ਸਕੇ ਭਰਾਵਾਂ ਦੀ ਕਹਾਣੀ (ਭਾਗ-3)! sake bhrawa di khani ! New punjabi web series 2024 ! Ishu chahar !

แชร์
ฝัง
  • เผยแพร่เมื่อ 8 ก.พ. 2025
  • Artist - Ishu chahar
    Artist - Tari bhangu
    Artist - Billa bhangu
    Artist - Shinderpal soni
    Artist - Rani bhua
    Artist - Bahal Mansa
    Artist - Neha Sharma
    Artist - Gurmal kaur
    Artist - Mohdeep singh
    Artist - jobanpreet singh
    Artist - Chahatveer kaur
    Chilled Artist - Japjint kaur
    Chilled Artist - jasmehtab singh
    Dop - Darshan singh ! Billa bhangu
    Editor - Ishu chahar
    Instagram -: www.instagram....

ความคิดเห็น • 221

  • @kamlarani8052
    @kamlarani8052 2 หลายเดือนก่อน +2

    Very nice episode Ishu te Tari thodi acting bahut vadiya aa God bless you beta🎉🎉🎉🎉❤❤❤❤

  • @dhaliwalgamer5938
    @dhaliwalgamer5938 2 หลายเดือนก่อน +6

    ਬਹੁਤ ਬਹੁਤ ਵਧੀਆ ਅੱਜ ਦਾ ਸੀਰੀਅਲ ਭੈਣ ਤੇ ਭਰਾਵਾਂ ਆਪਸੀ ਪਿਆਰ ਤੇ ਨੋਕ ਝੋਕ ਵਧੀਆ ਲੱਗੀ

  • @beetubeetu3797
    @beetubeetu3797 2 หลายเดือนก่อน +11

    ਬਹੁਤ ਬਹੁਤ ਵਧੀਆ ਵੀਡੀਓ ਸੱਚੇ ਪਾਤਸ਼ਾਹ ਸਾਰੀ ਟੀਮ ਨੂੰ ਤੰਦਰੁਸਤੀਆਂ ਬਖਸ਼ੇ ਚੜਦੀ ਕਲਾ ਵਿੱਚ ਰੱਖੇ ਗੁਰਮੀਤ ਸਿੰਘ ਮੋਹਾਲੀ❤🥰

  • @KamalK-ft7rb
    @KamalK-ft7rb 2 หลายเดือนก่อน +1

    Ishu and Taari very good acting brother relationships.Beautiful chitchat with brothers and sister.Very nice family story.Very entertaining.Both mothers and father good acting 👍👍💐

  • @manormagarg8197
    @manormagarg8197 หลายเดือนก่อน +1

    Bohut good video a ishu and taari beta God bless you beta ❤❤❤❤❤🎉🎉🎉🎉🎉

  • @GurpreetSingh-fq7di
    @GurpreetSingh-fq7di 2 หลายเดือนก่อน +1

    Very nice video brother Ishu and Tari your all team members work amazing 🌹👍❤️🙏🙏

  • @KiranjeetKaur-s6z
    @KiranjeetKaur-s6z 2 หลายเดือนก่อน +2

    ਤਾਰੀ ਵੀਰ ਜੀ ਤੇ ਈਸੂ ਵੀਰ ਜੀ ਤੁਸੀਂ ਸੱਚੀ ਸਕੇ ਭਰਾ ਲੱਗਦੇ ਹੋ ਤੁਹਾਡੀ ਜੋੜੀ ਬਹੁਤ 👌👌👌👌

  • @ParamjitKaur-r4q7g
    @ParamjitKaur-r4q7g 2 หลายเดือนก่อน +1

    ਬਹੁਤ ਵਧੀਆ ਵੀਡੀਓ ਆ ਜੀ ਇਸ਼ੂ ਤੇ ਤਾਰੀ ਦੀ ਐਕਟਿੰਗ ਬਹੁਤ ਸੋਹਣੀ ਆgod bless you bacchon

  • @TaranpreetKaur-c3g
    @TaranpreetKaur-c3g 2 หลายเดือนก่อน +1

    Bhut sohna part c apne cusn nd brother sister yaad agye ida hi lad de c asi b .....❤

  • @WinderGill-2
    @WinderGill-2 2 หลายเดือนก่อน +2

    Very interesting story brother ❤❤🌼🌼🌺🌺🍀🍀🌹🌹👌👌

  • @beantkaurdult6908
    @beantkaurdult6908 2 หลายเดือนก่อน +1

    Very nice video Veere God bless you all members team 🙏🙏

  • @sarabjeetkaur2066
    @sarabjeetkaur2066 2 หลายเดือนก่อน +1

    Very beautiful episode ji God bless you all the best wishes and blessings all team members

  • @jaswindersinghjassuranu4361
    @jaswindersinghjassuranu4361 2 หลายเดือนก่อน +2

    🎉 ਬਹੁਤ ਬਹੁਤ ਵਧੀਆ ਵੀਡੀਓ ਸੱਚੇ ਪਾਤਸ਼ਾਹ ਸਾਰੀ ਟੀਮ ਨੂੰ ਤੰਦਰੁਸਤੀ ਰੱਖੀ ਚੜਦੀ ਕਲਾ ਚ ਨਾਮ ਦਵਿੰਦਰ ਕੌਰ ਪਿੰਡ ਹਮੀਦੀ ਜ਼ਿਲਾ ਬਰਨਾਲਾ

  • @SimratPal-k6n
    @SimratPal-k6n หลายเดือนก่อน +1

    ਇਸ਼ੂ ਵੀਰੇ ਦੀ ਐਕਟ ਬਹੁਤ ਵਧੀਆ ਹੁੰਦੀ ਹੈ ਹਮੇਸ਼ਾ। ਰੱਬ ਕਰੇ ਥੋਨੂੰ ਵੀਰੇ ਜਲਦੀ ਕੋਈ ਵਡੀ movie ਚ km ਮਿਲੇ

  • @BalbirSingh-kx5rf
    @BalbirSingh-kx5rf 2 หลายเดือนก่อน +7

    ਬਹੁਤ ਸੋਹਣੀ ਵੀਡੀਓ ਹ ਵੀਰੇ ਜੀ ਕਰਦਾ ਵੀ ਦੇਖੀ ਜਾਵਾਂ ਜਿਉਂਦਾ ਵੱਸਦਾ ਇਸ਼ੂ ਵੀਰੇ ਤੇ ਸਾਰੀ ਟੀਮ ਵੀ ਜਿਉਂਦੀ ਵੱਸਦੀ ਰਹੇ❤❤

  • @Celebrity-world1x
    @Celebrity-world1x 2 หลายเดือนก่อน +5

    ਬਹੁਤ ਵਧੀਆ ਵੀਡਿਓ ਐ ❤ ਬਸ tc ਜਲਦੀ ਜਲਦੀ ਐਪਿਸੋੜ ਪੜ੍ਹਿਆ ਕਰੋ ਇੰਤਜ਼ਾਰ ਰਹਿਦਾ ਤਥੋਦੇ ਵੀਡਿਓ ਦਾ 😊❤

  • @gurjindersingh3638
    @gurjindersingh3638 2 หลายเดือนก่อน +1

    ਬਹੁਤ ਵਧੀਆ ਵੀਡੀਓ ਇਸ਼ੂ ਬੇਟਾ ਜੀ 🙏 ਕਮਾਲ ਦੀ ਅਕਟਿੰਗ ਸਾਰਿਆਂ ਦੀ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏🥀💛🥀👌 ਯਮੂਨਾ ਨਗਰ

  • @jashansandhu2966
    @jashansandhu2966 2 หลายเดือนก่อน +3

    ਬਹੁਤ ਵਧੀਆ ਵੀਡੀਓ ਈਸੂ ਸਾਰੀ ਟੀਮ ਨੂੰ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ

  • @riyasanjeevbajaj
    @riyasanjeevbajaj 2 หลายเดือนก่อน +1

    Very nice video nd wait for next part 👍🏻

  • @mangalsingh7047
    @mangalsingh7047 2 หลายเดือนก่อน +3

    ਬਹੁਤ ਵਧੀਆ ਵੀਡਿਓ ਹੈ ਜੀ ਵਾਹਿਗੁਰੂ ਤੁਹਾਨੂੰ ਸਾਰਿਆ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆ ਦੀ ਐਕਟਿੰਗ ਬਹੁਤ ਵਧੀਆ ਹੈ

  • @Prabh225
    @Prabh225 2 หลายเดือนก่อน +1

    Vry nyc story waheguru ji trrkiya bkhshn❤

  • @sukhdeepsingh3090
    @sukhdeepsingh3090 2 หลายเดือนก่อน +1

    ਬਹੁਤ ਬਹੁਤ ਵਧੀਆ ਵੀਡੀਓ ਆ ਵੀਰੇ ਈਸ਼ੂ ਪ੍ਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @JaswantKaur-r3w
    @JaswantKaur-r3w 2 หลายเดือนก่อน +1

    Speechless video Tari te Ishu veer Wmk chardikala bakhse

  • @SimranSingh-zx4wj
    @SimranSingh-zx4wj 2 หลายเดือนก่อน +1

    ਬਹੁਤ ਵਧੀਆ ਵੀਡਿਉ ਈਸ਼ੂ ਭਰਾ ਤਾਰੀ ਭਰਾ ਰਾਣੀ ਭੂਆ ਜੀ ਸਿੰਦਰਪਾਲ ਭੂਆ ਜੀ ਬਹਾਲ ਬਾਪੂ ਜੀ ਬਹੁਤ ਵਧੀਆ ਐਕਟਿੰਗ ਹੈ ਸਾਰਿਆਂ ਦੀ ਵਾਹਿਗੁਰੂ ਜੀ ਸਾਰਿਆਂ ਨੂੰ ਤੰਦਰੁਸਤੀਆਂ ਤੇ ਤਰੱਕੀਆਂ ਬਖਸ਼ੇ

  • @AnkitRathor9786
    @AnkitRathor9786 หลายเดือนก่อน

    JAVEH HI END AA THOODI VIDEO ISHU BHAI JI TE TAARI BHAI JI 😂😂😂😂😂👍

  • @HarjinderSingh-ng4zu
    @HarjinderSingh-ng4zu 2 หลายเดือนก่อน +1

    ਵੀਰ ਵੀਡੀਓ ਬਹੁਤ ਸੋਹਣੀ ਵਹਿਗੁਰੂ ਜੀ ਸਦਾ ਸੁੱਖੀ ਰੱਖੇ ਮੇਰੇ ਵੀਰਾ,ਨੂੰ

  • @charanjitkaurcheema2136
    @charanjitkaurcheema2136 2 หลายเดือนก่อน +5

    Very very nice video ishu putt ❤❤❤❤❤

  • @KaurWarring
    @KaurWarring 2 หลายเดือนก่อน +1

    ਬਿੱਲੀ ਚੱਬੇ ਗਾ ਈਸ਼ੂ ਵੀਰੇ ❤❤❤❤❤❤❤❤❤❤

  • @JaspreetKaur-n5z
    @JaspreetKaur-n5z 2 หลายเดือนก่อน +1

    Gurhhiya ,Eeshu, Taari ,So Nice ,So Sweet Roll ❤❤❤❤❤❤❤❤❤❤❤❤❤❤❤❤❤❤❤❤❤❤❤❤ Bhut -2 Piyaari Video 😅😅😅😅😅😅

  • @Arshsandhu777
    @Arshsandhu777 หลายเดือนก่อน

    Bhut vadia story aa 😂🥰sb de acting bhut vdia story aa

  • @LakhvinderKaur-q6h
    @LakhvinderKaur-q6h 2 หลายเดือนก่อน +1

    Video bahut sohni hai sanu ta starting ch guru Ghar aanda h sab di acting Bahut sohni h

  • @GurpinderKaur-t6q
    @GurpinderKaur-t6q 2 หลายเดือนก่อน +2

    Very very nice story very very congratulations ❤

  • @ManpreetKaur-e8s5h
    @ManpreetKaur-e8s5h 2 หลายเดือนก่อน +2

    ਈਸ਼ੂ ਵੀਰ ਬਹੁਤ ਸੋਹਣੀ ਵੀਡੀਓ ❤❤❤❤❤❤

  • @sonudhillon831
    @sonudhillon831 หลายเดือนก่อน

    ਬਹੁਤ ਵਧੀਆ ਸਟੋਰੀ ਇਸ਼ੂ ਵੀਰੇ ❤❤
    ਬਹੁਤ ਘੈਂਟ ਸੀ ਇਹ ਪਾਰਟ 👌👌

  • @Preet.Kaur527
    @Preet.Kaur527 2 หลายเดือนก่อน +2

    Bhtt bhtt ghaint episode ishu veere👌 bakmaal😀 sari team di acting sirra🤩 ishu veera,tary Veera and neha didu de nok jhok wala scene bhtt pyara lga😍 so wonderful😊 ishu veere te tary veere di jodi superb💝 waheguru ji tuhadi jodi eda ee bnai rakhn♥️ always god bless you both of you❤️ bhtt ee ghaint paarivarik story aw🤩 next part jaldi laike ayeo ishu veere😀

  • @KaurNavdeep-v9f
    @KaurNavdeep-v9f หลายเดือนก่อน +1

    Bhut ghaint video aa ishu vera❤❤❤🎉🎉❤❤❤

  • @parmjeetkaur6247
    @parmjeetkaur6247 2 หลายเดือนก่อน +3

    ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪਰਮਜੀਤ ਕੌਰ ਲੌਂਗੋਵਾਲ

  • @gurikhaira2702
    @gurikhaira2702 หลายเดือนก่อน +1

    Bhut vadia video veere❤❤❤❤ sari teem nu god bless you

  • @KaurWarring
    @KaurWarring 2 หลายเดือนก่อน +1

    ਈਸ਼ੂ ਵੀਰੇ ਬਹੁਤ ਜ਼ਿਆਦਾ ਸੋਹਣੀ ਸਟੋਰੀ ਏ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Yuvraj_aulakh_99
    @Yuvraj_aulakh_99 2 หลายเดือนก่อน +1

    ਬਹੁਤ ਵਧੀਆ ਵੀਰ ਜੀ ❤❤ਸ਼ਰਨ ਸੋਹਲ❤❤

  • @KaurWarring
    @KaurWarring 2 หลายเดือนก่อน +1

    🎉🎉🎉🎉🎉🎉🎉🎉🎉 ਸਟੋਰੀ ਬਹੁਤ ਜ਼ਿਆਦਾ ਸੋਹਣੀ ਏ ❤❤❤❤❤❤❤❤❤ਤਾਰੀ ਤੇ ਈਸ਼ੂ ਦੀ ਜੋੜੀ ਬਹੁਤ ❤❤❤❤❤❤ ਬਹੁਤ ਜ਼ਿਆਦਾ ਵਧੀਆ ਏ❤🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤

  • @LovelyKhipal
    @LovelyKhipal 2 หลายเดือนก่อน +1

    Bai bhut sohni video bnaode ho tusi god bless you veere 🙏🙏ishu bai tu bhut hasa majak krde o 😂😂

  • @harwinderkaur6468
    @harwinderkaur6468 หลายเดือนก่อน +1

    ਵਧੀਆ ਲੱਗੀ ਸਟੋਰੀ ਵਾਹਿਗੁਰੂ ਜੀ ਤੁਹਾਨੂੰ ਖੁਸ਼ੀ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ ਭੰਗੂ

  • @HarmanKaur-ni6gv
    @HarmanKaur-ni6gv 2 หลายเดือนก่อน +1

    Bhut vdia ❤❤

  • @sardajijagmohan3191
    @sardajijagmohan3191 2 หลายเดือนก่อน +18

    ਵਧੀਆ ਵਡੀਉ ਬਹੁਤ ਹੀ ਵਧੀਆ,, ਵੀਰੋ ਵੀਡੀਓ ਆਪਾ 1200 ਨੇ ਦੇਖਿਆ ਪਰ ਲਾਈਕ ਕੁਝ ਹੀ ਭੈਣ ਭਰਾਵਾਂ ਨੇ ਲਾਈਕ ਕੀਤਾ,,, ਆਪਾ ਚਕਵੀਆ ਜਾ ਗੰਦ ਮੰਦ ਨੂੰ ਬਹੁਤ ਲਾਈਕ ਕਰਦੇ ਹਾਂ। ਪਰ ਸਿੱਖਿਆ ਵਾਲੀ ਵੀਡੀਓ ਕਦੇ ਲਾਈਕ ਨਹੀਂ ਕਰਦੇ,,, ❤❤❤❤❤❤❤❤❤

  • @SawarnjitKaur-xl4tg
    @SawarnjitKaur-xl4tg 2 หลายเดือนก่อน +1

    ਬਹੁਤ ਵਦੀਆਂ ਵੀਡੀਓ ਇਸੇ ਤਰ੍ਹਾਂ ਦੀਆਂ ਵੀਡੀਓ ਪਾਇਆ ਕਰੋ ਸਵਰਨਜੀਤ ਕੌਰ ਜੋਧਾ

  • @GurkiratSingh-q4c
    @GurkiratSingh-q4c 2 หลายเดือนก่อน +3

    Very very nice video ishu putt❤❤❤❤❤❤❤❤❤

  • @navrajbatthsaab3728
    @navrajbatthsaab3728 2 หลายเดือนก่อน +2

    ਬਹੁਤ ਵਧੀਆ ਵੀਡੀਓ ਵੀਰ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ

  • @Gurmelमान_7171
    @Gurmelमान_7171 หลายเดือนก่อน

    👌👌🙏🙏❤️ वीडियो बहुतअच्छी😊😊 on

  • @KishanDass-v3v
    @KishanDass-v3v 2 หลายเดือนก่อน

    Very nice video Ishu ta tari veer di acting very nice ❤❤❤❤

  • @tanukaur10
    @tanukaur10 2 หลายเดือนก่อน +1

    ❤❤ very very very nice video ji😊😊

  • @surinderkaurtoor4632
    @surinderkaurtoor4632 2 หลายเดือนก่อน

    Nice story my son gods bless you ❤

  • @brownmunde444
    @brownmunde444 2 หลายเดือนก่อน +3

    Bohut ਸੋਹਣੀ video a ishu ਤੇ taari putter God bless you beta 🎉🎉🎉🎉❤❤❤❤

  • @KaurWarring
    @KaurWarring 2 หลายเดือนก่อน +1

    ਵੀਰੇ ਤੇਰੀ ਐਕਟਿੰਗ ਬਹੁਤ ਜ਼ਿਆਦਾ ਸੋਹਣੀ ਏ ਲੋਂਗੋਵਾਲ ਤੋ ਲਾਇਕ ਕਰਦੇ ਹਾਂ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @AmandeepKaur-o8o9w
    @AmandeepKaur-o8o9w 2 หลายเดือนก่อน +2

    Very nice video ❤❤❤❤❤❤❤❤❤❤❤❤❤❤❤❤

  • @kirandeepkaur6078
    @kirandeepkaur6078 2 หลายเดือนก่อน

    Sare series nalo vadiya eh video na koi kise pase da ladai chagra, dono families mil k dikhaiya tuc bahut hi vadiya eh ek pyari family di video mnu bahut psand ayi

  • @sarbjitgill7019
    @sarbjitgill7019 2 หลายเดือนก่อน

    Very nice play nice. Story 🎉🎉

  • @NavpreetKaur-z5x
    @NavpreetKaur-z5x หลายเดือนก่อน

    Very nice video ishu bro❤❤❤❤

  • @sardajijagmohan3191
    @sardajijagmohan3191 2 หลายเดือนก่อน +7

    ਬਾਕੀ ਈਸੂ ਤਾਰੀ ਬਾਈ ਇਕ ਹੋਰ ਬੇਨਤੀ ਕਰਦਾ ਅਸੀਂ ਪਿੰਡਾਂ ਦਾ ਰੋਲ ਕਰਦੇ ਹਾਂ ਵੀਰੋ ਪੱਗਾਂ ਜਰੂਰ ਬੰਨਿਆ ਕਰੋ,, ਜੋ ਧੀ ਜਾਂ ਨੂਹਾਂ ਦਾ ਰੋਲ ਕਰਦੀਆਂ ਹਨ ਉਨ੍ਹਾਂ ਦੇ ਸਿਰ ਤੇ ਚੁੰਨੀ ਜਰੂਰ ਦੇ ਦਿਆ ਕਰੋ ਬਹੁਤ ਸਿੱਖਿਆ ਮਿਲਦੀ ਦੇਖਣ ਵਾਲਿਆ ਨੂੰ ਜੇ ਸੁਝਾਅ ਵਧੀਆ ਲੱਗਾ ਵੀਡੀਓ ਚ ਜਰੂਰ ਦੱਸਿਉ,, ਧੰਨਵਾਦ ਸਾਰੇ ਵੀਰਾ ਦਾ

  • @GurjeetKaur-c1d
    @GurjeetKaur-c1d 2 หลายเดือนก่อน +1

    Video de suruaat Jo guru de sabad ton karde ho bhut vadia lagda tari te lsu de Jodi bah Kamal he

  • @MankansharmaMankan
    @MankansharmaMankan หลายเดือนก่อน

    Video bhout vadia aa

  • @nishadil8242
    @nishadil8242 2 หลายเดือนก่อน

    First tym tade channel te video dekh rhi a oh v manpreet de channel te video dekh ke tada pta lga hun tada v channel dekhya jaya kru ❤❤❤❤

  • @tejinderkaur8334
    @tejinderkaur8334 2 หลายเดือนก่อน +3

    Nice video 👍

  • @gauravarora4680
    @gauravarora4680 2 หลายเดือนก่อน

    Very nice good story all members best tarri ishu super beautiful

  • @CharanjeetSingh-i1n
    @CharanjeetSingh-i1n 2 หลายเดือนก่อน

    Very nice ishu❤❤❤ ji

  • @sukhdeepsidhu2342
    @sukhdeepsidhu2342 2 หลายเดือนก่อน +2

    Very nice video bro 🎉🎉🎉

  • @AmarjitKaur-kj3do
    @AmarjitKaur-kj3do 2 หลายเดือนก่อน

    Nice vedio weheguru ji bless all of you ❤

  • @prabhjotsinghgill1285
    @prabhjotsinghgill1285 2 หลายเดือนก่อน +2

    Bhoot bhoot soni video🎉🎉🎉🎉

  • @Gurpreetsinghdhaliwal-b9o
    @Gurpreetsinghdhaliwal-b9o 2 หลายเดือนก่อน

    very very nice brother🎉🎉🎉

  • @KiranjeetKaur-s6z
    @KiranjeetKaur-s6z 2 หลายเดือนก่อน

    Good story g👍👍👌👌

  • @ChainaSingh-hd3yb
    @ChainaSingh-hd3yb 2 หลายเดือนก่อน

    Neha didi ji sirra bai ❤❤❤lshu tere vada sirra

  • @daljitkaur5600
    @daljitkaur5600 2 หลายเดือนก่อน

    Very nice video putt bachpan yad aa gaya putt

    • @daljitkaur5600
      @daljitkaur5600 2 หลายเดือนก่อน

      Ishu putt tu te teri team sada khush raho Ishu tera roll udas man nu hasa Dinda e putt khush raho beta

  • @amrinderbuttar1071
    @amrinderbuttar1071 2 หลายเดือนก่อน

    ❤❤❤ very nice story ❤❤❤

  • @KaurWarring
    @KaurWarring 2 หลายเดือนก่อน

    ਈਸੂ ਬਹੁਤ ਪਿਆਰ ਏ ਤਾਰੀ ਤੇਰਾ❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @NavjotSingh-k4z
    @NavjotSingh-k4z หลายเดือนก่อน

    Ishu funny 😂😂😂❤

  • @sukhdevsingh-je6hp
    @sukhdevsingh-je6hp 2 หลายเดือนก่อน +2

    Good nice ji 🙏 good masaj je 🙏

  • @JagseerSingh-zw2py
    @JagseerSingh-zw2py 2 หลายเดือนก่อน

    ਬਹੁਤ ਵਧੀਆ ਵੀਰ ਜੀ

  • @ManpreetKaur-e8s5h
    @ManpreetKaur-e8s5h 2 หลายเดือนก่อน +1

    ❤❤❤ nice video

  • @narangsingh8329
    @narangsingh8329 2 หลายเดือนก่อน

    Boht boht wadia acting a g ❤

  • @NavpreetKaur-z5x
    @NavpreetKaur-z5x หลายเดือนก่อน

    God bless you❤❤❤

  • @HarpreetKaurSidhu-g1g
    @HarpreetKaurSidhu-g1g หลายเดือนก่อน

    V nice video broo❤❤❤

  • @GurjeetKaur-ez9js
    @GurjeetKaur-ez9js 2 หลายเดือนก่อน +1

    Very nice ❤ Video 😍🎉

  • @GurditaBenipal
    @GurditaBenipal 2 หลายเดือนก่อน

    Very very very nice video ishu veer ji❤❤❤❤

  • @RaspalSingh-g7j
    @RaspalSingh-g7j หลายเดือนก่อน

    Very nice video bro ❤

  • @harpalsinghsingh3758
    @harpalsinghsingh3758 2 หลายเดือนก่อน

    Very nice video ji🎉😢😂❤😅😊😂

  • @narangsingh8329
    @narangsingh8329 2 หลายเดือนก่อน

    Boht boht wadia vedio g ❤

  • @bablibhatia6279
    @bablibhatia6279 หลายเดือนก่อน

    Interesting episode

  • @kiranjeetsidhu7681
    @kiranjeetsidhu7681 หลายเดือนก่อน

    Nice ❤❤❤❤🎉🎉🎉🎉🎉

  • @gurdeepaujla1442
    @gurdeepaujla1442 2 หลายเดือนก่อน +1

    Very nice video

  • @rajvirsingh6801
    @rajvirsingh6801 2 หลายเดือนก่อน +2

    ਛੋਲਾ ਛੋਲਾ ਕਰ ਦਿੱਤੀ ਆ ਅੱਜ ਵੀਡੀਓ ਚ ਈਸ਼ੂ ਨੇ

  • @harwinderkaur6468
    @harwinderkaur6468 2 หลายเดือนก่อน

    ਬਹੁਤ ਹੀ ਵਧੀਆ ਸਟੋਰੀ

  • @SurinderKaur-gg6hp
    @SurinderKaur-gg6hp 2 หลายเดือนก่อน +1

    Very nice 👍 video

  • @GurjeetKaur-q7e
    @GurjeetKaur-q7e 2 หลายเดือนก่อน +1

    Very nice video🎉🎉🎉🎉🎉🎉🎉🎉🎉

  • @mandeepkaurMandeepkaur-hq3lg
    @mandeepkaurMandeepkaur-hq3lg 2 หลายเดือนก่อน +2

    Wali ghant video aa g

  • @AmarjeetKaurRandhawa-e7q
    @AmarjeetKaurRandhawa-e7q 2 หลายเดือนก่อน +2

    ਇਛੂ ਤਾਰੀ ਸਕੇ ਭਾਰ ਹੇ

  • @SimranjeetSingh-v6l
    @SimranjeetSingh-v6l 2 หลายเดือนก่อน

    ਬਹੁਤ ਸੋਹਣੀ ਕਹਾਣੀ ਏ ❤❤

  • @Daljitkaur-n8f
    @Daljitkaur-n8f 2 หลายเดือนก่อน

    ❤❤❤❤❤❤ nice

  • @AmandeepKaur-o8o9w
    @AmandeepKaur-o8o9w 2 หลายเดือนก่อน +3

    ❤❤❤❤❤❤❤❤❤❤❤❤❤❤❤❤❤❤❤❤❤❤

  • @jaskarandhindsa6818
    @jaskarandhindsa6818 2 หลายเดือนก่อน +1

    Very very nice video ❤❤❤❤🎉🎉🎉🎉

  • @crazygamerz136
    @crazygamerz136 2 หลายเดือนก่อน

    ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ ❤❤❤❤❤❤❤❤❤🎉🎉