Guri Turan Interview - ਗਰਮੀ ਦੀ ਸਾਰੀ ਖੇਡ ਕਰ ਲਉ ਨੋਟ ਭਸਮ ਲਾਉਣ ਦਾ ਟਾਈਮ ਤੇ ਤਰੀਕਾ (ਗੁਰੀ ਤੂਰਾਂ)

แชร์
ฝัง
  • เผยแพร่เมื่อ 10 ก.พ. 2024
  • ਗਰਮੀ ਦੀ ਸਾਰੀ ਖੇਡ ਕਰ ਲਉ ਨੋਟ
    ਆਲੂ ਬੁਖਾਰਾ ਦੇ ਫਾਇਦੇ ਤੇ ਨੁਕਸਾਨ ?
    ਠੰਡਾ ਪਾਣੀ, ਭਸਮਾਂ ਤੇ ਹੋਰ ਜਾਣਕਾਰੀ
    ਭਸਮ ਲਾਉਣ ਦਾ ਟਾਈਮ ਤੇ ਤਰੀਕਾ
    Guri Turan (ਗੁਰੀ ਤੂਰਾਂ) Interview Part - 2
    • Guri Turan Interview -...
    #malwabelt
    #
    #Punjab #Kbooterbazi
    Malwa Belt
    #
    #bazzi
    Malwa belt Team Contact Number :- 88722-90302
    Whatsapp :- 96536-29832
    Follow us on instagram & Facebook
    / malwa_belt_official
    / malwa-belt-10906057142...

ความคิดเห็น • 176

  • @buntymalhi100

    ਪਹਿਲੀ ਵਾਰ ਐਹੋ ਜਿਹੀ ਇੰਟਰਵਿਊ ਸੁਣੀ ਏ ਯੂ ਟਿਊਬ ਤੇ ਬਾਈ ਨੇ ਤਾਂ ਸਾਰੀ ਗੇਮ ਹੀ ਸੱਚ ਦਸਤੀ ਵੀਰੇ ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ

  • @iamnotalonemywaheguruiswit7715

    ਬਹੁਤ ਵਧੀਆ ਇਨਸਾਨ ਤੇ ਊਚੀ ਸੋਚ ਦਾ ਮਾਲਕ ਹੈ ਵੀਰ ਪਰਮਾਤਮਾ ਵੀ ਸਾਥ ਦਿੰਦਾ ਹੈ ਐਹੋ ਜਿਹੇ ਨੇਕ ਇਨਸਾਨ ਦਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਤੇ ਕਬੂਤਰ ਬਾਜ਼ੀ ਨੂੰ ਹੋਰ ਵੀ ਉਪਰ ਜਾਵੇ

  • @KhaliDogFarm

    ਹੀਰਾ ਬੰਦਾ ਬਾਈ ਜਿਹਨੇ ਸਾਰੀ ਗੇਮ ਹੀ ਦੱਸਤੀ ਨਹੀਂ ਤਾਂ ਅੱਜ ਤੱਕ ਕਿਸੇ ਨੇ ਨੀ ਦੱਸੀ ਮਾਲਕ ਚੜਦੀ ਕਲਾ ਚ ਰੱਖੇ

  • @dr.1094
    @dr.1094 วันที่ผ่านมา

    ਵੀਰੇ ਮੋਤੀ ਪਿਸਟੀ ਨਾਲ ਜਾਦਾ ਹਰ ਦੇ y ।। ਅਪਣੇ ਸਭ ਹਰ ਗਏ ਪਾਣੀ ਖ਼ਤਮ ਕਰਦੀ ਆ boddy ਦਾ ਮੋਤੀ ਪਿਸਟੀ।।

  • @LakhveersandhuLakhveersa-li7zu

    ਸਹੀ ਬਦਾਮ ਦਸੇ ਵੀਰ ਨੇ good 👍 👌 🎉

  • @user-hw4ek9gp3t
    @user-hw4ek9gp3t 14 วันที่ผ่านมา

    Bouth ਵਡਿਆਸੋਚ ਦੇ ਮਲਿਕ ਆ ਗੁਰੀ tura

  • @gurpreetmahey

    ਵਧੀਆ ਬੰਦਾ 22❤

  • @RanjeetSingh-of4oy

    ਸੀਰਾ ਗੱਲਬਾਤ ਹੈ ਬਾਈ

  • @user-jn4rg2gr8s

    ਵੀਰ ਜੀ ਇਹ ਭਸਮ ਜਿਹੜੇ ਮਰਜੀ ਪਾਣੀ ਨਾਲ ਲਗਾ ਸਕਦੇ ਹਾਂ

  • @PappuSharma-uv3dk

    ਸਾਫ਼ ਇਨਸਾਨ ਨੂੰ ਪਰਮਾਤਮਾ ਜ਼ਰੂਰ ਮਦਦ ਕਰਦਾ ਹੈ ਬਰਨਾਲਾ

  • @YadwinderSingh-ix2eu

    ਚੰਗੀ ਗੱਲ ਬਾਤ ❤❤

  • @khannewaleyadagroup307

    ਸਹੀ ਕਿਹਾ ਵੀਰ ਨੇ ਰੱਬ ਤੇ ਭਰੋਸਾ ਰੱਖੋ ਓਸ ਨੇ ਹੀ ਜਿੱਤ ਹਾਰ ਕਰਾਉਣੀ ਆ ਆਪਾ ਤਾਂ ਮੇਹਨਤ ਹੀ ਕਰ ਸਕਦੇ ਆ

  • @lalisohal4152

    Bouth vadia soch da malik as guri tura wala❤❤

  • @SukhdeepSingh-mb4cn

    Guri bai sirra sachi gl dssi bai ne

  • @jasskarandeol580

    ਬਹੁਤ ਹੀ ਵਧੀਆ ਵੀਰ ਜੀ

  • @AmandeepSingh-sj9td

    You are great beer God bless you 🙏

  • @makhansingh5805

    ਬਹੁਤ ਹੀ ਵਧੀਆ ਬੰਦਾ ਬਾਈ❤❤❤❤❤❤❤❤❤

  • @nikkusingh8694

    Waheguru ji meray shotay bhra guri te mehar rakhi ❤❤❤

  • @Lovekush-nm8dk

    Bohot vadiya interview bai ji ❤

  • @GurujanerGurujaner

    Moga ajyao