ਇਤਿਹਾਸ ਰੰਘਰੇਟਿਆ ਦਾ - Sukhraj Barkandi- Ithaas Rangreteya Da - Latest Punjabi Song- Sukh B Music

แชร์
ฝัง
  • เผยแพร่เมื่อ 10 ก.พ. 2025
  • ਇਤਿਹਾਸ ਰੰਘਰੇਟਿਆ ਦਾ - Sukhraj Barkandi- Ithaas Rangreteya Da - Latest Punjabi Song- Sukh B Music
    Sukhraj Barkandi contact - 98781-91295
    ਇਤਿਹਾਸ ਰੰਘਰੇਟਿਆ ਦਾ ਡਾ ਭੀਮ ਰਾਓ ਅੰਬੇਡਕਰ ਸੰਵਿਧਾਨ ਬਾਰੇ ਸਰਬੱਤ ਰੰਘਰੇਟਿਆਂ ਨੂੰ ਸਮਰਪਿਤ
    #newpunjabisong2023 #newpunjabisong #sukhrajbarkandinewsong
    Singer - Sukhraj Barkandi
    Lyrics - Abhi Nahar & Sukhraj Barkandi
    Music - Sunil Jangid
    Video - Harry Dhaliwal
    Label - Sukh B Music
    Spl.Tks By. MG Telecast.Manpreet Singh. Harvinder Atwal.Pargat Beer
    Instagram Profile"". www.instagram....
    Facebook Account "" www.facebook.c...
    #295 #sukhrajbarkandi #sukhbmusic
    #trending #viral #viralvideo #ਇਤਿਹਾਸ
    #295
    #ਇਤਿਹਾਸ ਰੰਘਰੇਟਿਆ ਦਾ
    New Punjabi songs 2023
    Newpunjabisong
    newpunjabisong2023
    2023punjabinewsongsukhrajbarkandi
    sukhrajbarkandisong2023
    nepunjabisongਇਤਿਹਾਸ ਰੰਘਰੇਟਿਆ ਦਾ
    2023itgas
    Ithas2023newpunjabisong
    itihaas new punjabi song 2023
    itihaas Rangretiya Da
    itihaas 2023 punjabi song
    2023 itihaas punjabi song

ความคิดเห็น •

  • @hirdapuriaasatgurlightsatg9534
    @hirdapuriaasatgurlightsatg9534 ปีที่แล้ว +6

    ਵਾਈ ਜੀ ਸੱਚ ਕਿਹਾ ਸਵਾਦ ਆ ਗਿਆ ਏ ਗੀਤ ਅਣਖਮਈ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @tarsemsingh679
    @tarsemsingh679 ปีที่แล้ว +7

    ਸੁਖਰਾਜ ਬਰਕੰਦੀ ਇਹ ਕੀਤੀ ਘੈਂਟ ਗੱਲ ਬਾਤ ਜ਼ਿੰਦਾਬਾਦ

  • @GOODluck-d5o
    @GOODluck-d5o ปีที่แล้ว +4

    ਬਹੁਤ ਵਧੀਆ ਜੀ। ਬਿਲਕੁਲ ਸਹੀ ਤੇ ਸੱਚ ਕਿਹਾ ਹੈ ਜੀ। ਵਾਹਿਗੁਰੂ ਜੀ ❤❤

  • @pindpinddikahani4208
    @pindpinddikahani4208 ปีที่แล้ว +12

    ਢੇਕੇਦਾਰਾ ਦੀ ਪੂਛ ਤੇ ਪੈਰ ਰੱਖ ਦਿੱਤਾ ਹੈ ਵੀਰ ਜੀ

  • @prabhjitsingh5868
    @prabhjitsingh5868 ปีที่แล้ว +12

    ਸੱਚ ਹੈ ਜੀ

  • @KaranSingh-x6v6d
    @KaranSingh-x6v6d ปีที่แล้ว +4

    सतनाम वाहेगुरु जी🙏🙏🙏🙏🙏💕

  • @JaspreetSingh-og1jc
    @JaspreetSingh-og1jc ปีที่แล้ว +5

    ਬਹੁਤ ਵਧੀਆ ਗਾਇਆ ਵੀਰ ਜੀ ਇਤਿਹਾਸ ਰੰਗਰੇਟਿਆਂ ਦਾ🙏

  • @drgurindersinghranghreta
    @drgurindersinghranghreta ปีที่แล้ว +41

    ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂਕਿ ਪੁਰੇ ਵਿਸ਼ਵ ਦੇ ਲੋਕਾਂ ਨੂੰ ਇਹ ਅਸਲ ਇਤਿਹਾਸ ਪਤਾ ਲੱਗ ਸਕੇ,,,,, ਡਾ ਗੁਰਿੰਦਰ ਸਿੰਘ ਰੰਘਰੇਟਾ

    • @barkandisaab6761
      @barkandisaab6761 ปีที่แล้ว +3

      Proud of you mazbhi sikh. Iam sukhmander singh 🙏

    • @ਭਲਵਾਨਗਰੁੱਪ
      @ਭਲਵਾਨਗਰੁੱਪ ปีที่แล้ว +1

      ਸੰਤ ਜਰਨੈਲ ਬਾਬਾ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਜੀ 🌷🌷🌷🌷💮💮💮💮🌺🌺🌺🌺🌼🌼🌼🌼🌹🌹🌹🌹

    • @ਭਲਵਾਨਗਰੁੱਪ
      @ਭਲਵਾਨਗਰੁੱਪ ปีที่แล้ว +1

      ਜੈ ਭੀਮ ਜੈ ਭਾਰਤ ਜੈ ਸੰਵਿਧਾਨ ਬਾਬਾ ਜੀ 🙏

    • @Gurbirnahar123
      @Gurbirnahar123 ปีที่แล้ว +1

      ❤❤❤👍

    • @SUKH_B_MUSIC
      @SUKH_B_MUSIC  ปีที่แล้ว +1

      Shukrana all Brother z

  • @TanuSahota-td1td
    @TanuSahota-td1td 8 หลายเดือนก่อน +4

    ਇਤਿਹਾਸ ਦੀ ਸਚਾਈ ਬਿਆਨ ਕਰਦਾ ਸੋਗ ❤

  • @gsingh5365
    @gsingh5365 ปีที่แล้ว +4

    ਵਾਹਿਗੁਰੂ ਜੀ ਚੜਦੀਕਲਾ ਰੱਖਣ

  • @ravindersingh4090
    @ravindersingh4090 ปีที่แล้ว +27

    ਰੰਘਰੇਟੇ ਗੁਰੂ ਕੇ ਬੇਟੇ
    ਬਹੁਤ ਵਧੀਆ ਗਾਇਆ ਵੀਰ

  • @s.j.saloon1921
    @s.j.saloon1921 ปีที่แล้ว +40

    ਰੰਘਰੇਟੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਜ੍ਹਬੀ ਸਿੱਖ ਬੇਟੇ ਸਰਦਾਰ ਜੀ

  • @toprigger
    @toprigger ปีที่แล้ว +4

    Ryt 👍,,,,bahut vadiya veer ,,,dil nu bahut Khushi meli 🙏😊❣️❣️

  • @sagarsagar2793
    @sagarsagar2793 ปีที่แล้ว +4

    ਸੁਖਰਾਜ ਬਰਕੰਦੀ ਜ਼ਿੰਦਾ ਬਾਦ ਜੀ

  • @SamajikMuddeChannel
    @SamajikMuddeChannel ปีที่แล้ว +14

    ਬਹੁਤ ਵਧੀਆ ਜੀ

    • @abhinahar-tp7fv
      @abhinahar-tp7fv ปีที่แล้ว

      🙏 ਵੀਰ ਜੀ ਨੰਬਰ ਦਿਉ ਆਪਣਾ

  • @RajSingh-us6vw
    @RajSingh-us6vw ปีที่แล้ว +3

    ❤ ਵਾਹ ਵਾਹ

  • @puneetpattar3857
    @puneetpattar3857 ปีที่แล้ว +3

    Sukhraj Barkandi Zindabad ❤

  • @SukhchainPoniya
    @SukhchainPoniya ปีที่แล้ว +3

    Sukhraj Barkandi Zindabad

  • @gurpyiarsingh1977
    @gurpyiarsingh1977 ปีที่แล้ว +6

    ਵਾ ਜੀ ਵਾ ਸੁਖਰਾਜ ਬਰਕੰਦੀ िਦਲ ਕਰਦਾ ਵਾਰ ਵਾਰ ਹੀ ਸੁਣੀ ਜਾਈਏ

  • @hardevsurila
    @hardevsurila ปีที่แล้ว +18

    ਬਹੁਤ ਵਧੀਆ ਸੋਹਣਿਆਂ ਕੋਮ ਦੇਆਂ ਰਖਵਾਲੇਆ ਸ਼ੇਰ ਸੁਖਰਾਜ ਬਰਕੰਦੀ ਵਾਲਿਆਂ

  • @Notaxid_army
    @Notaxid_army ปีที่แล้ว +3

    ਬਹੁਤ ਵਧੀਆਂ ਕਲਮ ਵੀਰ ਦੀ

  • @palwindersidhu5260
    @palwindersidhu5260 8 หลายเดือนก่อน +2

    ਬਹੁਤ ਵਧੀਆ ਵੀਰੇ ਇਨਾ ਇਤਹਾਸ ਬੋਲਣ ਲਈ ਵੀ ਜਿਗਰਾ ਹੋਣਾ ਚਾਹੀਦਾ waheguru Ji mehar kare sab te 🙏 waheguru

  • @mattusatnam23
    @mattusatnam23 ปีที่แล้ว +36

    ਬਹੁਤ ਹੀ ਖੂਬਸੂਰਤ ਇਤਿਹਾਸਕ ਰਚਨਾ, ਆਵਾਜ਼ ਅਤੇ ਅੰਦਾਜ਼
    ਟੀਮ ਨੂੰ ਮੁਬਾਰਕਬਾਦ

  • @JangaSingh-q3l
    @JangaSingh-q3l ปีที่แล้ว +4

    ਸੁਖਰਾਜ ਬਰਕੰਦੀ ਜੀ ਬਹੁਤ ਵਧੀਆ ਗਾਇਆ ਰੱਬ ਚੜ੍ਹਦੀ ਕਲਾ ਵਿਚ ਰੱਖੇ

  • @sukhdassingh4783
    @sukhdassingh4783 ปีที่แล้ว +18

    ਬਹੁਤ ਵਧੀਆ 👍ਬਹੁਤ ਬਹੁਤ ਮੁਬਾਰਕਾਂ ਜੀ 🙏🏻❤

  • @NavjotJyoti-sc2bt
    @NavjotJyoti-sc2bt ปีที่แล้ว +3

    Great job Sukhraj Barkandi

  • @jaswantgill1031
    @jaswantgill1031 ปีที่แล้ว +18

    ਬਹੁਤ ਹੀ ਖ਼ੂਬਸੂਰਤ ਤੇ ਸੱਚਾਈ ਭਰਪੂਰ ਗੀਤ ਜੀਓ।

  • @JagdeepSingh-rq3qh
    @JagdeepSingh-rq3qh ปีที่แล้ว +9

    ਬਿਲਕੁਲ ਸੱਚ ਬਾਈ

  • @PreetSingh-sm2mm
    @PreetSingh-sm2mm ปีที่แล้ว +3

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ

  • @gurshanfilmproduction6788
    @gurshanfilmproduction6788 11 หลายเดือนก่อน +3

    Ghaint aa Veer , Teri Soch nu Salaam

  • @ranbirsingh1287
    @ranbirsingh1287 ปีที่แล้ว +44

    ਰੰਗਰੇਟਾ ਇਤਿਹਾਸ ਸੱਚ ਦੀ ਕਲਮ ਇਸੇ ਤਰ੍ਹਾਂ ਚਲਦੀ ਰਹੇ🙏 ਸੁਖਰਾਜ ਬਰਕੰਦੀ ਜੀ ਬਹੁਤ ਸੋਹਣਾ ਲਿਖਿਆ ਤੇ ਗਾਇਆ👌👌🙏 ਚੜ੍ਹਦੀ ਕਲਾ ਰਹੇ

  • @JagseerSingh-gh6sx
    @JagseerSingh-gh6sx ปีที่แล้ว +3

    ਬਹੁਤ ਹੀ ਸੁੰਦਰ ਅਵਾਜ਼ 'ਚ
    ਗਾਇਆਂ 🎤🙏💙💙🍒

  • @RVM1212
    @RVM1212 ปีที่แล้ว +10

    ਬੁਹਤ ਬੁਹਤ ਮੁਬਾਰਕਾਂ ਵੀਰ ਜੀ

  • @LovePreet-y6s
    @LovePreet-y6s ปีที่แล้ว +3

    ਧਨ ਧਨ ਬਾਬਾ ਜੀਵਨ ਸਿੰਘ ਜੀ 🙏

  • @jasbirsingh8190
    @jasbirsingh8190 ปีที่แล้ว +4

    ਮਾਨਯੋਗ ਵੀਰ ਜੀ ਬਹੁਤ ਹੀ ਸ਼ਲਾਘਾਯੋਗ ਇਤਿਹਾਸਕ ਗੀਤ ਪੇਸ਼ ਕੀਤਾ ਗਿਆ ਹੈ🙏JSPADRI

  • @gurdeepgill4216
    @gurdeepgill4216 ปีที่แล้ว +4

    Nice song bro ji majbi sikh zindabaad

  • @gurmindersingh9777
    @gurmindersingh9777 ปีที่แล้ว +22

    ਬਾ ਕਮਾਲ ਲਿਖਿਆ ਤੇ ਗਾਇਆ।
    ਬਰਕੰਦੀ ਵੀਰ ਨੂੰ ਬਹੁਤ ਬਹੁਤ ਵਧਾਈਆਂ।

  • @palwindersingh2210
    @palwindersingh2210 ปีที่แล้ว +20

    100% ਸੱਚ ਹੈ ਜੀ। ਸਰਦਾਰ ਸੁਖਰਾਜ ਸਿੰਘ ਬਰਕੰਦੀ ਜੀ ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।👌👌👍👍❤️

  • @parveenkumar-vg2cc
    @parveenkumar-vg2cc ปีที่แล้ว +8

    Sukhraj Barkandi Salute Vadde Bai ji

  • @gillsaab4003
    @gillsaab4003 ปีที่แล้ว +4

    Cਬਹੁਤ ਵਧੀਆ ਜੀ ਸਾਰੀ ਟੀਮ ਨੁੰ ਮੁਬਾਰਕਾਂ ਵਹਿਗੂਰੂ ਚੜਦੀ ਕਲਾ ਵਿੱਚ ਰੱਖੇ ❤❤❤❤❤🌹🌹🌹🌹🌹🙏🏻🙏🏻🙏🏻🙏🏻🙏🏻👌👌👌👌👌👌👌👌👌👌👌👌

  • @Sidhu-eq4jo
    @Sidhu-eq4jo ปีที่แล้ว +5

    Thank Sukhraj barkandi ji mahjbi Sikh bare liken lai

  • @NavjotJyoti-sc2bt
    @NavjotJyoti-sc2bt ปีที่แล้ว +3

    Balle Balle Sukhraj Barkandi

  • @sandeepdhaliwal8187
    @sandeepdhaliwal8187 ปีที่แล้ว +4

    ਮੁਬਾਰਕਾਂ ਜੀ

  • @ASMMOVIES1
    @ASMMOVIES1 ปีที่แล้ว +35

    ਬਹੁਤ ਵਧੀਆ ਗੀਤ ਲਿਖਿਆ ਬਹੁਤ ਸੋਹਣਾ ਗਾਇਆ ਸ਼ੁਭ ਦੁਆਵਾਂ ਸੁਖਰਾਜ ਬਾਈ

  • @truetalk49
    @truetalk49 ปีที่แล้ว +1

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ, ਬਹੁਤ ਵਧੀਆ ਵੀਰੇ, ਇਤਹਾਸ ਬਾਰੇ ਦਸਿਆ , ਆਵਾਜ਼ ਬਹੁਤ ਪਿਆਰੀ ,🙏🙏🙏🙏🙏🙏👍👍👍👍👍💐💐💐💐💐💐

  • @kuldeepsinghbrar6250
    @kuldeepsinghbrar6250 ปีที่แล้ว +8

    100% ਸੱਚ ਲਿਖਿਆ ਹੋਇਆ ਹੈ
    ਗੀਤ ਗਾਉਣ ਵਾਸਤੇ ਵੀ ਪੂਰੀ ਮਿਹਨਤ ਕੀਤੀ ਹੈ❤❤❤❤❤❤

  • @GurmeetSingh-u6d5x
    @GurmeetSingh-u6d5x ปีที่แล้ว +3

    ਜੈ ਭੀਮ। ਜੈ ਭਾਰਤ ❤❤❤❤❤❤

  • @upasanarani811
    @upasanarani811 ปีที่แล้ว +8

    Bhut vdiyaa song veere

  • @Manoharsoni9258
    @Manoharsoni9258 ปีที่แล้ว +6

    ਸੱਚ ਤੇ ਕੱਚ ਹਮੇਸ਼ਾ ਚੁਭਣਾ ਹੀ ਆ

  • @PappuTailor-qi4qp
    @PappuTailor-qi4qp 10 หลายเดือนก่อน +3

    Right ❤ Sukh raj Bar kandi ji

  • @parveenkumar-vg2cc
    @parveenkumar-vg2cc ปีที่แล้ว +3

    Wah wah wah wah wah wah kya baat hai ji Great Barkandi

  • @JaspalSingh-ny2fv
    @JaspalSingh-ny2fv ปีที่แล้ว +36

    ਬਹੁਤ ਬਹੁਤ ਮੁਬਾਰਕਾਂ ਸੁਖਰਾਜ ਵੀਰ ਬਹੁਤ ਵਧੀਆ ਗੀਤਕਾਰੀ 👍👍👍👍👍

  • @tehalsingh-oc3we
    @tehalsingh-oc3we ปีที่แล้ว +5

    ਖਾਲਸਾ ਜੀ ਬੇਅੰਤ ਖੂਬ ਸੂਰਤੀ ਲਿਖਿਆ ਤੇ ਜੋਸ਼ ਨਾਲ ਗਾਇਆ ਰੋਂਗਟੇ ਖੜੇ ਕਰਨ ਵਾ ਦਾ ਗੀਤ ਹੈ

  • @ਰੰਗਰੇਟੇਅਜਨਾਲੇਵਾਲੇ

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਭਰਾ ਨੂੰ 🙏👍👍

  • @jaswantrangreta237
    @jaswantrangreta237 ปีที่แล้ว +14

    ਬਹੁਤ ਬਹੁਤ ਮੁਬਾਰਕਾਂ ਵੀਰ ਜੀ ਬਹੁਤ ਸੋਹਣਾ ਗਾਇਆ ਬਾਕਮਾਲ ਕਲਮ

  • @BalrajSingh-lo1ml
    @BalrajSingh-lo1ml ปีที่แล้ว +11

    Guru Kripa bani raa Ji Bhai Sahib Ji
    Good job ji। Kotbhai

  • @sukhmindersingh7880
    @sukhmindersingh7880 ปีที่แล้ว +8

    ਮਜ੍ਹਬੀ ਸਿੱਖ ਰੰਗਰੇਟੇ ਗੁਰੂ ਕੇ ਬੇਟੇ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ 🙏❤🙏🌹🌹🌹🌹🙏👌❤👌❤👌❤🌹👌🌹👌🌹👌

  • @sagarsagar2793
    @sagarsagar2793 ปีที่แล้ว +2

    Wah Wah 👍

  • @PappuTailor-qi4qp
    @PappuTailor-qi4qp 10 หลายเดือนก่อน +3

    Great ❤❤ Sukh raj Bar kandi

  • @AjaySingh-dd7dj
    @AjaySingh-dd7dj ปีที่แล้ว +4

    Balle balle ❤️

  • @rabbdabanda7199
    @rabbdabanda7199 ปีที่แล้ว +3

    Wah Wah❤️

  • @mehakdeep9185
    @mehakdeep9185 ปีที่แล้ว +3

    bhut vdiaya veer ji

  • @HappySingh-yk5et
    @HappySingh-yk5et ปีที่แล้ว +9

    Salute ha Bai ji.

  • @labhveer7041
    @labhveer7041 ปีที่แล้ว +31

    ਰੰਘਰੇਟੇ ਗੁਰੂ ਕੇ ਬੇਟੇ 🙏🙏🙏❤️❤️❤️

  • @prabhjitsingh5868
    @prabhjitsingh5868 ปีที่แล้ว +15

    ਬਹੁਤ ਵਧੀਆ ਜੀ 🙏🙏

  • @rajsingh-gr1sn
    @rajsingh-gr1sn ปีที่แล้ว +3

    ਬਹੁਤ ਵਧੀਆ🎉🎉😊😊

  • @dabwalafilms1274
    @dabwalafilms1274 ปีที่แล้ว +39

    ਬਹੁਤ ਹੀ ਵਧੀਆ ਕਲਮ ਲਾਜਵਾਬ ਸੰਗੀਤ ਅਵਾਜ਼ ਵੀ ਬਹੁਤ ਜ਼ਬਰਦਸਤ ਜੀ
    ਧੰਨ ਧੰਨ ਸਾਹਿਬ ਬਾਬਾ ਜੀਵਨ ਸਿੰਘ ਜੀ ਸ਼ਹੀਦ

  • @AjaySingh-dd7dj
    @AjaySingh-dd7dj ปีที่แล้ว +3

    Ghaint ❤️ Barkndi Saab ❤️

  • @SukhwinderSingh-gd8uz
    @SukhwinderSingh-gd8uz ปีที่แล้ว +5

    Bahut bahut vadia likhiya te gayia veer g saadi kom khaas kar k new generation nu itihas da ptaa honaa chahida k assi kon aa te saada itihas ki hai wmk 💗💓🙏

  • @ranjitrana8775
    @ranjitrana8775 ปีที่แล้ว +4

    Wah Kiya baat aa g

  • @shamshersinghbarkandi7050
    @shamshersinghbarkandi7050 ปีที่แล้ว +4

    Waheguru Chardikala Deve Sada Sukhraj Barkandi Saab Nu

  • @Babajaswantsingh_
    @Babajaswantsingh_ 10 หลายเดือนก่อน +3

    ਇੱਕ ਇੱਕ ਲਫ਼ਜ਼ ਸੱਚਾ ਕਿਸੇ ਸ਼ੱਧ ਹਿਰਦੇ ਦੀ ਦੇਣ ਅਤੇ ਰਸੀਲੀ।। ਜੋਸ਼ੀਲੀ ਰਸਨਾ ਦੇ ਅਮੁੱਲੇ ਬੋਲ।।ਆਪ ਜੀਆ ਦੀ ਸਾਰੀ ਟੀਮ ਧੰਨਤਾ ਦੇ ਯੋਗ ਹੈ ਸਾਰਾ ਸਟਾਫ ਜਿੰਦਾ ਬਾਦ।। ਡਾ ਗੁਰਿੰਦਰ ਸਿੰਘ ਜੀ ਜਿੰਦਾ ਬਾਦ।ਜੇ। ਐਸ। ਮਲੋਟ। ਪੰਜਾਬ।

  • @baldevkumar-yx8um
    @baldevkumar-yx8um ปีที่แล้ว +2

    ਵਾਹ ਜੀ ਵਾਹ ਸੁਖਰਾਜ ਬਰਕੰਦੀ ❤

  • @BaljinderSingh-wm4mb
    @BaljinderSingh-wm4mb ปีที่แล้ว +27

    🙏ਬਹੁਤ ਹੀ ਸੋਹਣਾ ਰੰਗਰੇਟਿਆ ਦਾ ਹਿਤਿਹਾਸ ਸੁਖਰਾਜ ਬਰਕੰਦੀ ਜੀ 🙏ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖਣ

    • @Arun-wi4mm
      @Arun-wi4mm ปีที่แล้ว

      Jai bhim jai guru ravidas ji

  • @KrishanTailor-ho1bk
    @KrishanTailor-ho1bk ปีที่แล้ว +4

    Balle balle balle

  • @rajpalkaurrandhawa9409
    @rajpalkaurrandhawa9409 ปีที่แล้ว +5

    ਰੰਘਰੇਟੇ ਗੁਰੂ ਗ੍ਰੰਥ ਪੰਥ ਦੀ ਸਾਨ ਹਨ

  • @Harjeetkaur-
    @Harjeetkaur- 10 หลายเดือนก่อน +2

    ਠੇਕੇਦਾਰਾ ਦੀ ਪੂੰਛ ਤੇ ਪੈਰ ਰੱਖਤਾ ਸਿੰਘ ਨੇ

  • @raghbirsingh4023
    @raghbirsingh4023 ปีที่แล้ว +4

    ਲੱਖ ਲੱਖ ਵਧਾਈਆਂ

  • @rajsingh-gr1sn
    @rajsingh-gr1sn ปีที่แล้ว +3

    ਬਹੁਤ ਵਧੀਆ🎉🎉❤❤😊

  • @KrishanTailor-ho1bk
    @KrishanTailor-ho1bk ปีที่แล้ว +3

    Sukhraj Barkandi bhut Badhiya Bhai

  • @sukhmindersingh7880
    @sukhmindersingh7880 ปีที่แล้ว +2

    ਬਹੁਤ ਬਹੁਤ ਮੁਬਾਰਕਾਂ ਸੁਖਰਾਜ ਵੀਰ ਜੀ ਵਾਹਿਗੁਰੂ ਗੁਰੂ ਚੜ੍ਹਦੀਕਲਾ ਰੱਖੇ 🙏👍❤👍🌹🌹👍🌹🌹🌹👍🌹🌹👍

  • @papputailor-nx5zl
    @papputailor-nx5zl ปีที่แล้ว +3

    Sukhraj Barkandi zindabad 👑

  • @cheenadasuwal3115
    @cheenadasuwal3115 ปีที่แล้ว +9

    Good vir ji

  • @harbanssingh3378
    @harbanssingh3378 ปีที่แล้ว +14

    Very good sukhraj barkandi sach nu rakho khich ke Waheguru ji aap nu traki bakhshe vir ji

  • @sarbjithero1308
    @sarbjithero1308 ปีที่แล้ว +5

    ਇਹ ਸਿਰਫ਼ ਸਿੱਖੀ ਦੇ ਵੀ ਠੇਕੇਦਾਰੀ ਪਾਲਦੇ ਹਨ, ਧੰਨਵਾਦ ਜੀ ਬਾਬਾ ਜੀਵਨ ਸਿੰਘ ਜੀ

  • @JagdeepSingh-rq3qh
    @JagdeepSingh-rq3qh ปีที่แล้ว +4

    ❤ ❤ਬਾਈ ਸੁਖਰਾਜ ਸਿੰਘ ਨਜਾਰਾ ਲਿਅਤਾ

  • @kuldeepmusicgroup
    @kuldeepmusicgroup ปีที่แล้ว +19

    ਬਹੁਤ ਵਧੀਆ ਵੀਰ ਜੀ ਜਿਉਂਦਾ ਰਹਿ

  • @rajanijindal7530
    @rajanijindal7530 ปีที่แล้ว +3

    Bhut vadia Veere

  • @gursevsingh4847
    @gursevsingh4847 ปีที่แล้ว +6

    Great Sukhraj Barkndi ❤❤

  • @ਭਲਵਾਨਗਰੁੱਪ
    @ਭਲਵਾਨਗਰੁੱਪ ปีที่แล้ว +6

    ਰੰਘਰੇਟੇ ਗੁਰੂ ਸਾਹਿਬ ਜੀ ਦੇ ਬੱਬਰ ਸ਼ੇਰ ਬੇਟੇ

  • @JaggaSingh-ow6ge
    @JaggaSingh-ow6ge ปีที่แล้ว +5

    ਵੈਰੀ ਗੁਡ ਜੀ ❤❤❤❤

  • @sandeepdhaliwal8187
    @sandeepdhaliwal8187 ปีที่แล้ว +3

    ਬਹੁਤ ਵਧੀਆ ਹੈ ਜੀ

  • @pindpinddikahani4208
    @pindpinddikahani4208 ปีที่แล้ว +5

    Att a g

  • @theoddhub5588
    @theoddhub5588 ปีที่แล้ว +2

    Great Sukhraj Barkandi saab

  • @Ahmetİnekci-k6w
    @Ahmetİnekci-k6w ปีที่แล้ว +2

    ਵਾਹਿਗੁਰੂ ਜੀ ❤🙏

  • @yadwinersingh3043
    @yadwinersingh3043 ปีที่แล้ว +8

    Nyc and good line Barkandi Saab

  • @pramsingh5198
    @pramsingh5198 ปีที่แล้ว +5

    Rangrette guru ke bete 🦁🦁🦁🦁⚔️⚔️⚔️⚔️⚔️💪💪💪💪💪💪

  • @balwantkaursulhani1575
    @balwantkaursulhani1575 ปีที่แล้ว +3

    Bahut vadhia ji

  • @jasvinderkaur4427
    @jasvinderkaur4427 ปีที่แล้ว +4

    Soooo nice bai ji

  • @harbanssingh3378
    @harbanssingh3378 6 หลายเดือนก่อน +2

    Very nice song 👌👌👌👌👌👌 Waheguru ji aap nu Tarkki bakhshe bhai saab ji