😢😢A ta meri hi zindagi de panne ne.. Yo aje tak chal rahe ne.. Pata ni kad sangharsh mukna a.... Love you veer bahut hi ruh nu touch karn wala song te likhaya hai... 😢😢😢😢😢
🪷🪷 ਐਸਾ ਚਾਹੂੰ ਰਾਜ ਮੈਂ ਜਹਾ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸਮ ਵਸੈ ਰਵਿਦਾਸ ਰਹੇ ਪ੍ਰਸੰਨ।। 🪷🪷 we proud of you. You are also Diamond of Bahujan Movement. Nature bless you. Namo Budhaye Jai Bhim Jai Parboudh Bharat Jai Gurudev Dhan Gurudev.
V nice song 😍🤗 m ta daily 4to 5 baar sun Lena iss song nu bhut vadia song a mood jina marji off hove bt eh song sunke set ho janda , sir appki voice bhut jayda vadia g❤❤ dil nu sakoon dindi a 😊😊 best wishes 🤞🤞🍀
ਬਹੁਤ ਬਹੁਤ ਧੰਨਵਾਦ ਤੁਹਾਡਾ ਦੋਸਤੋ ਗੀਤ ਨੂੰ ਪਸੰਦ ਤੇ ਸ਼ੇਅਰ ਕਰਨ ਲਈ 🙏 ਬਹੁਤ ਬਹੁਤ ਪਿਆਰ ਸਭ ਨੂੰ 🙏
Bahut vdia song veer👍
Really heart touching lyrics, keep it up 👍🏻
Bai sona e aana lakhya tusi.👏👏👏
❤️❤️❤️heart touching all lines of this song😌😌❤️❤️❤️❤️
🙏🙏🤍🤍
ਦੁੱਖਾਂ ਨੇ ਇਨ੍ਹਾਂ ਸ਼ਖ਼ਤ ਬਣਾਂ ਦਿੱਤਾ।ਕਿ ਕਿੰਨੀ ਵੀ ਖੁਸੀ ਦੀ ਗੱਲ ਹੋਵੇ, ਸਾਡੇ ਤੋਂ ਹੱਸਿਆ ਨਹੀਂ ਜਾਂਦਾ☹️
Ryt🥲💔
😭😭😭😭😭
ਜਿੰਨਾਂ ਚਿਰ ਵੀ ਜ਼ਿੰਦਗੀ ਆ ਇਹ ਗੀਤ ਤੇ ਜਰੂਰ ਟਾਇਮ ਚੋਂ ਟਾਇਮ ਕੱਢ ਕੇ ਸੁਣਿਆ ਕਰੂੰਗਾ ਇਹ ਗੀਤ ਮੈਂ ਵੀ ਜ਼ਰੂਰ ਗਾਵਾਂਗਾ ਪਰ ਗੋਲਡੀ ਮਲਕ ਵੀਰ ਤੇਰੇ ਵਾਂਗ ਤੇ ਨਹੀਂ ਗਾਇਆ ਜਾਣਾ ਪਰ ਕੋਸ਼ਿਸ਼ ਕਰਾਂਗਾ ਮੈਨੂੰ ਬਹੁਤ ਹੀ ਸੋਹਣਾ ਲੱਗਦਾ ਹੈ
❤
❤❤❤❤❤
❤❤😢
😢😢
Gfffffffàfffc😊@@bhattisuperking2256
ਬਾਈ ਜੀ ਸੁਣੀਆਂ ਤੇ ਪਹਿਲੀਂ ਵਾਰ ਇਹਨੀਂ ਸੋਹਣੀ ਲਿਖਤ ਤੇ ਅਵਾਜ਼..ਸੱਚ ਬਿਆਨ ਕਰਤਾ ਉਪਰੋਂ ਜੋ ਇੱਕ ਇਨਸਾਨ ਟੁੱਟੇ ਨਾਲ ਹੁੰਦਾ 😊
ਸੁਣਿਆ ਹੈ ਤੂੰ ਲੱਖਾਂ ਦੀ
ਕਿਸਮਤ ਬਣਾਈ ਏ,
ਫ਼ਿਰ ਦੇਖ ਤਾਂ ਸਹੀ ਮੇਰੀ..।
ਅਰਜੀ ਕਿੱਥੇ ਲੁਕਾਈ ਏ?
Waheguru ji wmk ji 😭😭😭😭😭😭🙏🙏🙏🙏🙇🙇🙇🙇
😢😢A ta meri hi zindagi de panne ne.. Yo aje tak chal rahe ne.. Pata ni kad sangharsh mukna a.... Love you veer bahut hi ruh nu touch karn wala song te likhaya hai... 😢😢😢😢😢
❤ good 👍👍👍👍👍 song ਬਹੁਤ ਹੀ ਸਮੇਂ ਤੋਂ ਇਸ ਗੀਤ ਦਾ ਇੰਤਜ਼ਾਰ ਕਰਦੇ ਸੀ ਜਦੋਂ ਦਾ ਗੋਲਡੀ ਮਲਕ ਤੋਂ ਇਹ ਗੀਤ ਸੁਣਿਆ ਓਸੇ ਦਿਨ ਤੋਂ ਹੀ ਇਸ ਗੀਤ ਨੂੰ ਪਿਆਰ ਕਰਦੇ ਸੀ ਅੱਜ ਸੁਣ ਕੇ ਰੂਹ ਨੂੰ ਸਕੂਨ ਮਿਲਿਆ
ਵੀਰ ਜੀ ਇਹ ਗੀਤ ਮੈਂ 26/11/2024 ਨੂੰ ਸੁਣਿਆ ਸੀ। ਬੱਸ ਵਿੱਚ ਜਾ ਰਿਹਾ ਸੀ ਮੈਂ ਪਰ ਸੱਚ ਵੀਰੋ ਬਹੁਤ ਰੋਇਆ ਮੈਂ ਬੱਸ ਵਿੱਚ ਬਹੁਤ ਸਾਰੀਆਂ ਸਵਾਰੀਆਂ ਦੇਖ ਰਹੀਆਂ ਸਨ। ਪਰ ਮੇਰੇ ਤੋਂ ਚੁੱਪ ਨਹੀਂ ਕੀਤਾ ਗਿਆ। । ਬਹੁਤ ਸੋਹਣਾ ਗੀਤ ਹੈ। ਮੇਰੀ ਜ਼ਿੰਦਗੀ ਵਿੱਚ ਇਸੇ ਤਰ੍ਹਾਂ ਚਲ ਰਿਹਾ ਹੈ।
ਤੇ ਭਰਾ ਮੇਰੇ ਜਦ ਮੈਂ ਇਹ ਗੀਤ ਨੂੰ ਲਿਖ ਰਿਹਾ ਸੀ ਤਾਂ ਕਾਫੀ ਤੁਪਕੇ ਕਾਪੀ ਤੇ ਵੀ ਡਿੱਗੇ ਸੀ 😊👍
ਹੌਸਲਾ ਰੱਖੋ ਤੇ ਖੁਦ ਤੇ ਯਕੀਨ ਬਣਾਈ ਰੱਖੋ
ਬਹੁਤ ਬਹੁਤ ਪਿਆਰ 🙏
Rabb sab sahi kruga 🤗🤗
Na ta mar skde aa na jioskde ki kra me 💔💔💔💔😭😭
ਬਹੁਤ ਵਧੀਆ ਗੀਤ ਬਾਈ ਜੀ ਵਾਹਿਗੁਰੂ ਜੀ 🙏 ਮੇਹਰ ਕਰਨ ਸਭਨਾਂ ਤੇ 🙏🙏
ਆ ਹੀ ਗਿਆ ਟਾਈਮ ਇਹ ਗਾਣੇ ਦਾ ਵੀ ❤
ਹੋਰ
ਕਿੰਨਾ ਪਿਆਰਾ ਗੀਤ ਕੋਈ ਸਬਦ ਨਹੀਂ। ਫਿਰ ਉਹਦੀ ਯਾਦ ਆ ਗਈ ਗ਼ੀਤ ਸੁਣਕੇ।ਲਵ ਯੂ ਬਾਈ।
ਇਸ ਗੀਤ ਦਾ 2 ਭਾਗ ਵੀ ਲਿਖੀਏ ?
Yes
Hji❤
Yes
Hnji pkka
Hji bro
ਰੱਬ ਤੋਂ ਬਿਨਾ ਕੋਈ ਨੀ ਸੁਣਦਾ ਇਹ ਸੱਚ ਆ 😢😢
Wahhh sir bahut hi vdiea song❣️❣️❣️❤❤
Bahut shaandar geet
Very nice composition
Always with you....BSS khtm thokra tuhdia
Bahut khoob veer ji nice song... lyrics 👌👌
❤ਵਾਰ ਵਾਰ ਸੁਨਣ ਨੂੰ ਮੰਨ ਕਰਦਾ ਹੈ..ਇਹ ਗੀਤ ਹਰੇਕ ਦੀ ਜ਼ਿੰਦਗੀ ਨੂੰ ਬਿਆਨ ਕਰਦਾ ਵਾਪਰਦਾ ਹੈ..
It’s on my life that’s everything is happening in my life right now
ਕੀ ਬੋਲ ਯਰ ਕੋਈ ਸਬਦ ਹੀ ਨਹੀਂ ਬੋਲਣ ਲਈ ਏਨਾ ਸੋਹਣਾ ਬੱਸ ਖੁਸ਼ ਵੀ ਹੋਇਆ ਤੇ ਰੋਇਆ ਵੀ past ਵੀ ਯਾਦ ਆਇਆ ❤❤❤❤❤ ਰੱਬ ਲਮੀਆ ਉਮਰਾਂ ਲਾਵੇ ਤੈਨੂੰ ਵੀਰ 🎉
ਰੋ ਰੋ ਕੇ ਅੰਦਰ ਰੱਖ ਲੈਣੇ ਆ
ਆਪਣੇ ਜਜ਼ਬਾਤਾਂ ਨੂੰ😢😢
Bahut vadhiya lyrics te gaya v vadhiya
ਮੈਂ ਜਦੋਂ ਵੀ ਇਹ ਗਾਣਾ ਸੁਣਦਾ ਬਹੁਤ ਰੋਣ ਆਉਂਦਾ ਅੰਦਰੋ ਅੰਦਰੋ ਜੀਅ ਕੇ ਆਪ ਨੂੰ ਆਪ ਹੀ ਮਰਦੇ ਹੋਏ ਰੋਣਾ ਸੱਚੀ ਵੀਰ ਰਾਤ ਨੂੰ ਜਿਆਦਾ ਸੁਣਦਾ ਮੈਂ ਕਿਉਕਿ ਉਦੋਂ ਕੋਈ ਹੰਜੂ ਨਹੀਂ ਦੇਖ ਸਕਦਾ
ਬਹੁਤ ਸੋਹਣਾ ਗੀਤ ਵੀਰ ਜੀ 👍
ਬਹੁਤ ਸੋਹਣਾ ਗਾਣਾ ਵੀਰੇ ਰੱਬ ਤੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਕਸ਼ੇ 🙏🏻🙏🏻👌🏻👌🏻🤗🤗
Share chat te reel dekh ke song sunya bahut sohna song aa rab chrdi kla ch rkhe tuhanu
ਬਹੁਤ ਬਹੁਤ ਖੂਬਸੂਰਤ ਢੰਗ ਨਾਲ ਬਿਆਨ ਕੀਤਾ ਇਹ ਜ਼ਿੰਦਗੀ ਦੇ ਪਲਾਂ ਨੂੰ ❤❤❤❤❤
🪷🪷 ਐਸਾ ਚਾਹੂੰ ਰਾਜ ਮੈਂ ਜਹਾ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸਮ ਵਸੈ ਰਵਿਦਾਸ ਰਹੇ ਪ੍ਰਸੰਨ।। 🪷🪷
we proud of you. You are also Diamond of Bahujan Movement. Nature bless you. Namo Budhaye Jai Bhim Jai Parboudh Bharat Jai Gurudev Dhan Gurudev.
ਬਹੁਤ ਸੋਹਣੀ ਲਿਖਤ ਆ ਬਾਈ ਦੀ ਸੱਚੀ ਗਾਣਾ ਸੁਣ ਕੇ ਬਹੁਤ ਵਧੀਆ ਲੱਗਿਆ ❤
Very very nice song bhut var sulia va aj ❤❤❤❤❤❤❤❤😭😭
Hart tuch song
Bhut vdia veer ji❤❤
ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Bahut Sohna song a bai ji❤ God bless uu
Meri life te bhut shut krda hai eh geet, es lai aah geet mere Dil de kreeb aa, eh geet din che ak waar ta jarur sunda ha,,,
Love you goldy veere❤
Shai aa 👍👍
ਬਹੁਤ ਵਧੀਆ ਬਾਈ ਜੀ 🙏 ❤❤❤
Very good
ਬਹੁਤ ਵਧੀਆ ਮਲਕ ਸਾਹਬ
ਕਦੇ ਕਦੇ ਸਾਰੀ ਜਿੰਦਗੀ ਨਿਕਲ ਜਾਦੀ ਪਰ ਕੁੱਝ ਸਵਾਲਾਂ ਦੇ ਜਵਾਬ ਕਦੀ ਨਹੀਂ ਮਿਲਦੇ
ਬਹੁਤ ਵਧੀਆ ਗੱਲ ਹੈ ਅਜ ਕਲ ਇਹੀਂ ਹੋ ਰਿਹਾ ਜ਼ਿੰਦਗੀ ਵਿਚ 😢😢
ਬਹੁਤ ਪਿਆਰਾ ਗਾਇਆ ਵੀਰ
Keep it up❤
Bahut vdia song veere ewe lgda jime mere li lgya hunda eda lgda
ਬਹੁਤ ਵਧੀਆ ਵੀਰੇ ਬਕਮਾਲ ਆਵਾਜ਼
Bahut sohna song aa veere,,,😊 God bless u ❤🎉🎉🎉🎉
Bhai vaaaaaa vaaaaaa vaaaaaa vaaaaaa vaaaaaa vaaaaaa vaaaaaa ❤
Bahut vadia song aa bai dil nu touch kar gya yarr…… ❤❤❤❤
😢😢kismat v ehve di a jva very nice song
This song deserves millions of views.Heart touching song
U r right
Bhutt hi sona likhda h veeere❤❤ veer tuc dil da dard nu bhutt soni traa likheya veer😊😊 gbu veer
Very nice song bro 👍👍god bless you 🙏
ਬਹੁਤ ਸੋਹਣਾ ਗੀਤ ਲਿਖਿਆ ਵੀਰੇ❤❤❤❤❤
Mere kol te laves hi ni hge k is song bare kus likh ska❤❤❤waahkaamaal ❤❤❤
Bai har ik Di kismat di gall krti sachi bai dil jit leya Love you bai rab Teri kalam nu hor taqat deve
Bhaut bhaut Mubaraka ji 🙏 nice song lyrics
ਸੱਚੀ ਵੀਰੇ ਬਹੁਤ ਹੀ ਸੋਹਣਾ ਗੀਤ ਲਿਖਿਆ ❤❤❤
So nice song,hit te fitt aa ji,jindagi te
Mere kol is song da status h lagbhag mai daily hi status pai rakh de❤❤❤❤❤❤
Veer udeek rehandi tuhade song di nice dil jitt leya
Nice song gbu bro
ਬਹੁਤ ਸੋਹਣਾ ਗਾਇਆ ਵੀਰ❤
Wah ji wah ❤
Bhut nice song ae ta life da hissa bn gya ❤❤🎉
Veer ❣song sun ke bhut 💗skoon 💓milda wmk❤
ਬਹੁਤ ਸੋਹਣਾ ਗੀਤ ਆ ਵੀਰੇ ❤❤
Nice song bro kismat di diary song bahut sohna aa and voice bi ❤❤❤❤❤
Bahut sohna song a bhra 🎉🎉❤ god bless uhhhh 🤗
Reality of life show in this song .. Really amazing explain real life prblm
Bahut badhiya song
Nice song veer ji
Sira Chote Veer End Song
V nice song 😍🤗 m ta daily 4to 5 baar sun Lena iss song nu bhut vadia song a mood jina marji off hove bt eh song sunke set ho janda , sir appki voice bhut jayda vadia g❤❤ dil nu sakoon dindi a 😊😊 best wishes 🤞🤞🍀
Waheguru ji meri v jedgi c kuseaa dedo ❤😢
Satnam waheguru khalsa Raj jindabad
Sachi dil karda aa k var var song suni hi jaye 👌👌bohat hi vadia song ❤❤❤
Bhut vdiaa song laga nice ji
ਬਹੁਤ sohna geet aa veer 😢ਸੱਚ bi aa😢😢😢
Bhut vadia song aa q k this song attachment with everyone life especially students who struggle in life
Waah Ji Waah bakamaal awaaz bakamaal alfaaz ji waah ji waah bakamaal bakamaal
ਬਹੁਤ ਸੋਹਣਾ ਗੀਤ ਵੀਰ 👍👌
Bht vdia lga veer ji waheguru ji tenu tarkia wakhse 🎉
Awaj siraaa aa❤❤❤❤buht ghent song🎵
bahi buhat suna likheya gya😞😞jdo khenda 😢😢😢dekh ke ds raba kisamt di diary nu 😢😢😢yrr buhat sona va
❤️❤️❤️❤️❤️ nice song ji 👍👍👍🙏 waheguru Ji Mehar kan tuhade te 🙏🙏🙏
Sachii bohot Roni a.... Eh song sunke.😭😭😭😭.... Very NYC veere 💞💞💞
Mere life da ek ek bol likhiya hai veer bhut sohne bol ne
Bhuat sona song aa veer ji skoon ja milda ji ❤❤❤❤❤❤❤
Vary nice बहुत वड़िया ❤
Bhot vadiya veer g bhot sohna lekhya tusi ❤
Siraaaaaaaaaaaaaaaa bro ❤
V nyc song veere god bless you ji
Mera Dil da krib a a song ❤❤❤❤ meri story sangi kiti
Love you brother
Bahut vadiya veere😊
Bhot Sona lakhya bai so nice 👏👏👏👏👏
Bhut sohna song veere waheguru ji mehar krn 🙏🙏💐💐
Bohat sohna song likhea bro suk k sakoon mill gea mann nu
Bhut bhut vadia bro new type song
❤🎉❤बहुत सुन्दर आवाज एवं किस्मत दी डेयरी गीत गाया ❤🎉❤🎉 भाई जी तेनू सलूट करनू जी करदा ❤❤
Superb ❤
❤❤🎉Gall baat end a bro 🎉❤❤
bahut vadhiya song a bro good luck
Bhut vadia song AA bro
Siraa gall baat 👌👌
bahut he kamal aa song , tahudi likhat or bakamal singing , kichi chal chote veer