SOLIS 110 ON 9 TINE TOTE HALL.

แชร์
ฝัง

ความคิดเห็น • 31

  • @gsmann9530
    @gsmann9530 26 วันที่ผ่านมา

    ਬਹੁਤ ਵਧੀਆ ਯਾਦਵਿੰਦਰ ਜੀ

  • @atindersingh7571
    @atindersingh7571 28 วันที่ผ่านมา +1

    ਏਡਾ ਵੱਡਾ ਟਰੈਕਟਰ , ਗੱਠਾ ਬਣਾ ਕੈ ਚਕਾਣੀਆ
    ਜਾ ਅੱਗ ਲਾਉਣੀ , ਬਹੁਤ ਵੱਧ ਗਲਤ ਹੈ ਵੀਰੇ
    ਆਪਣੀ ਪਰਾਲੀ ਵਿੱਚ ਵਾਹ ਕੇ ਪਲਾਓ ਨਾਲ ਜਮੀਨ ਦੀ ਤਾਕਤ ਬਣਾਓ
    ਜਿੰਨਾ ਤੇਲ ਇਹਨਾ ਹੱਲਾ ਤੇ ਲੱਗਦਾ ਜਿਨੇ ਮਹਿੰਗੈ ਇਹ ਆਏ
    ਇਹਨੇ ਚ 20-30 ਸਾਲ ਪਲਾਓ ਫੇਰ ਕੇ ਪਰਾਲੀ ਥੱਲੇ ਦੱਬ ਸਕਦੇ ਸੀ ......
    ਫਿਰ ਇਹਨਾ ਦੀ ਲੋੜ ਹੀ ਨਾ ਪੈਦੀ
    ਤੇ ਹੁਣ ਅੱਗ ਲਾਈ , ਇਹਨਾ ਵੱਡਾ ਟਰੈਕਟਰ ਰੱਖ ਕੇ ਵੀ ਅੱਗ ਲਾਓਣੀ ਬਹੁਤ ਗਲਤ ਹੈ ਵੀਰੇ ।।
    ਜਮੀਨ ਨੂੰ ਅੱਗ ਨਾ ਲਾਓ
    ਤੇ ਨਾ ਹੀ ਪਰਾਲੀ ਚਕਾਓ , ਵਿੱਚੀ ਵਾਹ ਦਿਓ
    ਆਪੇ ਤੁਆਹਡਾ ਖਰਚਾ ਤੇ ਜਮੀਨ ਵਧੀਆ ਬਣੂ ❤❤😊😊😊😊

  • @ernsbrtp
    @ernsbrtp 28 วันที่ผ่านมา +1

    ਹਰਿਆਣੇ ਚ ਕੁਝ ਕਿਸਾਨ ਬਲਦਾਂ ਨਾਲ ਖੇਤੀ ਕਰਦੇ ਹਨ ਅਜੇ ਵੀ। ਕਿਰਾਏ ਤੇ ਵੀ ਵਾਹੁੰਦੇ ਹਨ। ਪੰਜਾਬ ਚ ਜ਼ਮੀਨ ਡੇਢ ਦੋ ਮਹੀਨੇ ਖਾਲੀ ਹੁੰਦੀ ਐ ਇਸ ਰੁੱਤ ਚ।ਚੁੰਝੂ ਜਾਂ ਉਲਟਾਵਾ ਹਲ ਬਲਦਾਂ ਵਾਲੇ, ਡੂੰਘੇ ਜਾਂਦੇ ਹਨ। ਪੰਜਾਬ ਚ ਵੀ ਅਜਿਹਾ ਕੀਤਾ ਜਾ ਸਕਦਾ ਐ, ਖ਼ਰਚ ਘੱਟ, ਰੁਜ਼ਗਾਰ ਜ਼ਿਆਦਾ। ਬਲਦਾਂ ਦੀਆਂ ਦੌੜਾਂ,ਟੋਚਨ ਮੁਕਾਬਲੇ ਵਰਗੇ ਕੰਮਾਂ ਨਾਲੋਂ ਕਾਰਗਰ

  • @tractortochan271
    @tractortochan271 25 วันที่ผ่านมา +1

    Bhai Ji, big Belarus wali New video dalo truck engine wale ki

  • @jagsirsingh1926
    @jagsirsingh1926 28 วันที่ผ่านมา +2

    ਸਿਰਾ ਗੱਲ ਬਾਤ

  • @nishangill3115
    @nishangill3115 27 วันที่ผ่านมา +1

    By j agg hi loni aa ta edde edde trector rakhan da ki fayda

  • @gurjeetsinghbhaika7071
    @gurjeetsinghbhaika7071 27 วันที่ผ่านมา

    Good work baige

  • @GurpreetSingh-xw8rz
    @GurpreetSingh-xw8rz 28 วันที่ผ่านมา

    Nice ❤🎉

  • @user-nw8qz5ju7k
    @user-nw8qz5ju7k 28 วันที่ผ่านมา

    Nice by g

  • @raopawan143
    @raopawan143 25 วันที่ผ่านมา

    Ji mhare Rajasthan ke agriculture implement bahut famous hai load free chlte hai

  • @gillspray4743
    @gillspray4743 28 วันที่ผ่านมา

    Very good

  • @armandeep6144
    @armandeep6144 26 วันที่ผ่านมา

    ਮੇਰੇ ਕੋਲ ਸੱਤ ਹਲ ਹਨ 3610 ਆਰਮ ਨਾਲ ਖਿਚਦਾ ਭੂਰ ਦੇ ਬਣੇ ਹੋਏ ਹਨ

  • @jagtarchatha95
    @jagtarchatha95 28 วันที่ผ่านมา

    Apne koll same hi ne bai g 🙏🏻

  • @nishangill3115
    @nishangill3115 27 วันที่ผ่านมา

    By j tote hal vekhne h ta gngangr mohanpure wale kde wah k vekhyo frk aape pta lgg juga eh tote tng bhut krde h

  • @american798
    @american798 26 วันที่ผ่านมา

    Mera kol jhone deere 6120 120hp crdi pump jis piche 11 totte cultivator chalode ha
    New holland 9010 90 hp not crdi piche 9 Tina totte cultivator chlode ha

  • @BadalSingh-wn6mw
    @BadalSingh-wn6mw 29 วันที่ผ่านมา +1

    2630 nal vaho tote pa k

  • @Marwari855
    @Marwari855 28 วันที่ผ่านมา

    Veer fuel average ki a

    • @mydogbabru
      @mydogbabru  28 วันที่ผ่านมา

      12 litre per hour

  • @LakhvirSingh-zm4py
    @LakhvirSingh-zm4py 26 วันที่ผ่านมา

    Tractor 110 hp hova ja fer 150 ho Loni ta tose Khat vach ag he a

  • @kuldeepsidhu2184
    @kuldeepsidhu2184 28 วันที่ผ่านมา

    🙏

  • @nishangill3115
    @nishangill3115 27 วันที่ผ่านมา

    Eh ta kudhan h jma asi ta veche h

  • @dilbagsinghsarwara205
    @dilbagsinghsarwara205 28 วันที่ผ่านมา +1

    ਏਨਾ ਵੱਡਾ ਸੰਦਾ ਹੋਣ ਦੇ ਬਾਵਜੂਦ ਵੀ ਅੱਗ ਲੋਨੀ ਪਈ

  • @bootasingh3842
    @bootasingh3842 28 วันที่ผ่านมา

    Bahai da Tarika sahi nahin ji

  • @atindersingh7571
    @atindersingh7571 28 วันที่ผ่านมา

    ਏਨਾ ਜੋਰ ਲਵਾਉਣ ਦੀ ਜਗਾ ਤੇ ਇੰਜਣ ਖਰਾਬ ਕਰਾਉਣ ਦੀ ਜਗਾ ,
    ਇੱਕ ਪਾਣੀ ਲਾਕੇ ਤਰ ਵਤਰ ਤੇ ਇਹਨਾ ਨਾਲ ਵਹਾਉਣੀ ਸੀ
    ਟਰੈਕਟਰ ਨੇ ਜਵਾ ਵੀ ਜੋਰ ਨਹੀਂ ਲੈਣਾ
    ਖਾਲੀ ਚੱਲੂ ਤੇ ਹੋਰ ਡੂੰਘਾ ਜਾਓ

    • @gurwinderchahal6720
      @gurwinderchahal6720 28 วันที่ผ่านมา

      Achaa jdo pani khtm ho gya fer ,thoda soch lo yrr

    • @atindersingh7571
      @atindersingh7571 28 วันที่ผ่านมา

      @@gurwinderchahal6720
      Bhra tuci bhr bhr jhona makki londe
      Ohdo nhi pani khtm hunda 🤷🏻🤷🏻🤷🏻👀
      Makki jina pani ta jhona v nhi lenda

  • @SHERGILL71
    @SHERGILL71 29 วันที่ผ่านมา

    Compaction ਹੋ ਜਾਂਦੀ ਜਮੀਨ ਦੀ । Plow ਮਾਰੋ ਹੋਰ ਵੀ ਵਧੀਆ results ਮਿਲਦੇ

    • @amanjot26
      @amanjot26 28 วันที่ผ่านมา +1

      Tote best rehnde plough ch kai vaar fasal uni vadia grow ni kardi

  • @vktractorada8736
    @vktractorada8736 29 วันที่ผ่านมา +1

    1 ghante me Diesel kitna lega is load par ye walla tractor bade bhai

    • @mydogbabru
      @mydogbabru  29 วันที่ผ่านมา

      13 litters