Partap Bajwa ਤੋਂ ਸੁਣੋ ਆਖਿਰ ਕਿਹੜੀ ਗੱਲੋਂ DC 'ਤੇ ਹੋਏ ਤਲਖ਼ ? Sukhjinder Randhawa | Gurdaspur | N18V

แชร์
ฝัง
  • เผยแพร่เมื่อ 18 พ.ย. 2024

ความคิดเห็น • 114

  • @mangaldass2119
    @mangaldass2119 หลายเดือนก่อน +6

    ਤੁਹਾਡੀਆਂ ਕਰਤੂਤਾਂ ਕਰਕੇ ਇਹ ਸਾਰਾ ਕੁੱਝ ਹੋਇਆ ਹੈ, ਸ਼ਰਮ ਕਰੋ

  • @karanveersingh6367
    @karanveersingh6367 หลายเดือนก่อน +10

    ਰੰਧਾਵਾ ਨੂੰ ਬੋਲਣ ਦੀ ਅਕਲ ਨਹੀਂ ,ਆਪ 10 ਜਮਾਤ ਪੜ੍ਹਿਆ, DC ਲਗਾ paper ਦੇਕੇ l
    ਏਨਾ ਨੇ ਪੰਜਾਬ ਦਾ ਨਾਸ ਹੀ ਕੀਤਾ l

    • @jaganlahoriya5273
      @jaganlahoriya5273 หลายเดือนก่อน +1

      ਏਨਾ ਨੂੰ ਅਕਲ ਹਗੀ ਇਹਨਾਂ k ਕੀਤਾ ਪੰਚਾਇਤ ਇਲੈਕਸ਼ਨ ch k kita

  • @devganak4450
    @devganak4450 หลายเดือนก่อน +13

    ਕਰਮਾਂ ਦਾ ਫਲ ਭੋਗ ਰਹੇ ਨੇ ਇਹ ਨੇਤਾ । ਇਹ ਵੀ ਇਹੋ ਕੁਝ ਕਰਦੇ ਰਹੇ ਨੇ ।

    • @jaganlahoriya5273
      @jaganlahoriya5273 หลายเดือนก่อน

      ਬੂਥ capture ਹੁੰਦਾ ਸੀ ਉਹ ਵੀ kite kite ਏਦਾਂ 70ਸਾਲਾ ch ਪਹਿਲੀ ਵਾਰ hoya ਏਦਾਂ ਕਰਕੇ 27 diya ਇਲੈਕਸ਼ਨ nhi ਜਿੱਤ honiya

  • @KanwaljitSingh-n5e
    @KanwaljitSingh-n5e หลายเดือนก่อน +9

    ਬਾਜਵਾ ਤਾਂ ਗਰੀਬ ਅਤੇ ਆਮ ਇੰਨਸਾਨ ਨੂੰ ਮੀਟਿਰੱਲ ਕਹਿੰਦਾ ਅਕਲ ਪਖੋਂ ਤਾਂ ਖਾਲੀ ਸਮਝੋਂ। ਕਪੜੇ ਜਾਂ ਪੰਜਾਮੀਆਂ ਨਾ ਦੇਖੋ ਜ਼ਬਾਨ ਦੇਖੋ ਬੋਲਦਾ ਕੀ ਹੈ ਜੀ। ਅਕਾਲੀ ਦੱਲ ਵਾਲੇ ਤਾਂ ਸਤਿਆਨਾਸ ਕਰਵਾ ਚੁੱਕੇ ਹਨ ਕਾਂਗਰਸੀ ਵੀ ਦਿਮਾਗੀ ਸੰਤੁਲਨ ਖੋਹ ਚੁੱਕੇ ਹਨ। ਹੰਕਾਰ ਨੂੰ ਅਹੁਦਿਆਂ ਦੇ ਬਾਵਜੂਦ ਵੀ ਪ੍ਰਮਾਤਮਾ ਬੰਦੇ ਦੀ ਸੋਚ ਨੂੰ ਕਿਵੇਂ ਮਿੱਟੀ ਵਿੱਚ ਰੋਲ ਦਿੰਦਾ ਹੈ ਜੀ।

  • @PDBANSAL
    @PDBANSAL หลายเดือนก่อน +12

    ਅਸਲ ਚ ਇਹ ਰੰਧਾਵਾ ਡਿਪਟੀ ਸੀਐਮ ਰਹਿ ਚੁੱਕਿਆ ਹੈ ਇਸ ਲਈ ਇਸ ਨੂੰ ਲੱਗਦਾ ਹੈ ਕਿ ਮੈਂ ਪਤਾ ਨਹੀਂ ਕਿੱਡੀ ਕੁ ਵੱਡੀ ਪਾਵਰ ਹਾਂ ਪਰੰਤੂ ਇਹ ਨਹੀਂ ਖਿਆਲ ਕਿ ਉਹ ਬੀਤੇ ਸਮੇਂ ਦੀਆਂ ਗੱਲਾਂ ਹਨl

    • @jaganlahoriya5273
      @jaganlahoriya5273 หลายเดือนก่อน

      ਸਮੇ ਦੀ ਕਿਹੜੀ ਗੱਲ ਰਹਿ ਤੇ 2 ਸਾਲ ਰਹਿ gye

    • @sachindevsharma9076
      @sachindevsharma9076 หลายเดือนก่อน

      Fudhua dc đi power nhi hundi koi. Oh servant ne public de. Tuhade warge fudhua krke dc sdm tehsildar âm public nal gần behave krde ne. Bilkul thik kiya Randhwa Saab ne

  • @gumeetsingh5106
    @gumeetsingh5106 หลายเดือนก่อน +6

    ਇਹਨਾਂ ਲੋਕਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ

  • @BhupinderSinghBhupinderSinghSi
    @BhupinderSinghBhupinderSinghSi หลายเดือนก่อน +9

    ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਬਹੁਤ ਬਹੁਤ ਵਧੀਆ ਹੋ ਰਿਹੈ 💪

  • @mrdev-ok6iu
    @mrdev-ok6iu หลายเดือนก่อน +23

    ਇਹਨਾਂ ਸਭ ਨੇ ਰਲ ਕੇ ਪੰਜਾਬ ਦਾ ਤੇ ਕਾਂਗਰਸ ਦਾ ਬੇੜਾ ਗਰਕ ਕੀਤਾ

  • @majorsinghsandhu2469
    @majorsinghsandhu2469 หลายเดือนก่อน +12

    ਬਿਲਕੁਲ ਸਹੀ ਬਾਜਵਾ ਜੀ ਠੀਕ ਓ ਤੁਸੀ ।। ਪਰ ਤੁਸੀ ਵੀ ਇਹੋ ਕੁਝ ਕੀਤਾ ਸੀ । MLA ਦਿਹਾਤੀ ਫਿਰੋਜਪੁਰ ਨੇ ਰੁਪੀਏ ਲੈ ਕੇ ਨਾਦਰਸ਼ਾਹੀ ਫੁਰਮਾਨ ਕੀਤੇ ਤੇ ਸਰਪੰਚ ਬਨਾਏ।

  • @AvtarSingh-m1i
    @AvtarSingh-m1i หลายเดือนก่อน +1

    ਰਾਜਨੀਤੀ ਦੇਸ਼ ਵਿਚ ਘਟੀਆ ਹੋ ਗਈ ਹੈ ਅਫਸਰ ਮਨਮਰਜ਼ੀ ਨਾਲ ਕੰਮ ਕਰਦੇ ਹਨ ਦੇਸ਼ ਦੇ ਲੋਕਾਂ ਨੂੰਮਹਿੰਗਾਈ ਦੀ ਚੱਕੀ ਪੀਸਣੀ ਪਵੇਗੀ 😂😂😂😂😂😂

  • @SBrar
    @SBrar หลายเดือนก่อน +11

    ਡੀਸੀ ਹੁੰਦਾ ਕੌਣ ਆ ਕਿਸੇ ਨੂੰ ਦਫ਼ਤਰ ਤੋ ਬਾਹਰ ਕੱਢਣ ਵਾਲਾ??

  • @HarjinderKaur-cg4es
    @HarjinderKaur-cg4es หลายเดือนก่อน

    ਕਿਦਾ,ਮੱਗਤੇ ਬੇਠੇਨੇ,ਡੀ,ਸੀ,ਕੱਹੇਦੇ ਦੋੜਜਾਉ ਜਿਥੋਆਏ ਹੋ😘😘😘😘👍

  • @TherealsandeepTherealsandeep
    @TherealsandeepTherealsandeep หลายเดือนก่อน +1

    Khaira khaira e aa

  • @JaspalKandola-uq4pz
    @JaspalKandola-uq4pz หลายเดือนก่อน +2

    ਹੋ ਸਕਦਾ ਦੀਦੀ ਸਾਹਿਬ ਗਲਤ ਜ਼ੋਨ ਪਰ ਰੰਧਾਵਾ ਸਾਹਿਬ ਅਤੇ ਸਾਥੀ ਬੋਲਚਾਲ ਦਾ ਤਰੀਕਾ ਸਹੀ ਨਹੀ ਹੇ

  • @BobbyNagra-ly7jv
    @BobbyNagra-ly7jv หลายเดือนก่อน +1

    😊😊😊

  • @vikasmehta6302
    @vikasmehta6302 หลายเดือนก่อน +6

    How ur colleague is talking to Deputy commissioner? Pls look at him and organize behaviiurial skills training for him.

  • @ninderphuglana5445
    @ninderphuglana5445 หลายเดือนก่อน

    Very good ex cm Saab

  • @GaganSingh-hd5or
    @GaganSingh-hd5or หลายเดือนก่อน

    Ok good think😢 sir

  • @miss_sikander_kaur
    @miss_sikander_kaur หลายเดือนก่อน

    Right ❤❤

  • @amanatmattu5967
    @amanatmattu5967 หลายเดือนก่อน

    Right sir

  • @hakamsingh2673
    @hakamsingh2673 หลายเดือนก่อน +1

    ਪਰਤਾਪ ਸਿੰਘ ਬਾਜਵਾ ਨੇ ਕਾਂਗਰਸ ਦਾ ਬੈਠਾ ਤਾ ਇਸ ਨੂੰ ਬਰੋਦੀ ਧਿਰ ਦੇ ਅਓਦੇ ਤੋ ਹਟਾਓ ਸੁਖਪਾਲ ਸਿੰਘ ਖਹਿਰਾ ਨੂੰ ਵਣਾਓ

  • @amitkumar-ey9fo
    @amitkumar-ey9fo หลายเดือนก่อน

    Punjab de aan ban ata shan sada apnea C M Bagvat man je jendabad

  • @malkitsinghmalkitsingh6952
    @malkitsinghmalkitsingh6952 หลายเดือนก่อน +1

    ਹੰਕਾਰ

  • @NirmalSingh-yf5uu
    @NirmalSingh-yf5uu หลายเดือนก่อน +1

    ਤੁਸੀਂ ਵੀ ਦੇਸ ਦੇ ਪਿਉ ਨਹੀਂ ਲੱਗਦੇ। ਤੁਸੀਂ ਦੱਸਣਾ ਕੀ ਚਾਹੁੰਦੇ ਹੋ। ਗੁੰਡਾਗਰਦੀ ਆ ਥੋਡੀ। ਮਝੈਲ ਗਰੁੱਪ ਆ। ਮਾਲਵੇ ਚ ਰੌਲਾ ਘੱਟ ਆ

  • @prabhjitsingh7440
    @prabhjitsingh7440 หลายเดือนก่อน +1

    101 % gal sai a

  • @JagsirSingh-cg5fk
    @JagsirSingh-cg5fk หลายเดือนก่อน

    ❤❤

  • @iamrobin2054
    @iamrobin2054 หลายเดือนก่อน +6

    Gundagardi chal ri aa shreaam ... Honorable dc nu kis trah boliya ja reha... Galt hai

  • @Bunty.gill.1234
    @Bunty.gill.1234 หลายเดือนก่อน

    Good.aap.and.maan.saab

  • @malkitsinghmalkitsingh6952
    @malkitsinghmalkitsingh6952 หลายเดือนก่อน +1

    ਇਹ ਆਪ ਇਹੀ ਕੁੱਝ ਕਰਦੇ ਰਹੇ ਹਨ

  • @AvtarsinghDhanoa
    @AvtarsinghDhanoa หลายเดือนก่อน +1

    ਬੌਦਲੇ ਫਿਰਦੇ ਨੇ😅😅😅😅😅

  • @jaskaransingh-di8zl
    @jaskaransingh-di8zl หลายเดือนก่อน +1

    ਬਸ ਤੁਸੀਂ ਆਹੀ ਕੁੱਝ ਕਰੀ ਜਾਇਉ ਸਾਰੀ ਉਮਰ , ਕਦੇ ਗੁਰਦਾਸਪੁਰ ਸਿਮਰਜੀਤ ਬੈਂਸ ਲੜ ਪੈਂਦਾ ਡਿਪਟੀ ਕਮਿਸ਼ਨਰ ਨਾਲ

  • @bhagsingh2098
    @bhagsingh2098 หลายเดือนก่อน

    ਬਾਜਵਾ ਜੀ ਤੁਸੀਂ ਚੋਣ ਕਮਿਸ਼ਨਰ ਨੂੰ ਮਿਲਿਆ ਜਾਵੇ ਕਿ ਜੋ ਸ਼ਰਤਾਂ ਸਰਪੰਚ ਤੇ ਪੰਚ ਬਣਨ ਵੇਲੇ ਲਾਈਆਂ ਹੋਈਆਂ ਹਨ। ਉਹ ਸਭ ਹਟਾਈਆਂ ਜਾਣ।ਇਕੱਲਾ ਐਫੇਡੇਵਿਟ ਲਾਇਆ ਜਾਵੇ। ਨਹੀਂ ਤਾਂ ਲੋਕ ਕਾਗਜ਼ ਭਰਨ ਤੋਂ ਰਹਿ ਜਾਣਗੇ।ਇਕੱਲਾ ਚੁਲਾ ਵੋਟਾਂ ਵਾਲੇ ਦਿਨ ਮੌਕੇ ਤੇ ਭਰਾਇਆ ਜਾਵੇ

    • @SBrar
      @SBrar หลายเดือนก่อน

      ਪੰਜਾਬ ਦਾ ਚੌਣ ਕਮਿਸ਼ਨ ਪੰਜਾਬ ਸਰਕਾਰ ਦੇ ਅਧੀਨ ਹੀ ਹੁੰਦਾ

  • @Cheema-f4o
    @Cheema-f4o หลายเดือนก่อน +5

    Sukhi randhawa vich hankaar bolda

  • @angadgrewal8028
    @angadgrewal8028 หลายเดือนก่อน +1

    Punjab da sher, shame on babus

  • @jaspalsingh1240
    @jaspalsingh1240 หลายเดือนก่อน +4

    sarpanchi walia vota da naas congrass ne hi kita c hun bhugto,, ips da kakh v ni vigaad sakde

  • @GaganSingh-hd5or
    @GaganSingh-hd5or หลายเดือนก่อน

    Kal jug aagea ha koi kiesi da resteadar nahi ha

  • @KailashSharma-x5w
    @KailashSharma-x5w หลายเดือนก่อน

    ਡੀਸੀ ਜ਼ਿਲੇ ਦਾ ਮਾਲਕ ਹੁੰਦਾ ਹੈ ਸੈਂਟਰ ਸਰਕਾਰ ਦਾ ਹੁੰਦਾ ਹੈ ਪਰ ਕੁਝ ਡੀਸੀ ਐਮ ਐਲ ਆ ਦੇ ਦੱਲੇ ਬਣੇ ਨੇ ਕਿਸੇ ਦੀ ਔਕਾਤ ਨਹੀਂ ਕੀ ਡੀਸੀ ਅੱਗੇ ਬੋਲੇ ਜੇ ਡੀਸੀ ਇਮਾਨਦਾਰ ਹੋਵੇ

  • @humanbody580
    @humanbody580 หลายเดือนก่อน +3

    Anpar leaders hai ehe log ias officer nal bolan de tameej es nu

    • @jaswindersingh5562
      @jaswindersingh5562 หลายเดือนก่อน +2

      Mai v government employee aa ji ik vadiya rank te but j ehna high rank officers nu Sabak naa sikhao taa eh aam loka nu kuj ni samazde pair di jutti kehande

    • @satvindersinghdhillon8560
      @satvindersinghdhillon8560 หลายเดือนก่อน

      Not only IAS, but others also be requested

    • @jagmohanbajwa5253
      @jagmohanbajwa5253 หลายเดือนก่อน

      ​@@jaswindersingh5562right

  • @SBrar
    @SBrar หลายเดือนก่อน +2

    Fail Sarkaar

  • @RakeshSharma-iv3jo
    @RakeshSharma-iv3jo หลายเดือนก่อน

    भगवंत मान ने झूठ बोल कर कर्मचारियों ओर सेवा निवृत्त कर्मचारियों से वोट प्राप्त की है । अब कि बार पत्ता साफ हो जाएगा ।।

  • @bhagwandass1070
    @bhagwandass1070 หลายเดือนก่อน

    Partap bajwa jee apne leader sukhjinder randhawa jee noo thanda karo

  • @jagjitsingh2740
    @jagjitsingh2740 หลายเดือนก่อน

    ਇਹ ਹੈ ਆਪਣੇੇ ਆਪ ਨਬੰ ਐਮ ਪੀਡ ਡੀ ਸੀ ਦਫ਼ਤਰ ਬਕਵਾਸ ਕਰਦੈ ਇਹ ਲੋਕ ਸੰਵਿਧਾਨ ਦੀ ਐਨੀ ਇੱਜਤ ਕਰਦੇ ਆ😂😂😂

  • @HappyRana-jv6bl
    @HappyRana-jv6bl หลายเดือนก่อน +1

    Menu eh nhi samaz Aandi Randhawa te Bajwa saab Agar gadar ehna di sarkar vich macheya te tusi lok sabha vich gathbandhan kyon karde hon ohdon nhi pta lagda gadar baare

  • @harpreetsingh5620
    @harpreetsingh5620 หลายเดือนก่อน

    Bajwa shaib people know everything

  • @parbhatbehal2629
    @parbhatbehal2629 หลายเดือนก่อน

    Free 300 units dyna bund karo,unit rate ghat kary sarkar,doosrian state election vich pn da paisa barbaad karna bund karo.

  • @pritpalsingh3872
    @pritpalsingh3872 หลายเดือนก่อน

    Sarkara harek hi Dhaka kardea ne

  • @RamanSarna-r5s
    @RamanSarna-r5s หลายเดือนก่อน +3

    Tusi vi loka nu sede sarpanch bana ta si hun chik kio marde ho 1:36

  • @vkdoaba839
    @vkdoaba839 หลายเดือนก่อน

    Bura haal aa system da, na eh neta lok change ne te na hi eh DC, SDM etc..
    Its a kind of systematic failure of everything.

  • @VikramShotra
    @VikramShotra หลายเดือนก่อน +1

    Jai Congress ❤❤❤❤

  • @jatinderpal9463
    @jatinderpal9463 หลายเดือนก่อน

    Jis govt hove us de hi sarpanch. Bna dio loka nu ladia na jave

  • @JasveerSingh-sg9rh
    @JasveerSingh-sg9rh หลายเดือนก่อน

    Sir tusi apni govt di ta example ta de dao

  • @NirmalSingh-lt3pq
    @NirmalSingh-lt3pq หลายเดือนก่อน +6

    Tusi kida rong language bol sakde ho

  • @DarshanSinghKamboj-gt7ds
    @DarshanSinghKamboj-gt7ds หลายเดือนก่อน +1

    Randhawa Saab good work

  • @jaswinderkaur3252
    @jaswinderkaur3252 หลายเดือนก่อน

    Ih congress de members. They are not in power they are talking like this. What will they do when they are in power

  • @GurdeepDeol-x1d
    @GurdeepDeol-x1d หลายเดือนก่อน

    Har Koi Ghat Nai Jado Tujadi Sarkar c Odon Tusi ki Kardr Si eh Socho Sharm Karo Eh Gal Kain Lage

  • @GaganSingh-hd5or
    @GaganSingh-hd5or หลายเดือนก่อน

    Kannooe nu koi nahi manda ha midea tohelp lenda hun par

  • @Saini-uj7wd
    @Saini-uj7wd หลายเดือนก่อน +3

    Wese changa kita randhawe ne dc aam loka nu smjada hi kakh ni si

  • @vijaynagpal3825
    @vijaynagpal3825 หลายเดือนก่อน

    Bola to theek DC se baat kar raho ho

    • @GurdevSingh-c2f9h
      @GurdevSingh-c2f9h หลายเดือนก่อน

      ਸਾਡੇ ਪਿੰਡ ਸਿੰਘ ਪੁਰੇ। ਤਰਨਤਾਰਨ। ਤੋ। ਆਮ। ਆਦਮੀ। ਵਾਲਿਆ। ਨੇ। ਪੈਸੇ ਲੈਕੇ ਆਪਣੇ। ਖਸ। ਵਰਕਰ। ਜਿਤਾ। ਦਿਤੇ। ਸੀ। ਸਵਾਦ। ਫ਼ੇਰ। ਆਊਦਾ।ਜੇਕਰ ਵੋਟਾ। ਨਾਲ ਜਿਤ। ਪ੍ਰਾਪਤ ਕਰਦੇ

  • @BalvirSingh-pl9lb
    @BalvirSingh-pl9lb หลายเดือนก่อน

    Dhaka tan thodi sarkar time b bahut hoyea hun ku chikan maar rahe

  • @reshamsingh3081
    @reshamsingh3081 หลายเดือนก่อน +1

    Bajva ji gadia pirta vi tusi paia see

  • @Ankush___0210
    @Ankush___0210 หลายเดือนก่อน

    Randhawa saab did very good with beauricrate

  • @navsandhu-so3uz
    @navsandhu-so3uz หลายเดือนก่อน

    Phittemuh dc sutta c ?

  • @poonammalpotra2251
    @poonammalpotra2251 หลายเดือนก่อน

    Bajwa Galt h. Jo paise kha k sarpanch bna rha c

  • @gurbaxsingh3785
    @gurbaxsingh3785 หลายเดือนก่อน

    Punjab Govt karja Vaar Vaar le rahe hai, punjabia nu pagal bna rahe hai OK leadership nahi hai. Gariba nu dekho bhukhe Mar rahe hai. Karja le rahe Ho Janta se he lena hai.

  • @RanvirRana-gb6yw
    @RanvirRana-gb6yw หลายเดือนก่อน

    😂😂😂😂😂😂😂😂😂😂😂 v good amm party

  • @rajwinderkalsi951
    @rajwinderkalsi951 หลายเดือนก่อน

    Aah kon pic pagg wala ehh sare bahut bdde chor aa paise to bina koi kmm ni krde c ahh imandar bnde

  • @jatinderrai3659
    @jatinderrai3659 หลายเดือนก่อน

    Randhawa bajava right

  • @JagsirChahal-k9v
    @JagsirChahal-k9v หลายเดือนก่อน +1

    Bajba next cm😢😂😮😅😅😊😅😅😮😮😢😢😢😢

    • @BhagwanSingh-wh9uy
      @BhagwanSingh-wh9uy หลายเดือนก่อน

      Bajwa wadda landlord ho sakda, cm pm ban sakda hai but ias/dc nahi ban sakda. Jail mantry hunde hoye ess to v gangstar kabbu nahi aye c. Hun tal bajwa nu cm maan ekk ghurki nall chup krwa dinda c. Admi bhawe kinna v vadda howe, boln de tameej chahidi hai, koe v officer howe os da orderly hamesha 5 ku admi office wtch enter hon dinda hai.ruling parties hamesha dhakka krdia aayeeaahan, j dhakke karde rahe ho ta dhakka sahena v bardast karro ji.

  • @Harman_Sidhu1511
    @Harman_Sidhu1511 หลายเดือนก่อน

    Tainu cha ve de rahe

  • @jagdeepkumar2928
    @jagdeepkumar2928 หลายเดือนก่อน +1

    Ehna nu bolna sikhao

  • @Chinalwadhera-rw5lz
    @Chinalwadhera-rw5lz หลายเดือนก่อน

    Sada pra sidhu moose wala mara dita nagal ambia mara dita hun hor kisi da put na mara daye bhagwant man murdabad hun Manu gala kahdan ga jehre pardasi Delhi to lava ka Chandigarh badha va social media ta

  • @ਪਰਮਿੰਦਰਲੁਬਾਣਾ
    @ਪਰਮਿੰਦਰਲੁਬਾਣਾ หลายเดือนก่อน

    Eh pirat tusi payi

  • @miss_sikander_kaur
    @miss_sikander_kaur หลายเดือนก่อน

    😂😂😂😂

  • @laddilambhardar5167
    @laddilambhardar5167 หลายเดือนก่อน

    😅😅😅😅😅😅

  • @BalkarSingh-dc1oq
    @BalkarSingh-dc1oq หลายเดือนก่อน

    ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😊😅😢😂

  • @yourdad-eg9zb
    @yourdad-eg9zb หลายเดือนก่อน

    Sharabi mann

  • @sachindevsharma9076
    @sachindevsharma9076 หลายเดือนก่อน

    Dc nu eda hi bolna chahida. Eh dc chair ye baith k Sam public nal eda hi behave krde ne. Well done Randhawa Saab

  • @goldysahot
    @goldysahot หลายเดือนก่อน

    😢 😢😢😢😢😅😅

  • @drlakhwindersingh1753
    @drlakhwindersingh1753 หลายเดือนก่อน

    Aam party fail sarkar

  • @DilPreet-go6es
    @DilPreet-go6es 17 วันที่ผ่านมา

    Dhariwal Saab te pannu Saab ñe lakha rupees le k sarpanch bna le a

  • @Dilawar16370
    @Dilawar16370 3 วันที่ผ่านมา

    Sab to wadde gunde tuhi congressi hge jede gangstera nu palde ohna di raakhi krde 20 20 hajar ch jail vich challan pende eda hi paise kamonde rahe tade pale hoye gangster kdi kise da challan pwata kdi kise da gangster te apne muho kehnde c k mai jail mantri de lyi kam krda wa ajj galla kr rahe dc nu eh

  • @Dilawar16370
    @Dilawar16370 3 วันที่ผ่านมา

    Taa hi tadi sarkar ni bani es wari koi chajj de kam kite hunde te bande v bolan di tuhanu akal ni hgi randhawa budhe ware kida bol reha mama tenu mai banda bnonda eh bol wa ehde barinderjit pahra mla kehnda eh daftar dc de peo da wa enni maadi boli ehna di ehna nu gal krn di akal ni hgi eh aam bande nu ki samjhan ge edde wadde afsar nu enna maada bol rahe ek mp te mla eh kursi de layak hi nhi haige sade lokk pata nhi kyu ehna nu vote paa dinde aa

  • @J87RECORDS
    @J87RECORDS หลายเดือนก่อน

    Buoocdoo.pnjab.rolta

  • @rustamkashyap3940
    @rustamkashyap3940 หลายเดือนก่อน

    Randhawa saab good work