Chaar Sahibzaade Title Song Shaheedi Divas History

แชร์
ฝัง
  • เผยแพร่เมื่อ 13 ธ.ค. 2024

ความคิดเห็น • 4.7K

  • @sukhsahota05
    @sukhsahota05 11 หลายเดือนก่อน +18

    ਮੇਰਾ ਮੁਝ ਮੇਂ ਕੁਛ ਨਹੀਂ ਜੋ ਕਿਸ ਹੈ ਸੋ ਤੇਰਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਮਾਤਾ ਗੁਜਰੀ ਜੀ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਜੀ 🙏🙏🙏🙏🙏🙏🙏🙏

    • @TarsemSingh-ro2eo
      @TarsemSingh-ro2eo 6 วันที่ผ่านมา +1

      Wehaguru ❤❤❤❤❤❤❤❤❤❤❤❤❤❤❤❤❤❤❤

  • @KaranSingh-u6d9n
    @KaranSingh-u6d9n 11 หลายเดือนก่อน +14

    Aaj ye movi dekhi. Sachi aankhe nam ho gyi or Dil bhar aya 😢😢 guru govind singh ji ne kitna kuch saha apni is miti ke liye. Wahe gurujii mer krna 😢😢😢😢😢

  • @arishpreetkour
    @arishpreetkour 11 หลายเดือนก่อน +50

    ਪਰਛਾਵੇਂ ਗੋਬਿੰਦ ਸਿੰਘ ਜੀ ਦੇ ਇਹ ਲਾਲ ਚਾਰੇ ਸੁੰਦਰ ਸੋਹਣੇ ਸਾਹਿਬਜ਼ਾਦੇ ਮਾਤਾ ਜੀਤੋ ਜੀ ਦੇ ਪਿਆਰੇ
    ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ
    ਚਮਕੌਰ ਦੀ ਗੜੀ ਦੱਸਦੀ ਸੂਰਮਿਆਂ ਦੀ ਦਾਸਤਾਨ ਸਰਹੰਦ ਦੀ ਦੀਵਾਰ ਨੇ ਰਚਿਆ ਇਤਿਹਾਸ ਮਹਾਨ ਜਦ ਨੀਹਾਂ ਵਿੱਚ ਖੜੇ ਲਗਾਏ ਲਾਲਾਂ ਨੇ ਜੈਕਾਰੇ
    ਮਿਸਾਲ ਬਣੇ ਹੋਰਾਂ ਦੇ ਲਈ ਹੋਈ ਸਦਾ ਜੈ ਜੈ ਕਾਰ ਮਹਾਨ ਸ਼ਹਾਦਤਾਂ ਨੂੰ ਕਰੇ ਸਿਜਦਾ ਕੁਝ ਇਹ ਸੰਸਾਰ ਝੂਠੇ ਫੈਸ਼ਨ ਪਿੱਛੇ ਲੱਗ ਸਿੱਖਾਂ ਕਿਉਂ ਲਾਲਾਂ ਨੂੰ ਵਿਸਾਰੇ
    ਪਰਛਾਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਲਾਲ ਚਾਰੇ ਸੁੰਦਰ ਸੋਹਣੇ ਸਾਹਿਬਜ਼ਾਦੇ ਮਾਤਾ ਜੀਤੋ ਜੀ ਦੇ ਪਿਆਰੇ

  • @kuljitsingh4983
    @kuljitsingh4983 11 หลายเดือนก่อน +25

    ਸਤਿਨਾਮੁ ਸ਼੍ਰੀ ਵਹਿਗੁਰੂ ਜੀ

  • @jugrajsidhu9576
    @jugrajsidhu9576 ปีที่แล้ว +73

    Dhan Guru Tegh Bahadur Ji
    Dhan Guru Gobind Singh Ji
    Dhan Mata Gujri Ji
    Dhan Mata Sundri Ji
    Dhan Mata Sahib Kaur Ji
    Dhan Baba Ajit Singh Ji
    Dhan Baba Jujhar Singh Ji
    Dhan Baba Zorawar Singh Ji
    Dhan Baba Fateh Singh Ji

  • @Silai_kadhai
    @Silai_kadhai 11 หลายเดือนก่อน +11

    Char sahinzade di story sun ke srer vich lue kande ho lag pende haan😢😢

  • @akshaysing9195
    @akshaysing9195 11 หลายเดือนก่อน +31

    I am hindu but I respect guru govind singh ji ❤❤ and respect chaar sahibzade ❤❤

    • @HarshalPatil-gj4lk
      @HarshalPatil-gj4lk หลายเดือนก่อน +4

      Brother hindu and sikhs are not different both are part of Sanatan dashmesh pita are of all of as 🙏🏼

    • @Attractive_boi_vlogs
      @Attractive_boi_vlogs 6 วันที่ผ่านมา

      ​@@HarshalPatil-gj4lkexactly ❤

  • @poojanaidu8836
    @poojanaidu8836 7 หลายเดือนก่อน +44

    ये फिल्म और ये गाना जब भी देखती हूं आंसू आ जाते हैं पर आज के लोग शेरो का बलिदान भूल गए जिन्हों धर्म की रक्षा की

  • @happysidhusamanewala4721
    @happysidhusamanewala4721 11 หลายเดือนก่อน +18

    Roona aa gya sun ke 😢 waheguru ji 21.12.2023

  • @laado1087
    @laado1087 11 หลายเดือนก่อน +16

    ਬੋਲੇ ਸੋ ਨਿਹਾਲ ਬੋਲ ਕੇ ਨੀਹਾਂ ਵਿੱਚ ਖੜ ਜਾਣਗੇ , ਗੋਬਿੰਦ ਦੇ ਲਾਲ ਸੂਬਿਆਂ ਸੋਚੀ ਨਾ ਡਰ ਜਾਣਗੇ 🥺🙏🏻✨

    • @Ramraj.77
      @Ramraj.77 4 หลายเดือนก่อน +1

      Thank

  • @AnitaSingh-f6e
    @AnitaSingh-f6e 3 หลายเดือนก่อน +12

    I am Hindu but I respect all Sikhs because Sikh is the messenger of waheguru and warrior of truth and courage waheguru ji ka Khalsa waheguru ji di fateh❤

  • @Jaspreetkaur-dh4lq
    @Jaspreetkaur-dh4lq 11 หลายเดือนก่อน +36

    ਧੰਨ ਧੰਨ ਗੁਰੂ ਗੋਬਿੰਦ ਜੀ ਦੀ ਸਿੱਖੀ ਤੇ ਧੰਨ ਗੁਰੂ ਜੀ ਦੀਆ ਕੁਰਬਾਨੀਆਂ ਤੇ ਗੁਰੂ ਜੀ ਦਾ ਪਰਿਵਾਰ ਧੰਨ ਗੁਰੂ ਜੀ ਦੇ ਚਾਰ ਸਾਹਿਬਜ਼ਾਦੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @vikramjeetsingh967
    @vikramjeetsingh967 8 หลายเดือนก่อน +3

    🪯❤️ਵਾਹਿਗੁਰੂ ਜੀ ਮੇਹਰ ਕਰਨ❤️🪯 Dhan Dhan Baba Fateh Singh Ji Dhan Dhan Baba Jorawar Singh Ji Dhan Dhan Baba Ajit Singh Ji Dhan Dhan Baba Jujhar Singh ji Dhan Dhan Baba Ajay Singh Ji Dhan Dhan Baba Guru Gobind Singh Sahib Ji Dhan Dhan Baba Banda Singh Bahadur Ji Dhan Dhan Guru Teg Bahadar Ji Dhan Dhan Mata Sahib Kaur G Dhan Dhan Mata Gujri Ji Dhan Dhan Fatehgarh Sahib gੴ❤️🙏🏻🙏🏻🌸🌸

  • @AnuTeje-xr9np
    @AnuTeje-xr9np ปีที่แล้ว +26

    ਸਰਬੰਸਦਾਨੀਆਂ ਕੌਮ ਤੇਰੀ ਅਹਿਸਾਨ ਤੇਰੇ ਭੁੱਲ ਗਈ ਸੱਚੇ ਪਾਤਸ਼ਾਹ ਤੁਹਾਡੇ ਸਿੱਖ ਜਿੰਨਾ ਲਈ ਤੁਸੀਂ ਸਭ ਕੁਝ ਕੁਰਬਾਨ ਕਰਤਾ ਸਾਰੇ ਨਹੀਂ ਪਰ ਬਹੁਤ ਸਿੱਖ ਸਭ ਭੁੱਲ ਗਏ ਹਨ ਵਾਹਿਗੁਰੂ ਜੀ ਸਮਤ ਬਖਸ਼ੇ 😭😭😭😭💔💔💔💔💔ਦੇਖ ਕੇ ਬਹੁਤ ਦੁੱਖ ਲਗਦਾ ਜਿਨਾ ਨੇ ਕੌਮ ਖ਼ਾਤਰ ਸਭ ਕੁਰਬਾਨ ਕਿੱਤਾ ਅੱਜ ਓ ਕੌਮ ਆਪਣਾ ਧਰਮ ਛੱਡ ਕੇ ਕਿਸੇ ਹੋਰ ਮੂਰੇ ਸਿਰ ਝੁਕਾ ਰਹੇ ਨੇ 😭😭😭🙏

  • @RahulRana-er6wl
    @RahulRana-er6wl 9 หลายเดือนก่อน +11

    Guru gobind singh g ka nam sunte hi sir apne ap jhuk jata h.❤❤❤❤❤❤❤❤❤

  • @vikramjeetsingh967
    @vikramjeetsingh967 8 หลายเดือนก่อน +3

    Dhan Dhan Baba Fateh Singh Ji Dhan Dhan Baba Jorawar Singh Ji Dhan Dhan Baba Ajit Singh Ji Dhan Dhan Baba Jujhar Singh ji Dhan Dhan Baba Ajay Singh Ji Dhan Dhan Baba Guru Gobind Singh Sahib Ji Dhan Dhan Baba Banda Singh Bahadur Ji Dhan Dhan Guru Teg Bahadar Ji Dhan Dhan Mata Sahib Kaur G Dhan Dhan Mata Gujri Ji Dhan Dhan Fatehgarh Sahib g 🪯❤️ਵਾਹਿਗੁਰੂ ਜੀ ਮੇਹਰ ਕਰਨ❤️🪯

  • @HarjinderSingh-u6l
    @HarjinderSingh-u6l ปีที่แล้ว +71

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਧੰਨ ਚਾਰ ਸਾਹਿਬਜ਼ਾਦੇ
    I am proud to Sikhi 😊🎉

    • @StudyTec_
      @StudyTec_ 11 หลายเดือนก่อน +1

      Mujhe bhi garv hai bhai ki tu Sikh hai Jai guru govind Singh ji

  • @palstudio6079
    @palstudio6079 ปีที่แล้ว +85

    I am proud to be a sikh 🙏🙏 waheguru ji ka Khalsa waheguru ji ki Fateh 🙏🙏🙏🙏🙏🙏🙏

    • @JAGJITKAJEL
      @JAGJITKAJEL  ปีที่แล้ว

      WaheGuru Ji

    • @map3993
      @map3993 29 วันที่ผ่านมา

      Proud to be Hindu and Proud to be Indian.. Proud to be the followers of Guru's and his sacrifices. Na koi tha na koi hoga.. Wahe guru ji ka khalsa waheguru ji ki fatah..jai hind

  • @Daisy-bk7zf
    @Daisy-bk7zf 3 ปีที่แล้ว +212

    Proud to be sikh.
    Sister of such 4 brave brothers.

  • @rajsteel3151
    @rajsteel3151 11 หลายเดือนก่อน +4

    हमे गर्व हे की हमारे पूर्वज यह हे नमन सौ सौ बार नमन🙏🙏🙏🙏🙏🙏🙏

  • @ryaazgill4541
    @ryaazgill4541 11 หลายเดือนก่อน +20

    ਜਗਜੀਤ ਵੀਰ ਜੀ ਸ਼ੁਕਰੀਆ ਇਹ editting ਲਈ, ਸੰਖੇਪ ਵਿੱਚ ਸਾਰੀ ਕਹਾਣੀ ਦਿਖਾ ਦਿੱਤੀ 🥺💔🙏🏻

  • @samratpan820
    @samratpan820 ปีที่แล้ว +195

    I am a Hindu And I love Sikh community respect them, waheguru Ji ka Khalsa waheguru Ji ki Fateh❤️❤️❤️❤️🚩

  • @JaikumarMakhija-ms9yl
    @JaikumarMakhija-ms9yl ปีที่แล้ว +7

    dekho kitna hamare liye sab kuch de diya hum unke liye kuch kr sakte ha 🙏🙏🙏

  • @sunnypratap5471
    @sunnypratap5471 10 หลายเดือนก่อน +8

    Mere Guru Gobind singh ji aur Chaar Sahibabad ka karz ye pura hindustan milkar bhi nhi chuka sakta, pura hindustan aapka reeni hai.bharat mata ka har beta aap Sahibabad ki one fourth bhi quality ho jaye toh hamari hindustan ki kisi bhi maa beti ko koi aankh utha kar galat nazar se nhi dekh sakta.jai guru Gobind singh ji aur jai Chaaro Sahibzaade. Bharat mata ki jai.Waheguru Rab rakha.

  • @priyanshchaudhary9218
    @priyanshchaudhary9218 ปีที่แล้ว +76

    I'm Hindu but I respect Guru Gobind Singh Ji And His Sons🙏🙏🙏🙏❤️❤️❤️😭😭😭
    Satnam Shri Waheguru🙏🙏🙏🚩🚩🚩🚩
    Jai Hind🇮🇳🇮🇳🇮🇳🇮🇳
    Jai Sanatan🚩🚩🚩🚩

    • @JAGJITKAJEL
      @JAGJITKAJEL  ปีที่แล้ว +3

      WaheGuru Ji

    • @tarsamsingh419
      @tarsamsingh419 ปีที่แล้ว +1

      😢❤

    • @HarshalPatil-gj4lk
      @HarshalPatil-gj4lk หลายเดือนก่อน +1

      Brother hindus and sikhs are not different both are part of Sanatan dharma and dashmesh pita are of all as 🙏🏼

  • @shivanisrivastav9325
    @shivanisrivastav9325 11 หลายเดือนก่อน +3

    Mein hindi hu but ye dharm aur ye feeling mujhe bhut made tk hart karti h.vahe guru di mehar.👏👏👏👏

  • @ATHEIST1998
    @ATHEIST1998 11 หลายเดือนก่อน +14

    ਇਸ ਤੋਂ ਬਾਅਦ ਸਿਰਸਾ ਨਦੀ ਨੂੰ ਕਦੇ ਪਾਣੀ ਨਸੀਬ ਨਹੀਂ ਹੋਇਆ 🙏

  • @anshumishra9633
    @anshumishra9633 10 หลายเดือนก่อน +5

    Mujhe garv hai apne guru saheb pr or unke veer sahabjado pr dhany tha unka parivar😢😢😢😢😢❤

  • @tanveersingh8385
    @tanveersingh8385 ปีที่แล้ว +46

    Proud sikh proud son of such a brave father like guru govind singh ji maharaj 🙏🙏

  • @Meakhpreetkaur
    @Meakhpreetkaur 10 หลายเดือนก่อน +19

    ਧੰਨ ਧੰਨ ਚਾਰ ਸਾਹਿਬਜ਼ਾਦੇ 🙏🙏 ਧੰਨ ਧੰਨ ਮਾਂ ਗੁਜਰੀ ਜੀ 🙏🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏😭😭ਸਾਡੇ ਦਸ਼ਮੇਸ਼ ਪਿਤਾ ਜੀ ਨੇ ਸਾਡੇ ਲਈ ਆਪਣਾ ਸਰਬੰਸ ਵਾਰ ਦਿੱਤਾ 🙏🙏🙏😭😭

    • @BittuSingh-nn2ow
      @BittuSingh-nn2ow 4 หลายเดือนก่อน

      😢😢😢😢😢😢😢😢❤❤❤❤❤❤❤

  • @ranjeetkaur8382
    @ranjeetkaur8382 3 ปีที่แล้ว +212

    I am very thankful to the respected Singer Sukhwinder ji to sing this Song with whole heart and to give the real essence to this Song.It really touched my heart.🙏🙏

  • @Vaibhav_kr_124
    @Vaibhav_kr_124 8 หลายเดือนก่อน +5

    Bhai this song burnt my blood.
    I respect our warriors

  • @RajniMehmi-u2y
    @RajniMehmi-u2y ปีที่แล้ว +11

    Eh ਸ਼ਬਦ ਸੁਣਕੇ ਸੱਚ ਵਿਚ ਰੋਣਾ ਆਉਂਦਾ ਧੰਨ ਆ ਓਹ ਮਾਤਾ ਧੰਨ ਆ ਓਹ ਪਿਤਾ 🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️🙏

  • @JagjitSingh-eb8sn
    @JagjitSingh-eb8sn 2 ปีที่แล้ว +94

    So proud of my county where brave saintguru nanak devji guru Gobind singhji and chothe sahjade🙏🙏

  • @MandeepKaur-m4m
    @MandeepKaur-m4m 11 หลายเดือนก่อน +5

    ਧੰਨ ਗੁਰੂ ਗੋਬਿੰਦ ਸਾਹਿਬ ਜੀ ਜਿਨ੍ਹਾਂ ਨੇ ਆਪਣਾ ਪਰਿਵਾਰ ਵਾਰ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @Indiansongsandmovies586
    @Indiansongsandmovies586 4 หลายเดือนก่อน +1

    Feeling so blessed, i believe in ever best inspiration guru gobind singh ji . Real akal purakh. Please bless everyone. 🙏🙏🙏

  • @gnr3575
    @gnr3575 2 ปีที่แล้ว +18

    Really proud of Bharath Bhoomi..Wahe Guru & his disciples ..his teachings & their sacrifices would be remembered for ever.Really the song is impeccable. JAI MAA & JAI Guru.

  • @pritkaur2493
    @pritkaur2493 ปีที่แล้ว +7

    🙏 ਧੰਨ ਹੈ ਮੇਰੇ ਗੁਰੂ ਪਿਤਾ ਦਸ਼ਮੇਸ਼ ਜੀ ਐਸਾ ਪਿਤਾ ਜਿਸਨੇਂ ਕੌਮ ਲਈ ਸੱਭ ਕੁਝ ਵਾਰ ਦਿੱਤਾ,🙏🙏❤️😔

  • @yashrockzzofficial6736
    @yashrockzzofficial6736 2 ปีที่แล้ว +131

    I really cry when I listen this song and proud feel sikh brothers ❤

  • @rajeshkumartiwari9891
    @rajeshkumartiwari9891 2 หลายเดือนก่อน +1

    😭😭ਮੈ ਚੀਰ ਸਾਹਿਬਜਾਦੇ ਕੀ ਕੁਰਬਾਨੀ ਯਾਦ ਰਖੂੱਗਾ😭😭।
    ਵਾਹਿਗੁਰੂ ਜੀ ਕਾ ਖਾਲਸਾ,
    ਵੀ ਗੁਰੂ ਜੀ ਕੀ ਫਤੇਹ
    ਜਯ ਚਾਰ ਸਾਹਿਬਜਾਦੇ।
    ਹਮ ਸਿਖ ਉਨਕੀ ਸ਼ਹਾਦਤ ਕੋ ਯਾਦ ਰਖੇਗਾ।

  • @rajpreetsports
    @rajpreetsports ปีที่แล้ว +26

    Waheguru ji 🙏ਬਾਬਾ ਜੀ ਪੂਰਾ ਦੇਖਣ ਤੋਂ ਪਹਿਲਾ ਹੀ ਅੱਖਾਂ ਵਿੱਚੋ ਪਾਣੀ ਆ ਜਾਂਦਾ ਧੰਨ ਓ ਤੁਸੀ ਪਾਤਸਾਹ ਜੋ ਸਭ ਕੁਛ ਹੋਣ ਦੇ ਬਾਵਜੂਦ ਵੀ ਨਹੀਂ ਡੋਲੇ😭😭

    • @JAGJITKAJEL
      @JAGJITKAJEL  ปีที่แล้ว +1

      WaheGuru Ji

    • @HardeepSingh-rr8wy
      @HardeepSingh-rr8wy 7 หลายเดือนก่อน

      Komalpreet kaur chandi message

    • @gajinderchopra2946
      @gajinderchopra2946 7 หลายเดือนก่อน

      ❤🎉😊 and the family 👪 thank u 🙏 brother 🙏

    • @MandeepSingh-nw2wv
      @MandeepSingh-nw2wv 7 หลายเดือนก่อน

      3:19 3:20 3:20 ਪਸਪਰ ਕਿ ਉਹ ਆਪਣੇ ਪਰਮੇਸ਼ੁਰ😢

  • @krishnakumari5302
    @krishnakumari5302 2 ปีที่แล้ว +42

    Dhan dhan
    BABA ARJIT SINGH JI
    BABA JHUJHAR SINGH JI
    BABA JORAWAR SINGH JI
    BABA FATEH SINGH JI
    SHRI GURU GOBIND SINGH JI
    MATA GUJRI JI
    And also the mothers who sacrificed their sons MATA SAHIB KAUR and MATA JITO

  • @sayakdeb755
    @sayakdeb755 2 ปีที่แล้ว +26

    LOT'S OF LOVE TO MY SIKH BROTHER AND SISTERS FROM WESTBENGAL!!!! WAHE GURU JI KE KHALSA WAHE GURU JI KE FATEH!!! PLEASE ACCEPT THIS LOVE FROM A BENGALI BROTHER!!!

  • @sardar_di_sardani_000
    @sardar_di_sardani_000 11 หลายเดือนก่อน +1

    ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਵਾਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ 🙏🙏🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ 🙏🙏🙏🙏 ਸਤਿਨਾਮ ਵਾਹਿਗੁਰੂ ਜੀ

  • @jaswinderchahal8059
    @jaswinderchahal8059 ปีที่แล้ว +21

    ਕੋਈ ਰੀਸ ਨੀ ਕਰ ਸਕਦਾ ਇਹਨਾਂ ਦੀ ਅਸੀਂ ਤੇ ਤੁਹਾਡੇ ਪੈਰਾਂ ਦੀ ਧੂੜ ਦੇ ਬਰਾਬਰ ਵੀ ਨਹੀਂ
    ਵਾਹਿਗੁਰੂ ਜੀ ਵਾਹਿਗੁਰੂ ਜੀ

  • @gaurangkale3083
    @gaurangkale3083 2 หลายเดือนก่อน +14

    Proud to be Hindu Punjabi ❤❤...

    • @VeeraVeera-bh9yi
      @VeeraVeera-bh9yi 21 วันที่ผ่านมา +1

      Veer gg tyc sikhh vii keh skde oo❤

  • @YashKhandelwal-nk9gq
    @YashKhandelwal-nk9gq ปีที่แล้ว +59

    Ye song sunke bus rona ata hai great warriors ku naman 🙏🏻 sikh brothera proud of u ❤always protect hamesha pranam aupko

  • @KomalSardarni-y1m
    @KomalSardarni-y1m หลายเดือนก่อน +4

    ਵਾਹਿਗੁਰੂ ਜੀ 🙏🙏🥺🥺 ਧੰਨ ਧੰਨ ਚਾਰ ਸਾਹਿਬਜ਼ਾਦੇ ਧੰਨ ਧੰਨ ਮਾਤਾ ਗੁਜਰੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🥺miss you 😢😢

  • @theluxurylife623
    @theluxurylife623 ปีที่แล้ว +7

    I am hindu... born and brought up in Punjab.. but my soul is Punjabi... used to listen Gurubani in early morning as my house was next to Gurudwara... really feels so relaxing whenever I am lost in Guru Kirtan and Guru Jap... Satnam Shree Waheguru... lot's of Respect and Love to Sikhism... Hindu By Birth, Punjabi by Soul... Rooh da Sathi Sirf Mera Satguru Badasha Satguru Nanak... ❤❤❤❤❤❤ So blessed that i took birth in Bharat and Punjab.... ❤❤❤

  • @jaspalbhatia8817
    @jaspalbhatia8817 ปีที่แล้ว +25

    I listen to this sabad daily, because I have grandchildren which makes me sad they were some ones grandchildren. Dhun dhun mata gunrunner ji

  • @rajukeshla8908
    @rajukeshla8908 3 ปีที่แล้ว +286

    I am hindu but I respect waheguru ji and chaar sahibzade. Waheguru ji ka khalsa waheguru ji ki fateh.

    • @JAGJITKAJEL
      @JAGJITKAJEL  3 ปีที่แล้ว +18

      WaheGuru Ji

    • @panthkhalsa100
      @panthkhalsa100 2 ปีที่แล้ว +6

      waheguru ji ka Khalsa Waheguru ji ki Fateh

    • @ramsiyaram4454
      @ramsiyaram4454 2 ปีที่แล้ว +4

      Waheguru ji ki Khalsa Waheguru ji ki Fateh
      Jo Bole so Nihal satshriya kal

    • @Sukhbirsingh-oc5sh
      @Sukhbirsingh-oc5sh 2 ปีที่แล้ว +3

      😭😭😭😭😭😭😭😭😭😭😭😭😭

    • @PreetiKumari-sv8xt
      @PreetiKumari-sv8xt ปีที่แล้ว +3

      I am hindu but I respect waheguru ji and chaar sahibzade

  • @BaljinderSingh-rb5tj
    @BaljinderSingh-rb5tj 29 วันที่ผ่านมา +3

    ਵਾਹਿਗੁਰੂ ਜੀ ਧੰਨ ਧੰਨ ਜਿਗਰਾ ਬਾਜ਼ਾਂ ਵਾਲੇ ਦਾ ਚਾਰ ਪੁੱਤਰ ਵਾਰ ਕੇ ਕੈਦਾਂ ਤੇਰਾ ਭਾਣਾ ਮੀਠਾ ਲਾਗੇ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @NirmalSingh-wn5qh
    @NirmalSingh-wn5qh 3 ปีที่แล้ว +105

    I am proud to be sikh
    Waheguru ji
    Satnam waheguru

  • @VinodKumar-wz9rh
    @VinodKumar-wz9rh ปีที่แล้ว +34

    😢😢😢😢 वाहेगुरु जी 🙏
    धन्य है चार साहिबजादे नमन है ऐसे वीरों को जिन्होंने मुगलों कि जड़ें हिला कर रख दी 😢😢
    दशमेश पिता गुरु गोविंद सिंह जी को प्रणाम 😢😢😢😢❤❤❤❤

  • @shreyakrishna3415
    @shreyakrishna3415 2 ปีที่แล้ว +513

    So proud of my country where brave saint soldiers like Guru Govind Singh ji and saints like Guru Nanak ji have taken birth. 🙏

  • @cricketview7869
    @cricketview7869 16 วันที่ผ่านมา +1

    जिसपर बीती थी, वो कोई देवता ही बर्दाश्त कर सकता है,
    दशमेश पिता को नमन,🎉🎉

  • @sargunkaur2015
    @sargunkaur2015 ปีที่แล้ว +7

    I am Navneet Kaur, I love them, the honhar children sahebzade

  • @gurbakshbadwal8765
    @gurbakshbadwal8765 2 ปีที่แล้ว +21

    I feel proud that I born in punjabi sikh family and my best friend is hindu so I can understand that God so one and its related to kindness ,

  • @gurdeepkaur-tu6ie
    @gurdeepkaur-tu6ie ปีที่แล้ว +45

    This song really touched my heart I am very thankful to respected singer sukhwinder ji with whole heart 😇😇😇✨

  • @veersingh2730
    @veersingh2730 2 หลายเดือนก่อน +1

    I proud to be a Sikhi from Mauritius sanyasi veer singhji jobole sonihal satsriAkal ❤🎉❤🎉❤🎉

  • @ShonaKaur440
    @ShonaKaur440 ปีที่แล้ว +68

    We can't forget our Guruji's Sacrifices, their Kurbaani😭

  • @GinnykaurMalhotra
    @GinnykaurMalhotra หลายเดือนก่อน +5

    Dhan dhan dhan Teri sikhi tn char sahebjade dhan dhan dhan Shri guru govind singh meharaj ji🙏🙏

  • @ranarampur3737
    @ranarampur3737 ปีที่แล้ว +35

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਧੰਨ ਧੰਨ ਮਾਤਾ ਗੁਜਰੀ ਜੀ ਅਤੇ ਧੰਨ ਧੰਨ ਚਾਰ ਸਾਹਿਬਜ਼ਾਦੇ 🙏🙏🙏🙏🙏😔😭😭

    • @ranarampur3737
      @ranarampur3737 ปีที่แล้ว +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ 🙏🙏🙏🙏

    • @JAGJITKAJEL
      @JAGJITKAJEL  ปีที่แล้ว +1

      WaheGuru Ji

  • @JashanDhaliwal-s9b
    @JashanDhaliwal-s9b 11 หลายเดือนก่อน +1

    ਧੰਨ ਧੰਨ ਚਾਰ ਸਹਿਬਜ਼ਾਦੇ, ਧੰਨ ਮਾਤਾ ਗੁਜਰੀ ਜੀ ਅਤੇ ਧੰਨ ਗੁਰੂ ਗੋਬਿੰਦ ਸਿੰਘ ਜੀ 🙏

  • @NiaoNiao-3364
    @NiaoNiao-3364 3 ปีที่แล้ว +65

    Dhan Dhan Sikhi, Dhan Dhan Dashmesh Pitaji, Dhan Dhan Chaar Sahibzaadeji, Dhan Dhan Qurbaniya
    Proud to born in Sikhim Family
    💜💜💜💜💜🙏🙏🙏🙏🙏
    Gives me goosebumps Waheguruji hence started vrying in first few seconds only🙏🙏🙏🙏🙏

  • @bobbyhayer1324
    @bobbyhayer1324 ปีที่แล้ว +26

    No words to describe the unconditional sacrifice of 🙏CHAR SAHIBJADEY🙏 SAHIB ji,, my loving salute to my GURU SAHIB ji ,,,, nikiyan jinda wada saka 🙏🙏♥️♥️♥️♥️

  • @simranjitgill4901
    @simranjitgill4901 3 ปีที่แล้ว +61

    no matter how many I hear the song or, revisit the story of such courage I will cry... thank you Guru Gobind Singh Ji and Chaar Saibzade, for leaving such a profound example to follow... wahegure ji

  • @SaanuMohra123
    @SaanuMohra123 6 วันที่ผ่านมา +1

    Jo dashmesh pita ne desh Kom lye kita ohda krj koi hindu koi muslim te koi b bhartbasi nhi de sakda iss Kom nu koti koti prnam sat Sri akal 😢😢😢😢😢😢

  • @ajitkaur3379
    @ajitkaur3379 หลายเดือนก่อน +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏🙏🙏🙏🙏🙏🙏

  • @VijayKumar-bk3qs
    @VijayKumar-bk3qs ปีที่แล้ว +16

    ਧੰਨ ਜਿਗਰਾ ਕੱਲਗੀਆ ਵਾਲੇ ਦਾ,,,,😢😢😢

    • @gajinderchopra2946
      @gajinderchopra2946 7 หลายเดือนก่อน

      ❤😊 so much more than that and we all family 👪 ❤️ 🎉

  • @saibalinimohanty7089
    @saibalinimohanty7089 2 ปีที่แล้ว +18

    I am hindu but respect Sikhs pl bless me waheguru ji ka khalsa waheguru ji ki Fateh

    • @JAGJITKAJEL
      @JAGJITKAJEL  2 ปีที่แล้ว

      WaheGuru Ji Always Bless U

  • @trend2881
    @trend2881 11 หลายเดือนก่อน +1

    Dashmesh peta❤
    Chaar sahibzada❤
    Waheguru ji ka Khalsa ✊ waheguru ji ki Fateh 🙏

  • @manpreetmultani6703
    @manpreetmultani6703 2 ปีที่แล้ว +19

    Dhan shri guru tegh bahadur ji
    Dhan shri guru gobind singh ji
    Dhan baba ajeet singh ji
    Dhan baba jujhar singh ji
    Dhan baba joravar singh ji
    Dhan baba fateh singh ji
    Dhan Mata gujri ji
    Dhan Mata sahib kaur ji
    Waheguru Waheguru Waheguru ji🙏

  • @deepakkumargoraywal5907
    @deepakkumargoraywal5907 ปีที่แล้ว +31

    I proud that I am Sikh
    Waheguru ji ka khalsa Waheguru ji ki fateh

  • @akritirana4742
    @akritirana4742 3 ปีที่แล้ว +165

    After listening this song I filled with power to fight with every situation in my life nd able to make little bit of sacrifices for others
    Waheguru ji mehr kre 🙏🙏

  • @ushayadav-su1go
    @ushayadav-su1go 11 หลายเดือนก่อน +1

    I am great great admirer of our Sikh brothers for their bravery, helpfulness, dedication n sacrifices.. they are हम सब कि सिर के ताज़🙏🙏🙏🙏👍hats off to them so proud of them.. उनकी बहादुर व दिलेर माताओं को नमन🙏🙏🙏🙏🙏

  • @prabhatgoel4353
    @prabhatgoel4353 2 ปีที่แล้ว +10

    Aaj Har ek Sikh ko mera koti koti Naman ha har ek Sikh aaj Guru Gobind Singh Ji ka laal Chaar Sahebzaadon ka roop ma ha aap sabhi ko mera sadar pranam 🙏 aur Charan sparsh

  • @harleenkaur6339
    @harleenkaur6339 2 ปีที่แล้ว +58

    Sarbansh dani mere satguru 🙏🙇🏻‍♀️ Proud to be a Sikh ❤️

  • @Sat1216
    @Sat1216 9 หลายเดือนก่อน +3

    Waheguruji blessed us with a phenomenal religion. Love for Sikhi always ❤

  • @GurpreetKaur-sc7or
    @GurpreetKaur-sc7or 4 หลายเดือนก่อน +1

    Jiyo veer jiyo bhut khoob🙇🏻‍♀️🙏🏻

  • @deepsingh1614
    @deepsingh1614 ปีที่แล้ว +7

    🌺🌷🌷🌹🌹🙏ਦਾਤਾ ਦੁਨੀਆਂ ਦੀ ਸਭ ਤੋ ਵੱਡੀ ਕੁਰਬਾਨੀ ਤੇਰੀ ਵਾਜਾਂ ਵਾਲਿਆਂ🙏🌹🌹🌷🌷🌺

  • @mann_jaismeenkaur2768
    @mann_jaismeenkaur2768 11 หลายเดือนก่อน +5

    I am sikh i have proud of me . Waheguru satnam

  • @chaar_sahibzaade_4
    @chaar_sahibzaade_4 3 ปีที่แล้ว +701

    ਧੰਨ ਧੰਨ ਚਾਰ ਸਾਹਿਬਜ਼ਾਦੇ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏😭😭

  • @moa377
    @moa377 11 หลายเดือนก่อน

    😭😭😭. My favourite shabad so said
    I proud of Sahibzaa da Miss your 🥺🥺🥺🥺😭😭😭😭 Story ❤️❤️❤️ Waheguru ji 🙏🏻🙏🏻❤️❤️🌹🌹

  • @amanvijayjindal5742
    @amanvijayjindal5742 ปีที่แล้ว +29

    I am a क्षत्रिय, चार सहबीजादे कतरा है लावा का,
    जो जिंदा है मेरे जैसे के भीतर 🙏🏼🙏🏼

  • @VinodKumar-wz9rh
    @VinodKumar-wz9rh ปีที่แล้ว +17

    चमकौर साहिब कि लडाई में दस लाख मुगल सेना मे 40 सिखों ने तबाही मचा दी थी
    चारों भाईयों का प्यार देख कर आसू आ गये 😢😢😢😢

  • @RavinderSingh-im2lu
    @RavinderSingh-im2lu ปีที่แล้ว +6

    ਵਾਹਿਗੁਰੂ ਜੀ 🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Sat1216
    @Sat1216 10 หลายเดือนก่อน +1

    Beautiful video depicting life of the sahibzade...proud to be sikh ❤

  • @pkaur7406
    @pkaur7406 11 หลายเดือนก่อน +14

    December 2023 ❤❤❤❤❤
    Waheguru Ji ka Khalsh 🙏🏻 Waheguru Ji Ki Fateh 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @Avi_and_Rimi...
    @Avi_and_Rimi... 3 ปีที่แล้ว +204

    Proud to be sikh ❤😭😢Waheguru ji

    • @JAGJITKAJEL
      @JAGJITKAJEL  3 ปีที่แล้ว +7

      WaheGuru Ji

    • @kunwarpreetsingh143
      @kunwarpreetsingh143 2 ปีที่แล้ว +5

      Proud to be a Sikh ❤😭😥Waheguru ji

    • @yourdady2224
      @yourdady2224 2 ปีที่แล้ว +2

      Proud to be a sanatani and sikhs are our brothers vaheguru vaheguru🙏💐

    • @inder1506
      @inder1506 2 ปีที่แล้ว +1

      Proud apne aap te na kro ki asi sikh han proud 4 sahad zade ji te kro jina di vajah to ajj saddi sikh kom zinda hai 🙏🙏

    • @JAGJITKAJEL
      @JAGJITKAJEL  2 ปีที่แล้ว

      Sahi Kiha Ji..

  • @kawaldeepsingh2546
    @kawaldeepsingh2546 2 ปีที่แล้ว +116

    We should learn from our past so we can live happily today .
    Waheguru ji ka khalsa waheguru ji ki Fateh 🚩🚩☺️☺️

    • @JAGJITKAJEL
      @JAGJITKAJEL  2 ปีที่แล้ว +4

      WaheGuru Ji

    • @ajayfecare4783
      @ajayfecare4783 2 ปีที่แล้ว +1

      Yes well said brother but we still leaving in colonial area under muslim

    • @Ronaldo-ss6yd
      @Ronaldo-ss6yd 2 ปีที่แล้ว +4

      @@ajayfecare4783 sikhi is never against any religion. Pls understand the fight was never against Islam it was against bad practices

    • @hkkaur8186
      @hkkaur8186 2 ปีที่แล้ว +2

      Simple wala nahi Khanda sahib wala🙏🙏🙏💯💓💓💞

    • @mickie634
      @mickie634 ปีที่แล้ว +2

      ​@@ajayfecare4783pls don't associate Muslim religion here...sikhi was never against any religion, the fight was against injustice and opppressors..

  • @gurpreetgoraya297
    @gurpreetgoraya297 10 หลายเดือนก่อน +2

    Dhan Dhan Baba Ajit Singh Ji Dhan Dhan Baba Jujhar Singh ji Dhan Dhan Baba Zorawar Singh ji Dhan Dhan Baba Fateh Singh ji 🌺🙏🏻waheguru ji🙏🏻🌺🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌺🌺🌺🌺🌺

  • @omkarkaur6415
    @omkarkaur6415 2 ปีที่แล้ว +160

    Happy children's day to all let's tribute our guru's sons on this great secrifice waheguru ji ka khalsa waheguru Guru ji ki Fateh 🙏

  • @raghavchaudhary-ym5id
    @raghavchaudhary-ym5id ปีที่แล้ว +42

    It's painful history 😢
    Waheguru ji🙏

  • @kdvveepwavemall1296
    @kdvveepwavemall1296 2 ปีที่แล้ว +14

    ਧੰਨ ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ
    ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ

  • @Misstraveler187
    @Misstraveler187 ปีที่แล้ว +4

    4 puter se pita ji da 4 nuha aundi ghr vich pr pita ji ne apna 4 laal sada ley vaar dita 😢 don't forget kada na pulyo 4 Veera di kurbani I'm from a Hindu family but main guru Gobind Singh Ji nu apna pita mandi aa ta sahibzaadya nu apna vda veer 😢

  • @sayakdeb755
    @sayakdeb755 2 ปีที่แล้ว +27

    GURU GOVIND SINGH JI WAS A MAHAPURUSH!!!! 😭😭😭😭🙏🙏🙏🙏

  • @LovepreetSingh-ny6eb
    @LovepreetSingh-ny6eb 8 วันที่ผ่านมา +1

    ਸਤਨਾਮ ਵਾਹਿਗੁਰੂ ਜੀ ਸੱਚੀ ਯਾਰ ਰੋਣ ਤੇ ਲਾ ਤਾਂ ਹਿਸਟਰੀ ਸੁਣ ਕੇ😢😢😢

  • @RekhaSingh-wq3ly
    @RekhaSingh-wq3ly 3 ปีที่แล้ว +33

    Waheguruji
    Proud to be sikh.

  • @parammkaur9233
    @parammkaur9233 2 ปีที่แล้ว +12

    💔💔wat is easy... Is being a loser... Being a coward.... N the toughest thing in the world is being bravest and to fight without fear 🙌🙏