ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਗੁਰੂ ਨੇ ਸਿਖਾਇਆ ਸਾਨੂੰ ਕਰਨਾ ਪਿਆਰ ਏ,ਕਿਉਂ ਨੀ ਜਾਂਦਾ ਦਿਲਾਂ ਵਿੱਚੋਂ ਸਾਡੇ ਤਕਰਾਰ ਏ,ਮੁਹੱਬਤਾਂ ਦੇ ਕਿੱਸੇ ਗਾਏ ਜਿਹੜੇ ਇਨਸਾਨ ਨੇ,ਯਾਦ ਰੱਖਿਆ ਏ ਉਹਨੂੰ ਸਾਰੇ ਹੀ ਜਹਾਨ ਨੇ, ਮੁਹੱਬਤਾਂ ਤੋਂ ਸੱਖਣੇ ਜੋ ਉਹ ਧਰਤੀ ਤੇ ਭਾਰ ਏ,ਗੁਰੂ ਨੇ ਸਿਖਾਇਆ ਸਾਨੂੰ.....ਦਿਲ ਨਾ ਦੁਖਾਈਏ ਦਿਲਾਂ ਵਿੱਚ ਰੱਬ ਵੱਸਦਾ, ਮਨੁੱਖਤਾ ਇਹ ਹੱਸੇ ਜਦੋ ਰੱਬ ਵੀ ਏ ਹੱਸਦਾ, ਰੂਪ ਰੱਬ ਦਾ ਹੀ ਦਿੱਸੇ ਸਾਰਾ ਸੰਸਾਰ ਏ,ਗੁਰੂ ਨੇ ਸਿਖਾਇਆ ਸਾਨੂੰ....ਵੈਰ ਤੇ ਵਿਰੋਧ ਜਿਨੇ ਦਿਲ ਚੋਂ ਮਿਟਾਇਆ ਏ,ਦੁਨੀਆਂ ਤੇ ਭਾਈਚਾਰਾ ਉਸਨੇ ਬਣਾਇਆ ਏ, ਆਉਂਦਾ ਨੀ ਹੰਕਾਰ ਨੇੜੇ ਜਿੱਥੇ ਨਿਰੰਕਾਰ ਏ,ਗੁਰੂ ਨੇ ਸਿਖਾਇਆ ਸਾਨੂੰ....ਉੱਚਾ ਜੱਗ ਵਿੱਚ ਰੱਖੀ 'ਲਾਡੀ' ਕਿਰਦਾਰ ਨੂੰ,ਬੰਦਾ ਬਣਕੇ ਵੀ ਵਿਖਾਵੀਂ 'ਜਗਦੇਵ' ਸੰਸਾਰ ਨੂੰ,'ਰਾਮਪੁਰੇ' ਵਾਲਾ ਆਖੇ ਜੀਨਾ ਦਿਨ ਚਾਰ ਏ,ਗੁਰੂ ਨੇ ਸਿਖਾਇਆ ਸਾਨੂੰ....ਤਰਜ:- ਤੂੰ ਤਾਂ ਮੇਰੀ ਅੱਖੀਆਂ ਦੀ ਨਿੰਦਰ ਚੁਰਾਈਏ.ਲੇਖਕ: ਜਗਦੇਵ ਸਿੰਘ,ਰਾਮਪੁਰਾ ਫੂਲ (98783-04472)
धन निरंकार जी महापुरुषों 🌹🙏🌹🙏🌹🙏🌹🙏🌹🙏🌹🙏🌹🙏
Bahut sundar vichaar satsang parsstuti ke liye❤ mahapuruso ji ko dhanbad ji satkaar bhara❤❤dhan nirankarji❤❤❤❤❤
Dhan nirankarji mahapurushji ko dhan nirankarji mahapurushji satgurumataji sudikcha sabindar hardeoji Maharaj ji ki jai bakes lea satgurumataji sudikcha ji dhan nirankarji
Dhan Nirankar ji 🙏🙏
Dhan nirankar ji.Ap ke vechar nu sunkr mn nu behut anand milaji.
Dhan nirankar ji
Dhan nirankar ji Maharaj
Dhan nirankar Ji 🙏tu hi nirankar me tari saran ha Manu baksh lo
🙏🙏❤dhan nirankar ji
dhan.nirankar.ji
Bahut hi sundar vichaar ji
Dhan Nirankar Ji Maharaj 🙏Amolak vachan
Dhan nirankar ji mahapursho ji
धन्यवाद धन निरंकार जी
Dhan nirankar ji 🙏😊🙏
Bilkul nirankar ji sab karta hai agar hum kabhi bhi jindagi me har jaye to kabhi nirankar ka sath na chode
Thanks for sharing this vdo ji
Dhan nirnkar ji 🙏🙏🙏🙏
धन निरंकार जी❤❤💖💖💕💕
धन निरंकार जी 🌹🙏
Dahn nirñkar g
Very nice good
Dhan nirankar g 🙏🙏🙏🙇♀🙇♀🙇♀
nice vichar
Bahut sundar vichar🙏🙏
bahut sundar vichar....
+Pulkit Sundrani thank ji
at
Politics hai sab
What you mean...?
Apne aisi politics aur kahan dekhi hai?
Dhan nirankar ji 🙏🙏
Dhan nirankar ji 🙏
Dhan Nirankar ji
ਗੁਰੂ ਨੇ ਸਿਖਾਇਆ ਸਾਨੂੰ ਕਰਨਾ ਪਿਆਰ ਏ,
ਕਿਉਂ ਨੀ ਜਾਂਦਾ ਦਿਲਾਂ ਵਿੱਚੋਂ ਸਾਡੇ ਤਕਰਾਰ ਏ,
ਮੁਹੱਬਤਾਂ ਦੇ ਕਿੱਸੇ ਗਾਏ ਜਿਹੜੇ ਇਨਸਾਨ ਨੇ,
ਯਾਦ ਰੱਖਿਆ ਏ ਉਹਨੂੰ ਸਾਰੇ ਹੀ ਜਹਾਨ ਨੇ,
ਮੁਹੱਬਤਾਂ ਤੋਂ ਸੱਖਣੇ ਜੋ ਉਹ ਧਰਤੀ ਤੇ ਭਾਰ ਏ,
ਗੁਰੂ ਨੇ ਸਿਖਾਇਆ ਸਾਨੂੰ.....
ਦਿਲ ਨਾ ਦੁਖਾਈਏ ਦਿਲਾਂ ਵਿੱਚ ਰੱਬ ਵੱਸਦਾ,
ਮਨੁੱਖਤਾ ਇਹ ਹੱਸੇ ਜਦੋ ਰੱਬ ਵੀ ਏ ਹੱਸਦਾ,
ਰੂਪ ਰੱਬ ਦਾ ਹੀ ਦਿੱਸੇ ਸਾਰਾ ਸੰਸਾਰ ਏ,
ਗੁਰੂ ਨੇ ਸਿਖਾਇਆ ਸਾਨੂੰ....
ਵੈਰ ਤੇ ਵਿਰੋਧ ਜਿਨੇ ਦਿਲ ਚੋਂ ਮਿਟਾਇਆ ਏ,
ਦੁਨੀਆਂ ਤੇ ਭਾਈਚਾਰਾ ਉਸਨੇ ਬਣਾਇਆ ਏ,
ਆਉਂਦਾ ਨੀ ਹੰਕਾਰ ਨੇੜੇ ਜਿੱਥੇ ਨਿਰੰਕਾਰ ਏ,
ਗੁਰੂ ਨੇ ਸਿਖਾਇਆ ਸਾਨੂੰ....
ਉੱਚਾ ਜੱਗ ਵਿੱਚ ਰੱਖੀ 'ਲਾਡੀ' ਕਿਰਦਾਰ ਨੂੰ,
ਬੰਦਾ ਬਣਕੇ ਵੀ ਵਿਖਾਵੀਂ 'ਜਗਦੇਵ' ਸੰਸਾਰ ਨੂੰ,
'ਰਾਮਪੁਰੇ' ਵਾਲਾ ਆਖੇ ਜੀਨਾ ਦਿਨ ਚਾਰ ਏ,
ਗੁਰੂ ਨੇ ਸਿਖਾਇਆ ਸਾਨੂੰ....
ਤਰਜ:- ਤੂੰ ਤਾਂ ਮੇਰੀ ਅੱਖੀਆਂ ਦੀ ਨਿੰਦਰ ਚੁਰਾਈਏ.
ਲੇਖਕ: ਜਗਦੇਵ ਸਿੰਘ,
ਰਾਮਪੁਰਾ ਫੂਲ
(98783-04472)
धन निरंकार जी महापुरुषों 🌹🙏🌹🙏🌹🙏🌹🙏🌹🙏🌹🙏🌹🙏
Bahut sundar vichaar satsang parsstuti ke liye❤ mahapuruso ji ko dhanbad ji satkaar bhara❤❤dhan nirankarji❤❤❤❤❤
Dhan nirankarji mahapurushji ko dhan nirankarji mahapurushji satgurumataji sudikcha sabindar hardeoji Maharaj ji ki jai bakes lea satgurumataji sudikcha ji dhan nirankarji
Dhan Nirankar ji 🙏🙏
Dhan nirankar ji.
Ap ke vechar nu sunkr mn nu behut anand milaji.
Dhan nirankar ji
Dhan nirankar ji Maharaj
Dhan nirankar Ji 🙏tu hi nirankar me tari saran ha Manu baksh lo
🙏🙏❤dhan nirankar ji
dhan.nirankar.ji
Bahut hi sundar vichaar ji
Dhan Nirankar Ji Maharaj 🙏
Amolak vachan
Dhan nirankar ji mahapursho ji
धन्यवाद धन निरंकार जी
Dhan nirankar ji
Dhan nirankar ji 🙏😊🙏
Bilkul nirankar ji sab karta hai agar hum kabhi bhi jindagi me har jaye to kabhi nirankar ka sath na chode
Thanks for sharing this vdo ji
Dhan nirnkar ji 🙏🙏🙏🙏
धन निरंकार जी❤❤💖💖💕💕
धन निरंकार जी 🌹🙏
Dahn nirñkar g
Very nice good
Dhan nirankar g 🙏🙏🙏🙇♀🙇♀🙇♀
nice vichar
Bahut sundar vichar🙏🙏
bahut sundar vichar....
+Pulkit Sundrani thank ji
at
Politics hai sab
What you mean...?
Apne aisi politics aur kahan dekhi hai?
Dhan nirankar ji 🙏🙏
Dhan nirankar ji
Dhan nirankar ji 🙏
Dhan Nirankar ji 🙏🙏
Dhan Nirankar ji
Dhan nirankar ji
Dhan nirankar ji