SC ST Reservation Latest News | ਕੀ SC ਅਤੇ ST ਦੀ Reservation ਹੋਣ ਜਾ ਰਹੀ ਹੈ ਖ਼ਤਮ? By Fateh Sir

แชร์
ฝัง
  • เผยแพร่เมื่อ 27 ต.ค. 2024

ความคิดเห็น • 580

  • @iTiexamstudy123
    @iTiexamstudy123 2 หลายเดือนก่อน +418

    ਸਰ ਜੀ ਰਿਜਰਵੇਸ਼ਨ ਖ਼ਤਮ ਹੋ ਜਾਵੇ ਕੋਈ ਗੱਲ ਨਹੀਂ ਪਰ ਸਰਕਾਰ ਸਭ ਨੂੰ ਆਰਿਥਕ ਤੋਰ ਤੇ ਬਰਾਬਰ ਕਰ ਦੇਵੇ ਸਰ ਮੈ ਇੱਕ sc ਪਰਿਵਾਰ ਵਿੱਚੋ ਹਾ ਮੈਂ ਹੁਣ BA ਕਰ ਰਿਹਾ ਹਾ ਤੇ ਇਸ ਦੇ ਨਾਲ ਕੰਮ ਵੀ ਕਰਦਾ ਹਾ ਮੈ ਹੁਣ ਜ਼ਿਮੀਂਦਾਰ ਦੇ ਖੇਤਾ ਵਿੱਚ ਕੰਮ ਕਰਨ ਜਾਦਾ ਤੇ ਸਾਮ ਤੱਕ ਮਰਨ ਵਰਗਾ ਕਰ ਦਿੰਦੇ ਆ ਤੇ ਦਿਹਾਤੀ ਸ਼ਰੀਫ 350 ਤੇ ਫਿਰ ਆ ਕੇ ਕੰਮ ਤੋ study ਕਰੀ ਦੀ ਆ ਤੇ ਜਿੰਨਾ ਦੇ ਮੈ ਕੰਮ ਤੇ ਜਾਦਾ ਉਹਨਾ ਦੇ ਦੋ ਮੰਡੇ ਆ ਤੇ ਕਾਲਜ ਵੀ ਕਾਰ ਤੇ ਜਾਦੇ ਆ ਤੇ ਕਦੇ ਖੇਤ ਚਾਹ ਵੀ ਨਹੀਂ ਦੇਣ ਆਉਦੇ ਤੇ ਇਕ ਹੀ ਕੰਮ ਆ ਪੜਨਾ ਤੇ ਅਸੀ ਦਿਹਾੜੀ ਤੋ ਜਾ ਕੇ ਪੜਨਾ ਹੁੰਦਾ ਜੇ ਖੇਤ ਜਿਆਦੇ ਕੰਮ ਹੋਵੇ ਤਾ study ਵੀ ਨਹੀਂ ਹੁੰਦੀ ਅਸੀ ਉਹਨਾ ਦੇ ਬਰਾਬਰ ਨੰਬਰ ਕਿਥੇ ਲੈ ਲਵਾਗੇ ਗਰੀਬ ਅੱਜ ਵੀ ਮਰੀਆ ਕੱਲ ਵੀ ਜੇ sc ਕੋਟਾ ਖਤਮ ਕਰਨਾ ਤਾ ਸਰਕਾਰ ਸਭ ਨੂੰ ਬਰਾਬਰ ਕਰ ਦੇਵੇ ਜੇ ਕਿਸੇ ਭਰਾ ਨੂੰ ਗੱਲ ਬੁਰੀ ਲੱਗੀ ਤਾਂ ਮਾਫ ਕਰਨਾ

    • @amandeepkaur4209
      @amandeepkaur4209 2 หลายเดือนก่อน +17

      Sahi keha veere tusi

    • @HusanpreetSidhu-z3i
      @HusanpreetSidhu-z3i 2 หลายเดือนก่อน +15

      Veere tuhadi gll shi a but je koi gareeb jimdaar sabb nu brabar facilities huni a chahidi kio hmesha SC caste nu agge rakhya jnda

    • @MahabeerSingh-or3yy
      @MahabeerSingh-or3yy 2 หลายเดือนก่อน +2

      Right ji

    • @HusanpreetSidhu-z3i
      @HusanpreetSidhu-z3i 2 หลายเดือนก่อน +1

      @@MahabeerSingh-or3yy hm

    • @Deviletgfj
      @Deviletgfj 2 หลายเดือนก่อน +22

      Me vee jemeedaar privar to aa but mere kol 1 knal vee jmeen nahi hegi. Mera pio driver aa 400 daily te. Mere pishli vaar constable vich 74.49 number see but me merit vich nahi aya. Duse pase reservation vale 70 number le ke vee nokree te bethe hun. Mere kol reservation da huk nahi. Sare jemedar amir nahi hunde amir ta sirf 30% hee hunde ne bakee ta mere bala haal hee hai. Reservation buri cheeg hai te hmesa buri hee rhu

  • @punjabboypb0296
    @punjabboypb0296 2 หลายเดือนก่อน +291

    ਰਿਜਰਵੇਸ਼ਨ ਹਰ ਕੋਈ ਖਤਮ ਕਰਨਾ ਚਾਹੁੰਦਾ ਹੈ ਪਰ ਜਾਤ ਪਾਤ ਨਹੀਂ ਖਤਮ ਕਰਨਾ ਚਾਹੁੰਦਾ

    • @jaibhimstudymotivated6453
      @jaibhimstudymotivated6453 2 หลายเดือนก่อน +2

      Sahi gal aa bai

    • @ARP-k
      @ARP-k 2 หลายเดือนก่อน +1

      💯

    • @Indiasafe
      @Indiasafe 2 หลายเดือนก่อน +4

      Jd reservation hi khtm hoju te jaat paat kithe reh jani

    • @JaswinderSingh-dk7ox
      @JaswinderSingh-dk7ox 2 หลายเดือนก่อน

      Billkul ji

    • @punjabboypb0296
      @punjabboypb0296 2 หลายเดือนก่อน +3

      @@Indiasafe tare vargiya keeteda jeen ni dendiya hundiya greeb bande nu puthe side jaat de name Lee k

  • @Gurdeep-Singh877
    @Gurdeep-Singh877 2 หลายเดือนก่อน +92

    ਜਾਤ-ਪਾਤ ਦੇ ਨਾਮ ਤੇ ਲੋਕ ਅੱਜ ਵੀ ਭੇਦ ਭਾਵ ਕਰਦੇ ਨੇ ਗੁਰੂ ਘਰਾਂ ,ਕਾਲਜਾ,ਸਕੂਲਾਂ , ਕੋਈ ਵੀ ਅਦਾਰੇ ਵਿੱਚ ਜਾਤ ਪਤਾ ਲੱਗਣ ਤੇ ਨਫਰਤ ਕੀਤੀ ਜਾਂਦੀ ਆ 💯

    • @jaswindersingh-lq6sl
      @jaswindersingh-lq6sl 2 หลายเดือนก่อน

      jaat paat vich nafrat karn Sabidhan vich greebi dee jagah jaat nu adhar bnauna hai 1947 to pehle koi nafrat nhi see

    • @nachhatarkaur7813
      @nachhatarkaur7813 2 หลายเดือนก่อน

      Khas jattan

  • @kaurjassu7520
    @kaurjassu7520 2 หลายเดือนก่อน +36

    Sc/st ਨੂੰ ਵੀ ਜਮੀਨਾਂ ਦਿੱਤੀਆ ਜਾਣ ਜਰਨਲ de ਬਰਾਬਰ ਕਰ ਦਿੱਤਾ ਜਾਵੇ ਰਿਜਰਵੇਸ਼ਨ ਖ਼ਤਮ ਕਰੋ ਕੋਈ ਚੱਕਰ ਨਈ,🙏🏼🙏🏼 ਗ਼ਰੀਬ ਘਰ ਦਾ ਬੱਚਾ ਖ਼ੁਦ ਕਮਾਈ ਕਰਕੇ ਪੜ੍ਹਦਾ ਤੇ ਅਮੀਰ ਦੇ ਬੱਚੇ ਮਾਂ ਪਿਉ ਦੇ ਸਿਰ ਤੇ ਸਾਨੂੰ ਤਾਂ ਫ਼ੀਸ ਦੀ ਵੀਂ ਟੈਂਸ਼ਨ ਹੁੰਦੀ ਆ ਕਿਮੇ ਹੱਲ ਹੋਵੇਗਾ ਫਿਰ ਬਰਾਬਰ No. ਕਿਮੇ ਲੈ ਸਕਦੇ ਆ ਜਾਂ ਤਾਂ ਸਾਨੂੰ v ohi faslity ਹੋਣੀ ਚਾਹੀਦੀ ਆ 🙏🏼🙏🏼 ਅਸੀ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਪੜ੍ਹੇ ਤੇ ਅਮੀਰ ਘਰ ਦੇ ਬੱਚੇ convent cho ਫ਼ਰਕ ਤਾਂ ਹੈ ਉਹ ਨਈ ਦਿੱਖਦਾ ਸਰਕਾਰ ਨੂੰ😢😢

    • @ManpreetSingh-so7jv
      @ManpreetSingh-so7jv 2 หลายเดือนก่อน +1

      Very good like uuu

    • @MDT474
      @MDT474 2 หลายเดือนก่อน +1

      Good Thinking 👌👌

    • @KuldeepSingh-jf3lb
      @KuldeepSingh-jf3lb 2 หลายเดือนก่อน

      Sc category nu jimeena ditaa Jan rajrbratin di jurrt nahi panni sir ji

    • @udhamjitsinghsandhu5727
      @udhamjitsinghsandhu5727 2 หลายเดือนก่อน +1

      sc or st kol jameena c par ohna ne sambhalian nai...mere pind kai sc loka ne jameena vech ditia...par kaia kol hai v. baaki mehnat naal kai sc st loka ne jameena bnaia v ne....mehnat naal sab possible hai. general loka ne v jameena hor kharidian ne. mehnat karo bs

  • @kanwerjeetsingh5752
    @kanwerjeetsingh5752 2 หลายเดือนก่อน +182

    ਸਰਕਾਰ SC ਕੈਟਾਗਿਰੀ ਲਈ income ਸੋਰਸ ਬਾਰਬਰ ਕਰ ਦੇਵੇ. ਸਾਡੈ ਵੀ ਨਾ 20-20 ਕਿਲੇ ਜਮੀਨ ਹੋਵੇ ,,ਸਾਡੇ ਵੀ ਪੈਟਰੋਲ ਪੰਪ ਹੋਣ ਅਸੀ ਰਿਜਰਵੇਸ਼ਨ ਆਪ ਛੱਡ ਦਿਆਂਗੇ

    • @rcbouncerchauhan8907
      @rcbouncerchauhan8907 2 หลายเดือนก่อน +2

      ❤🎉🎉🎉🎉 good bai

    • @deepkaurgill9692
      @deepkaurgill9692 2 หลายเดือนก่อน +2

      Right

    • @parathkansal
      @parathkansal 2 หลายเดือนก่อน +21

      Bai ji general de har 1 bande kol 20-20kile zameen aa ?? Har kol petrol pump aa ???
      Aapni govt sirf votes lyi sc st layi reservation rakhi baithi aa enni bekaar constitution aa aapna. SC de aspirants nu ta ennia sahulta haigia but general layi kehdia bai???

    • @kiranpreetkaur2554
      @kiranpreetkaur2554 2 หลายเดือนก่อน +4

      Reservation saarian nu hove but with creamy layer. It should not be on caste basis.

    • @PrabhKaur-mj8mu
      @PrabhKaur-mj8mu 2 หลายเดือนก่อน +1

      Right

  • @vnp4743
    @vnp4743 2 หลายเดือนก่อน +7

    ਪੰਜ ਹਜ਼ਾਰ ਸਾਲ ਤੋਂ ਇਹਨਾਂ ਲੋਕਾਂ ਨੇ ਗੁਲਾਮ ਬਣਾ ਕੇ ਸਾਡਾ ਸ਼ੋਸ਼ਣ ਕੀਤਾ ਰਿਜ਼ਰਵੇਸ਼ਨ ਮਿਲਣ ਦੇ ਬਾਵਜੂਦ ਵੀ ਅਸੀਂ ਇਹਨਾਂ ਦੇ ਬਰਾਬਰ ਨਹੀਂ ਪਹੁੰਚ ਸਕੇ, ਤੇ ਇਕ ਜਣੇ ਨੂੰ ਘਰ ਵਿੱਚ ਛੋਟੀ ਕਾਸਟ ਦੇ ਬੰਦੇ ਨੂੰ 25000 ਹਜ਼ਾਰ ਦੀ ਨੋਕਰੀ ਮਿਲ ਜਾਵੇ ਇਹਨਾਂ ਵੱਡੇ ਲੋਕਾਂ ਦੇ ਦੰਦਲਾਂ ਪੈ ਜਾਂਦੀਆਂ ਨੇ ਹਲਾਕਿ ਇਹ ਪਹਿਲਾ ਤੋਂ ਲੱਖ ਪਤੀ ਨੇ ਤੇ ਰਿਜ਼ਰਵੇਸ਼ਨ ਖ਼ਤਮ ਕਰਨ ਦੇ ਹੱਕ ਵਿੱਚ ਨੇ ਤੇ ਗਰੀਬਾਂ ਨੂੰ ਮਾਰਨ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਣ ਦੇ ਹੱਕ ਵਿੱਚ ਨੇ,ਜ਼ੋ ਕਿਸੇ ਦੇ ਘਰ ਸੀਰੀ ਰਿਲਿਆ ਸਵੇਰੇ ਚਾਰ ਵਜੇ ਤੋਂ ਰਾਤ ਨੂੰ ਨੌਂ ਵਜੇ ਤਕ ਕੰਮ ਕਰਦਾ ਕਦੋਂ ਨਾਲ ਰਲ ਜੂ ਇਹਨਾਂ ਵੱਡੇ ਲੋਕਾਂ ਦੇ ਬਰਾਬਰ ਰਿਜ਼ਰਵੇਸ਼ਨ ਖ਼ਤਮ ਨਹੀਂ ਹੋਣੀ ਚਾਹੀਦੀ

  • @vinder56
    @vinder56 2 หลายเดือนก่อน +104

    ਜਮੀਨਾਂ ਵੰਡ ਦਿਓ ਫਿਰ ਸਾਰੀ reservation ਖਤਮ ਕਰ ਦਿਓ।ਸਾਡੇ SC ਦੇ ਮਗਰ ਹੀ ਪਏ ਆ ਸਾਰੇ ਹੱਥ ਧੋ ਕੇ।

    • @Tamanna_Thakur9746
      @Tamanna_Thakur9746 2 หลายเดือนก่อน +5

      Ki gl general vale saare Ameer hi aa ?

    • @poojagarg525
      @poojagarg525 2 หลายเดือนก่อน +2

      @@vinder56 jo govt ne ditian zmeenan kallian oh vnda lao... Baki jisne apno mehnat nal bnayian ohna vall dekhna v na

    • @Amardeep45416
      @Amardeep45416 2 หลายเดือนก่อน +4

      @@vinder56 ਜਿਹੜੀਆਂ ਜਮੀਨਾਂ Allow ਹੋਈਆਂ ਵੇਚ ਛੱਡੀਆਂ ਹਨ ਕੀ ਛਿੱਕੂ ਮੰਗਦੇ ਹੋ। ਮੈਂ sc ਆ ਸਾਨੂੰ 10 ਕਿਲੇ ਜਮੀਨ ਮਿਲੀ ਸੀ ਸਰਕਾਰ ਤੋਂ। ਅਜ਼ਾਦੀ ਤੋਂ ਬਾਅਦ। ਤੇ ਜਿਨੇ ਵੀ ਸਾਡੇ ਪਿੰਡ ਦੇ sc ਨੂੰ ਮਿਲੀਆਂ ਸੀ ਸਭ ਨੇ ਵੇਚ ਦਿੱਤੀਆਂ।ਹੁਣ ਸ਼ਿੱਕੁ ਭਾਲਦੇ ਹੋ। ਰਿਜ਼ਰਵੇਸ਼ਨ ਬੱਸ ਆਮਦਨੀ ਦੇ ਹਿਸਾਬ ਨਾਲ ਹੁਣੀ ਚਾਹੀਦੀ ਆ ਇਸ ਵਿੱਚ ਜਾਤ ਪਾਤ ਨਈ ਹੁਣੇ ਚਾਹੀਦੇ। ਜੱਟ ਵੀ ਕਈ ਗਰੀਬ ਨੇ, ਬਾਹਮਣ,ਰਾਜਪੂਤ,ਹੋਰ ਵੀ ਕਈ ਗਰੀਬ ਨੇ।

    • @saiboutique7869
      @saiboutique7869 2 หลายเดือนก่อน +1

      @@Amardeep45416 veer tu sc nai aa

    • @Amardeep45416
      @Amardeep45416 2 หลายเดือนก่อน

      @@saiboutique7869ਵੀਰੇ ਮੈਂ sc ਹਾਂ ਚਮਾਰ ਕਾਸਟ ਹੈ ਸਾਡੀ।

  • @punjabboypb0296
    @punjabboypb0296 2 หลายเดือนก่อน +105

    ਐਸੀ ਐਸਟੀ ਨਾਲ ਪੰਗੇ ਲੈ ਰਹੇ ਆ ਅੱਜ ਇਹਨਾਂ ਨੇ ਚੀਕਾਂ ਵੀ ਕਢਾ ਦੇਣੀਆਂ ਸਰਕਾਰ ਦੀਆਂ

    • @Ohelo48
      @Ohelo48 2 หลายเดือนก่อน

      😂 bamglesh

    • @sidhu_17
      @sidhu_17 2 หลายเดือนก่อน

      😂😂

  • @surjansingh7075
    @surjansingh7075 2 หลายเดือนก่อน +1

    ਬਹੁਤ ਵਧੀਆ ਵਿਚਾਰ ਆਪ ਜੀ ਦੇ ਪਰ ਗਰੀਬ ਪਰਿਵਾਰਾਂ ਨਾਲ ਧੱਕਾ ਹੁੰਦਾ ਆਇਆ ਤੇ ਅਜ ਧੱਕਾ ਵੀ ਹੋ ਰਿਹਾ ਭਾਵੇਂ ਪੜਾਈ ਦੇ ਖੇਤਰ ਵਿੱਚ ਲਵੋ ਜਾਂ ਸਪੋਰਟਸ ਖੇਤਰ ਵਿੱਚ ਵੇਖ ਲਵੋ ਗਰੀਬ ਪ੍ਰੀਵਾਰਾਂ ਦੇ ਬੱਚੇ ਦੋਵਾਂ ਖੇਤਰਾਂ ਵਿੱਚ ਮਲਾਂ ਮਾਰਨ ਵਾਲੇ ਅਜ ਵੀ ਮਜ਼ਦੂਰੀ ਕਰ ਰਹੇ ਹਨ ।
    ਕਿਰਪਾ ਕਰਕੇ ਰਿਜਰਵੇਸ਼ਨ ਹੈ ਸੀ ਹੋਣੀ ਚਾਹੀਦੀ ਹੈ ।
    ਮਜ੍ਹਬੀ ਸਿਖ ਤੇ ਵਾਲਮੀਕਿ ਭਾਈਚਾਰ ਨੂੰ ਰਿਜਰਵੇਸ਼ਨ ਮਿਲਦੀ ਸੀ ਤੇ ਮਿਲਦੀ ਰਹਿਣੀ ਚਾਹੀਦੀ ਹੈ ਜੀ ।
    ਧੰਨਵਾਦ ਮਾਣਯੋਗ ਸਾਹਬ ਜੀ

  • @vickykhoyewal2760
    @vickykhoyewal2760 2 หลายเดือนก่อน +215

    ਰਿਜਰਵੇਸ਼ਨ ਖਤਮ ਹੋਣੀ ਚਾਹੀਦੀ ਹੈ ਲੇਕਿਨ ਓਸ ਤੋਂ ਪੈਲਾ ਜਾਤ ਪਾਤ ਖਤਮ ਹੋਣੀ ਚਾਹੀਦੀ ਹੈ ਤਾਂ ਜੌ ਲੋਕੀ ਇੱਕ ਦੂਜੇ ਨਾਲ ਭੇਦ ਭਾਵ ਨਾ ਕਰਨ।

    • @gagandeepsinghrupana6502
      @gagandeepsinghrupana6502 2 หลายเดือนก่อน +44

      @@vickykhoyewal2760 ਜਾਤ ਪਾਤ ਵੀ ਨਹੀਂ ਖਤਮ ਹੋ ਸਕਦੀ ਹਰੇਕ ਪਿੰਡ ਜਾਂ ਸ਼ਹਿਰ ਵਿੱਚ ਜਾਤ ਦੇ ਆਧਾਰ ਤੇ ਗੁਰਦੁਆਰੇ ਤੇ ਮੰਦਰ ਬਣਾਏ ਗਏ ਹਨ ਜੇ ਜਾਤ ਪਾਤ ਨਹੀਂ ਖਤਮ ਹੁੰਦੀ ਤਾਂ reservation vi khatam nahi ho sakdi

    • @parvejsidhu1146
      @parvejsidhu1146 2 หลายเดือนก่อน +1

      Ryt 🙏

    • @kushalchaudhary3685
      @kushalchaudhary3685 2 หลายเดือนก่อน

      Te jehra bnda jaat paat nhi krda ohnu kyu tuci apna dushmn bnwa rhe ho reservation leke​@@gagandeepsinghrupana6502

    • @billapartap786
      @billapartap786 2 หลายเดือนก่อน +49

      , ਅੱਛਾ ਤੂਸੀ ਕਹਿੰਦੇ ਹੋ ਰਿਜ਼ਰਵੇਸ਼ਨ ਖ਼ਤਮ ਹੋਣੀ ਚਾਹੀਦੀ
      ਰਿਜ਼ਰਵੇਸਨ ਖ਼ਤਮ ਨਹੀਂ ਹੋਣੀ ਚਾਹੀਦੀ
      ਕੀ ਜਾਤ ਪਾਤ ਖ਼ਤਮ ਕਰਕੇ ਸਾਰੇ ਬਰਾਬਰ ਹੋ ਜਾਣਗੇ ਨਹੀਂ ਕਦੇ ਵੀ ਨਹੀ
      ਓਹਨਾਂ ਨੂੰ ਆਰਥਿਕ ਪੱਖੋਂ ਕਿਵੇਂ ਬਰਾਬਰ ਕਰੋਗੇ ਚੱਲੋ ਰਿਜ਼ਰਵੇਸਨ ਖ਼ਤਮ ਕਰਦੇ ਆ ਫਿਰ ਦੇਵੋ SC ST ਨੂੰ ਜ਼ਮੀਨ ਤੇ ਕਰੋ ਆਪਣੇ ਬਰਾਬਰ
      ਹੈ ਕਿਸੇ ਕੋਲ ਜੇਰਾ ਅਪਣੀ ਜ਼ਮੀਨ SC ST ਨੂੰ ਦੇਣ ਦਾ
      ਇਹ ਲੋਕ ਕਹਿੰਦੇ ਆ ਰਿਜ਼ਰਵਸ਼ਨ ਖ਼ਤਮ ਹੋਣੀ ਚਾਹੀਦੀ ਆ

    • @Gsjanagal786
      @Gsjanagal786 2 หลายเดือนก่อน +4

      Hmm yy shi gal awa teri bilkul yrr butt ik gal ehh v keh dinda cc sc st ch jmeena di vand v krodooo sare ikoo je hoo jangee 😂😂😂😂😂 soo appa nu sc st di dikhde awa bss v reservation khtam krdooo

  • @dailypranktv8947
    @dailypranktv8947 2 หลายเดือนก่อน +4

    ਸੁਪਰੀਮ ਕੋਰਟ ਨੇ ਆਪਣਾ ਫੈਸਲਾ ਬਿਲਕੁਲ ਸਹੀ ਕੀਤਾ। ਕਿਉਕਿ ਪੰਜਾਬ ਵਿੱਚ ਮਜ਼੍ਹਬੀ ਸਿੱਖਾਂ ਦੀ ਗਿਣਤੀ ਰਾਮਦਾਸੀਆ ਸਿੱਖਾਂ ਨਾਲੋ ਜਿਆਦਾ ਹੈ ਤੇ ਇਸਦੇ ਬਾਵਜੂਦ ਵੀ ਰਾਮਦਾਸੀਆ ਸਿੱਖਾਂ ਦੇ ਉਮੀਦਵਾਰਾਂ ਦੀ ਮੈਰਿਟ ਬਹੁਤ high ਜਾਂਦੀ ਸੀ SC MB ਦੇ ਬੱਚੇ ਨੇੜੇ ਤੇਰੇ ਵੀ ਨਹੀਂ ਸਨ ਆਉਂਦੇ, sub category ਦੇ ਨਾਲ ਹੁਣ SC MB community ਨੂੰ ਆਪਣਾ ਹੱਕ ਰਾਖਵੇਂ ਮਿਲ ਰਹੇ ਹਨ ਤੇ ਜੇਕਰ Subcatogary ਨਾਂ ਬਣਾਈ ਗਈ ਹੁੰਦੀ ਤਾਂ ਸਾਰਾ ਹੱਕ RO Community ਨੂੰ ਜਾਣਾ ਸੀ ਤੇ MB Community ਵਿਚੋਂ ਮਸਾ ਕੋਈ 1-2 ਉਮੀਦਵਾਰ ਹੱਕ ਲਈ ਸਕਦਾ ਸੀ।
    Good Decision judges

  • @Gurjotsingh-w4h
    @Gurjotsingh-w4h 2 หลายเดือนก่อน +56

    ਕਿ ਜਨਰਲ ਆਪਣੀਆ ਧੀਆ ਭੈਣਾ ਐਸੀ ਮੁੰਡਿਆ ਨਾਲ ਵਿਆਹ ਸਕਦੇ ਹਨ ਜੇਕਰ ਐਸੀ ਤੇ ਜਨਰਲ ਬਰਾਬਰ ਹਨ ਤਾ ਇਹਨਾ ਨੂ ਐਸੀ ਮੁੰਡਿਆ ਨਾਲ ਵਿਆਹ ਕਰਵਾਉਣ ਫਿਰ ਰਿਜਵੇਸ਼ਨ ਦੀ ਗੱਲ ਕਰਾ ਗੇ

    • @HusanpreetSidhu-z3i
      @HusanpreetSidhu-z3i 2 หลายเดือนก่อน +1

      @@Gurjotsingh-w4h 😱

    • @abhaysingh_7750
      @abhaysingh_7750 2 หลายเดือนก่อน +3

      Kise nu sunke gussa ave par gal bilkul sahi keh rhe veer ji ta hi jaat paat te sab barabar ho jange te jad ਜਰਨਲ kudiya sc Veera nal ਵਿਆਹ ਕਰਵਾ ਲੈਣ ਗਈਆਂ ta reservation da fyda v le sakde ne

    • @Gurjotsingh-w4h
      @Gurjotsingh-w4h 2 หลายเดือนก่อน

      @@abhaysingh_7750 🙏🙏🙏

    • @bainsrg3352
      @bainsrg3352 2 หลายเดือนก่อน

      ਬਿਲਕੁਲ

  • @barjeshjassal5093
    @barjeshjassal5093 2 หลายเดือนก่อน +5

    ਲੋਕ ਬੜੇ ਸੌਖੇ ਕਹਿ ਦਿੰਦੇ ਹਨ ਵੀ ਇਨ੍ਹਾਂ ਨੂੰ ਕੋਟਾ ਮਿਲਦਾ ਪਰ ਇਹ ਉਹ ਸਮਾਂ ਭੁੱਲ ਗਏ ਜਦੋਂ ਨੀਚ ਜਾਤ ਵਾਲੇ ਦਸਿਆ ਜਾਂਦਾ ਸੀ। ਤੁਹਾਡੇ ਨਾਲ ਇਹ ਚੀਜ਼ਾਂ ਬੀਤਿਆ ਹਨ? 4 ਜਮਾਤਾਂ ਪੜ੍ਹੇ ਲੋਗ ਕਮੇਂਟ ਕਰਦੇ ਹਨ ਵੀ ਸੰਵਿਧਾਨ ਨਿਕੰਮਾ ਹੈ ਉਹ ਬੱਲੇ ਤੁਹਾਡੇ ਇਨੇ ਪੜ੍ਹੇ ਲਿਖੇ ਨਾਲੋ ਅੱਜ ਤੁਸੀ ਜਿਆਦਾ ਸਿਆਣੇ ਹੋਗੇ

    • @Navroop.sahota
      @Navroop.sahota 2 หลายเดือนก่อน

      Neech jaat tn aj v dsya janda

  • @vnp4743
    @vnp4743 2 หลายเดือนก่อน +2

    ਜਿਹਨਾਂ ਦੇ ਰਿਜ਼ਰਵੇਸ਼ਨ ਖ਼ਤਮ ਕਰਨ ਲਈ ਜ਼ਿਆਦਾ ਚੂਲਣੇ ਲੜਦੇ ਆ ਜ਼ਮੀਨਾਂ ਸਾਨੂੰ ਦੇ ਦਿਉ ਰਿਜ਼ਰਵੇਸ਼ਨ ਤੁਸੀਂ ਰੱਖ ਲਵੋ,

  • @Palwan-singh836
    @Palwan-singh836 2 หลายเดือนก่อน +18

    ਸਾਨੂੰ ਆਪਣੀਆਂ ਜ਼ਮੀਨਾਂ ਦੇ ਦਿਓ ਰਿਜਰਵੇਸ਼ਨ ਤੁਸੀ ਲ ਲਓ

    • @inderjitsingh3029
      @inderjitsingh3029 2 หลายเดือนก่อน

      Your right sir .Sach bola hai.

    • @subhpreetpreet3639
      @subhpreetpreet3639 2 หลายเดือนก่อน

      right

    • @rajbeersingh6th321
      @rajbeersingh6th321 2 หลายเดือนก่อน

      Actually land was not equally divided in Punjab but it was beneficial for green revolution
      This was great discrimination for the backward community in Punjab

  • @navikakkar4341
    @navikakkar4341 2 หลายเดือนก่อน +49

    ਬੰਗਲਾਦੇਸ਼ ਦੇ ਹਾਲ ਦੇਖਲੋ ਕੀ ਹੋ ਰਹੇ ਨੇ ਅਗਰ ਕੋਟਾ ਖਤਮ ਹੋ ਗਿਆ ਤਾਂ ਪੂਰੇ ਦੇਸ਼ ਦਾ ਹਾਲ ਬੰਗਲਾਦੇਸ਼ ਵਰਗਾ ਹੋ ਜਾਣਾ

    • @Ohelo48
      @Ohelo48 2 หลายเดือนก่อน +2

      Uthe tan kota laya c. Pella kota nahi uthe😂

    • @abhaysingh_7750
      @abhaysingh_7750 2 หลายเดือนก่อน

      Par athe Kota khatam krn de chakar vich hovega fir

    • @navikakkar4341
      @navikakkar4341 2 หลายเดือนก่อน +1

      @@abhaysingh_7750 vr Kota khtm kdi v nhi hunda

    • @Ravidassiya777
      @Ravidassiya777 2 หลายเดือนก่อน +3

      ​@@Ohelo48 khtm kro fr modi ...v desh shaduga fr

    • @Ohelo48
      @Ohelo48 2 หลายเดือนก่อน

      @@Ravidassiya777 chalo kado jana mai tyar aa

  • @Gurdeep-Singh877
    @Gurdeep-Singh877 2 หลายเดือนก่อน +49

    ਜਿਸ ਤੋ ਕੋਈ Test Clear ਨਹੀ ਹੁੰਦਾ ਉਹ Reservations ਦਾ ਕਸੂਰ ਕੱਡ ਦਿੰਦਾ 💯 Reservations ਨਾਲ ਸਾਰੇ Sc ਥੋੜੀ ਨੌਕਰੀ ਤੇ ਲੱਗੇ ਨੇ 100% ਵਿੱਚੋ ਮਸਾ 10% ਠੀਕ ਨੇ ਬਾਕੀ ਤਾਂ ਸਾਰੇ ਮਜ਼ਦੂਰੀ ਵਾਲੇ ਨੇ

    • @kiranpreetkaur2554
      @kiranpreetkaur2554 2 หลายเดือนก่อน

      Right……that’s why there should be creamy layer.

    • @baljeetkaur3878
      @baljeetkaur3878 2 หลายเดือนก่อน +1

      Bilkul sahi keha aapne to exam clear ni hunda dosh sc caste nu😅

    • @Socialthinkonservation
      @Socialthinkonservation 2 หลายเดือนก่อน

      You are right dear... Par SRM wali gl hai k ETT 6635 vich 10-20 Number Wale lg rahe ne, jdo ke BC/Genral d last merit hi 61+ hai... Eh sbh to side effect hai ke ANPD LOK TEACHER lgde ne... Lahnt hai

  • @gurwinderkaur4390
    @gurwinderkaur4390 2 หลายเดือนก่อน +64

    ਹੋਰ ਤਾਂ ਜਿਵੇ ਕੋਈ ਮੁੱਦਾ ਨੀ ਹੁੰਦਾ ਚੁੱਕਣ ਲਈ ......reservation te aa jadi aa government😢😢😢 hdd hogi

    • @researchforgsgk3304
      @researchforgsgk3304 2 หลายเดือนก่อน

      Ahi ta rona aa..

    • @TaruN-001
      @TaruN-001 2 หลายเดือนก่อน

      Bs Kush haal nhi sara kuch free mil ke ve Rona Rona Rona

    • @kamalpreetinsan6748
      @kamalpreetinsan6748 2 หลายเดือนก่อน

      jis mere wrge ne naukri khoii hove .. usnu puchuu.. es chij bare.. ho skda thanu benefit milda hove bai tahi tuc eh gl keh rhe oo.. muaf krna je bura vi lga hove🙏

    • @RAJWINDERKAUR-lx6ds
      @RAJWINDERKAUR-lx6ds 2 หลายเดือนก่อน +1

      ​@@kamalpreetinsan6748 Eh sada sc da hakk a dear thode general Kota pta par padho ohna phir

    • @TaruN-001
      @TaruN-001 2 หลายเดือนก่อน

      @@kamalpreetinsan6748 bilkul Sahi veere

  • @dharmveerdharma8289
    @dharmveerdharma8289 2 หลายเดือนก่อน +8

    ਰਿਜਰਵਰੇਸ਼ਨ ਦਾ ਪੰਗਾ ਇਨਾ ਸੌਖਾ ਨਹੀਂ ਸੁਲਝਦਾ ਵੀਰ ਜੀ ਇਹ ਬਹੁਤ ਡੀਪਲੀ ਸੋਚਣ ਵਾਲੀ ਗੱਲ ਹੈ ਮੇਰਾ ਭਰਾ ਸਰਕਾਰੀ ਨੌਕਰੀ ਲੱਗ ਗਿਆ ਅਤੇ ਮੇਰੀ ਮਾਂ ਅਤੇ ਬਾਪ ਵੀ ਹੁੰਦੇ ਨਾਲ ਰਹਿ ਰਹੇ ਨੇ ਮੇਰੇ ਬੱਚਿਆਂ ਤੋਂ ਅਤੇ ਮੇਰੇ ਤੋਂ ਨਫਰਤ ਕਰਦੇ ਨੇ ਤੇ ਮੈਨੂੰ ਕਹਿੰਦੇ ਨੇ ਇਹ ਜੱਟਾਂ ਦਾ ਸੀਰੀ ਹੈ ਹੁਣ ਇਹ ਗੱਲ ਦੱਸੋ ਕਿ ਮੇਰੇ ਹਿੱਸੇ ਦਾ ਕੋਟਾ ਕਿੱਥੇ ਗਿਆ ਤੁਸੀਂ ਕਹਿੰਦੇ ਹੋ ਕਿ ਇੱਕ ਪੀੜੀ ਨੂੰ ਨੌਕਰੀ ਮਿਲ ਗਈ ਤਾਂ ਦੂਸਰੀ ਪੀੜੀ ਨੂੰ ਨੌਕਰੀ ਨਹੀਂ ਮਿਲਣੀ ਚਾਹੀਦੀ ਫਿਰ ਇੱਥੇ ਪੀੜੀ ਆਲਾ ਚੱਕਰ ਘੁੰਮ ਗਿਆ ਜਾਂ ਨਹੀਂ ਉਹ ਸਾਨੂੰ ਆਪਣੇ ਕਿਸੇ ਵੀ ਪ੍ਰੋਗਰਾਮ ਵਿੱਚ ਇਨਵਾਈਟ ਨਹੀਂ ਕਰਦੇ ਅਤੇ ਨਾਲੇ ਹਿੱਕ ਠੋਕ ਕੇ ਕਹਿੰਦੇ ਨੇ ਅਸੀਂ ਮਰਨੋ ਮੂਲ ਨਹੀਂ ਡਰਦੇ ਪੁੱਤ ਚਮਾਰਾਂ ਦੇ ਤੇ ਚਮਾਰ ਤਾਂ ਮੈਂ ਵੀ ਹਾਂ ਫਿਰ ਮੈਂ ਕਿਹੜੀ ਕੈਟਾਗਰੀ ਦਾ ਚਮਾਰ ਹਾਂ ਮੈਂ ਹਰਿਆਣੇ ਤੋਂ ਫਤਿਹਾਬਾਦ ਜ਼ਿਲਾ ਟੋਹਾਣਾ ਏਰੀਆ ਤੋਂ ਬਿਲੋਂਗ ਕਰਦਾ ਹਾਂ ਮੈਂ ਕਹਿੰਦਾ ਹਾਂ ਕਿ ਰਿਜਰਵਰੇਸ਼ਨ ਬਿਲਕੁਲ ਹੀ ਖਤਮ ਕਰ ਦੇਣੀ ਚਾਹੀਦੀ ਹੈ ਜਦੋਂ ਨੌਕਰੀ ਦੀ ਗੱਲ ਆਉਂਦੀ ਸੀ ਤਾਂ ਸਾਡਾ ਬਾਪ ਕਹਿੰਦਾ ਸੀ ਕਿ ਮੇਰੇ ਦੋ ਪੁੱਤਰ ਨੇ ਕਮ ਸੇ ਕਮ ਇੱਕ ਨੂੰ ਤਾਂ ਨੌਕਰੀ ਦਿਓ ਮੈਂ ਵੀ ਬਹੁਤ ਜ਼ੋਰ ਲਾਇਆ ਛੋਟੇ ਨੂੰ ਪੜਾਉਣ ਵਾਸਤੇ ਕੇ ਮੈਂ ਘੱਟ ਪੜ੍ਹਿਆ ਹਾਂ ਚਲੋ ਉਹ ਵੱਧ ਪੜ ਜਾਏ ਅਤੇ ਨੌਕਰੀ ਮਿਲ ਜਾਏ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਮੇਰੇ ਵਾਸਤੇ ਬਹੁਤ ਵੱਡਾ ਧੋਖੇਬਾਜ ਅਤੇ ਸ਼ਰੀਕ ਨਿਕਲੇਗਾ ਹੁਣ ਇਨਾਂ ਦੁੱਖ ਮੈਨੂੰ ਕਿਸੇ ਵੀ ਅਪ੍ਰਕਾਸ਼ਿਤ ਬ੍ਰਾਹਮਣ ਜੱਟ ਜਾਂ ਬਾਣੀਏ ਤੋਂ ਨਹੀਂ ਜਿੰਨਾਂ ਦੁੱਖ ਮੈਨੂੰ ਉਸ ਨੂੰ ਸੋਚ ਕੇ ਹੁੰਦਾ ਹੈ ਅਤੇ ਇਸ ਪੋਸਟ ਲਿਖਣ ਲੱਗੇ ਵੀ ਮੇਰੇ ਅੰਦਰ ਦੀਆਂ ਭਾਵਨਾਵਾਂ ਸਾਫ ਝਲਕ ਰਹੀਆਂ ਨੇ ਮੈਂ ਉਹਦੇ ਤੋਂ ਅਸਲ ਵਿੱਚ ਸੜਦਾ ਹਾਂ ਪਲ ਪਲ ਮਰਦਾ ਹਾਂ ਕਿਉਂਕਿ ਮੇਰੇ ਬੱਚੇ ਕਹਿੰਦੇ ਨੇ ਕਿ ਤੂੰ ਦੱਸ ਕਿੱਥੇ ਤੇ ਉਹ ਕਿੱਥੇ ਰਿਜਰਵੇਸ਼ਨ ਖਤਮ ਕਰੋ ਖਤਮ ਕਰੋ ਖਤਮ ਕਰੋ

    • @BalwinderSingh-rd7wc
      @BalwinderSingh-rd7wc 2 หลายเดือนก่อน

      @@dharmveerdharma8289 ਸਹੀ ਗੱਲ ਵੀਰ ਜੀ। ਅੱਜਕਲ੍ਹ ਕੋਈ ਆਪਦਾ ਨੀ ਸਭ ਪੈਸੇ ਦੀ ਦੌੜ ਆ

  • @dalvirkumar3710
    @dalvirkumar3710 2 หลายเดือนก่อน +10

    ਜਾਤ ਪਾਤ ਏਨੀ ਜਾਦਾ ਆ,ਗਰੀਬ ਬੱਚੇ ਨੂੰ ਪੜ੍ਹਨ ਨੂੰ ਪੈਸੇ ਨਹੀਂ , ਬੱਚਾ ਜਮਦਾ ਜਿੰਮੇਦਾਰੀ ਲੈ ਕੇ ਆ, ਜੈ ਕੰਮ ਤੇ ਜਾਓ ਤਾਂ ਸ਼ਾਮ ਨੂੰ ਰੋਟੀ ਮਿਲੀ , ਬਾਕੀ ਜਿੰਮੀਦਾਰ ਦੇ ਮੁੰਡੇ ਸਾਰਾ ਦਿਨ ਕਾਰਾ ਗਡਿਆ ਚ ਗੁਮਦੇ,ਕੋਈ ਕੰਮ ਨਹੀਂ ਤਾਂ ਬੀ ਸਬ ਕੁਝ ਮਿਲਦਾ ,ਜਿਹੜੇ ਗਲਾ ਕਰਦੇ ਆ ਓਹ ਇਕ ਬਾਰੀ ਗਰੀਬ ਦੇ ਘਰ ਜਨਮ ਲੈਣ ਫਿਰ ਪਤਾ ਲਗੇਗਾ ਕਿਦਾ ਜਿੰਦਗੀ। ਗੁਜਾਰਦੇ ਉਹ ਮਿਹਨਤੀ ਲੋਕ

  • @baljeetsinghMrara.
    @baljeetsinghMrara. 2 หลายเดือนก่อน +22

    ਸਭ ਕੁਝ ਬਰਾਬਰ ਹੋ ਜਾਵੇ ਕੋਈ ਵੀ ਪੱਧਰ ਹੋਵੇ ਬੇਸ਼ੱਕ ਆਰਥਿਕ ਪੱਧਰ ਹੋਵੇ ਜਾਂ ਕੋਈ ਹੋਰ ਪੱਧਰ
    ਫੇਰ ਕੋਈ ਰੌਲਾ ਹੀ ਨਹੀਂ ਰਹਿਣਾ

  • @KultarSingh-tf2ks
    @KultarSingh-tf2ks 2 หลายเดือนก่อน +9

    ਜਦੋ ਕਿਸੇ ਪਿਉ ਦੇ ਦੋ ਪੁੱਤਰਾ ਵਿੱਚੋ ਇਕ ਪੁੱਤਰ ਕਮਜੋਰ ਹੋਵੇ ਤਾ ਉਹ ਪਿਉ ਆਪਣੇ ਕਮਜੋਰ ਪੁੱਤਰ ਨੂੰ ਅੱਗੇ ਕਰਨ ਲਈ ਕਮਜੋਰ ਪੁੱਤਰ ਦਾ ਸਾਥ ਦਿੰਦਾ ਹੈ
    ਤਾ ਜਿਹੜੇ ਲੋਕ ਕਹਿੰਦੇ ਆ ਰਿਜ਼ਰਵੇਸ਼ਨ ਖਤਮ ਹੋਵੇ ਤਾ ਉਹ ਜਰੂਰ ਪੜ੍ਹੋ

  • @sukhdevchopra370
    @sukhdevchopra370 2 หลายเดือนก่อน +8

    ਜਾਤ ਪਾਤ ਨੀ ਕੋਈ ਵੀ ਖਤਮ ਕਰਨਾ ਚਾਹੁੰਦਾ ਸਾਰੇ ਰਿਜਰਵੇਸ਼ਨ ਖਤਮ ਕਰਨ ਪਿੱਛੇ ਲੱਗੇ ਹੋਏ ਨੇ।

  • @RamanDeepKaur-tm3uj
    @RamanDeepKaur-tm3uj 2 หลายเดือนก่อน +21

    Reservation khatam krn to pehla jaat paat khatm kro, jihna loka nu nive smjya janda ajj v ohna nu v equal kro, 19,20 century ch jo ohna ne face kitta os behalf te reservation mili aa, bahut bura slook kitta janda c even j koi lower caste da bnda hath v la din da c pind cho bhr kd dinde c, es sb de chal de baba saheb vrge ache persons ne reservation dwai c, han j ajj ohna loka nu equal kr diita jave ta khatam kr skde oo reservation

  • @sarbjianishavlog6018
    @sarbjianishavlog6018 2 หลายเดือนก่อน +14

    ਕੋਟਾ ਜ਼ਰੂਰ ਮਿਲੇ sc ਨੂੰ ਪਰ ਕੁਝ ਲੋਕ sc ਦੇ ਵੀ ਬਹੁਤ rich ਨੇ ਓਹਨਾ ਦਾ ਕੋਟਾ ਜਇਦਾਦ ਅਨੁਸਾਰ ਖ਼ਤਮ ਹੋਣਾ ਚਾਹੀਦਾ ਹੈ,
    ਜਿਸ ਦੇ ਪਿਓ ਦਾਦੇ ਕੋਲ ਜ਼ਮੀਨ, ਜਾ ਕੋਈ ਹੋਰ ਕਾਰੋਬਾਰ ਨੇ ਓਹਨਾ ਦੇ sc ਕੋਟਾ ਖ਼ਤਮ ਹੋਣਾ ਚਾਹੀਦਾ ਹੈ
    ਤਾਂ ਕੀ ਕਿਸੇ ਲੋੜਵੰਦ ਨੂੰ ਕੋਟਾ ਮਿਲ ਸਕੇ ਤੇ ਉਹ ਵੀ ਅੱਗੇ ਆ ਸਕਣ

    • @AngrejSingh-mq9lu
      @AngrejSingh-mq9lu 2 หลายเดือนก่อน +3

      Genral ਵਿੱਚ ਵੀ ਇਹ ਚੀਜ਼ ਹੋਣੀ ਚਾਹੀਦੀ ਹੈ ਜਿਸ ਆਦਮੀ ਕੋਲ 5 ਏਕੜ ਤੋਂ ਜਿਆਦਾ ਜਮੀਨ ਹੈ ਉਸਨੂੰ ਸਰਕਾਰ ਕੋਈ ਨੋਕਰੀ ਨਾ ਦੇਵੇ ਓਹ ਆਪਣੀ ਖੇਤੀ ਕਰੇ ਇਸ ਨਾਲ ਹੋਰ ਗਰੀਬ ਜੱਟਾ ਨੂੰ ਫਾਇਦਾ ਹੋਵੇਗਾ ਕੱਲੇ sc bc ਕਿਉ 1000 ਏਕੜ ਵਾਲੇ ਬਾਦਲ ਕੈਪਟਨ ਬਾਹਰ ਕਿਉ

  • @anjalidevi1375
    @anjalidevi1375 2 หลายเดือนก่อน +21

    ਨਾsc,st ਕੋਲ ਜਮੀਨਾਂ ਮਜਦੂਰੀ ਕਰ ਦੇ ਨੇ ਹੋਰ ਕੋਈ ਕਮਾਣ ਦਾ ਰਸਤਾ ਨੀ ਆ ਮਜਦੂਰੀ ਕਰ ਕੇ kive school clg ਦੀਆ ਫੀਸਾਂ ਭਰੂ ਗਏ ਜਿਨ੍ਹਾਂ ਕੋਲ ਨਾ ਨੌਕਰੀ ਆ ਜੋ ਸਿਰਫ ਮਜਦੂਰੀ ਕਰਦੇ ਨੇ ਹੈ oh SC ,st ਆ ਜਾ general ਓਹਨਾ ਲਏ ਸਿਰਫ ਸੀਟਾਂ ਰਾਖਵੀਆਂ ਹੋਣੀਆਂ ਚਾਹੀਦੀਆਂ

    • @poojagarg525
      @poojagarg525 2 หลายเดือนก่อน

      @@anjalidevi1375 exactly
      Fmly di earning check krn.. Jo afford nh kr skda ohna lyi reservation den.. Na k caste de base te

    • @anjalidevi1375
      @anjalidevi1375 2 หลายเดือนก่อน +1

      @@poojagarg525 right

    • @Sarb651
      @Sarb651 2 หลายเดือนก่อน

      Bai jehde jhoothe sc certificate bna sakde ohh jhoothe majdoor bi bn sakde a

  • @reshamsahota1259
    @reshamsahota1259 2 หลายเดือนก่อน +5

    ਜਰਨਲ ਕੈਟਾਗਰੀ ਲੋਕ ਜਾਂਲੀ ਐਸ ਸੀ ਸਰਟੀਫਿਕੇਟ ਲਾ ਕੇ ਹੁਣ ਵੀ ਨੋਕਰੀਆ ਲੈ ਰਹੇ ਹਨ

    • @bakhshishsingh3582
      @bakhshishsingh3582 2 หลายเดือนก่อน +1

      ਮੰਗਦੇ ਨਹੀਂ ਖੋਂਹਦੇ ਆਂ, ਅਸੀਂ ਪੁੱਤ ਜੱਟਾਂ ਦੇ।

    • @navsidhu29
      @navsidhu29 2 หลายเดือนก่อน

      😂😂😂😂​@@bakhshishsingh3582

  • @harpreetsanghera92
    @harpreetsanghera92 2 หลายเดือนก่อน +2

    ਵਿਆਹ ਜਾਤ ਦੇਖ ਕੇ ਹੁੰਦੇ ਨੇ ਨਹੀ ਖਤਮ ਹੋ ਸਕਦੇ ਇਹ ਕੰਜਰਖਾਨਾ ਰਾਜਨੀਤੀ ਲੋਕਾਂ ਨੇ ਐਸੇ ਤਰਾ ਰੱਖਣਾ

  • @OfficialReet1998
    @OfficialReet1998 2 หลายเดือนก่อน +1

    ਇਹ ਖ਼ਤਮ ਹੋਣੀ ਚਾਹੀਦੀ ਹੈ ਰਾਖਵਾਂ ਕਰਨ ਇਨਕਮ ਟੇ depend ਹੋਣਾ ਚਾਹੀਦਾ

  • @balwantkkumarh5496
    @balwantkkumarh5496 2 หลายเดือนก่อน +3

    ਪੰਗੇ ਇਹ 10 10 ਲੱਖ ਰੁਪਏ ਕਮਾਉਣ ਵਾਲੇ CJI ਤੇ ਜੱਜ ਪਾਉਂਦੇ ਨੇ,,change ਕਰਕੇ,,ਪਰ ਨਤੀਜਾ ਕੁਝ ਹੋਰ ਹੀ ਹੁੰਦਾ ,,ਇਸ ਕਰਕੇ baba sahib br Ambedkar ਨੇ ਕਿਹਾ ਸੀ ਕਿ reservation ਓਵੀ ਰਹਿਣੀ ਚਾਹੀਦੀ ਹੈ,,ਇਸਨੂੰ ਨਹੀਂ ਛੇੜ ਸਕਦੇ ,,

  • @SwarnSingh-wv7et
    @SwarnSingh-wv7et 2 หลายเดือนก่อน +14

    ਰਿਜ਼ਰਵੇਸ਼ਨ ਆਰਥਿਕ ਅਧਾਰ ਤੇ ਮਿਲਣੀ ਚਾਹੀਦੀ ਹੈ

    • @lovedeep4439
      @lovedeep4439 2 หลายเดือนก่อน +2

      @@SwarnSingh-wv7et jameen v arthik adhar te milni chidi hai

  • @Preet1977
    @Preet1977 2 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।
    ਧੰਨਵਾਦ

  • @NishanSingh-jc2in
    @NishanSingh-jc2in 2 หลายเดือนก่อน +4

    ਧੰਨਵਾਦ ਸਰ ਜੀ ਬਹੁਤ ਵਧੀਆ ਨੌਲਜ ਦੇਣ ਵਾਸਤੇ 🙏🙏🙏👍

  • @bainsrg3352
    @bainsrg3352 2 หลายเดือนก่อน +4

    Reservation ਖ਼ਤਮ ਨਹੀਂ ਹੋਣੀ ਚਾਹੀਦੀ...ਇਹ constituition cha ਬਾਬਾ ਸਾਹਿਬ ਅੰਬੇਡਕਰ ne huk dita

    • @khushdhillonvlog9423
      @khushdhillonvlog9423 2 หลายเดือนก่อน

      Oh us time halat wale madde c..jis vich dum aa naukri lele...dimag tan sbb da barabr aa

    • @Navroop.sahota
      @Navroop.sahota 2 หลายเดือนก่อน

      Tusi savidhaan thodi badal skde a, haalat chnge hon jn made ,

  • @jashanjassu6506
    @jashanjassu6506 2 หลายเดือนก่อน +19

    Sc st cast de students bhut hard work kr k padh de aa kise de dady dihadi krde a hun jirri lon lg rhe aa ohna de vache kive vdiya environment ch padh skde a jo ghre sara km kr de aa restoration khtm nhi honi chahidi

  • @Punjabihub307
    @Punjabihub307 2 หลายเดือนก่อน +7

    sc st ਦੀਆਂ ਪੱਕੀਆਂ ਹੁੰਦੀਆਂ ਨੇ ਵੀ ਐਨੀਆਂ ਸੀਟਾਂ ਤਾਂ sc st ਨੂੰ ਹੀ ਮਿਲਣਗੀਆਂ ਪਰ ਜੇ ਕਿਸੇ sc st ਜਾਂ bc ਦੇ ਨੰਬਰ Gn ਦੇ ਬਰਾਬਰ ਆ ਗਏ ਤਾਂ ਉਹ Gn ਚ ਕਾਊਂਟ ਕਰ ਲਏ ਜਾਂਦੇ ਆ Gn ਦੀ ਉਮਰ ਵੀ 28 ਸਾਲ ਫੀਸ 1000 ਤੋਂ ਘੱਟ ਨੀ ਹੁੰਦੀ marks ਸਭ ਤੋਂ ਜਿਆਦਾ ਚਾਹੀਦੇ Gn ਇਹੋ ਜੇ ਵੀ ਨੇ ਜਿਨਾਂ ਕੋਲ ਇੱਕ 1 ਜਾ 2 ਕਿੱਲੇ ਜਮੀਨ ਦੇ ਨੇ ਓਹ ਕਿਹੜੇ ਖੂਹ ਚ ਜਾਣ ਜੇ Ews Apply ਕਰਨ ਜਾਂਦੇ ਆ ਓਹ ਵੀ ਨਹੀਂ ਬਣਦਾ, ਮੇਰੇ Acording ਸਰਕਾਰ ਨੂੰ Sc st ਦੀ education ਬਿਲਕੁਲ free ਕਰ ਦੇਣੀ ਚਾਹੀਦੀ ਹੈ ਜਿਥੋਂ ਤੱਕ ਵੀ ਓਹਨਾ ਨੇ ਪੜ੍ਹਨਾ ਹੋਵੇ , ਪਰ ਜਿੱਥੇ ਗੱਲ ਮੁਕਾਬਲੇ ਦੀ ਹੋਵੇ ਓਥੇ ਮੈਰਿਟ ਦੇ ਅਧਾਰ ਤੇ ਨੌਕਰੀ ਮਿਲਣੀ ਚਾਹੀਦੀ ਹੈ Sc St ਨੂੰ ਹੋਰ ਬੋਹਤ ਸਹੂਲਤਾਂ ਨੇ Gn ਕਿੱਥੇ ਜਾਣ ????

    • @rachhpalsingh2259
      @rachhpalsingh2259 2 หลายเดือนก่อน +1

      ਬਿਲਕੁੱਲ ਸਹੀ ਵੀਰ

    • @Sarb651
      @Sarb651 2 หลายเดือนก่อน

      Ida ni hunda pra post fill krn to pehla je tuc sc certificate attest kita ta sc seat hi milu je nhi kita fer general lai sakde

  • @amarjeetsidhusekha8673
    @amarjeetsidhusekha8673 2 หลายเดือนก่อน +1

    ਸਹੀ ਆ ਜਿਨ੍ਹਾਂ ਨੂੰ sc cast ਤੇ ਨੌਕਰੀ ਮਿਲ ਗਈ ਆ ਉਸ ਦਾ ਕੁਸ਼ ਪ੍ਰਸਿੰਟ ਘਟਾ ਦੇਣਾ ਚਾਹੀਦਾ ਤਾ ਜ਼ੋ ਕਿਸੇ ਹੋਰ ਨੂੰ ਲਾਭ ਮਿਲ ਸਕੇ

  • @kulwantkaur8249
    @kulwantkaur8249 2 หลายเดือนก่อน +1

    ਜੇਹੜੀ ਵੀਰ ਤੂੰ ਗਲ ਕਰ ਰਿਹਾ ਜੇਹੜਾ creamilare ਉਹਨਾਂ ਦੀਆਂ ਫੰਡ ਬਜ਼ਟ ਵਿੱਚੋ ਘਟਾਇਆ ਗਿਆ ਓਹ ਪੜਨ ਗੇ ਕਿੱਥੋਂ ਇਹ ਲੋਕ ਤਾਂ ਅੱਜ ਵੀ ਕਈ ਜਨਰਲ ਲੋਕ ਲੱਖਾਂ ਜਾਅਲੀ ਸਰਟੀਫਿਕੇਟ ਬਣਾ ਕੇ ਨੌਕਰੀ ਕਰ ਗਏ ਕਰ ਰਹੇ ਹਨ ਫੇਰ ਤਾਂ cremilare ਦਾ ਸਾਰਾ ਫਾਇਦਾ ਜਨਰਲ ਲੋਕ ਲੈ ਜਾਣਗੇ

  • @Ranjitsingh-ow5gl
    @Ranjitsingh-ow5gl 2 หลายเดือนก่อน +2

    ਸ਼੍ਰੀ ਮਾਨ ਜੇਕਰ ਅਸ ਸੀ ਪਰਿਵਾਰ ਦੇ ਕਿਸੇ ਮੈਬਰ ਨੂੰ ਨੌਕਰੀ ਮਿਲਣ ਤੋਂ ਬਾਅਦ ਉਸਦੀ ਆਉਣ ਵਾਲੀ ਪੀੜੀ ਨੂੰ ਨੌਕਰੀ ਨਹੀਂ ਦੇਵੋਗੇ ਤਾ। ਮੈਨੂੰ ਇਹ ਦਸੋ ਕੀ sc ਪਰਿਵਾਰ ਕੋਲ ਨੌਕਰੀ ਤੋਂ ਇਲਾਵਾ ਹੈ ਕਿ ਆ ਕੁਝ ਨਹੀਂ ਹੈ

  • @BalkarSingh-og4xb
    @BalkarSingh-og4xb 2 หลายเดือนก่อน

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ, ਕੋਈ ਸਵਾਲ ਬਾਕੀ ਨਹੀਂ ਰਿਹਾ

  • @narinderkumar7074
    @narinderkumar7074 2 หลายเดือนก่อน

    ਸੁਪਰੀਮ ਕੋਰਟ ਦਾ ਬਹੁਤ ਹੀ ਸਹੀ ਫੈਸਲਾ ਹੈ ਕਿ ਦਲਿਤ ਜਿਹੜੇ ਬਹੁਤ ਹੀ ਫਾਇਦੇ ਲੈ ਚੁੱਕੇ ਹਨ ਉਹਨਾ ਨੂ ਛੱਡ ਕੇ ਜਿਹੜੇ ਦਲਿਤ ਵਰਗ ਵਿੱਚ ਗਰੀਬ ਹਨ ਉਹ ਨਾ ਨੂੰ ਰਿਜਰਵੇਸ਼ਨ ਦਿੱਤੀ ਜਾਵੇ

  • @abhaysingh_7750
    @abhaysingh_7750 2 หลายเดือนก่อน +6

    ਕਮਿਨੇ ਲੋਕ ਗੱਲਾਂ ਕਿ ਕਰਦੇ ਨੇ ਕੰਜਰੋ ਇਕ ਵਾਰ ਚਰਨਜੀਤ ਚਨੀ Punjab ਦਾ cm ਕਿ ਬਣ ਗਿਆ ਸੀ ਤੁਸੀਂ ਬੋਲਦੇ ਸੀ ਕਿ sc nu CM ਕਿਉਂ ਬਣਾਤਾ ਸਾਰੇ ਜਰਨਲ ਲੋਕਾ ਨੂੰ ਐ ਗੱਲ ਚੁਬਣ ਲੱਗ ਗਈ ਸੀ ਨਾਲੇ ਅੱਜ ਤੱਕ ਕਿੰਨੇ ਕੋ cm ਜਾਂ pm SC cast de ਬਣੇ ਹਨ ਤੁਸੀਂ reservation khatam ਕਰਨ ਦੀ ਗੱਲ ਕਰਦੇ ਹੋ ਗਰਦਾਰ ਕੌਮ ਦੇ ਗਰਦਾਰ ਲੋਕੋਂ

  • @sukhsukh8083
    @sukhsukh8083 2 หลายเดือนก่อน +27

    Sc kota ne Harek khatam karna chahunda e but Cast system ni khatam karana koi Nahi chaunda

    • @aksanya4515
      @aksanya4515 2 หลายเดือนก่อน

      Sach bt h

  • @rajvirsingh3166
    @rajvirsingh3166 2 หลายเดือนก่อน

    Sc catagory ਵਿੱਚ ਤਾਂ ਪਹਿਲਾ ਵੀ 2 ਸਬ ਕਾਸਟ ਕੋਲ 12.5% ਤੇ ਬਾਕੀ 38-40 ਸਬ ਕਾਸਟ ਕੋਲ 12.5% ਕੋਟਾ ਤੇ ਵਿਚ ਉਹ ਗਰੀਬ ਲੋਕ ਵੀ ਨੇ ਵਿਚਾਰੇ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਪੋਸਟ ਭਰ ਦਿੰਦੇ ਆ ਪਰ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ 150 ਤੋਂ 200 ਕਿਲੋਮੀਟਰ ਦੂਰ ਪੇਪਰ ਦੇਣ ਨੀ ਪਹੁੰਚ ਸਕਦੇ ਕਿਉ ਕੇ ਏਨੀ ਦੂਰ ਜਾਣ ਦਾ ਖਰਚਾ e 2000 ਰੁਪਏ ਤੋਂ ਘੱਟ ਨੀ ਹੁੰਦਾ ਤੇ ਕਿਸੇ ਮੁਲਾਜਮ ਪਿਓ ਦੇ ਤਿੰਨ ਤਿੰਨ ਪੁੱਤ ਵੀ ਓਸ ਕੋਟੇ ਕਾਰਨ ਸਰਕਾਰੀ ਨੌਕਰੀ ਤੇ ਲਗੇ ਹੋਏ ਆ ਓਹੀ ਦੂਸਰੀ ਸਬ ਕਾਸਟ ਵਿਚ ਜਿਆਦਾ ਸਬ ਕਾਸਟਾ ਹੋਣ ਕਾਰਨ ਉਹ ਗਰੀਬ ਲੋਕ ਵੀ ਮਾਰੇ ਜਾਂਦੇ ਆ ਜਿਨਾਂ ਨੇ ਸਵੇਰੇ ਓਹੀ ਕਮਾਉਣਾ ਤੇ ਸਾਮ ਨੂੰ ਓਹੀ ਖਾਣਾ । SC catagory ch risurbration ਸਭ ਨੂੰ ਇਕ ਬਰਾਬਰ ਮਿਲਣੀ ਚਾਹੀਦੀ ਆ

  • @PunjabiSahityaUnderrated
    @PunjabiSahityaUnderrated 2 หลายเดือนก่อน +1

    Sir ਕੀ reservation ਦਾ ਮਕਸਦ ਗ਼ਰੀਬੀ ਦੂਰ ਕਰਨਾ ਹੈ?
    ਇਸ ਗੱਲ ਦੀ ਕੀ ਗਰੰਟੀ ਹੈ ਜ਼ੇਕਰ ਕੋਈ SC/ST ਕੈਟਾਗਰੀ ਦਾ ਬੰਦਾ IAS/IPS ਬਣ ਵੀ ਜਾਂਦਾ ਹੈ ਤਾਂ ਉਸ ਨਾਲ ਜਾਤੀ ਵਿਤਕਰਾ ਨਹੀਂ ਹੁੰਦਾ?

  • @gagandeepsinghrupana6502
    @gagandeepsinghrupana6502 2 หลายเดือนก่อน +33

    Reservation khatam karni not possible

    • @chamkaursingh4262
      @chamkaursingh4262 2 หลายเดือนก่อน +1

      @@gagandeepsinghrupana6502 ਜਦੋ ਰਾਖਵਾਂਕਰਨ ਲਾਗੂ ਕੀਤਾ c ਜਿਹੜੇ ਆਰਥਿਕ ਤੌਰ ਤੇ ਗਰੀਬ ਆ ਕੋਇ ਵੀ ਹੋਵੇ ਤੇ ਕਿਸੇ ਵੀ ਜਾਤ ਦਾ ਹੋਵੇ ਸੱਭ ਲਈ ਸੀ,, ਪਹਿਲਾ ਚੰਗੀ ਤਰਾ history ਪੜ ਲਿਓ,, ਕੁਜ਼ ਤਾਂ ਜਨਰਲ ਵੀ ਨੀ ਧੱਕੇ ਨਾਲ ਹੀ ਬਣੇ ਆ,, ਜਨਰਲ ਇੱਕਲੇ ਬ੍ਰਹਾਮਣ ਆ ਇਸ ਦੇਸ਼ ਚ ਹੋਰ ਕੋਈ ਨੀ ਬਾਕੀ ਹੁਣ ਪਤਾ ਲੱਗ ਹੀ ਗਿਆ ਹੋਣਾ,,

  • @mukhdeepsharma4347
    @mukhdeepsharma4347 2 หลายเดือนก่อน

    ਜੇ reservation ਦੇਣੀ ਆ ਤਾਂ ਪੈਸੇ ਦੇ ਤੌਰ ਤੇ ਦੇਦੋ financial help ਕਰਦੋ.. ਪਰ ਪੜ ਤਾਂ ਹਰੇਕ ਸਕਦਾ, ਨੰਬਰਾਂ ਤੇ reservation ਦੇਣੀ ਬਹੁਤ ਗਲਤ ਹੈ, ਜੱਟ ਵੀ ਕਿੰਨੇ ਗਰੀਬ ਨੇ ਉਹ ਕੀ ਕਰਨ? ਕਈ ਪਿੰਡਾਂ ਚ reservation ਦੇ ਨਾਲ ਕਿਸੇ ਘਰੇ 3-3 ਨੌਕਰੀਆ ਨੇ ਮੈਂ ਦਿਖਾ ਸਕਦਾ ਪਰ ਹੋਰ ਲੋਕ ਗਰੀਬ ਨੀ???

  • @goldmines116
    @goldmines116 2 หลายเดือนก่อน +1

    ਜਮੀਨ ਵੀ ਵੰਡ ਕੇ ਦੇਵੇ ਸਰਕਾਰ

  • @seemasingh-mj5uo
    @seemasingh-mj5uo 2 หลายเดือนก่อน +8

    Namm di hi reservation aa odo Rona nikal jada jdo bhad bhw krde a pcs vich gen lii 10 seat te sc nu sirf 1

  • @NachhattarSingh-qk3nc
    @NachhattarSingh-qk3nc 2 หลายเดือนก่อน

    ਜਦੋਂ ਖਤਮ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਹੀ ਖਤਮ ਕਰ ਦੇਣਾ ਚਾਹੀਦਾ ਹੈ

  • @Sindh05
    @Sindh05 2 หลายเดือนก่อน +1

    Reservation ਤਾਂ ਬੇਸ਼ਕ ਖਤਮ ਹੋ ਜੇ ਪਰ ਪਹਿਲਾਂ ਉਹਨਾਂ ਨੂੰ ਆਰਥਿਕ ਪੱਖੋਂ ਤਾਂ ਬਰਾਬਰ ਹੋ ਲੈਣ ਦੋ। ਕੀ ਗੱਲ ਉਹਨਾਂ ਨੂੰ ਕੋਈ ਹੱਕ ਨੀ ਸੁਪਨੇ ਪੂਰੇ ਕਰਨ ਦਾ । ਓਹਨਾਂ ਦਾ ਨੀਂ ਜੀ ਕਰਦਾ ਵੀ ਉਹ ਵੀ ਆਪਣੇ ਮਾਪਿਆਂ ਨੂੰ ਵਧੀਆ ਜ਼ਿੰਦਗ਼ੀ ਦੇ ਸਕਣ।

  • @Navneetbhutta_93
    @Navneetbhutta_93 2 หลายเดือนก่อน +2

    ਧੰਨਵਾਦ ਸਰ ਜੀ🙏🙏

  • @rachhpalsingh2259
    @rachhpalsingh2259 2 หลายเดือนก่อน +8

    ਨੌਕਰੀ ਮੈਰਿਟ ਦੇ ਅਧਾਰ ਤੇ ਮਿਲਣੀ ਚਾਹੀਦੀ ਹੈ ਨਾ ਕੇ ਜਾਤ ਦੇ ਅਧਾਰ ਤੇ ਬਿਲਕੁੱਲ ਰਿਜ਼ਰਵੇਸ਼ਨ ਖ਼ਤਮ ਹੋਣੀ ਚਾਹੀਦੀ

  • @dalvirkumar3710
    @dalvirkumar3710 2 หลายเดือนก่อน

    ਸਾਰਿਆ ਨੂੰ ਜ਼ਮੀਨਾਂ ਬੰਡ ਦਿਓ ਏਕੋ ਜਿਹੇ ਕਰ ਦਿਓ ,ਫਿਰ ਸਭ ਕੁਝ ਬੰਦ ਕਰ ਦਿਓ ,ਉਹ ਬੀ ਆਪਣਾ ਕਮਾ ਕੇ ਖਾ ਸਕਣ

  • @balwindersingh-zo8us
    @balwindersingh-zo8us 2 หลายเดือนก่อน +5

    ਰਾਖਵਾਂਕਰਨ ਕੋਈ ਗਰੀਬੀ ਦੂਰ ਕਰਨ ਦਾ ਪ੍ਰੋਗਰਾਮ ਨਹੀਂ , babasaheb ਇਹ ਜਾਣਦੇ ਹੋਏ ਵੀ ਕਿ SC ਵਿਚ ਵੀ ਗ਼ੈਰ - ਬਰਾਬਰਤਾ ਹੈ , ਉਨ੍ਹਾਂ ਨੇ ਇਨ੍ਹਾਂ ਨੂੰ ਇਕ ਕੈਟੀਗਰੀ ਵਿਚ ਬਣਾਇਆ। ਇਸਦਾ ਮਕਸਦ ਸੀ ਕਿ ਇਨ੍ਹਾਂ ਕੈਟੀਗਰੀ ਦੇ ਕੁਝ ਲੋਕਾਂ ਨੂੰ ਐਸੀ ਪੋਸਟ ਤੇ ਪਹੁੰਚਾਉਣਾ ਜਿੱਥੇ ਜਾਕੇ ਉਹ ਆਪਣੀ ਕੈਟੀਗਰੀ (ਜਿਵੇਂ ਰਾਖਵਾਂਕਰਨ ਨੂੰ ਪੂਰਨਤਾ ਵਿਚ ਲਾਗੂ ਕਰਨਾ) ਨੂੰ ਸੁਖ ਸਹੂਲਤਾਂ ਪਹੁੰਚਾਉਣਗੇ ਅਤੇ ਵਕਤ ਦੇ ਨਾਲ ਨਾਲ ਉੱਚੇ ਔਹਦਿਆਂ ਤੇ ਉਨ੍ਹਾਂ ਦੀ ਬਹੁਗਿਣਤੀ ਬ੍ਰਾਹਮਣਾਂ ਦਾ ਵਰਚਸ੍ਵ ਵੀ ਤੋੜਨ ਵਿਚ ਸਫਲਤਾ ਪ੍ਰਾਪਤ ਕਰੇਗੀ।

  • @mangaldass2119
    @mangaldass2119 2 หลายเดือนก่อน +1

    ਬਹੁਤ ਵਧੀਆ ਜਣਕਾਰੀ ਹੈ, ਜੀ 😅😅😅

    • @mangaldass2119
      @mangaldass2119 2 หลายเดือนก่อน +1

      ਵਾਹੀ ਜੋਗ ਜਮੀਨ ਦੀ ਵੰਡ ਦਿੱਤੀ ਜਾਵੇ, ਜੋ ਜੱਟ ਕਹਿਣ ਵਾਲੇ ਸਾਡੇ ਬਰਾਬਰ ਦਿਹਾੜੀ ਕਰਨ, ਤਾਂ ਸਵਾਦ ਆਵੇ, ਵੇਖੀ ਫਿਰ ਫ਼ਾਹਾ ਲੈਂਦੇ,

  • @JasveerSingh-nm4ov
    @JasveerSingh-nm4ov 2 หลายเดือนก่อน

    ਸਾਰੇ ਜੱਜ ਬੈਂਚ ਵਿਚ ਕੋਈ sc ਸਨ ਪਰ ਸਾਰੇ ਬ੍ਰਾਹਮਣ ਹਨ

  • @sukhmanjotsingh150
    @sukhmanjotsingh150 2 หลายเดือนก่อน +18

    Reservation khatam Karan da ik treeka o hega jarnal ale apnia kudiea sc st ch viah Karan lg Jaan te sc st dia kudia jarnal ale viah Karan lg Jaan ❤😢

    • @jassladher8453
      @jassladher8453 2 หลายเดือนก่อน +3

      Jawa sahi brother 👍💯 agree

    • @sukhmanjotsingh150
      @sukhmanjotsingh150 2 หลายเดือนก่อน +6

      @@jassladher8453 vai jarnal ala koi ni chaunda v Sadi kudi sc st grib Ghar ch jawe

    • @jassladher8453
      @jassladher8453 2 หลายเดือนก่อน +3

      @@sukhmanjotsingh150 hmm bai sahi a jawa thodi gll

    • @billapartap786
      @billapartap786 2 หลายเดือนก่อน +3

      Verry good veer eh sahi aa
      Ehna nu bahut dukh lagda
      Reservation da

    • @billapartap786
      @billapartap786 2 หลายเดือนก่อน +1

      ​@@sukhmanjotsingh150fir reservation khatam krn lai kyo kehede aaa

  • @kirandeepsingh9810
    @kirandeepsingh9810 2 หลายเดือนก่อน

    ਜਿੰਨੀ ਜਿਨਾ ਦੀ ਸੰਖਿਆ ਭਾਰੀ ਉਹਨੀ ਉਹਨਾ ਦੀ ਹਿਸੇਦਾਰੀ।

  • @All..Jobsdiay
    @All..Jobsdiay 2 หลายเดือนก่อน +1

    ਧੰਨਵਾਦ ✅ ਜੀ

  • @gurpreetsinghshergill6590
    @gurpreetsinghshergill6590 2 หลายเดือนก่อน +1

    EWS ਬਾਰੇ ਜਰੂਰ ਦਾਸਿਓ ਫਤਿਹ ਸਰ
    ਇਹਦੇ ਬਾਰੇ ਜਾਣਕਾਰੀ ਜਰੂਰੀ ਹੈ ਸਬ ਨੂੰ ਪਤਾ ਲੱਗ ਜਾਵੇ ਜੀ

  • @rabbdiawwaz4764
    @rabbdiawwaz4764 2 หลายเดือนก่อน

    Supreme court d faisla bilkul sahi hai g 💯

  • @pargatsinghbir425
    @pargatsinghbir425 2 หลายเดือนก่อน

    ਇਸ ਵੀਰ ਨੂੰ ਬਹੁਤਾ ਬਰੀਕੀ ਚ ਨਹੀਂ ਪਤਾ ਮੋਟਾ ਮੋਟਾ ਪਤਾ ਹੈ ਸਬ ਕਾਸਟ ਨਹੀਂ ਸਬ ਕਲਾਸੀficetion ਕਿਹਾ ਹੈ ਵੰਡ ਹੋਈ ਹੈ 25 ਫੀਸਦੀ ਨੂੰ ਦੋ ਭਾਗਾਂ ਚ ਵੰਡੀ ਹੈ 25 ਚੋ ਅੱਧੀ ਮਜ੍ਹਬੀ ਸਿੱਖ ਵਾਲਮੀਕੀ ਭਾਈਚਾਰੇ ਨੂੰ ਕਿਉੰਕਿ ਇਹ ਦੀ ਭਾਈਚਾਰਿਆਂ ਦੀ ਗਿਣਤੀ ਬਾਕੀ ਸਾਰੀਆਂ ਜਾਤੀਆਂ ਨਾਲੋ ਅਧ ਤੋਂ ਵੀ ਵੱਧ ਹੈ ਇਸ ਕਰਕੇ ਬਾਕੀ sc ਜਾਤੀਆਂ ਨੂੰ ਅੱਧੀ ਰਹਿ ਗਈ ਹੈ ਦੂਜਾ ਕ੍ਰੀਮੀ ਲੇਰ ਵਾਲਾ ਕੋਈ order ਨਹੀਂ ਸਿਰਫ ਇਕ ਸੁਝਾਅ ਹੈ

  • @BrainGamerSigma
    @BrainGamerSigma 2 หลายเดือนก่อน

    Agricultural Land vi, bahut time ton kujh ku lokan kol reserve hai.. Hun mudde di, eh gall ai, ke agricultural land nu Govt. of Hindustan nu acquire kar lena chahida hai, ate Govt. Jobs vich reservation nu khatam kar dena chahida hai.Agriculture Land te Govt. employees recruit karke, kheti karvauni chahidi ai.Ya pher/Nahi tan pher,jinni SC / ST/BC/OBC di Govt. Jobs vich reservation hai, de braber/ equal to agriculture land vich vi, reservation honi/milni chahidi ai.Govt. of Hindustan nu,Reserve Categories layi, ikAgricutulure Land Reservation Act pass karan di zarurat ai, tan Ke Gen./SC/ST/BC/OBC vich Agriculture Land di equal division ho sakey.

  • @JaswinderSingh-ud8ni
    @JaswinderSingh-ud8ni 2 หลายเดือนก่อน

    ਜਿਸ ਜੱਟ ਕੋਲ਼ ਜਮੀਨ ਨਹੀਂ ਉ ਕਿਸ ਕੈਟਾਗਿਰੀ ਵਿਚ ਮੰਨੋਗੇ ਇਸ ਕਰਕੇ ਆਰਥਿਕ ਹਾਲਤ. ਦੇਖੌ ਨੋ ਕਾਸਟ ਕਈ sc ਲੋਕ ਵੀ ਅਮੀਰ ਨੇ

  • @gurcharansingh7094
    @gurcharansingh7094 2 หลายเดือนก่อน

    बहुत सारे कमेंट पड़े। लेकिन जिस बात को लेकर विवाद है उसे पर कोई चर्चा नहीं कर रहा। वास्तव में देखा जाए तो एससी एसटी वर्ग में भी एक उच्च वर्ग पैदा हो गया है , जो एससी एसटी का कोटा होता है उसका सारा लाभ वो ही ले रहा है।। जबकी जो ऐसी वर्ग से अति पिछड़े हुए लोग हैं उनको इसका लाभ मिलना चाहिए ।

  • @sukhsukh8083
    @sukhsukh8083 2 หลายเดือนก่อน +25

    Karke dekh lo yaad rakheyo ehh kisaan ni a jehde Dharne te bethh gye c ,,,,bhull gye 2016 din 6 hi lagge c Modi to maffi mangwaun layi 😂😂

    • @gagandeepsinghrupana6502
      @gagandeepsinghrupana6502 2 หลายเดือนก่อน +6

      @@sukhsukh8083 very good reply bro 👌👌👌👌

    • @jassladher8453
      @jassladher8453 2 หลายเดือนก่อน +1

      Kiya baat kiya baat kiya baat 😂

    • @navikakkar4341
      @navikakkar4341 2 หลายเดือนก่อน

      Ryt bro

    • @tejinder6329
      @tejinder6329 2 หลายเดือนก่อน

      Sahi keha veer ...fer fattey chak dange ...

    • @Navroop.sahota
      @Navroop.sahota 2 หลายเดือนก่อน

      100⁰/⁰ Right 👍

  • @Socialthinkonservation
    @Socialthinkonservation 2 หลายเดือนก่อน

    ETT 2364, 6635 di bhrti de behalf sboot doran ik cheej sahmne aayi hai, ke reservation ohna bhura nhi LG reha jina Na insaafi eh lg reha ke BC/Genral 60/65 Wale vi bahut muskil nal join hoye ne, but SC/ST de 20-25 marks Wale vi teacher lg rahe ne... Fer lok te srkara kehdiya ne ke Anpdta hai, jdo anpd loka nu Teacher bnaonge ta Jagrukta kithe honi hai... Desh di Neeh hi anpd adheyapka to suru ho rahi hai... Is liye eh jruri c k km se km Minimum Marks 50% di condition honi chahidi c... Lekin hoyea ki dekhlo... Duja eh ke koi vi bhrti aawe ta Backlog system hi khatm hona chahida hai, sirf handicapped cota hi backlog rehna chahida bakiya nu dereserve karke turant same catagory vich change kr dena chahida... Ate third bahut hi important matter ke " Strict kanun bnna chahida ke 100 din de andr andr bhrti complete honi chahidi hai agr nhi hudi ta fees bapis ate agr bhrti cancel hudi hai ta all candidates nu 10k da 6 month compension milna chahida... Srkara ne bahut beda grk kr rkheya

  • @mandeepkaur5233
    @mandeepkaur5233 2 หลายเดือนก่อน +1

    Thnkeww sir ene vdiya trike nal smjhaun layi

  • @SaroyaArt
    @SaroyaArt 2 หลายเดือนก่อน +3

    ਜਨਗਣਨਾ ਦੇ ਸਿਰ ਤੇ ਹੈ ਫਿਰ ਰਿਜ਼ਰਵੇਸ਼ਨ।

  • @HarbhajanSingh-gz1gl
    @HarbhajanSingh-gz1gl 2 หลายเดือนก่อน +2

    Nhi honi chahidi....kyunki je ik behen bhra nu reservation de tehet job mil gyi ....ta ohne apna ghar Vasa laina te apne bacche palne....te jehde baki osde brother sister aa oh ki karnge ohna da v ta apna ghar houga....aise lyi sare pariwar nu hi milni chahidi aa❤

  • @haughtyMan
    @haughtyMan 2 หลายเดือนก่อน

    Sc ਵਾਲਿਆ ਦੇ ਨਾਮ 10 ਕਿਲੇ ਜਮੀਨ ਲਾ ਦਿਓ ਤੇ ਸਾਰੇ source genral category ਵਾਲੇਆ ਦੇ ਬਰਾਬਰ ਕਰ ਦਿਓ ਫਿਰ ਕੋਈ ਨਹੀਂ

    • @Dxx840
      @Dxx840 2 หลายเดือนก่อน

      😂😂

  • @sukhdevsingh-nb2hb
    @sukhdevsingh-nb2hb 2 หลายเดือนก่อน +1

    Pm ਮੋਦੀ ਤੀਜੀ ਵਾਰ ਪ੍ਰਧਾਨਮੰਤਰੀ ਬਣ ਗਿਆ ਏਨੂੰ ਰਿਜ਼ਰਵੇਸ਼ਨ ਮੰਨਦੇ ਹੋ ਜਾਂ ਨਹੀਂ ਕਈ mp mla 40-40,50-50 ਸਾਲ ਲਗਾਤਾਰ ਓਹੀ ਬਣਦੇ ਆ ਰਹੇ ਨੇ , ਉਸਨੂੰ reservation ਨਹੀਂ ਬੋਲੋਗੇ ਕੋਈ ਹੋਰ ਨਹੀਂ ਹੈ pm,mp ਜਾ mla ਬਣਨ ਦੇ ਲਾਇਕ ਆਪਣੇ ਬੱਚਿਆਂ ਨੂੰ ਬਣਾ ਦੇਂਦੇ ਅਗੇ, ਪਹਿਲਾਂ ਇਸ ਨੂੰ ਖਤਮ ਕਰੇ ਸਰਕਾਰ ਫੇਰ ਅੱਗੇ ਸੋਚੇ ਨਾਲ goverment job ਤੇ khtm ਹੀ ਕਰਦੇ ਪੇ ਹੈ ਤੇ resrevation ਦਾ ਕੀ ਮਤਲਬ.ਲੋਕਾਂ ਨੂੰ ਬੇਬਕੂਫ਼ ਬਣਾ ਕਰਦਿਆ ਸਰਕਾਰਾਂ.

  • @kundanlal1680
    @kundanlal1680 2 หลายเดือนก่อน +1

    Reservation is compulsory 12.5 of 50% closed reservation 39 sc caste equally distribution - jala dhar punjab india 13.08.2024

  • @meetbrar9211
    @meetbrar9211 2 หลายเดือนก่อน

    ਜੇ ਇਹ ਰਿਜਰਵੇਸ਼ਨ ਖਤਮ ਹੁੰਦੀਆ ਤਾ , ਉਮਰ ਵਿੱਚ ਛੋੰਟ ਇੱਕੋ ਜਿਹੀ ਹੌਵੇ ਸਾਰਿਆ ਲਈ..ਸਿਲੈਕਸ਼ਨ ਇੱਕੌ ਜਿਹੀ ਹੌਵੇਂ.. ਇਹ ਪਤਾ ਨੀ ਕਦੋ ਹੌੳ ਭਗਵੰਤ ਮਾਨ ਸੀ ਐੱਮ ਪੰਜਾਬ ਨੇ ਸਿਲੈਕਸ਼ਨ ਕਰਲੀ ਰਿਜਰਵੇਸ਼ਨ ਚ..

  • @lalitarani7293
    @lalitarani7293 2 หลายเดือนก่อน

    Bhut badiya jankari ditti sir thanku sir ❤

  • @karamjitsingh5750
    @karamjitsingh5750 2 หลายเดือนก่อน

    Very difficult to determine sub quota percentage based on population, secondly how ll determine candidates merit ? If candidate not found suitable, which sub caste shall avail the next opportunity, Punjab has approximately 39 sub castes, it is very difficult to choose sub caste for Reservation in services Act, in nutshell it is evident that Supreme court or Government is in no mood to settle the dispute in future also. Repurcussions seem to be very dangerous. Everyone is talking about the judgement but what is it's number.

  • @amitraidas2071
    @amitraidas2071 2 หลายเดือนก่อน +5

    Sir ji bhimm army jado takk jinda hai reservation kadi nhi khatm ho skda ty jy khatm krna va 2019 bharat band dalit new jarur dekh liyoo

  • @CHAUHANBOTIQUE
    @CHAUHANBOTIQUE 2 หลายเดือนก่อน +3

    Thankyou sir g eh khatam nhi honi chahidi

  • @Australiawale8727
    @Australiawale8727 2 หลายเดือนก่อน +1

    ਰਿਜਰਵੇਸ਼ਨ ਦਾ ਖਾਤਮਾ ਜਰੂਰੀ ਆ

  • @AMARJITSINGH-py7hd
    @AMARJITSINGH-py7hd 2 หลายเดือนก่อน +4

    ਗੱਲਾਂ ਨਾਲ ਕੋਟੇ ਦੀ ਵੰਡ ਨਹੀਂ ਹੋਣੀ ਚਾਹੀਦੀ , ਸਹੀ ਤਰੀਕੇ ਨਾਲ ਡਾਟਾ ਲੈਣਾ ਚਾਹੀਦਾ ਹੈ ਕਿ ਕਿੰਨੇ ਕੂ sc st ਸਰਕਾਰੀ ਨੌਕਰੀਆਂ ਉੱਪਰ ਲੱਗੇ ਹਨ , ਸਭ ਇਹਨਾਂ ਜੱਜਾਂ ਦੇ ਸਾਹਮਣੇ ਆ ਜਾਣਾ ਸੀ, ਐਵੇਂ ਇਹਨਾਂ ਵਿੱਚ ਵੰਡ ਦਾ ਰੌਲ਼ਾ ਪਾ ਕੇ ਇਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਏ, ਜੌ ਕਿ ਗਲਤ ਹੈ , ਇਸਦੀ ਕੀ ਗਾਰੰਟੀ ਹੈ ਕਿ ਜਿਹੜਾ ਕ੍ਰਿਮਿਲੇਅਰ ਤੋਂ ਉਪਰ ਹੋਵੇਗਾ ਓਹਦੇ ਨਾਲ ਭੇਦਭਾਵ ਨਹੀਂ ਹੋਵੇਗਾ , ਪ੍ਰਾਈਵੇਟ ਨੌਕਰੀਆਂ ਵਿੱਚ ਕੋਟਾ ਨਹੀਂ ਹੁੰਦਾ , ਫਿਰ ਵੀ ਓਥੇ sc st ਵੇਖਿਆ ਜਾਂਦਾ ਹੈ , ਇਸ ਲਈ ਇਹ ਕੋਟਾ sc st ਨੂੰ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਨਹੀਂ ਦਿੱਤਾ ਗਿਆ ਸੀ, ਇਸਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਸਾਰੀਆਂ ਚੀਜ਼ਾਂ ਵਿੱਚ ਬਰਾਬਰ ਦਾ ਮੌਕਾ ਦਿੱਤਾ ਜਾਵੇ, ਗਰੀਬ ਬੰਦਾ ਤਾਂ ਆਪਣੀ ਗਰੀਬੀ ਮਿਹਨਤ ਕਰਕੇ ਦੂਰ ਕਰ ਲਵੇਗਾ , ਪ੍ਰੰਤੂ ਜੌ ਭੇਦਭਾਵ ਹੁੰਦਾ ਹੈ ਉਸਨੂੰ ਰੋਕਣ ਲਈ ਸਿਰਫ ਕੋਟਾ ਜਰੂਰੀ ਹੈ , ਇਹ ਕੋਟਾ ਪ੍ਰਾਪਤ ਕਰਨ ਲਈ 5000 ਹਜ਼ਾਰ ਸਾਲ ਲੱਗੇ ਹਨ ਸਰ, 75 ਸਾਲਾਂ ਵਿਚ ਹੀ ਓਹ ਬੰਦੇ ਕਿਵੇਂ ਅਮੀਰ ਹੋ ਜਾਣਗੇ , ਜਿਹੜੇ 5000 ਹਜ਼ਾਰ ਸਾਲ ਓਹਨਾ ਨੂੰ ਲੁੱਟ ਕੇ ਓਹਨਾ ਨਾਲ ਭੇਦਭਾਵ ਕਰਕੇ ਅੱਜ 75 ਸਾਲਾਂ ਵਿਚ ਹੀ ਗਰੀਬੀ ਦੇ ਅਧਾਰ ਤੇ ਕੋਟਾ ਲੈਕੇ ਬਹਿ ਗਏ , ਉਨ੍ਹਾਂ ਬਾਰੇ ਸੋਚਣਾ ਬਣਦਾ ਸੀ ,ਮਸਲਾ ਇਹ ਨਹੀਂ ਕਿ ਓਹਨਾ ਨੂੰ ਗਰੀਬੀ ਦੇ ਅਧਾਰ ਤੇ ਕੋਟਾ ਮਿਲਿਆ , ਮਸਲਾ ਇਹ ਹੈ ਕਿ ਉਹ ਗਰੀਬ ਬਣੇ ਕਿਵੇਂ ਉਨ੍ਹਾਂ ਦੀ ਹਿਸਟ੍ਰੀ ਵੇਖੀ ਜਾਵੇ , ਜੇਕਰ ਉਨ੍ਹਾਂ ਕੋਲ ਪਹਿਲਾ ਕੁਝ ਨਹੀਂ ਸੀ, ਜੇਕਰ sc st ਵਾਂਗ ਉਹਨਾਂ ਨਾਲ ਧੱਕਾ ਹੋਇਆ, ਪੈਸਾ ਜਾਇਦਾਦ ਨਹੀਂ ਸੀ ਤਾਂ ਉਹਨਾਂ ਨੂੰ ਕੋਟਾ ਜਰੂਰ ਮਿਲਣਾ ਚਾਹੀਦਾ ਸੀ , ਪਰ ਇਹ ਸਭ ਕੁਝ ਚੈੱਕ ਹੀ ਨਹੀਂ ਕੀਤਾ ਗਿਆ , ਹੁਣ ਜਿਨ੍ਹਾਂ ਕੋਲ ਸ਼ੁਰੂ ਤੋਂ ਹੀ ਕੁਝ ਨਹੀਂ ਓਹ 75 ਸਾਲਾਂ ਵਿਚ ਅਮੀਰ ਹੋ ਗਏ , ਬਹੁਤ ਗਲਤ ਹੈ , ਬਿਨਾਂ ਡਾਟਾ ਇਕੱਠਾ ਕੀਤਿਆਂ ਜਾਤਾਂ ਵਿੱਚ ਹੋਰ ਬਟਵਾਰਾ ਸ਼ੁਰੂ ਕਰ ਦਿੱਤਾ , ਮਨੂੰ ਸਮ੍ਰਿਤੀ ਦਾ ਕਾਨੂੰਨ ਦੁਬਾਰਾ ਤੋ ਲਾਗੂ ਕਰਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਕਿਸੇ ਨੂੰ ਘਟ ਨੀਚਤਾ ਨਾਲ, ਕਿਸੇ ਨੂੰ ਵਧ ਨੀਚਤਾ ਨਾਲ ਵੇਖਣ ਦੀ ਸ਼ੁਰੂਆਤ ਹੋ ਰਹੀ ਹੈ , ਜੌ ਕਿ ਜਨਤਾ ਹੋਣ ਨਹੀਂ ਦੇਵੇਗੀ , ਧੰਨਵਾਦ ਜੀ

  • @bainsrg3352
    @bainsrg3352 2 หลายเดือนก่อน

    Loka nu bhutt problem aw reservation nall...eh ni dekhde k oh ਆਰਥਿਕ ਤੌਰ ਤੇ ਪਿੱਛੇ hun....

  • @simm4338
    @simm4338 2 หลายเดือนก่อน +2

    Reservation khatan honi nahi chahiye.. Bcz abhi b sc logon ke sath bhed bhaav ho rha hai.. Ya to equality kro do hme b ghr gadi jaminee do jitni gen walo ke pass hai.. Fir koi dikkat ni. But ye hogab nahi.. Baba saheb ne aise hi fight ni ki itne saal.. Hmaare liye ki..

  • @arundeep089
    @arundeep089 2 หลายเดือนก่อน +2

    Thxx sir ghaint session ji

  • @jaswantbhatti5715
    @jaswantbhatti5715 2 หลายเดือนก่อน

    Reservations totally khatam honi chahidi hai. Education free hove. Professional di fees garib te middle varg de lokan vaste fee ghst hove Or half hove.

  • @Amanjot807
    @Amanjot807 2 หลายเดือนก่อน +1

    Reservation da benifit sirf lodwand nu hona chida na k caste de adhar te jive koi health issue, vese ta reservation khatam honi chahidi ji
    Thank you sir 🙏 ❤

  • @santy266
    @santy266 2 หลายเดือนก่อน +1

    Gernal caste da english school ch pdo fr oh medical non medical vich 12 kro fr oh Bsc ja bca ja b tech kro fr oh IBT ja allen vrge coaching center ch lgo fr ohde number ta vdh hi aun gye dujis syid sc st sarkari ch pdo arts nal 12 kro graduation lai B.A kro fr oh ghre beh k ja you tube tu pdo fr oh gernal ale jine number kiwe le lo

  • @Jokemaster19
    @Jokemaster19 2 หลายเดือนก่อน

    3:00 ਇਥੋਂ ਸਹੀ video ਆ

  • @TarsemRai-tx3rv
    @TarsemRai-tx3rv 2 หลายเดือนก่อน

    Sc ch sub cast 2 part ch divide aa ..pr ik ch sirf 2 cast te ik ch 14...dona nu half half vocancy ..dso? Kithe sahi a sab...jis pase jayada casts hun o mare jande aa😢

  • @InderjitKaur-hc4yf
    @InderjitKaur-hc4yf 2 หลายเดือนก่อน +2

    Thx sir g always share. Correct information 🙏🙏

  • @RavinderSingh-bq5wy
    @RavinderSingh-bq5wy 2 หลายเดือนก่อน

    sir bahut vadia te sahi tarak naal explain kita ji
    dujia states dian party is te rajneeti kr rahiya ne

  • @ManmohanSingh-yh2jm
    @ManmohanSingh-yh2jm 2 หลายเดือนก่อน

    Devinder singh v/s state of punjab. Ki aap ne Devinder Singh naal gal kiti aa

  • @manjindersinghghumaan1466
    @manjindersinghghumaan1466 2 หลายเดือนก่อน +24

    ਰਿਜਰਵੇਸ਼ਨ ਸਿਰਫ ਆਰਥਿਕ ਤੌਰ ਤੇ ਮਿਲਨੀ ਚਾਹੀਦੀ ਏ

    • @jasprit_bhatti
      @jasprit_bhatti 2 หลายเดือนก่อน +1

      Fr veer pooja khedekar verge case bahoot aon gea

    • @manjindersinghghumaan1466
      @manjindersinghghumaan1466 2 หลายเดือนก่อน

      @@jasprit_bhatti bilkul bai

  • @NavneetKaur-yf7xu
    @NavneetKaur-yf7xu 2 หลายเดือนก่อน +1

    ਬਿਲਕੁਲ ਸਹੀ ਫੈਸਲਾ ਕੀਤਾ ਰਿਜਰਵੇਸ਼ਨ ਖਤਮ ਹੋਣੀ ਚਾਹੀਦੀ ਹੈ ਕਿਉਂਕਿ 70% ਜਨਰਲ ਕੈਟਾਗਰੀ ਦੇ ਲੋਕ ਰੁਲ ਰਹੇ ਨੇ ਉਹਨਾਂ ਨੂੰ ਕਿਤੇ ਕੋਈ ਸੀਟ ਨਹੀਂ ਮਿਲ ਰਹੀ

  • @rajdeepkaur5182
    @rajdeepkaur5182 2 หลายเดือนก่อน

    General category waale gareeb ni hunde? My family and now I am struggling so hard. Saade kol taan zameena v ni heigiyaa...fr Jo middle class general people n oh v bht buri trh apni life ktt re ne...m kithe ja k bola v middle class general walyaa da ki bnu...Sc walyaa nu taan jobs hi bht mildiyaa

  • @parmodtech
    @parmodtech 2 หลายเดือนก่อน

    ਕੀ ਰਿਜ਼ਰਵੇਸ਼ਨ ਖ਼ਤਮ ਕਰਨ ਤੇ ਸਮਾਜ ਵਿੱਚ ਬਰਾਬਰਤਾ ਆ ਸਕਦੀ ਆ ?

  • @lovenature9210
    @lovenature9210 2 หลายเดือนก่อน

    Eh subh khatam. Karan di khosish aa hor kuch bi nhi sc /st di ground report kuch hor aa jo dikhaye jandi oh sach nhi aa, halat bahout marde ho jane aa k eh laggu hoye chiz, rahi gal judges di ta ohna vicho sc koe bi judge nhi jina ne eh faisla ditta ta oh aapne pakh to faisla kar rahe, bahout Sare vekeela ne is chiz da virodh kita hai, kyu ki ohna nu pta k galat faisla hai, so mere khyal nal. Eh subh kuch nhi hona chahida 🙏🙏

  • @relax-music129
    @relax-music129 2 หลายเดือนก่อน +1

    Bilkul shi decision aaa sc da reservation da fyda sirf 2 castaa le rhiaa ne...sab nu milna chahida fyda 39 castaa ne sc category ch...fyda sirf 2 nu milea hle tk.

  • @ShindaSurjit
    @ShindaSurjit 2 หลายเดือนก่อน

    ਜ਼ਮੀਨ ਦੀ ਬਰਾਬਰ ਵੰਡ ਕਰ ਦਿੱਤੀ ਜਾਵੇ ਫਿਰ ਰਿਜ਼ਰਵ ਏਸਨ ਕਰ ਦੇਵੋ

  • @dharminderkaur3065
    @dharminderkaur3065 2 หลายเดือนก่อน +12

    Sare loka nu pehla equal krdo ,sareya nu jmeena dedo koi bdda shota na howe ,hr ikk nu pdai mil ske fr krdeo reservation khtm