26-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

แชร์
ฝัง
  • เผยแพร่เมื่อ 6 ก.ย. 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

ความคิดเห็น • 87

  • @user-nh2lr6lr4o
    @user-nh2lr6lr4o หลายเดือนก่อน +4

    Vary Good News

  • @jilesingh831
    @jilesingh831 หลายเดือนก่อน +3

    ਵਾਹਿਗੁਰੂ ਜੀ

  • @abhirajdhaliwal2375
    @abhirajdhaliwal2375 หลายเดือนก่อน +54

    ਮੋਦੀ ਦੀ ਸਰਕਾਰ ਨੇ ਤਾ ਦੇਸ਼ ਦਾ ਬੇੜਾ ਗਰਕ ਕਰ ਦਿੱਤਾ ਹੈ ਸਾਡੇ ਲੋਕਾਂ ਨੂੰ ਸਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਨੂੰ ਵੀ ਵੋਟ ਪਾਈ ਦੀ ਹੈ ਇਕ ਖਾਸੀਅਤ ਦੱਸੋ ਬੀ ਜੀ ਪੀ ਵਿੱਚ

  • @user-if3kw2jn5n
    @user-if3kw2jn5n หลายเดือนก่อน +58

    ਜੋ ਅਮਰੀਕਾ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ ਯਕੀਨਨ ਭਾਰਤ ਸਰਕਾਰ ਲੱਈ ਨਮੋਸ਼ੀ ਦੀ ਖ਼ਬਰ ਹੈ ਪਰ ਹੈਰਾਨੀ ਇਸ ਗਲ ਦੀ ਹੈ ਕਿ ਪੰਜਾਬ ਦਾ ਨਾਂ ਲਿਸਟ ਵਿੱਚ ਨਹੀਂ ਹੈ ਜਦਕਿ ਪੂਰਾ ਪੰਜਾਬ ਹੀ ਇਸ ਵੇਲੇ ਸੁਰੱਖਿਅਤ ਨਹੀਂ ਹੈ ਲੁੱਟਾਂ ਖੋਹਾਂ ਤੇ ਕਤਲੇਆਮ ਦਾ ਅਖਾੜਾ ਬਣਿਆ ਹੋਇਆ ਹੈ, ਇਨ੍ਹਾਂ ਵਾਰਦਾਤਾਂ ਦਾ ਕੋਈ ਟਾਈਮ ਨਹੀਂ ਹੈ ਬਦਮਾਸ਼ ਘਰਾਂ ਚ ਦਿਨ ਦਿਹਾੜੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੈਂਦੇ ਹਨ ਇਹ ਸੂਬਾ ਤਾਂ ਮਨੀਪੁਰ ਨੂੰ ਵੀ ਪਿੱਛੇ ਛੱਡ ਗਿਆ ਹੈ ਪਰ ਸਰਕਾਰ ਤੇ ਪੁਲਿਸ ਕਹਿ ਰਹੀ ਹੈ ਕਿ ਇੱਥੋਂ ਦੇ ਲੋਕ ਖੁਸ਼ਹਾਲ ਬਹੁਤ ਹਨ, ਅਮਨ ਕਾਨੂੰਨ ਬਹੁਤ ਵਧੀਆ ਹੈ ਪਰ ਹਰ ਰੋਜ਼ ਖ਼ਬਰਾਂ ਸੁਣਦੇ ਹਾਂ ਕਿ ਫ਼ਾਲਾਂਣੀ ਜਗਾ ਇਹ ਵਾਰਦਾਤ ਹੋਈ ਹੈ ਤੇ ਪੁਲਿਸ ਦਾ ਇਹ ਜੁਆਬ ਹੁੰਦਾ ਹੈ ਕਿ ਅਸੀਂ ਨੋਟ ਕਰ ਲਿਆ ਹੈ ਤੇ ਤਫ਼ਤੀਸ਼ ਜਾਰੀ ਹੈ ਪਰ ਅੱਜ ਤੱਕ ਨਾ ਕੋਈ ਮੁਜਰਿਮ ਫ਼ੜਿਆ ਹੈ ਤੇ ਨਾ ਹੀ ਤਫ਼ਤੀਸ਼ ਹੀ ਹੁੰਦੀ ਹੈ ਮੁੱਖ ਮੰਤਰੀ ਸਿਵਾਏ ਵਿਰੋਧੀਆਂ ਨੂੰ ਭੰਡਣ ਤੇ ਜਾਂ ਕੇਜਰੀਵਾਲ ਦੀ ਪੁਸ਼ਤਪਨਾਹੀ, ਹੋਰ ਕੋਈ ਕੰਮ ਨਹੀਂ ਕਰਦਾ ਬਹੁਤ ਬੁਰਾ ਹਾਲ ਹੋਇਆ ਪਿਆ ਹੈ, ਕੋਈ ਵੀ ਸੁਰੱਖਿਅਤ ਨਹੀਂ ਹੈ,ਤੇ ਅਮਰੀਕਾ ਨੂੰ ਮਨੀਪੁਰ ਤੇ ਕਸ਼ਮੀਰ ਨਜ਼ਰ ਆ ਰਹੇ ਹਨ,

  • @MohinderSingh-kj4vo
    @MohinderSingh-kj4vo หลายเดือนก่อน +43

    ਜੋ ਪੰਜਾਬ ਲਈ ਬੋਲੇ ਉਹੀ ਪੰਜਾਬੀ ਹੈ। ਭਾਂਵੇ ਕਿਸੇ ਵੀ ਪਾਰਟੀ ਦਾ ਹੋਵੇ। ਸਾਬਾਸ਼ ਚੰਨੀ ਸਾਹਿਬ।

  • @harpalbhatti3012
    @harpalbhatti3012 หลายเดือนก่อน +20

    ਪਹਿਲਾਂ ਸਰਕਾਰ ਨਸ਼ੇ ਦੇ ਮਾਮਲੇ ਵਿੱਚ ਸੁੱਤੀ ਪਈ ਸੀ? ਜਦੋਂ ਕੋਈ ਨਸ਼ੇ ਬਾਰੇ ਗੱਲ ਉਠਦੀ ਹੈ ਤਾਂ ਸਰਕਾਰ ਦੀ ਨੀਂਦ ਕੁੱਝ ਕੁ ਪਲਾ ਲਈ ਖੁਲਦੀ ਹੈ।

  • @surjitgill737
    @surjitgill737 หลายเดือนก่อน +53

    ਪਰ ਝੋਨਾ ਲੱਗੂ ਪਾਣੀ ਬਿਜਲੀ ਜਾ ਸੋਲਰ ਊਰਜਾ ਨਾਲ ਚੱਲੇ ਲੱਤਾਂ ਧਰਤੀ ਨੂੰ ਬਰਬਾਦ ਹੋਣ ਤੋਂ ਬਚਾਉਣ ਲਗਾਤਾਰ ਮੀਂਹ ਪੈਂਦੇ ਆ ਫਸਲਾਂ ਬਰਬਾਦ ਹੁੰਦੀਆਂ ਨਹਿਰਾਂ ਟੁੱਟਦੀਆਂ ਵਾਧੂ ਪਾਣੀ ਫੇਰ ਪਾਕਿਸਤਾਨ ਨੂੰ ਛੱਡੇ ਜਾਂਦੇ ਮੁਆਵਜ਼ੇ ਮੰਗੇ ਜਾਂਦੇ ਪਾਣੀ ਨੂੰ ਮੁੜ ਸਾਂਭਣ ਦੇ ਉਪਰਾਲੇ ਕਰਨੇ ਤਾਂ ਜ਼ੋ ਪੰਜਾਬ ਦੀ ਧਰਤੀ ਤੇ ਲੌਕ ਲੰਮਾਂ ਸਮਾਂ ਰਹਿਣ

  • @gurvinderkaur4630
    @gurvinderkaur4630 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @sukhalahoria649
    @sukhalahoria649 หลายเดือนก่อน +5

    Good news veer ji

  • @sushilfilms762
    @sushilfilms762 หลายเดือนก่อน +5

    Good

  • @ParminderSingh-
    @ParminderSingh- หลายเดือนก่อน +13

    ਇੰਦਰ ਦੇਵਤਾ ਇਹਨਾਂ ਦੁਨਿਆਵੀ ਪਖੰਡੀਆਂ ਦੀ ਨਹੀਂ ਮੰਨਦਾ ਇਹਨਾਂ ਦਾ ਕੋਈ ਟੇਵਾ ਸਾਬਤ ਨਹੀਂ ਹੁੰਦਾ ਮੌਸਮ ਵਿਭਾਗ ਵਾਲੀਆਂ ਦਾ

  • @SatinderKaur-vp1zk
    @SatinderKaur-vp1zk หลายเดือนก่อน +4

    Gud job ji

  • @charnkaila5698
    @charnkaila5698 หลายเดือนก่อน +2

    Kisan Mazdoor Zawan EKTA Zindabad ❤

  • @PritamSingh-rg1cl
    @PritamSingh-rg1cl หลายเดือนก่อน +2

    Good morning

  • @charnkaila5698
    @charnkaila5698 หลายเดือนก่อน +2

    Navjot, Khaira, Gandhi, Bains Sahib Zindabad ❤

  • @RamneetkaurSidhu
    @RamneetkaurSidhu หลายเดือนก่อน +1

    😮😮

  • @satnaam.singhmalhi6249
    @satnaam.singhmalhi6249 หลายเดือนก่อน +18

    ਸਤਿ ਸ੍ਰੀ ਆਕਾਲ ਜੀ 🙏

  • @pawankaur2316
    @pawankaur2316 หลายเดือนก่อน +2

    Chani good

  • @amarjeetkaur4847
    @amarjeetkaur4847 หลายเดือนก่อน +6

    Waheguru ji mahar karo Punjab ta 🙏

  • @user-eg3il1qe7x
    @user-eg3il1qe7x หลายเดือนก่อน +7

    ਜੇ ਤੂੰ ਭਗਵੰਤ ਮਾਨਾਂ ਵਾਕਿਆ ਪੰਜਾਬ ਦੇ ਲੋਕਾਂ ਵਾਸਤੇ ਦਰਦ ਰੱਖਦਾ ਤਾ ਪੰਜਾਬ ਦੇ ਲੋਕਾਂ ਨੂੰ ਪੁੱਛ ਲੈ ਕਿ ਅੰਮ੍ਰਿਤਪਾਲ ਨੂੰ ਛੱਡਣਾ ਜਾ ਨਹੀਂ

  • @tajindersohal890
    @tajindersohal890 หลายเดือนก่อน +2

    Good news

  • @gurnoorsingh2105
    @gurnoorsingh2105 หลายเดือนก่อน +1

    Chhni.sab.ji.jindabad.

  • @abhirajdhaliwal2375
    @abhirajdhaliwal2375 หลายเดือนก่อน +39

    ਜੇ ਸਾਡੇ ਲੀਡਰ ਗੈਰਤਮੰਦ ਹੋਣ ਅਣਖੀ ਹੋਣ ਤਾ ਸਾਨੂੰ ਅਮਰੀਕਾ ਵਰਗੇ ਦੇਸ਼ ਨਾ ਵੰਗਾਰਨ ਸਾਡਾ ਭਾਰਤ ਮਹਾਨ ਹੈ ਮਹਾਨ ਰਹੇਗਾ

    • @gurry1708
      @gurry1708 หลายเดือนก่อน

      ਹੁਣ ਤੇ ਜੁਆਬ ਦੇਣਾ ਬਣਦਾ ਏ ਅਮਰੀਕਾ ਨੂੰ

    • @balwantsingh-cx8hy
      @balwantsingh-cx8hy หลายเดือนก่อน +1

      ❤❤❤❤❤❤

  • @balvirsingh3076
    @balvirsingh3076 หลายเดือนก่อน +9

    ਸਾਡੇ ਭਾਰਤ ਨੂੰ ਸਾਡੇ ਹੀ ਲੋਕ ਮੋਦੀ ਵਰਗੇ ਦੇਸ਼ ਵੇਚੂ ਲੁਟੇਰੇ ਦੇ ਹਵਾਲੇ ਕਰ ਦਿੰਦੇ ਹਨ ਤਾਂ ਅਮਰੀਕਾ ਵਰਗੇ ਦੇਸ਼ ਨੂੰ ਅਡਵਾਈਜ਼ਰੀ ਕਰਨੀ ਹੀ ਪੈਣੀ ਹੈ।

  • @PindaJatt-ok4qx
    @PindaJatt-ok4qx หลายเดือนก่อน

    ਚਰਨਜੀਤ ਚੰਨੀ Good

  • @KaldeepSingh-gc5ho
    @KaldeepSingh-gc5ho หลายเดือนก่อน

    ਸਤਿ ਸੀ੍ ਅਕਾਲ ਜੀ ਜੋ ਸਰਕਾਰ ਨੇ ਸਿਹਤ ਵਿਭਾਗ ਵੱਲੋਂ ਬੀਮਾ ਯੋਜਨਾ ਸਕੀਮ ਚਾਲੂ ਕੀਤੀ ਸੀ ਜੋ ਬੈਂਕ ਖਾਤਿਆਂ ਵਿਚੋਂ ਕਟੀ ਜਾ ਰਹੀ ਸੀ ਸਾਡਾ ਐਕਸੀਡੈਂਟ ਹੋਏ ਨੂ ਛੈ ਮਾਹਿਨੇ ਹੋ ਚੁੱਕੇ ਸਾਨੂੰ ਇਸ ਬੀਮਾ ਸਕੀਮ ਦਾ ਕੋਈ ਲਾਭ ਨਹੀਂ ਹੋਇਆ ਅਸੀਂ ਅੱਜ ਵੀ ਇਸ ਬੀਮਾ ਸਕੀਮ ਲਾਭ ਲੈਣ ਲਈ ਤੁਹਾਡੇ ਚੈਨਲ ਰਾਹੀਂ ਸਰਕਾਰ ਨੂੰ ਦੋਹਾਰ ਲਗਾਉਂਦੇ ਹੋਏ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਸਾਡੀ ਸੁਣਵਾਈ ਹੋਵੇ ਧਨਵਾਦ ਜੀ ਸੰਗਰੂਰ

  • @narindersingh9364
    @narindersingh9364 หลายเดือนก่อน

    Good News Veer ji 👍❤👍

  • @AvtarsinghSidhu-m3h
    @AvtarsinghSidhu-m3h หลายเดือนก่อน

    Good news ❤❤

  • @user-wc1sl7hn6y
    @user-wc1sl7hn6y หลายเดือนก่อน +1

    ❤ goraya da na ni liya

  • @RanjitSingh-ti5nk
    @RanjitSingh-ti5nk หลายเดือนก่อน

    ਐਨਾ ਲੋਕਾਂ ਦਾ ਮੁਆਵਜ਼ਾ ਨਹੀਂ ਮੁਕਣਾ ਹੈ

  • @PropertyMohali-MAJHA-BLOCK
    @PropertyMohali-MAJHA-BLOCK หลายเดือนก่อน

    Channi Saab Jindabad 🎉🥳

  • @Simransingh388Simran
    @Simransingh388Simran หลายเดือนก่อน

    ਸਿਆਣੇ, ਕਹਿੰਦੇ,ਨੇ,ਸੋ,ਦਿਨ,ਚੋਰ,ਦਾ, ਇੱਕ,ਦਿਨ,ਸਾਧ,ਦਾ,ਜ਼ਰੂਰ,ਆਉਂਦਾ,ਚੋਰ,ਸਰਕਾਰਾਂ,ਸਾਧ,ਲੋਕ,ਕਦੇ,ਤਾਂ,ਅੜਿਕੇ,ਆਉਣਗੇ

  • @ParminderSingh-
    @ParminderSingh- หลายเดือนก่อน

    ਟੇਵਾ ਨਾ ਲਾਉਣੋ ਮੌਸਮ ਵਿਭਾਗ ਵਾਲੀਆਂ ਮੀਂਹ ਪੈ ਜੂ ਦੱਬ ਕੇ ਅੱਜ ਸਾਡੇ ਪਏ ਵੀ ਗਿਆ ਬਰਨਾਲਾ ਜਿਲੇ ਚ

  • @JaswinderKaur-gp1on
    @JaswinderKaur-gp1on หลายเดือนก่อน

    Goodnews

  • @amarjitsingh2745
    @amarjitsingh2745 หลายเดือนก่อน

    Good news Good channì shab

  • @user-yc3hy1qe4x
    @user-yc3hy1qe4x หลายเดือนก่อน

    Very good news channel ne cm house v vadhia kite c

  • @user-vh5rm5mz5p
    @user-vh5rm5mz5p หลายเดือนก่อน

    I love my india 🇮🇳. Hindustan zindabad

  • @GurnamSingh-ow7so
    @GurnamSingh-ow7so หลายเดือนก่อน

    ਬਹੂਤ ਵਡੀ ਗਲਤੀ ਆਮ ਪਾਰਟੀ ਵੋਟ ਪਾ ਕੇ

  • @nirmalchand5898
    @nirmalchand5898 หลายเดือนก่อน

    Excellent presentation

  • @Khalsa777
    @Khalsa777 หลายเดือนก่อน +6

    ਕੁਲਵਿੰਦਰ ਕੌਰ ਨੂੰ ਕੁਝ ਨੀ ਪਤਾ ਹੁੰਦਾ
    ਕੋਈ ਗੱਲ ਸੱਚ ਨੀ ਹੁੰਦੀ😢😢

    • @kulwindersingh-id6xj
      @kulwindersingh-id6xj หลายเดือนก่อน

      ਸਹੀ ਆ ਜੀ ਇਹ ਐਡੇ ਵਡੇ ਓਹਦੇ ਤੇ ਕਿਵੇਂ ਪਹੁੰਚ ਗਈ ਸਹੀ ਜਾਣਕਾਰੀ ਤਾਂ ਦਿੰਦੀ ਨਹੀਂ

    • @Khalsa777
      @Khalsa777 หลายเดือนก่อน

      @@kulwindersingh-id6xj ਸਾਰੇ ਰਿਕਾਰਡ ਚੈੱਕ ਕਰੋ

    • @Khalsa777
      @Khalsa777 หลายเดือนก่อน

      @@kulwindersingh-id6xj ਜਦ ਪਹਿਲਾਂ ਪੰਜਾਬ ਵਿਚ ਹੜ ਆਏ ਓਦੋ ਇਹਨਾ ਨੂੰ ਪਤਾ ਨੀ ਲੱਗਾ। ਪਹਿਲਾ
      ਤੇ ਹੁਣ ਐਵੇ ਏ ਹਵਾ ਚ ਤੀਰ ਮਾਰੀ ਜਾਂਦੇ

  • @GurmeetSingh-lb4hm
    @GurmeetSingh-lb4hm หลายเดือนก่อน +9

    ਸ਼ਰਾਬੀ ਮੁੱਖ ਮੰਤਰੀ ਤੋ ਹੋ ਕੀ ਆਸ

  • @DaljitsinghDaljitsingh1234
    @DaljitsinghDaljitsingh1234 หลายเดือนก่อน +1

    😊

  • @SatpalSingh-rr7kz
    @SatpalSingh-rr7kz หลายเดือนก่อน

    Mada haal a es desh da

  • @davindersingh4327
    @davindersingh4327 หลายเดือนก่อน

    ਹੱਥ ਖੜ੍ਹੇ ਕਰ ਗਏ ਮੌਸਮ ਵਿਭਾਗ ਵਾਲੇ 😂😂😂😂😂😂😂😂😂😂😂😂😂

  • @HarpreetKaur-fq7zh
    @HarpreetKaur-fq7zh หลายเดือนก่อน

    13:14

  • @narvansingh5154
    @narvansingh5154 หลายเดือนก่อน

    Mosm vepagh de tevhe kedr ghe kenea detha nagh geha me pvane

  • @gurbachensinghlohat9912
    @gurbachensinghlohat9912 หลายเดือนก่อน

    Mousmi Vibhag Punjab failed ......... Doesn't know even ABC of Mousam....plz

  • @AmritKaur-he2xd
    @AmritKaur-he2xd หลายเดือนก่อน

    Bhai amritpal jindabad

  • @ManojKumar-kx5bh
    @ManojKumar-kx5bh หลายเดือนก่อน

    Ludhiane ch peeru mohalla slem tadri ews coloni jassiyan raud. Tibba raud star city colonisubhash.nagar

  • @user-uo9iz8rs4c
    @user-uo9iz8rs4c หลายเดือนก่อน

    Bhagwant gunda hai punjab varbad kr ditta.koi rakhwala nhi

  • @laddipunia422
    @laddipunia422 หลายเดือนก่อน

    ⛳⛳🎙️

  • @chamkaursingh4957
    @chamkaursingh4957 หลายเดือนก่อน

    ਭਰਾਵਾਂ ਮੌਸਮ ਦੀ ਖਬਰ ਨਾ ਦਇਆ ਕਰ

  • @user-ix8fi2dy6m
    @user-ix8fi2dy6m หลายเดือนก่อน

    RAJA BADDING NU GUJRAT ADANI BANDERGAH JO INDIA CH BANNDA DIKHEYA HI NAHI.

  • @surmukhsingh9954
    @surmukhsingh9954 หลายเดือนก่อน

    Every BJP ldrs whenever visits Punjab always speaks against govt policies, but there are many issues on which BJP command at centre releases zero

  • @gurdevsingh7404
    @gurdevsingh7404 หลายเดือนก่อน

    Drunk maan ji we punjibes don't need you to look after us khalistan zindabaad waheguru ji khalsa waheguru ji fata waheguru ji sant ji jarnal singh ji and sant solders waheguru ji khalistan zindabaad waheguru ji 🙏

  • @user-ix8fi2dy6m
    @user-ix8fi2dy6m หลายเดือนก่อน

    BHAGWANT TE POLICE NU LDH.WALE NAHI AMRITPAL SINGH WALE CHAHIDE NE

  • @BaljeetSingh-pf4qw
    @BaljeetSingh-pf4qw หลายเดือนก่อน +1

    Mana kar le chaki hai tere liye hi pisanaee nu pahle tyare hai wastee

  • @pawankaur2316
    @pawankaur2316 หลายเดือนก่อน

    ,27 ch aap party nu muh di khani peve gi

  • @user-uo9iz8rs4c
    @user-uo9iz8rs4c หลายเดือนก่อน

    Kaahmir modi di dwn hai.modi ne kashmir ch gunda raj da result hai

  • @karamjit-fp7jp
    @karamjit-fp7jp หลายเดือนก่อน

    1:00

  • @HarjinderSingh-ei4eq
    @HarjinderSingh-ei4eq หลายเดือนก่อน

    Hs

  • @santokhsingh4777
    @santokhsingh4777 หลายเดือนก่อน +2

    ਅਸੀਂ ਗਲਤੀ ਕਰ ਕੇ ਤੈਨੂੰ ਵੋਟਾਂ ਪਾ ਬੈਠੇ ਆ

  • @santokhsingh4777
    @santokhsingh4777 หลายเดือนก่อน +2

    ਭਗਵੰਤ ਮਾਨ ਤੇਰਾ ਦਿਮਾਗ ਖਰਾਬ ਹੋ ਗਿਆ ਹੈ ਪਾਪੀਆਂ,, ਤੂੰ ਸਿੱਖਾਂ ਦਾ ਦੁਸ਼ਮਣ ਕਿਉਂ ਬਣ ਗਿਆ ਹੈ ਦੁਸ਼ਟਾ

  • @user-dg2ev1oq3w
    @user-dg2ev1oq3w หลายเดือนก่อน

    Bhagwan Tamanna Maut Baja Maar Diya Teri Bhagwan Tamanna daravani Jaan deni hai tu

  • @gurmukhsingh7428
    @gurmukhsingh7428 หลายเดือนก่อน +2

    Good

  • @amriksinghsidhu2656
    @amriksinghsidhu2656 หลายเดือนก่อน +3

    Good news