Nagar Kirtan DDO Gurdwara Montreal 2023 @Zubaan Punjabi ਨਗਰ ਕੀਰਤਨ ਗੁਰਦਵਾਰਾ ਡੀ.ਡੀ.ਓ., ਮੌਂਟਰੀਆਲ - 2023

แชร์
ฝัง
  • เผยแพร่เมื่อ 31 ธ.ค. 2024

ความคิดเห็น • 13

  • @gurbhajankaur3281
    @gurbhajankaur3281 ปีที่แล้ว +1

    Waheguru ji mehar kro ji 🙏

  • @ਘਰਿਘਰਿਬਾਬਾਗਾਵੀਐ
    @ਘਰਿਘਰਿਬਾਬਾਗਾਵੀਐ ปีที่แล้ว +1

    Chardikala ji 🙏

  • @Kiranpal-Singh
    @Kiranpal-Singh ปีที่แล้ว +1

    ਪੰਥ ਦੀ ਚੜ੍ਹਦੀ ਕਲਾ ਰਹੇ, ਸਰਬੱਤ ਨੂੰ ਵਾਹਿਗੁਰੂ ਜੀ ਨਾਮ-ਬਾਣੀ ਦਾ ਅਭਿਆਸ ਬਖਸ਼ ਕੇ ਨਿਵਾਜਣ 🙏

  • @ramankhalsa5409
    @ramankhalsa5409 ปีที่แล้ว +1

    ਬਹੁਤ ਵਧੀਆ ਨਗਰ ਕੀਰਤਨ ਹੈ ਕੇਨੇਡਾ ਦਾ, ਪੰਜਾਬ ਦੀ ਤਰ੍ਹਾਂ ਹੀ ਲੱਗ ਰਿਹਾ।🙏🏻

  • @jaskaransingh5372
    @jaskaransingh5372 ปีที่แล้ว +1

    🙏🏻🙏🏻

  • @kuldipbaidwan9993
    @kuldipbaidwan9993 ปีที่แล้ว +1

    ਬਹੁਤ ਵਧੀਆ ਜੀ,,🎉

  • @SandeepSingh-di2jk
    @SandeepSingh-di2jk ปีที่แล้ว

    🙏ਜੈ ਰਾਜਾ ਸਾਹਿਬ ਜੀ ਦੀ🙏ਬਹੁਤ ਵਧੀਆ ਬਹੁਤ ਹੀ ਵਧੀਆ ਧੰਨ ਸੰਗਤਾ ਹਨ ਜੋ ਵਿਦੇਸ਼ ਦੀ ਧਰਤੀ ਤੇ ਜਾਕੇ ਆਪਣੇ ਗੁਰੂ ਸਾਹਿਬ ਤੇ ਵਿਰਸੇ ਨਾਲ ਜੁੜੀਆ ਹੋਇਆ ਹਨ ਸਿੱਖ ਪੰਥ ਦੇ ਦਿਹਾੜੇ ਮਨਾ ਰਹੀਆਂ ਹਨ 🙏🙏ਸ ਜਸਵੀਰ ਸਿੰਘ ਜੀ ਤੁਹਾਡਾ ਧੰਨਵਾਦ ਦਰਸ਼ਣ ਕਰਵਾਏ ਰੱਬ ਰੂਪ ਸਿੱਖ ਸੰਗਤਾਂ ਦੇ 🙏🙏ਸੰਦੀਪ ਸਿੰਘ ਨੂਰਪੁਰ ਬੰਗਾ ਐਸ ਬੀ ਐਸ ਨਗਰ ਤੋ🙏🙏🙏🙏

    • @zubaanpunjabi
      @zubaanpunjabi  ปีที่แล้ว

      ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ , ਵੀਡੀਓ ਨੂੰ ਅਗੇ ਮਿੱਤਰਾਂ ਵਿਚ ਸਾਂਝੇ ਕਰਦੇ ਰਹਿਣਾ ਜੀ, ਅਤੇ ਆਪਣਾ ਸੁਝਾਅ ਵੀ ਭੇਜਦੇ ਰਹਿਣਾ ਜੀ।

    • @SandeepSingh-di2jk
      @SandeepSingh-di2jk ปีที่แล้ว +1

      @@zubaanpunjabi ਹਾ ਜੀ ਜਰੂਰੀ ਤੇ ਵਿਦੇਸ਼ ਦੀ ਧਰਤੀ ਤੇ ਆਪਣੇ ਸਿੱਖ ਭੈਣਾ ਭਰਾਵਾ ਬਜੁਰਗਾ ਤੇ ਵੱਖ ਵੱਖ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਣ ਦੀਦਾਰ ਹੋ ਜਾਦੇ ਹਨ ਤੁਹਾਡੇ ਵਰਗੇ ਲੋਕਾ ਦੇ ਕਰਕੇ

  • @ajaibsingh9309
    @ajaibsingh9309 ปีที่แล้ว +1

    🌹🌹🙏🙏🙏🙏🙏🌹🌹

  • @harbakshsingh5073
    @harbakshsingh5073 ปีที่แล้ว

    Nice video, well edited, sangat dekh ke Canada nahi lag riha!
    WGJKKWJKF!!!

    • @zubaanpunjabi
      @zubaanpunjabi  ปีที่แล้ว

      ਇਹ ਮੌਂਟਰੀਆਲ ਦੀ ਸੰਗਤ ਹੈ ਜੀ, ਬਹੁਤ ਉਤਸ਼ਾਹ ਦੇਖਿਆ ਜੋ ਹੁਣ ਪੰਜਾਬ ਵਿਚ ਗੁੰਮ ਹੋ ਰਿਹਾ ਹੈ

  • @GURJEETKAUR-ko3vh
    @GURJEETKAUR-ko3vh ปีที่แล้ว

    ਖ਼ਾਲਸਾ ਜੀ ਦੇ ਬੋਲ ਬਾਲੇ 🎉