ਧਰਮ ਦੀ ਖ਼ਾਤਿਰ ਕੁਰਬਾਨੀਆਂ ਦਿੱਤੀਆਂ ਪਰ ਕੌਮ ਨੇ ਹੀ ਵਿਸਾਰ ਦਿੱਤੇ ਇਹ ਧਰਮੀ ਫੌਜੀ, ਸੁਣੋ ਰੂਹ ਕੰਬਾਊ ਦਾਸਤਾਨ
ฝัง
- เผยแพร่เมื่อ 24 ม.ค. 2025
- ਧਰਮ ਦੀ ਖ਼ਾਤਿਰ ਕੁਰਬਾਨੀਆਂ ਦਿੱਤੀਆਂ ਪਰ ਕੌਮ ਨੇ ਹੀ ਵਿਸਾਰ ਦਿੱਤੇ ਇਹ ਧਰਮੀ ਫੌਜੀ, ਸੁਣੋ ਰੂਹ ਕੰਬਾਊ ਦਾਸਤਾਨ
#DailyPostPunjabi
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸਦਾਨੀ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਜੀਓ ਇਹਨਾਂ ਧਰਮੀ ਫੌਜੀਆਂ ਨੂੰ ਚੜ੍ਹਦੀ ਕਲ੍ਹਾ ਚ ਰਖਣਾ / ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ ਮੇਹਰ ਕਰਨ ਇਨ੍ਹਾਂ ਧਰਮੀ ਫੌਜੀਆਂ ਤੇ 🙏🙏🙏🙏🙏
ਇਨਾ ਵੀਰਾ ਦੀ ਸਾਰ ਲੈਣੀ ਚਹੀਦੀ ਹੇ ਜਦੋ ਖਾਲਸੇ ਦਾ ਰਾਜ ਆਇਗਾ ਤੇ ਇਨਾ ਧਰਮੀ ਫੋਜੀਆ ਦਾ ਮੁਲ ਪਵੇਗਾ ਵਾਹਿਗੁਰੁ ਕਰਨ
ਤੁਸੀਂ ਧਰਮੀ ਫੋਜੀ ਓ ਸਰਕਾਰ ਦੀ ਬਹੁਤ ਗ਼ਲਤ ਗੱਲ ਆ
Salute sir i respect u
ਚਡਦੀ ਕਲਾ ਰਹੇ ਇਨਾ ਵੀਰਾ ਦੀ🙏🙏🙏🙏🙏🌹🌹🌹🌹🌹🆗
Waheguru kirpa kre
ਧਰਮ ਦੇ ਠੇਕੇਦ।ਰ ਜਰੂਰ ਞੇਖਣ ਞੀਡੀਓ
Mera daddy V C ehna vich
Sahi gal aa g
ਵਾਹੀ ਗੁਰੁ ਜੀ
Waheguru mehr kri ihna soormeaa ute
ਸਲਾਮ ਹੈ ਇਨ੍ਹਾਂ ਧਰਮੀਂ ਫੌਜੀਆਂ ਨੂੰ ਇਨ੍ਹਾਂ ਦਾ ਸਤਿਕਾਰ ਕੀਤਾ ਜਾਵੇ ਖਾਲਿਸਤਾਨ ਜ਼ਿੰਦਾਬਾਦ ,
MAI DARMI FAUJI VEERA NU SALUTE KARDA HA. JAI HIND.
RAJINDER SINGH AUSTRIA
Wahguru
Jai hind vero
ਇਨਾ ਫੋਜੀਅਾ ਤੇ ਰੱਬਾ ਮਹੇਰ ਰੱਖੀ
Real Hero
ਵਾਹਿਗੁਰੂ ਜੀ
Salute ah dharmi fauji ah nu 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Y gelle sun ke man bhar janda jena de nale beteia ne dhan de ne aj de sekh kom de leder gedar ne
ਤੁਸੀਂ ਧਰਮੀ ਫੋਜੀ ਹੋ ਪੰਜਾਬੀ ਆ ਨੂੰ ਸੋਡੇ ਤੇ ਮਾਨ ਆ
Salute h asal meri kaum de Hero. SGPC ne Inna di saar nhi lyu
Waheguru ji
ਬਾਦਲ ਖੇਡ ਗਿਆ ਇਹਨਾਂ ਦੇ ਦਿਮਾਗਾਂ ਨਾਲ ਜਿਵੇਂ ਅੱਜ ਕੱਲ ਖੇਡ ਰਹੇ ਹਨ ਗੋਲਡੀ ਅਤੇ ਪਨੀਤ ਐਨ ਆਰ ਆਈਆਂ ਦੇ ਦਿਮਾਗਾਂ ਨਾਲ ।
Good man ne eh veer sare
ਸ਼ਾਇਦ ਉਹ ਗੱਲ ਸੱਚ ਹੋ ਗਈ ਕਾ ਮੋਤੀ ਖਾਣਗੇ ਹੰਸ
ਭੁੱਖੇ ਮਰਨ ਗੇ
Oh~
Waheguru rakha aa Sikh kom da 🙏🏽🙏🏽
🙏🙏🙏🙏🙏
APEAL APEAL APEAL
MAI SIKH SANGTA JAHTEBANDIA NU APEAL KRADA HA KI JEKAR SEWA KARNI HAI TA PLEASE EHNA FAUJI VEERA DI KRO.EHNA DI BAHOT VAHDI KURBANI HAI.
RAJINDER SINGH AUSTRIA
(VIENNA)
Panth noo ehna dee saar leini pehli jumevaari jgah jgah bhayia noo greeb smjhke lunger te trs krn naalon ehna dhrm lie kurbanyia krn waleya dee saar krni chahidi.prvasiyaa de privaar jo 10-10 bachei peida krdei te crime krkei aundei te eithei crime krke bhjdei noo rent te rkhna trs krna bnd krke ehna de privaaran de hlaat pta krkei help krni bahut jroori. Dhan Guru Gobind Singh ji . Dhan tere sikh te dukhi.
😭😭😭😭😭😭
Gadaar
ਤਿੰਨਸੁਖੀਆ ਨੀ ਬਾਈ ਜੀ ਕੋਟ ਸੁਖੀਆ ਨਾਮ ਆ ਪਿੰਡ ਦਾ ਮੇਰੇ ਪਿੰਡ ਦੇ ਨਾਲ ਪਿੰਡ ਆ ਇਹ
Salute to sikh dharam fauji,s.Traitor Badal distrow there life
Sgpc ਨੂੰ ਬੇਨਤੀ ਆ ਵੀ ਤੁਸੀਂ ਸੰਬੋ ਧਰਮੀ ਫੋਜੀ ਆ ਨੂੰ
S Baldev Singh bilkul shi kyh rhe hn
ਸਿਖ ਲੀਡਰ ਅਾਪਣੀ ਅੈਸ ਞਿਚ ਪੈ ਗੲੇ ਕੌਮ ਨੂ ਧਰਮ ਨੂ ਭੂਲ ਗੲੇ
🙏🙏😔😔😢😢
U all r héro ji
sawa krnwale ਞੀਰਾ ਨੂ ਬੇਨਤੀ ੲੇ ੲਿਹਨਾ ਦਾaccont no lio ਕਿਸੇ chanel d ਜਾ Ngoਦੇ ਨਹੀ ੲਿਹ ਦੇ ਖਾਤੇ ਞਿਚ ਪੈਸੇ ਦੀ ਮਦਦ ਭੇਜ ਕੇ ਅਸੀਸਅਾ ਲਞੌ NRi ਞਿਰੌ ਤੂਸੀ ਬਹੂਤ ਮਦਦ ਕਰਦੇ ਹੌ ੲਿਹਨਾ ਞੀਰਾ ਦੀ ਜਰੂਰ ਮਦਦ ਕਰੌ but ਕਰੌ ਸਿਧੀ ਕੌੲੀ ਞਿਚੌਲਾ ਞਿਚ ਨਾ ਪਾੳੂ wahe guru tude ਕਮਾੲੀ ਞਿਚ ਬਰਕਤ ਪਾਞੇ
Please Share And support di lod aa
ਸਾਡੇ। ਪਿੰਡ ਹਰੀਆਂ ਵਿੱਚ ਵੀ ਹੈਗਾ ਜੀ। ਧਰਮੀ ਫੌਜੀ। ਅਮਰੀਕ ਸਿੰਘ। ਫੋਜੀ ਐਸੋਸੀਏਸ਼ਨ ਦਾ ਚੈਅਰਮੈਨ। ਰਿਹਾ। ਬੜੀ। ਜਾਇਦਾਦ ਬਣਾਈ ਹੈ ਜੀ ਕਿਉਂਕਿ। ਬਾਹਰ। ਤੋਂ ਬਹੁਤ ਪੈਸਾ ਸੰਗਤਾਂ ਨੇ ਭੇਜਿਆ। ਸਿਮਰਨਜੀਤ ਮਾਨ ਦਾ। ਨਾਂ। ਵਰਤ ਕੇ ਹੁਣ ਆਪਣੀ ਜ਼ਮੀਨ ਵਿੱਚ। ਜਗਾ ਬਣਾਈ ਵਰਮੀ ਕਿੰਹਦਾ ਅਜੇ ਤੱਕ। ਅੰਮਿ੍ਤ। ਨਹੀਂ ਸਕਿਆ। ਕਿਹਦਾ ਲੋੜ ਨਹੀਂ ਹੈ ਸਹਿਜ ਪਾਠ। ਵੀ। ਕਰਦਾ। ਸਿਗਰਟਾਂ ਪੀਣ ਵਾਲੇ ਬਾਬੇਆਂ ਨਾਲ। ਯਾਰੀ। ਹੋਰ ਵੀ। ਬਹੁਤ। ਹਰ ਮਹੀਨੇ ਕੋਈ ਨਾ ਕੋਈ ਨਵਾਂ। ਮੇਰਾ ਨੰਬਰ 9855720949
meri koum de heere
Kaum de heere
Parnam saheeda nu app da dan asi kade nai da sakde
Meri koam de Here
DASVANDH/ SEVA/ NRI/ NGO/ PUNJAB SAKAR:- EH DHARMO FOJI APNA CRORE CRORE DA NUXAAN KARVA KE DHARAM KHATARNAAK APNI JAAN V VAAR GYE. JE SEVA KARNI HE CHOUNDE HO TA INA BAJURG DHARMIK FOJEAN DI KRO. DHARM PICHE APNI IZZAT V GWA BAITHE. DHIAN PUTAR V PUSHDE NE KI KHATYA TUSI. JE TUSI SEVA KARNI HE HAI TA INA DI KRO.
Ina di vdo cha v emotional song fit kar dende te Ina de fatey purane kapde pwa dinde te jhompreaan cha bath ke Ina di vdo bnounde
Ajj kal te sab chamche bne koi leadra da koi singra da koi babea da sir civil lok nai samj sakde eh gallan
Hun Punjab vich unaha da hi Raaj heh jish sarkar ne pure india vich Sikh marvaye 1984 vich
Sarkari nkmi
Hun kithe NGO wale sale mere sada social worker😡😡
ehna sormeya de help kro j kr sakde , goldi pp ja hor ngo wale
Goldy pp te aap chor a ji ohne ki help krni dso j help krni ta aapa nj krni pye gi
Sach a y
Vdo cha dard he nahin vikhaya, fatey kapde na kache mkan, na koi emotional song help swah karuga koi. Na jwan dhi vikhiee ke Ina da viah krna, na kache kothe, nakoi gambheer bimari. Kon karega seva
Aao
kutti Indra
Sarkar kuti a g
Waheguru ji
Waheguru ji
Waheguru..