17 ਕਿਲੇ ਜਮੀਨ ਵਿਕਾਊ 2 ਮੋਟਰਾਂ ਵਧੀਆ ਟੱਕ ਖੁੱਲਾ ਰਸਤਾ ਕੱਲਿਆ ਦਾ ਖਾਤਾ,AC,Fortuner,Reaper,Ford 3610,Mulcher

แชร์
ฝัง
  • เผยแพร่เมื่อ 8 ก.ย. 2024
  • ਟਰੈਕਟਰ ਮੇਲਾ add kraon lyi sada whatsup number9877988446
    Talwandi Sabo ( Bathinda ) ਟਰੈਕਟਰ ਮੰਡੀ,
    Tractor Mandi
    ਟਰੈਕਟਰ ਮੰਡੀ ਤਲਵੰਡੀ ਸਾਬੋ
    ਟਰੈਕਟਰ ਮੰਡੀ ਫ਼ਤਿਹਾਬਾਦ
    ਟਰੈਕਟਰ ਮੰਡੀ ਮੋਗਾ
    ਟਰੈਕਟਰ ਮੰਡੀ ਬਰਨਾਲਾ
    ਪੁਰਾਣਾ ਟਰੈਕਟਰ ਮਾਰਕੀਟ,
    फतेहबाद हरियाणा ट्रेकटर मंडी
    Tractor Mela TH-cam Channel Like & Subscribe
    purane tractor mandi,
    "ਟਰੈਕਟਰ ਮੰਡੀ"
    "ਪੁਰਾਣਾ ਟਰੈਕਟਰ ਮਾਰਕੀਟ"
    ,ਸੋਨਾਲੀਕਾ,
    ਫੋਰਡ,
    ਫਾਰਮਟੇਕ,
    ਮੈਸੀ ਪ੍ਰੀਤ,
    ਸਵਰਾਜ 855,
    ਮੰਡੀ,
    #Tractormela
    #Tractor
    #Trending
    Privacy Policy for Tractor Mela
    ਅਸੀ ਆਪਣੇ ਚੈਨਲ ਤੇ ਟਰੈਕਟਰ ਤੋ ਇਲਾਵਾ ਜਮੀਨ ਦੀ ਐਡ, ਗੱਡੀਆ ਦੀ ਐਡ,
    ਕੋਠੀਆ ਦੀ ਐਡ ਤੇ ਪਲਾਟਾ ਦੀ ਐਡ ਕਰਦੇ ਹਾ | Tractor Mela ਚੈਨਲ ਤੇ ਐਡ
    ਬਿਲਕੁਲ ਫਰੀ ਦੇ ਵਿੱਚ ਕੀਤੀ ਜਾਦੀ ਹੈ | Tractor mela ਚੈਨਲ ਦੁਅਰਾ ਤੁਸੀ
    ਘਰ ਬੈਠੇ ਹੀ ਮਸ਼ੀਨਰੀ ਵੇਚ ਤੇ ਖਰੀਦ ਸਕਦੇ ਹੋ ਚੈਨਲ ਤੇ ਤੁਸੀ ਜਿਨੀਆ ਵੀ
    ਮਸ਼ੀਨਰੀਆ ਪਲਾਟ ਕਾਰਾ ਗੱਡੀਆ ਡੀ ਐਡ ਦੇਖਦੇ ਹੋ ਓਹਨਾ ਦਾ ਰੇਟ ਅਸੀ
    ਤਹਿ ਨਹੀ ਕਰਦੇ.ਜਿਨੇ ਵੀ ਕਿਸਾਨ ਸਾਨੂੰ ਵੱਟਸਅਪ ਵਿੱਚ ਫੋਟੋਆ ਭੇਜ ਕੇ ਐਡ
    ਕਰਵਾਉਦੇ ਨੇ ਉਹਨਾ ਦੀਆ ਮਸ਼ੀਨਰੀਆ ਦੀ ਕਾਪੀ ਜਾ ਕੋਈ ਹੋਰ ਚੀਜ ਦੀ
    ਸਾਡੀ ਕੋਈ ਜਿਮੇਵਾਰੀ ਨਹੀ ਹੁੰਦੀ. ਜੇਕਰ ਸਾਡੇ ਚੇਨਲ ਤੇ ਕਿਸੇ ਵੀ ਕਿਸਾਨ ਵੀਰ
    ਨੇ ਇੱਕ ਵਾਰ ਵੀਡੀਓ ਵਿੱਚ ਐਡ ਕਰਵਾ ਦਿੱਤੀ ਫਿਰ ਉਹ ਵੀਡੀਓ ਡਿਲੀਟ ਨਹੀ
    ਕਿੱਤੀ ਜਾਵੇਗੀ. ਸਾਡੇ ਚੈਨਲ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
    ਤੇ ਚੈਨਲ ਦੀ ਪੋਲਸੀ ਵਿੱਚ ਕਿਸੇ ਵੀ ਤਰਾ ਦਾ ਬਦਲਾਵ ਕੀਤਾ ਗਿਆ ਤਾ ਅਸੀ
    ਵੀਡੀਓ ਰਾਹੀ ਤੁਹਾਨੂ ਦੱਸਿਆ ਜਾਵੇਗਾ.By Team Tractor Mela
    Tags
    tractor
    tractor video
    tractors
    tractor gadi
    tractor wala game
    traktor
    tractor trali
    tektar
    mini tractor
    tractor wala video
    17 ਕਿਲੇ ਜਮੀਨ ਵਿਕਾਊ 2 ਮੋਟਰਾਂ ਵਧੀਆ ਟੱਕ ਖੁੱਲਾ ਰਸਤਾ ਕੱਲਿਆ ਦਾ ਖਾਤਾ,AC,Fortuner,Reaper,Ford 3610,Mulcher

ความคิดเห็น • 26

  • @nayabsingh4695
    @nayabsingh4695 21 วันที่ผ่านมา

    ਬਾਈ ਜੀ ਸਤਿ ਸ਼੍ਰੀ ਅਕਾਲ ਸੋਡਾ ਚੈਨਲ ਬਹੁਤ ਵਧੀਆ ਜੀ ਜਾਣਕਾਰੀ ਬਹੁਤ ਹੀ ਵਧੀਆ ਦਿੰਦੇ ਹੋ ਤੇ ਐਡ ਵੀ ਬਹੁਤ ਵਧੀਆ ਕਰਦੇ ਹੋ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਮਾਲਕ ਤੁਹਾਡੀ ਲੰਬੀ ਉਮਰ ਕਰੇ

  • @HarjeetSingh-oo6pt
    @HarjeetSingh-oo6pt 5 หลายเดือนก่อน +3

    ਵੀਰ ਜੀ ਤਰਨਤਾਰਨ ਜਿਲ੍ਹੇ ਵਿੱਚ ਜਮੀਨ ਵਿਕਾਓ ਦੀ ਵੀਡੀਓ ਬਣਾਓ

  • @gurpalsingh7663
    @gurpalsingh7663 19 ชั่วโมงที่ผ่านมา

    ਬਾਈ ਸਿਰਸਾ ਜ਼ਿਲ੍ਹੇ ਚ ਕਿਸੇ ਕੋਲ 10 HP ਦਾ ਬਿਜਲੀ ਮੋਟਰ connection ਵਿਕਾਊ ਹੋਵੇ ਤਾਂ ਦੱਸਿਓ

  • @sukhjinderjassar6780
    @sukhjinderjassar6780 5 หลายเดือนก่อน

    ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ ਜੀ।

  • @sukhjinderjassar6780
    @sukhjinderjassar6780 5 หลายเดือนก่อน +1

    ਬਲਾਚੌਰ ਏਰੀਆ ਵਿੱਚ ਚਾਲੀ ਪੰਜਾਹ ਕਿਲਿਆਂ ਬਾਰੇ ਜਾਣਕਾਰੀ ਦੇਣਾ ਜੀ।

  • @Shanuteam
    @Shanuteam 22 วันที่ผ่านมา

    Chak kera sri ganganagar jila

  • @charanjeetsingh4839
    @charanjeetsingh4839 5 หลายเดือนก่อน +1

    ਬਠਿੰਡੇ ਤੋਂ ਬਰਨਾਲਾ ਏਰੀੲਏ ਤੱਕ 14-15 ਕਿੱਲਿਆਂ ਤੱਕ ਦੱਸਿਆ ਜੀ

  • @GurpalGurjit
    @GurpalGurjit 5 หลายเดือนก่อน

    Gurpalnice

  • @Khushwakhat
    @Khushwakhat 5 หลายเดือนก่อน

    Dirba area 5 acre 31 dae rate Taksim , single motor

  • @kuldeepsidhu2184
    @kuldeepsidhu2184 5 หลายเดือนก่อน

    🙏

  • @rajwinderbains3376
    @rajwinderbains3376 5 หลายเดือนก่อน

    ਰਾਹੋਂ ਤੋ ਫਿਲੌਰ ਦੇ ਵਿਚਾਲੇ 20 ਕ ਕਿਲਿਆਂ ਦਾ ਟੱਕ ਦੱਸਿਓ ਜੀ

  • @malkitstetis6872
    @malkitstetis6872 5 หลายเดือนก่อน

    Veerji koi gurdaspur ya batala kol hai

  • @gurnamsandhu6329
    @gurnamsandhu6329 5 หลายเดือนก่อน

    Veer ji aap ji de kool koe khanna dugri maler kotla road te hoe ta dasoo

  • @kalasekhon3168
    @kalasekhon3168 5 หลายเดือนก่อน

    ਮਾਨਸਾ ਜ਼ਿਲ੍ਹੇ ਵਿੱਚ ਪੰਜ ਛੇ ਏਕੜ ਜ਼ਮੀਨ ਦੱਸੋ ਵੀਰ ਜੀ

  • @user-vz2rv8bl8q
    @user-vz2rv8bl8q 5 หลายเดือนก่อน

    Mohali vich jameen laini ta dso

  • @Darshan-oy8kr
    @Darshan-oy8kr 5 หลายเดือนก่อน

    Your vedio is .ronng

  • @jaskaranatwal3950
    @jaskaranatwal3950 5 หลายเดือนก่อน

    bhadson area ch zameen veer

    • @user-vz2rv8bl8q
      @user-vz2rv8bl8q 5 หลายเดือนก่อน

      Kini chaidi veer contact number send krdo

  • @user-wl9if7bg2g
    @user-wl9if7bg2g 4 หลายเดือนก่อน

    ਮੋਗੇ ਏਰੀਏ ਵਿਚ ਜਮੀਨ ਹੋਵੇ 3-7 ਏਕੜ

  • @SanjayMahajan-ju2ch
    @SanjayMahajan-ju2ch 5 หลายเดือนก่อน

    Mohali Distt vich jamin Daso ji

  • @gschaudhary450
    @gschaudhary450 5 หลายเดือนก่อน

    25 da ki yaar sapast dadiya kar