸ ਤੋ ਹਟ ਕੇ ਆਪ ਪਾਰਟੀ ਤੇ ਬੀ ਜੇ ਪੀ ਨਾਲ ਜਰੂਰਤ ਤੋ ਜਿਆਦਾ ਕੌਮੀ ਪਦਵੀ ਆਧਾਰਿਤ ਨਜਦੀਕੀਆ ਤੇ ਸਥਾਪਿਤ ਅਕਾਲੀ ਪਲੈਟਫਾਰਮ ਦੀਆ ਇਸ਼ਾਵਾ ਦੇ ਵਿਰੁੱਧ ਚਲਣ ਕਾਰਨ ਇਹ ਮਾੜਾ ਨਿਰਨਾ ਘਟਨਾਕ੍ਰਮ ਵਿੱਚ ਕੌਮ ਦੇ ਸਾਹਮਣੇ ਪ੍ਰਗਟ ਹੋਇਆ ਹੈ! ਕੁਲ ਮਿਲਾ ਕੇ ਜੇ ਪੜਚੋਲ ਕੀਤੀ ਜਾਵੇ ਤੇ ਸਿਧਾਂਤਕ ਨਿਜਮਾ ਵਾਲੇ, ਕੌਮ ਨੂੰ ਸਮਰਪਿਤ, ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਵੀ ਕੋਝੀ, ਸਵਾਰਥੀ, ਮਾਇਆਧਾਰੀ ਸੋਚ ਨੇ ਉਹਨਾ ਨੂੰ ਸਿਧਾਂਤ ਤੇ ਅਸੂਲਾ ਤੇ ਪਹਿਰਾ ਦੇਣ ਦੀ ਸਜਾ ਦੇਣ ਦਾ ਅਕਾਲੀ ਦਲ ਨੇ ਇਤਿਹਾਸ ਰਚਿਆ ਸੀ, ਤਾ ਗਿਆਨੀ ਭਾਈ ਹਰਪ੍ਰੀਤ ਸਿੰਘ ਹੁਰਾ ਦੇ ਪੱਖ ਤੇ ਹੱਕ ਵਿੱਚ ਕੋਈ ਇਤਿਹਾਸਕ ਅਸੂਲਾ ਦੀ ਰੱਖਿਆ ਕਰਨ ਦਾ ਕੌਮ ਇਤਿਹਾਸ ਨਹੀ ਹੈ! ਕੌਮ ਨੂੰ ਗੁਰੂਆ ਦੇ ਦੱਸੇ ਰਾਹ ਤੇ ਲਿਆਉਣ ਜਾ ਰੱਖਣ ਦਾ ਕੋਈ ਵੱਡਾ ਕੰਮ ਨਹੀ ਕੀਤਾ ਨਜਰ ਆਇਆ, ਸਿਵਾਏ 2 ਦਸੰਬਰ 2024 ਅਕਾਲ ਤਖਤ ਸਾਹਿਬ ਤੋ ਬਾਹਰੀ ਸ਼ਕਤੀਆ ਦੇ ਚੁਕ -ਚੁਕਾ, ਪ੍ਰੇਰਤ ਹੋ ਕੇ, ਦਿਲੀ ਤੇ ਸੂਬੇ ਦੀਆ ਅੱਜ ਦੀਆ ਰਾਜਨੀਤਕ ਤਾਕਤਾ ਵੱਲੋ ਦਿਤੀ ਥਾਪੀ ਨਾਲ ਅਪਣੀ ਅੰਦਰੂਨੀ ਇਕ ਵਿਸ਼ੇਸ਼ ਪਰੀਵਾਰ ਪ੍ਰਤੀ ਕੌਮ ਦੀ ਨਫਰਤ ਵਿੱਚੋ ਆਪਣਾ ਹਿਸਾਬ ਸੈਟਲ ਕਰਨ ਦੀ ਮੌਕਾ ਪ੍ਰਸਤੀ ਕੀਤੀ! ਅੰਦਰੋ ਤਕਰੀਬਨ ਸਾਰੇ ਅਸੂਲਾ ਪ੍ਰਤੀ ਦਲੇ -ਮਲੇ, ਇੱਕੋ ਕਿਸਮ ਦੇ ਹਨ ਤੇ ਕੌਮ ਦੀਆ ਭਾਵਨਾਵਾ ਨਾਲ ਲਗਾਤਾਰ ਸੋਸ਼ਨ ਤੇ ਵਿਸ਼ਵਾਸ ਘਾਤ ਕਰ ਰਹੇ ਸਾਬਿਤ ਹੋਏ ਰਹੇ ਹਨ! ਪਰਮਾਤਮਾ ਆਪ ਹੀ ਗੈਰ ਅਸੂਲ ਵਾਲਿਆ ਕੋਲੋ ਲੇਖਾ ਜੋਕਾ ਲਏ ਜਾਣ ਦੀ ਆਸ ਨਾਲ ਸਿੱਖ ਕੌਮ ਨੂੰ ਚੜਦੀ ਕਲਾ ਵਿੱਚ ਰੱਖਣ ਦੀ ਅਰਦਾਸ ਬੇਨਤੀ? ਕੁਲ ਮਿਲਾ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਜੀਬ ਦੋਸ਼ਾ ਅਧੀਨ ਹਟਾਉਣਾ ਤੇ ਅਕਾਲੀ ਦਲ ਵੱਲੋ ਕਥਿਤ ਦੋਸ਼ੀ ਨੂੰ ਇਸ ਪਾਕ ਪਦਵੀ ਤੇ ਲੰਬੇ ਸਮੇ ਲਈ ਤੈਨਾਤ ਰੱਖਣਾ- ਤਰੱਕੀਆਂ ਤੇ ਤਰੱਕੀਆਂ ਦੇਣੀਆਂ,ਅਕਾਲੀ ਪਾਰਟੀ ਦਾ ਨੇਤਰਤਵ ਆਪਣੇ ਆਪ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਤੋ ਜਿਆਦਾ ਦੋਸ਼ੀ ਤੇ ਧਰਮ ਦੇ ਝੂਠੇ ਵਿਉਪਾਰੀ- ਗੁਨਾਹਗਾਰ ਸਾਬਿਤ ਹੋ ਰਹੇ ਹਨ, ਇਸ ਬਾਰੇ ਕੌਮ ਵੱਲੋ ਕੋਈ ਠੋਸ ਨਿਰਨੇ ਲੈਣ ਦੀ ਨਵੀਆ ਚੁਨਾਉਤੀਆ ਦਾ ਦੌਰ?

  • @Kumarbsu
    @Kumarbsu 4 ชั่วโมงที่ผ่านมา +1

    What about dhami Jo Bibi jagir kaur nu gala kad reha C 😂😂😂😂

  • @rajeevnagpal9793
    @rajeevnagpal9793 9 ชั่วโมงที่ผ่านมา

    7:52 ਮਨਜੀਤ ਸਿਰਸਾ ਕ੍ਰਿਮਿਨਲ ਥੋੜ੍ਹੀ ਹੈ

  • @Kumarbsu
    @Kumarbsu 4 ชั่วโมงที่ผ่านมา +1

    SGPc da v dogla stand aa

  • @amretkhmer2217
    @amretkhmer2217 ชั่วโมงที่ผ่านมา

    ਬਾਦਲ ਦਲੀਏ ਜਦੋਂ ਦੇ ਸਿੱਖ ਰਾਜਨੀਤੀ ਵਿੱਚ ਆਏ SYL ਨਹਿਰ, 1978 ਵਿੱਚ ਸਿੱਖਾਂ ਦਾ ਕਤਲੇਆਮ, 1984 ਵਿੱਚ ਦਰਬਾਰ ਸਾਹਿਬ ਉਤੇ ਫੌਜੀ ਹਮਲਾ, ਅਤੇ ਫਿਰ ਸਿੱਖ ਬੀਬੀਆਂ ਦੇ ਥਾਣਿਆਂ ਵਿੱਚ ਰੇਪ ਹੋਏ ਲੱਖਾਂ ਸਿੱਖ ਮਾਰੇ, ਗੁਰੂ ਗ੍ਰੰਥ ਸਾਹਿਬ ਨੂੰ ਪੰਜਾਬ ਦੀਆਂ ਗਲੀਆਂ ਨਾਲੀਆਂ ਵਿਚ ਖਿਲਾਰਿਆ ਗਿਆ, ਅਤੇ ਅਕਾਲੀਆਂ ਦੀ ਸਰਕਾਰ ਵੇਲੇ ਹੀ ਗੁਰੂ ਗ੍ਰੰਥ ਸਾਹਿਬ ਚੋਰੀ ਕਰਕੇ ਸਿੱਖ ਕੌਮ ਨੂੰ ਵੰਗਾਰਿਆ ਗਿਆ ਸਿੱਖਾਂ ਦਾ ਗੁਰੂ ਸਾਡੇ ਕਬਜ਼ੇ ਵਿਚ ਆ ਅਗਰ ਸਿੱਖ ਕੌਮ ਵਿੱਚ ਦੰਮ ਹੈ ਤਾਂ ਉਨ੍ਹਾਂ ਤੋਂ ਆਪਣੇ ਗੁਰੂ ਨੂੰ ਛੁਡਾ ਲੈਣ।

  • @ssmahal8235
    @ssmahal8235 18 นาทีที่ผ่านมา

    ਅਮਿਤ ਸ਼ਾਹ ਦੇ ਦਲਾਲ ਨੇ ਏਹ ਜੱਫੇਮਾਰ ਸਾਹਬ

  • @randhawasaab8319
    @randhawasaab8319 2 ชั่วโมงที่ผ่านมา

    ehe sab badlan de tote ne

  • @RanjanTalwar-lt9wp
    @RanjanTalwar-lt9wp 10 ชั่วโมงที่ผ่านมา

    malwalo malo maal maal hy

  • @SukhDhillon-v5i
    @SukhDhillon-v5i 8 ชั่วโมงที่ผ่านมา

    Loko eh BJP party a g

    • @ParamjitsinghButtar
      @ParamjitsinghButtar ชั่วโมงที่ผ่านมา

      ਬੀਜੇਪੀ ਨਾ ਕਹੋ .ਬਾਦਲ ਛੁਟੜ ਰੰਨ ਦਾ ਸਾਬਕਾ ਪਤੀ ਜੀ ਕਹੋ ਨਾ ,ਪਿਆਰ ਨਾਲ